Тёмный
NRI Punjabi TV
NRI Punjabi TV
NRI Punjabi TV
Подписаться


NRI Punjabi TV

We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ

ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।


Комментарии
@user-hs4pj7up4v
@user-hs4pj7up4v 49 минут назад
I m from Mumbai I'm coming Tomorrow
@asttydydydgfxfxyfufug3798
@asttydydydgfxfxyfufug3798 Час назад
ਤੂੰ ਕੀ ਕਰ ਰਿਹਾ ਹੈ ਤੂੰ ਤਾਂ ਇਨ੍ਹਾਂ ਤੋ ਕਿੱਤੇ ਘੱਟ ਨਹੀਂ ਆਪਣੇ ਪੀੜੇ ਥੱਲੇ ਸੋਟਾ ਮਾਰ ਤੂੰ ਨਾ ਬੋਲ ਬੇਸ਼ਰਮ
@RamSood-lf8lr
@RamSood-lf8lr Час назад
In
@santokhsingh1227
@santokhsingh1227 2 часа назад
Hun. Tere. Kehra. Khasm. Wechda. Chitta harmjadi
@user-xp7lb2oi3u
@user-xp7lb2oi3u 2 часа назад
Sumhbir. Singh. Aapan. Koi. Kaser. Nahi. Shaddi. Jina. Merji. Jor. Laa. Lavo. Koi. Shareef. Nahi. Sare. Chor. Ikathe. Hoe. Koi. Navan. Educate. Awega. Taan. Punjab. Bachu
@binderpalkaur9406
@binderpalkaur9406 2 часа назад
Great CM 👍
@sanjogtarani3997
@sanjogtarani3997 3 часа назад
ਰਿਸ਼ਵਤਖੋਰੀ ਜ਼ੋਰਾਂ ਤੇ ਹੈ ਮਾਨ ਵੀਰ ਜਾਗੋ
@jaswantsinghjaswantsingh6299
@jaswantsinghjaswantsingh6299 3 часа назад
ਭੰਡ ਵੱਧ ਜਮਦਿਆਂ
@ManjitSingh-wz7hr
@ManjitSingh-wz7hr 4 часа назад
Punjab vich aap di Sarkar nahi javegi.
@rickysingh2775
@rickysingh2775 4 часа назад
Great 👍🏻 CM ❤❤❤❤❤
@amrikatwal2841
@amrikatwal2841 5 часов назад
Stop this nonsense why they call you they can call police too
@gurujisingh584
@gurujisingh584 10 часов назад
ਭਗਵੰਤ ਮਾਨ ਦੀ ਚਮਚੀਏ ਪੰਜਾਬ ਆ ਕੇ ਵੇਖ ਕੀ ਜਲੂਸ ਨਿਕਲਿਆ ਪਿਆ ਭਗਵੰਤੇ ਭੰਡ ਨਚਾਰ ਦਾ ਕੈਨੇਡਾ ਬੈਠੀ ਕੁੱਤੀ ਵਾਂਗੂੰ ਭੌਂਕੀ ਜਾਨੀ ਆ ਭਗਵੰਤੇ ਦੇ ਐਮਐਲਏ ਮੰਤਰੀ ਕਿਵੇਂ ਲੋਕਾਂ ਨੂੰ ਲੁੱਟੀ ਜਾਂਦੇ ਹਨ ਲੋਕਾਂ ਦੀਆਂ ਜਮੀਨਾਂ ਕੋਠੀਆਂ ਤੇ ਕਬਜ਼ੇ ਕਰੀਂ ਜਾਂਦੇ ਹਨ ਕਤੀੜੇ ਪੰਜਾਬ ਆ ਫੇਰ ਦੱਸਾਂਗੇ ਤੈਨੂੰ ਕੈਨੇਡਾ ਬੈਠੀ ਚਵਲ ਮਾਰੀ ਜਾਂਦੀ ਆ ਸਾਲੀ ਕੁੱਤੀ ਕਿਸੇ ਥਾਂ ਵਿਉ ਲੈਣ ਵਾਸਤੇ ਭੌਂਕੀ ਜਾਨੀ ਆ ਸ਼ਰਮ ਕਰ ਮਾੜੀ ਮੋਟੀ ਚਵਲੇ
@yadvindersingh2424
@yadvindersingh2424 11 часов назад
Unluckily, we needless to say that all the members of legislative assembly are robbers who elected one time and collected money for their future generations.....so this system should be abolished and think another idea
@kulwantsingh6207
@kulwantsingh6207 11 часов назад
ਸਖਵੀਰ ਸਿਹਾ ਪਹਿਲਾ ਤਿਨ ਮਿਲਗੀਆ ਹੁਣ ਉਵੀਨੀ ਮਿਲਨੀਆ
@gurmeetkaur-tm7gd
@gurmeetkaur-tm7gd 12 часов назад
Wada bhla taa sarse wale da kita tusi
@gurmeetkaur-tm7gd
@gurmeetkaur-tm7gd 12 часов назад
Bhagwant maan di rees ni kar sakda tu sukhe.nsha tusi hee start kita jije saale ne sharm kro greeban diaan pensions khaan valeo
@SantokhSingh-e7i
@SantokhSingh-e7i 12 часов назад
😂😂😂🎉😊 0:44 😂😮😊
@dalvindersingh2582
@dalvindersingh2582 13 часов назад
Dubara jitt ke dikha dio mantri Sahib hun jamant jabat hoju
@rajinderkumar-nx4ig
@rajinderkumar-nx4ig 13 часов назад
MULAJMA DAI HAK DEVO BESHARAM SARKAR 😡
@GurmukhSingh-is7su
@GurmukhSingh-is7su 14 часов назад
Sir jo hogeay so hogya loka noo dekhawa na kar karo Agge ton sudhar karo man Saab aur speaker Saab de help karo eddan bakwas that ia rong. So Baaki sadi cm saab noo benty hai sir tussi bahut ahucch kam kar rahe ho aur karonge bhe. Eddan Shayari janta noo patta Pehla bhe see par tohade taran koi jummeayan nhai see so tohade upper oss vahegurji de kirpa hai.
@sarvenderamar9787
@sarvenderamar9787 14 часов назад
Nice 👍🤳🤗 YOUR Speech...!! & .... Coverage...🤳
@ajmairsingh8445
@ajmairsingh8445 14 часов назад
ਓਹ ਸਾਡੇ ਨਾਲੋਂ 200 ਪਰਸਿਂਟ ਚੰਗੇ ਆ ਤਾਂ ਹੀ 30.30 ਲਖ ਲਾਕੇ ਉਹਨਾ ਦੇਗੁਲਾਮੁ ਬਣਦੇ ਆਂ
@JashpreetSingh-g8y
@JashpreetSingh-g8y 14 часов назад
Sharm karo Sharma chote chote bache Mere Badal Sahab Sharma Mannu Sharma
@jasbirsingh5227
@jasbirsingh5227 16 часов назад
Gappy
@raisinghraisingh7791
@raisinghraisingh7791 17 часов назад
Good cm
@SantokhRaj-ym3tq
@SantokhRaj-ym3tq 18 часов назад
He have roleback subsidy rs.3 per unit tomorrow, which has given past congress govt.what should do for you.
@angelsharma7779
@angelsharma7779 18 часов назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@kuldipsingh5862
@kuldipsingh5862 20 часов назад
Bajwa chor a Dhaliwal zindabad 🙏
@user-ue4qn2wv5x
@user-ue4qn2wv5x 20 часов назад
Ki hun paisa nahi chal reha eh dhudh de dhote aa
@user-nt4qo5tv9z
@user-nt4qo5tv9z 20 часов назад
ਰਾਜ ਆਉਂਦੇ ਜਾਂਦੇ ਰਹਿੰਦੇ ‌‌। ਸਿੱਖ ਕੌਮ ਦੇ ਸੰਘਰਸ਼ ਕਰਨ ਵਾਲੇ ਯੋਧਿਆਂ ਨੂੰ ਅਸਾਮ ਦੀ ਜੇਲ੍ਹ ਵਿੱਚ ਬੰਦ ਕੀਤਾ ਉਹ ਵੀ ਮੈਂਬਰ ਪਾਰਲੀਮੈਂਟ ਨੂੰ ਆਉਂਣ ਵਾਲਾ ਸਮਾਂ ਬਹੁਤ ਮਾੜਾ ਆ ਰਿਹਾ ‌
@user-py4hs7zl9k
@user-py4hs7zl9k 20 часов назад
ਤੂੰ ਸਿਖ ਕੋਮ ਖਤਮ ਕਰਤੀ
@sukhvindersingh8428
@sukhvindersingh8428 21 час назад
Good Dhaliwal
@KulwinderSingh-xs1rc
@KulwinderSingh-xs1rc 22 часа назад
Tusi ki kry das vasta sach bolo
@KulwinderSingh-xs1rc
@KulwinderSingh-xs1rc 22 часа назад
Aada ni bhala hona rab nu ardas kro
@manjeetdeol
@manjeetdeol 22 часа назад
Eh Akaali dal nhi badal parivar party h
@HappyBreakfast-wg7eh
@HappyBreakfast-wg7eh 23 часа назад
Truth did not like p s bajwa
@HappyBreakfast-wg7eh
@HappyBreakfast-wg7eh 23 часа назад
K s dhaliwal is the great honest and hard worker
@mohindersingh4906
@mohindersingh4906 23 часа назад
Chdia tu ve kuch nahi kaka tera sabut ha mera pass
@user-bh5yz2df1i
@user-bh5yz2df1i День назад
ਹੈਲੋ ਸੁਖਬੀਰ ਸਿਆਂ ਕੋਈ ਸ਼ਰਮ ਕਰ ਖੁਦ ਤਾਂ ਸ਼ਰਮ ਨਾਲ ਬੋਲ ਤੁਸੀਂ ਤਾਂ ਲੁੱਟ ਕੇ ਖਾ ਗਏ ਪੰਜਾਬ ਨੂੰ ਤੁਹਾਡਾ ਬੇੜਾ ਗਰਕ ਤੇਰੇ ਘਰ ਵਾਲੀ ਦੀ ਅਰਦਾਸ ਸਹੀ ਹੋ ਗਈ ਕਹਿੰਦੀ ਉਹਨਾਂ ਦਾ ਕੱਖ ਨਾ ਰਿਹਾ ਤੁਹਾਡਾ ਕੱਖ ਨਹੀਂ ਰਿਹਾ ਧੰਨਵਾਦ ਕਰਦਾ ਤੇਰੇ ਘਰ ਵਾਲੀ ਦਾ ਇੱਕ ਅੱਧੀ ਅਰਦਾਸ ਇਹੀ ਹੋਰ ਕਰਦੇ ਕਨਾ ਬੇੜੇ ਪਾਰ ਕਰ ਦੂ ਤੁਹਾਡੇ ਸ਼ਰਮ ਕਰੋ ਬਾਦਲੋ ਸ਼ਰਮ ਕਰੋ ਬਾਦਲ ਲੋ ਸ਼ਰਮ ਕਰੋ ਸੁਖਬੀਰ ਸਿ ਸਰਮ ਕਰਲਾ
@user-bh5yz2df1i
@user-bh5yz2df1i День назад
ਨਸ਼ਾ ਤਾਂ ਤੇਰੇ ਸਾਲੇ ਨੇ ਮਤਲਬ ਆਹ ਕਰਿਹ ਜੀਜੇ ਸਾਲੇ ਨੇ ਰਲ ਕੇ ਨਸ਼ਾ ਖਿੰਡਿਆ ਤੂੰ ਬੋਲਣ ਜੋ ਪਰ ਹੈਗਾ ਬੇਸ਼ਰਮ ਕੋਤਾ ਸ਼ਰਮ ਆ ਕਰ ਜਿਹੜੇ ਕੰਮ ਤੁਸੀਂ ਕਰੇ ਨੇ ਉਹ ਕਿਸੇ ਨੇ ਨਾ ਕਰਨੇ ਨਾ ਕੋਈ ਕਰੇ ਠੀਕ ਹ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਬਾਦਲ ਸ਼ਰਮ ਕਰੋ
@Roger-lk4rl
@Roger-lk4rl День назад
ਸਾਰਾ ਗੰਦ ਥੋਡਾ ਪਾਇਆ ਹੁਣ ਤਾਂ the end
@MaanSingh-fx5ok
@MaanSingh-fx5ok День назад
ਝੂਠ.ਝੂਠ..1000..%.ਝੂਠ
@hardipkaur5920
@hardipkaur5920 День назад
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ।
@bableenkaur1827
@bableenkaur1827 День назад
🙏🙏🙏🙏🙏🙏🙏🙏🙏
@paritmsingh5668
@paritmsingh5668 День назад
ਆਪਪਾਰਟੀਜਿਦਾਬਾਦਭਗਭੰਤਮਾਨਜਿਦਾਬਾਦ
@manjeetdeol
@manjeetdeol День назад
Eh kuri h eh ta buri h
@HARJITSINGH-yk5rw
@HARJITSINGH-yk5rw День назад
ਰਿਸ਼ਵਤ ਘਟੀ ਨਹੀਂ ਵਧੀ ਆ ਗੱਲਾਂ ਮਾਰੀ ਜਾਓ
@gurnamsingh5543
@gurnamsingh5543 День назад
ਮਜੀਠੀਆ ਸਾਹਿਬ ਜਦੋਂ ਤੁਹਾਡੇ ਜੀਜੇ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਸ ਸਮੇਂ ਦੀ ਗੱਲ ਕਰੋ ਜਿਹੜੀ ਲੀਹ ਤੇਰੇ ਉਸ ਜੀਜੇ ਦੇ ਪਿਤਾ ਨੇ ਪਾਈ ਜਿਹੜੀ ਪਿਰਤ ਤੇ ਉਹ ਚਲਦਾ ਰਿਹਾ ਦੂਜੀਆਂ ਪਾਰਟੀਆਂ ਨੇ ਉਸੇ ਲੀਹ ਨੂੰ ਅੱਗੇ ਚਲਾਇਆ ਦੁੱਖ ਇਸ ਗੱਲ ਦਾ ਹੈ ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ ਜਿਸ ਪਾਰਟੀ ਨੇ ਪੰਜਾਬ ਦੀਆਂ ਮੰਗਾਂ ਸਬੰਧੀ ਪੰਜਾਬ ਦੀਆਂ ਹੱਕਾਂ ਸੰਬੰਧੀ ਸੰਘਰਸ਼ ਕਰਨੇ ਸਨ ਲੜਾਈਆਂ ਲੜਨੀਆਂ ਸਨ ਉਸ ਪਾਰਟੀ ਨੇ ਨਿਜ ਨੂੰ ਅੱਗੇ ਰੱਖ ਕੇ ਪੰਜਾਬ ਦੇ ਕੁਦਰਤੀ ਸਾਧਨਾ ਨੂੰ ਦੂਜੇ ਸੂਬਿਆਂ ਨੂੰ ਵੇਚਿਆ ਅਤੇ ਵੱਟੇ ਵਿੱਚ ਕੁਰਸੀਆਂ ਮੰਤਰੀ ਪੁਣੇ ਪ੍ਰਾਪਤ ਕੀਤੇ ਅਤੇ ਨਿਜ ਦੀਆਂ ਪ੍ਰਾਪਰਟੀਆਂ ਨੂੰ ਸ਼ਰੇਆਮ ਪੰਜਾਬ ਨੂੰ ਲੁੱਟ ਕੇ ਵਧਾਇਆ ਸੋ ਦੂਜੇ ਤੇ ਉਂਗਲ ਉਠਾਉਣੀ ਸੌਖੀ ਹੈ ਮਜੀਠੀਆ ਸਾਹਿਬ ਪਹਿਲਾਂ ਤੁਸੀਂ ਆਪਣੀ ਮੰਜੀ ਹੇਠਾਂ ਸੋਟੀ ਫੇਰੋ ਤੈਨੂੰ ਆਪਣੇ ਬਾਰੇ ਕਿਹਾ ਖਿਆਲ ਹੈ ਇੱਕ ਵਾਰੀ ਫੀਮ ਦਾ ਨਾਂ ਤਲਵੰਡੀ ਪਿਆ ਸੀ ਉਹਦਾ ਕੋਈ ਕਾਰਨ ਹੋ ਸਕਦਾ ਇਸੇ ਤਰ੍ਹਾਂ ਹੁਣ ਨਸ਼ਾ ਸਬੰਧੀ ਤੁਹਾਡਾ ਨਾਮ ਬੋਲਦਾ ਆਮ ਜਨਤਾ ਦੇਈ ਆਵਾਜ਼ ਵਿੱਚ ਕਾਰਨ ਤਾਂ ਥੋੜਾ ਬਹੁਤਾ ਜਰੂਰ ਹੋਊਗਾ ਨਾ ਤੁਸੀਂ ਆਪਣੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤਾਂ ਰਾਖਿਓ ਪੰਜਾਬ ਦੇ ਤੁਹਾਡੀ ਪਾਰਟੀ ਤਾਂ ਪੰਥਕ ਪਾਰਟੀ ਅਖਵਾਉਂਦੀ ਹੈ ਪੰਥ ਲਈ ਤੁਹਾਡੀ ਕੀ ਦੇਣ ਹੈ ਉਹ ਵੀ ਦੱਸ ਦਿਆ ਕਰੋ ਪਾਣੀ ਤੁਸੀਂ ਵੇਚਿਆ ਜਦੋਂ ਤੁਹਾਡੀ ਸਰਕਾਰ ਸੀ ਮਾਈਨਿੰਗ ਤੁਸੀਂ ਸ਼ੁਰੂ ਕਰਾਈ ਜਦੋਂ ਤੁਹਾਡੀ ਸਰਕਾਰ ਸੀ ਸ਼ਰਾਬ ਦੇ ਮੋਨੋਪੋਲੀ ਇੱਕ ਪਾਰਟੀ ਤੁਸੀਂ ਜਦੋਂ ਤੁਹਾਡੀ ਸਰਕਾਰ ਸੀ ਐਸਵਾਈਐਲ ਵਾਸਤੇ ਦੋ ਕਰੋੜ ਰੁਪਈਆ ਤੁਹਾਡੇ ਪ੍ਰਕਾਸ਼ ਸਿੰਘ ਬਾਦਲ ਮੈਂ ਦੋ ਕਰੋੜ ਰੁਪਈਆ ਲੈ ਕੇ ਨਹਿਰ ਨਹਿਰ ਕੱਢਣੀ ਸ਼ੁਰੂ ਕੀਤੀ ਅਤੇ ਇਹ ਵਾਅਦੇ ਕਰਕੇ ਕਿ ਜੋ ਸਿੱਖ ਨੌਜਵਾਨਾਂ ਦੇ ਕਾਤਲ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ ਉਲਟਾ ਉਹਨਾਂ ਦੀ ਰੱਖਿਆ ਕੀਤੀ ਵੱਡੇ ਵੱਡੇ ਅਹੁਦੇ ਦਿੱਤੇ ਅਤੇ ਉਨਾਂ ਦੇ ਮੁਕਦਮੇ ਸਰਕਾਰ ਵੱਲੋਂ ਲੜਨ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਸਾਰਾ ਖਰਚਾ ਆਮ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦਾ ਕੀਤਾ ਨਾਲੇ ਆਮ ਲੋਕਾਂ ਦੇ ਬੱਚੇ ਮਰਵਾਏ ਨਾਲੇ ਆਮ ਲੋਕਾਂ ਦੇ ਬੱਚੇ ਮਾਰਨ ਵਾਲਿਆਂ ਦੀ ਰੱਖਿਆ ਕੀਤੀ ਇਹਨਾਂ ਗੱਲਾਂ ਦਾ ਵੀ ਕਦੇ ਜਵਾਬ ਦੇ ਦਿਆ ਕਰੋ ਕਿਉਂ ਕੋਸ਼ੀ ਜਾਨੇ ਆ ਆਮ ਆਦਮੀ ਦੀ ਸਰਕਾਰ ਨੂੰ ਮੈਂ ਆਮ ਆਦਮੀ ਦਾ ਪਿੱਠੂ ਨਹੀਂ ਮੈਂ ਆਮ ਆਦਮੀ ਦਾ ਸਪੋਰਟਰ ਨਹੀਂ ਪ੍ਰੰਤੂ ਮੈਂ ਮੈਂ ਤੁਹਾਡਾ ਖਾਰ ਖਾਹ ਹੁੰਦਾ ਹੋਇਆ ਪੰਜਾਬ ਦੀ ਰਾਖੀ ਲਈ ਪੰਜਾਬ ਨੂੰ ਅੱਗੇ ਵਧਾਉਣ ਲਈ ਤੁਹਾਡੀ ਸਰਕਾਰ ਅਤੇ ਤੁਸੀਂ ਕੀ ਕੀਤਾ ਗੈਂਗਸਟਰਵਾਦ ਤੁਹਾਡੀ ਸਰਕਾਰ ਦੇ ਸਮੇਂ ਆਇਆ ਅਗਰ ਕਿਸਾਨ ਕੋਈ ਧਰਨਾ ਦਿੰਦੀ ਸੀ ਤਾਂ ਤੇਰਾ ਜੀਜਾ ਸੁਖਬੀਰ ਬਾਦਲ ਕਹਿੰਦਾ ਸੀ ਇਹ ਵਿਹਲੜ ਨਾ ਇਹ ਘਰ ਤੋਂ ਕੱਢੇ ਹੋਏ ਨੇ ਸ਼ਰਮ ਕਰੋ ਇਸ ਸਰਕਾਰ ਨੂੰ ਕੋਸਣ ਲੱਗੇ ਆਪਣੀ ਸਰਕਾਰ ਦੇ ਸਮੇਂ ਵਿੱਚ ਜੋ ਉਪਰੋਕਤ ਧੱਕੇ ਹੋਏ ਕਹਿਰ ਹੋਏ ਉਹਨਾਂ ਸਬੰਧੀ ਜਵਾਬ ਦਿਆ ਕਰੋ ਤੁਸੀਂ ਇਹ ਸਰਕਾਰ ਬਾਰੇ ਬੋਲ ਸਕਦੇ ਹੀ ਨਹੀਂ ਕਿਉਂਕਿ ਛੱਜ ਤਾਂ ਬੋਲੇ ਛਾਨਣੀ ਕਿਆ ਬੋਲੇ
@harjantsingh8830
@harjantsingh8830 День назад
CM sahib Pspcl vich trs de adar Jo naukri mildi hai oh married brother and sister nu v milni chahidi hai
@sonymand531
@sonymand531 День назад
H 52:59