Тёмный
Eknoor Singh
Eknoor Singh
Eknoor Singh
Подписаться
Old Punjabi Songs & Akhare
Комментарии
@sukhwinderrandhawa3142
@sukhwinderrandhawa3142 19 часов назад
❤🎉
@jaspaldhillon5027
@jaspaldhillon5027 День назад
ਬਹੁਤ ਵਧਿਆ ਗਾਇਕ ਜੋੜੀ ਬਹੁਤ ਵਧਿਆ ਅਵਾਜ ਸਾਡੇ ਮਨ ਪਸੰਦ ਜੋੜੀ ਧੰਨਵਾਦ 🙏🙏👌👌👌👌👌
@harbanslal7287
@harbanslal7287 2 дня назад
Gunia de mahagayak .Salute Sadiq Sahib and Bibi Ranjit Kaaur
@sandhusaab9770
@sandhusaab9770 2 дня назад
ਸਿਫਤ ਲਈ ਸ਼ਬਦ ਘੱਟ ਨੇ
@NishanSingh-zd7kg
@NishanSingh-zd7kg 2 дня назад
Very.nice
@Krishna-0786-x5b
@Krishna-0786-x5b 3 дня назад
❤❤❤
@SurjeetSingh-n7h
@SurjeetSingh-n7h 4 дня назад
1973 ਦਾ ਗੀਤ ਹੈ ਇਹ ਬਾ ਕਮਾਲ
@ramneetsaini5075
@ramneetsaini5075 4 дня назад
Good
@jagtartakher5024
@jagtartakher5024 5 дней назад
Oh tan didar hi ci tun ki en
@jagtartakher5024
@jagtartakher5024 5 дней назад
Lok tenu nahi Ranjit Kaur nu dekhde ci
@balkaransingh6034
@balkaransingh6034 5 дней назад
ਸੁਰੀਲੇ ਕਲਾਕਾਰ,ਸੁਣ ਕੇ
@gurindersingh278
@gurindersingh278 6 дней назад
ਸਾਲਾ ਮੁਸਲਮਾਨ ਗੰਦ ਖਿਲਾਰ ਰਿਹਾ ਸਾਰੇ ਪੰਜਾਬ ਵਿੱਚ। ਇਹ ਗਾਣਾ ਪਸੰਦ ਕਰਨ ਵਾਲਿਆਂ ਨੂੰ ਸਵਾਲ ਹੈ ਕਿ, ਕੀ ਉਹ ਆਪਣੀ ਭੈਣ, ਧੀ ਜਾਂ ਮਾਂ, ਭੂਆ ਆਦਿ ਦੇ ਵਿਚ ਬੈਠ ਕੇ ਇਹ ਗਾਣਾ ਸੁਣਨਗੇ ਤੇ ਕੀ ਉਹ ਚਾਹੁਣਗੇ ਕਿ ਉਹਨਾਂ ਦੀ ਧੀ ਨੂੰ ਇਸ ਤਰ੍ਹਾਂ ਦਾ ਆਸ਼ਿਕ ਮਿਲੇ। ???????
@kulvindersingh9236
@kulvindersingh9236 6 дней назад
,।
@RagavSarna
@RagavSarna 8 дней назад
❤RealSinger❤
@jsSekhon-q6r
@jsSekhon-q6r 8 дней назад
V nice
@JagroopSingh-fh9dp
@JagroopSingh-fh9dp 9 дней назад
ਸਦੀਕ ਦਾ ਅਖਾੜਾ ਪਿੰਡ ਰਾਜਿਆਣਾ ਮੈ ਉਦੋ ਤੀਸਰੀ ਜਮਾਤ ਪੜਦਾ 1970 ਵਿੱਚ ਸੁਣਿਆ ਆਪਦੇ ਸਮੇਂ ਮਸ਼ਹੂਰ ਕਬੱਡੀ ਖਿਡਾਰੀ ਨੱਥਾ ਸਿੰਘ ਮਾਨ ਦੇ ਵਿਆਹ ਉਦੋਂ ਪੰਡਤ ਰਾਜਿਆਣਾ, ਨੱਥਾ ਮਾਨ ਰੇਡਰ ਤੇ ਸਟਾਪਰ ਦੋਵੇਂ ਕੰਮ ਕਰਦਾ ਸੀ ਕਬੱਡੀ ਟੀਮ ਬਹੁਤ ਤਕੜੀ ਸੀ ਪਰ ਸਦੀਕ ਤੇ ਰਣਜੀਤ ਕੌਰ ਪੂਰੇ ਛੋਟੀ ਉਮਰ ਦੇ ਰਣਜੀਤ ਕੌਰ ਬਹੁਤ ਸੋਹਣੀ ਤੇ ਅਵਾਜ਼ ਵੀ ਬਹੁਤ ਸੋਹਣੀ ੳਉਦੋ ਕੲਈ ਲੋਕ ਕਾਪੀਆਂ ਤੇ ਨਾਲ ਦੀ ਨਾਲ ਰਿਕਾਰਡ ਨੋਟ ਕਰਦੇ ਟੇਪਰਕਾਰਡ ਨਹੀਂ ਹੁੰਦੀ ਸੀ
@AshwaniKumar-gv4ml
@AshwaniKumar-gv4ml 10 дней назад
ਚੰਗਾ
@sukhwindersingh3667
@sukhwindersingh3667 10 дней назад
❤verygood jisogthinkbhaji❤❤
@ਸੱਜਰੀਸਵੇਰ
@ਸੱਜਰੀਸਵੇਰ 11 дней назад
ਬਹੁਤ ਵਧੀਆ
@ਸੱਜਰੀਸਵੇਰ
@ਸੱਜਰੀਸਵੇਰ 11 дней назад
Very good
@RoopSinglh
@RoopSinglh 11 дней назад
My favorite song
@Nikusabi
@Nikusabi 12 дней назад
No comments
@Nikusabi
@Nikusabi 12 дней назад
Love you
@parshotamdas5569
@parshotamdas5569 15 дней назад
Nice song g by ranjit kaur g PARSHOTAM SINGLA BOHA. BUDHLADA
@HarbansSingh-t6z
@HarbansSingh-t6z 16 дней назад
ਹਰ ਸਾਲ ਲੰਘੇ ਤੋੰ ਇਨਸਾਨ ਦਾ ਸਰੀਰ ਪਰਿਵਤਨ ਹੁੰਦਾ ਰਹਿੰਦਾ ਹੈ ਸਦੀਕ ਸਾਬ ਦੀਆੰ ਰਗਾੰ ਵੀ ਹੁਣ ਲੱਗਭੱਗ ਬਹਿ ਚੁਕੀਆੰ ਹਨ ਲਗਾਤਾਰ ਜੋਰ ਲਾ ਕੇ ਗਾਉੰਣ ਨਾਲ ਰਣਜੀਤ ਕੌਰ ਦਾ ਤਾੰ ਗਲ੍ਹਾ ਬੜੇ ਸਾਲਾੰ ਤੋੰ ਖਰਾਬ ਹੋ ਗਿਆ ਸੋ ਇਹ ਕਹਿਣਾੰ ਸ਼ਹੀ ਨਹੀੰ ਲਗਦਾ ਕਿ ਦੋਵੇੰ ਗਾਇਕ ਪਹਿਲਾੰ ਵਰਗੇ ਹਨ
@gursewaksingh8454
@gursewaksingh8454 16 дней назад
Bhout han bi es de fan❤
@KashmirsinghSingh-r1z
@KashmirsinghSingh-r1z 17 дней назад
Saj.bohat.vadia
@ParminderSingh-ck9ld
@ParminderSingh-ck9ld 18 дней назад
@SherSingh-mu9pf
@SherSingh-mu9pf 18 дней назад
❤❤❤❤❤❤❤❤❤
@azadpandher5108
@azadpandher5108 21 день назад
Thnx for uploading this akhada
@azadpandher5108
@azadpandher5108 21 день назад
Thnx bhai g for uploading
@surjansingh25
@surjansingh25 22 дня назад
ਇਸ ਗੀਤ ਕਰ ਕੇ ਸ਼ਿੰਦੇ ਬਾਈ ਨੂੰ ਏਕ ਵਾਰ ਫੌਜੀਆਂ ਨੇਂ ਕੁਟਾਪਾ ਵੀ ਚਾੜਿਆ ਸੀ 😂
@Jaggadaku1447
@Jaggadaku1447 22 дня назад
ਫੁਦੂ ਡਰਾਮਾ
@SukhwinderSingh-di9dj
@SukhwinderSingh-di9dj 23 дня назад
1973 da geet aa
@ishwarsanghera1063
@ishwarsanghera1063 23 дня назад
So nice beautiful ❤🎉❤🎉
@ਸੱਜਰੀਸਵੇਰ
@ਸੱਜਰੀਸਵੇਰ 25 дней назад
ਬਹੁਤ ਵਧੀਆ ਕਮਾਲ ਦੀ ਕਲਾਕਾਰੀ
@VPGoyal
@VPGoyal 26 дней назад
Bahut badia Jodi , my always favorite. Great artist❤
@chanansinghwalia1701
@chanansinghwalia1701 26 дней назад
Very very nice song ji
@MajorSingh-ir9bz
@MajorSingh-ir9bz 27 дней назад
ਸਵਾਦ ਲਿਅਾਤਾ
@kuldeepessar209
@kuldeepessar209 27 дней назад
OMG hey bhagwan ❤❤❤
@kuldeepjawandha3890
@kuldeepjawandha3890 29 дней назад
Very good song
@rajendarsingh3435
@rajendarsingh3435 Месяц назад
I like this
@gurmeetsinghsanghera5232
@gurmeetsinghsanghera5232 Месяц назад
ਬੋਦੀ ਵਾਲ਼ਾ ਤਾਰਾ ਚੜ੍ਹਿਆ 1975 ਤੋਂ ਪਹਿਲਾਂ ਦਾ ਗੀਤ ਆ ਨਾਂ ਕੇ 1980 ਦਾ.
@AgamJot-q4u
@AgamJot-q4u Месяц назад
ਬਹੁਤ ਘੈਟ ਆ ਗੀਤ ਜੀ👍👍
@SukhvirPadda
@SukhvirPadda Месяц назад
Very good 👍
@kirpalsingh9650
@kirpalsingh9650 Месяц назад
Very very Nice song
@Suman-xw9jd
@Suman-xw9jd Месяц назад
S,rai walo good 👍
@ranjit900
@ranjit900 Месяц назад
1990 ਤੋ ਬਾਅਦ ਦੀ ਐ ਉਸ ਕੁ ਵੇਲੇ ਅਵਾਜ਼ ਖਰਾਬ ਹੋਈ ਸੀ ਅੰਟੀ ਜੀ ਦੀ
@ranjit900
@ranjit900 Месяц назад
ਪ੍ਰਫੋਰਮੈਂਸ ਬਹੁਤ ਵਧੀਆ
@parshotamsingh5039
@parshotamsingh5039 Месяц назад
ਵਾਹ ਜੀ ਵਾਹ ਦੋਨਾਂ ਦੀ ਐਕਟਿੰਗ ਵੋਤ ਵਧੀਆ ਹੁੰਦੀ ਸੀ ਪਿਸਲਾ ਵੇਲਾ ਯਾਦ ਆ ਜਾਂਦਾ ਹੈ ਜਦੋਂ ਇਨਾ ਦੇ ਅਖਾੜੇ ਸੁਣਦੇ ਹੁੰਦੇ ਸੀ