Тёмный
ITIHAS
ITIHAS
ITIHAS
Подписаться
label- Blank Edge


This is the official channel of Dr.Sukhpreet Singh Udhoke........


E-books:- www.sukhpreetsinghudhoke.com/...


Instagram :- instagram.com/drsukhpreet...


Website:- www.sukhpreetsinghudhoke.com/​


E-mail:- DrUdhoke@gmail.com


For Daily video Link Whatsapp pls .:- +91 8287078864


Facebook:- facebook.com/sukhpreetudh...


Linkedin:- www.linkedin.com/in/dr-sukhpr...


Twitter:- twitter.com/udhoke​


Facebook page:- facebook.com/udhoke


Become a member to get access to perks:
ru-vid.com/show-UCxdj...

















Digital Partner - Blank Edge Digital
All Content Subject To Copyright to Audio Kirtan


jurisdiction Area Comes under District Court of Amritsar
Person will himself be responsible for all legal process so be aware
Nation State I Dr Sukhpreet Singh Udhoke
28:38
4 месяца назад
Комментарии
@GurumeetSingh-yj1lp
@GurumeetSingh-yj1lp 8 дней назад
ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਆਪ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਰਹੋ ਬਹੁਤ ਹੀ ਵਧੀਆ ਜਾਣਕਾਰੀ ਇੱਕ ਬੇਨਤੀ ਮੈਂ ਆਪ ਜੀ ਨੂੰ ਪਹਿਲਾਂ ਵੀ ਕੀਤੀ ਹੈ ਤੇ ਅੱਜ ਵੀ ਕਰਨਾ ਚਾਹੁੰਦਾ ਹਾਂ ਕਿ ਡਾਕਟਰ ਸਾਹਿਬ ਜੀ ਇਹ ਜਿੰਨੇ ਵੀ ਲੈਕਚਰ ਹਨ ਜਿਸ ਤਰ੍ਹਾਂ ਆਪ ਜੀ ਨੇ ਇਤਿਹਾਸ ਦੀ ਖੋਜ ਕੀਤੀ ਹੈ ਇਹ ਏ ਤੋਂ ਲੈ ਕੇ ਜਟ ਤੱਕ ਇਹਨੂੰ ਕਲਮ ਬੰਦ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ugrahanwalapoppy4621
@ugrahanwalapoppy4621 9 дней назад
ਵਾਹਿਗੁਰੂ...
@ugrahanwalapoppy4621
@ugrahanwalapoppy4621 9 дней назад
ਵਾਹਿਗੁਰੂ...
@jaginewdelhi
@jaginewdelhi 14 дней назад
🙏🙏
@khalsabhagwansingh
@khalsabhagwansingh 14 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ ਪੰਜਾਬ
@kulwindersingh9579
@kulwindersingh9579 14 дней назад
Bhai Sahib G I don’t have words to express myself how great full we are by having you as our historian ! Waheguru app nu Chardiyan Kalan Karan G
@jagpalsingh2191
@jagpalsingh2191 14 дней назад
Good Veer ji
@bhupinder1966
@bhupinder1966 15 дней назад
ਬਹੁਤ ਵੱਡੀ ਜਾਣਕਾਰੀ ਹੈ ji, ਬਾਕੀ ਅਸੀਂ ਆਪਣੇ ਇਤਿਹਾਸ ਤੋਂ ਟੁੱਟ ਗਏ ਹਾਂ, ਅਸੀਂ ਖੋਜ ਭਰਪੂਰ ਮਾਨ ਮੱਤਾ ਇਤਿਹਾਸ ਪੜ੍ਹਨਾ ਛੱਡ ਦਿੱਤਾ ਏ,। ਜੋ ਸਾਨੂੰ ਬਿਪ੍ਰਵਾਦ ਪੜ੍ਹਾਉਣਾ ਚਾਹੁੰਦਾ ਸੀ ਜਾਂ ਸਾਡੀਆਂ ਬੇਟੀਆਂ ਸਾਡੀਆਂ ਮਾਵਾਂ ਇਤਿਹਾਸ ਛੱਡ ਕੇ tiktok ਤੇ ਜਾਂ ਨੈੱਟ ਤੇ ਰੀਲਾਂ ਵਿਚ ਗੁਆਚ ਕੇ ਆਪਣੇ ਆਪ ਤੋਂ ਟੁੱਟ ਗਈਆਂ, ਇਤਿਹਾਸ ਤੋਂ ਟੁੱਟ ਗਈਆਂ।
@GurdeepSingh-kn2uy
@GurdeepSingh-kn2uy 16 дней назад
ਬਾਬਾ ਜੀ ਅਸਲੀ ਸੱਚ ਤਾਂ ਇਹ, ਅਸਲੀ ਭੱਟੀ ਆਊਲਦੀਨ ਖਿਲਜੀ ਟਾਇਮ ਮਜ਼ਬੀ ਸਿੰਘ ਸੀ ਅਸਲੀ ਨਤੀਜੇ ਸਾਹਮਣੇ ਲਿਆਉ ਪੱਖ ਪਾਤ ਨਾਂ ਕਰੋ, ਗੁਰੂ ਗੋਬਿੰਦ ਸਾਹਿਬ ਜੀ ਸਭ ਜਾਣੀ ਜਾਣ ਨੇ ਸੱਚ ਬੋਲੋ
@BalochiPimpin
@BalochiPimpin 16 дней назад
0:20 wohat vadiya bhaji tusi jankari de rahe aa waheguru bless you bhaji
@jagtargill1784
@jagtargill1784 17 дней назад
ਬੇਹੱਦ ਖੋਜ਼ ਭਰਪੂਰ 🙏🏼🙏🏼
@garvitmunjal2655
@garvitmunjal2655 16 дней назад
🎉❤waheguru terasukr waheguru ji😊
@BalwinderSingh-pf2nr
@BalwinderSingh-pf2nr 17 дней назад
GURRSIKHI NHI KMAA RAHE SHARAM KARIYE, GVAA LAYIE SIKHI, DUBB MARIYE, GADDAARI KRR KHAALLSSAA G NAALL, TAA FEIRR PU NARAKK DE GATTUR VICH PARIYE,, BACHAN DAA IKK TARIKAA, GURRU WAALE BNN, DINASS-RAINN GURRU GURR KARIYE - 9000009 !!
@BalwinderSingh-pf2nr
@BalwinderSingh-pf2nr 17 дней назад
VAAH - 707 BIBBI MUMTAAZ JEE, BAKAMMAAL SHAHAADAT, BAKAMMAAL SABBAR BIBBI MUMTAAZ G DAA, VAAH !!
@LaddiBhullar-iv2jy
@LaddiBhullar-iv2jy 17 дней назад
❤❤
@garvitmunjal2655
@garvitmunjal2655 16 дней назад
🎉waheguru terasukr😂😊
@garvitmunjal2655
@garvitmunjal2655 16 дней назад
❤waheguru ji
@AmrikSingh01984
@AmrikSingh01984 17 дней назад
@pargatsingh8653
@pargatsingh8653 18 дней назад
Waheguru ji
@malvindersahi9192
@malvindersahi9192 20 дней назад
🙏
@ugrahanwalapoppy4621
@ugrahanwalapoppy4621 20 дней назад
ਵਾਹਿਗੁਰੂ...
@amarjeetsingh-px8lt
@amarjeetsingh-px8lt 20 дней назад
Akaal Purkh Waheguru ji di Apaar kirpa ji
@JaspalSingh-hb8em
@JaspalSingh-hb8em 20 дней назад
Very good thought we should make such moves
@amritpalrandhawa8401
@amritpalrandhawa8401 21 день назад
ਬਾਬਾ ਜੀ ਬਹੁਤ ਸੋਹਣੀ ਵਿਆਖਿਆ ਕੀਤੀ ਇਤਿਹਾਸ ਦੀ । ਪਰ ਪਿੱਛੇ ਲੱਗੇ ਹੋਏ ਬੈਂਚ ਯਾ ਡੈਸਕ ਨਹੀਂ ਹੋਣੇ ਚਾਹੀਦੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਏਥੇ ਹੈ ਤਾਂ 🙏🙏
@jasvinderkaur8893
@jasvinderkaur8893 21 день назад
ਬਾਕਮਾਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ .ਗੁਰੂ ਸਾਹਿਬ ਜੀ ਦੀ ਬਹੁਤ ਮੇਹਰ ਹੈ🎉🎉❤❤
@RanjitKaur-hs8tk
@RanjitKaur-hs8tk 22 дня назад
Waheguru waheguru waheguru waheguru waheguru 🙏
@preetkamalgssatlakalan1636
@preetkamalgssatlakalan1636 22 дня назад
ਕਿਆ ਬਾਤ ਹੈ,ਕਮਾਲ ਦਾ ਵਰਨਣ, ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ, ਮੇਰੇ ਪਾਤਿਸ਼ਾਹ ਦੀ ਕਿਰਪਾ ਹੈ ਤੁਹਾਡੇ ਤੇ,ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@user-qy7du5by3c
@user-qy7du5by3c 23 дня назад
Why we preach prehistoric religion and region based disputes rather than beautiful loving stories of “Ek Aum Kar Satnam!”
@user-qy7du5by3c
@user-qy7du5by3c 23 дня назад
Even those who love cows have their own unique perspectives. As human beings, we should embrace our shared humanity, which transcends any form of discrimination and respects each individual as a unique personality. 👨‍🏫👑🫶
@reshamsingh7609
@reshamsingh7609 23 дня назад
Nice.... Bahut badhiya Dr Saab...
@reshamsingh7609
@reshamsingh7609 23 дня назад
Nice... Bahut badhiya Dr.Saab.....carry on...
@amaravtarsingh
@amaravtarsingh 23 дня назад
ਵੱਡਮੁੱਲੀ ਦਾਤ ਏ ਭਾਈ ਸਾਹਿਬ ਪਾਸ ਪਰਮਾਤਮਾ ਪਾਸੋ ਜੋ ਏਨਾ ਇਤਿਹਾਸ ਤੋਂ ਵਾਕਿਫ਼ ਨੇ❤
@garvitmunjal2655
@garvitmunjal2655 24 дня назад
🎉😂waheguru terasukr😇 waheguru
@rajinderbevli6130
@rajinderbevli6130 25 дней назад
Please complete this Katha
@jagpalsingh2191
@jagpalsingh2191 25 дней назад
Nice ji
@amaravtarsingh
@amaravtarsingh 25 дней назад
ਭਾਈ ਸਾਹਿਬ ਜੀ ਤੁਹਾਡੀ ਖੋਜ ਬਹੁਤ ਵੱਡੀ ਏ।🙏
@garvitmunjal2655
@garvitmunjal2655 25 дней назад
🎉😂waheguru terasukr😂
@narinderkohli5096
@narinderkohli5096 29 дней назад
Aj je punjab nu bachana h ta eh kanoon pas keeta jave k non punjabi not. Allowed to purchase any, type of property in punjab oh CM kr sakda h. Pr agar public chahe ta. sb Kra sakdi h.
@diljindersingh4133
@diljindersingh4133 Месяц назад
Dr.sukhpreet singh ji your knowledge is based of gurugranthh sahib ji
@user.DeepBrar
@user.DeepBrar Месяц назад
ਜਦ SC ਹਰ ਯੋਧੇ ਨੂੰ ਮਜਬੀ ਮਜਬੀ ਕਹਿੰਦੇ ਓਦੋਂ ਜਾਤ ਪਾਤ ਦਾ ਰੌਲਾ ਨੀ ਪੈਂਦਾ,ਕਿਸੇ ਵੀਡੀਓ ਚ ਜੱਟ ਆਪਣੇ ਇਤਿਹਾਸ ਦੀ ਗੱਲ ਕਰਨ,ਆਪਣੀ ਜ਼ਮੀਨ ਦੀ ਗੱਲ ਕਰਨ, ਕੋਈ ਟਰੈਕਟਰਾਂ ਦੀ ਵੀਡੀਓ ਹੋਵੇ Sc ਹਰ ਜਗ੍ਹਾ ਜੱਟਾਂ ਨੂੰ ਟਾਰਗੇਟ ਕਰਦੇ, ਹਰ ਗੱਲ ਚ ਦਖ਼ਲ ਦਿੰਦੇ, ਦਸੋ ਜੱਟਾਂ ਨੇ ਕਦੇ ਮਜਬੀ ਸਿਖਾਂ ਤੇ ਵੀਡੀਓ ਬਣਾਈ ? ਜੱਟ ਥੋਡੇ ਵਾਂਗ ਵੀਡੀਓ ਬਣਾ ਬਣਾ ਕੇ Sc ਮਜ਼੍ਹਬੀਆਂ ਨੂੰ ਟਾਰਗੇਟ ਨੀ ਕਰਦੇ ਫੇਰ ਇਹ ਲੋਕ ਜੱਟਾਂ ਪਿੱਛੇ ਕਿਓਂ ਪਏ ਨੇ
@garvitmunjal2655
@garvitmunjal2655 2 месяца назад
❤wahe gurupaar utranhaar😇 Terasukar
@reck0n3r
@reck0n3r 2 месяца назад
Can someone provide an english translation? Thank you.
@vijaykaransingh361
@vijaykaransingh361 2 месяца назад
I've read through many books Jassa Singh Ahluwalia can be called the real hero of the Sikh History, Jassa Singh Ramgarhia ji was slightly clever and he was some what jealous of the power and strength of Nawab Jassa Singh Ahluwalia.
@avtarsinghsandhu9338
@avtarsinghsandhu9338 2 месяца назад
ਸਿੱਖ ਕੌਮ ਵਿੱਚ ਨਫ਼ਰਤ ਦੇ ਕਾਰਨ ਘਾਟੇ ਵਿੱਚ ਜਾ ਰਹੇ ਹਾਂ ਜੀ, ਦੁਖਾਂਤ ਬਣਿਆ ਹੋਇਆ ਏ ਮੇਰੀ ਕੌਮ ਦਾ ,ਅਸੀਂ ਆਪਣੀ ਕਮਜ਼ੋਰੀ ਬਾਰੇ ਸੋਚਦੇ ਨਹੀਂ ਹਾਂ ਜੀ ।। ਇਹ ਹਾਲਾਤ ਰਹੇ ਤਾਂ ਸਿੱਖ ਕੌਮ ਖਤਮ ਹੋਣ ਦੇ ਕਿਨਾਰੇ ਆ ਜਾਏਗੀ ।।
@rajindersingh9413
@rajindersingh9413 2 месяца назад
Bhot hi suchi ate itihasik jankari hai ji dhanwad
@ugrahanwalapoppy4621
@ugrahanwalapoppy4621 2 месяца назад
ਵਾਹਿਗੁਰੂ
@anokhsinghgill4463
@anokhsinghgill4463 2 месяца назад
Maharashtra vich jgah hae kalapur brar lok utho dae han him gurudwara sahab bane han brar Raja c guru ji di foj tae hamla kita brar raje nae
@Ranbirpartapdhillon
@Ranbirpartapdhillon 2 месяца назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ
@hakksach2126
@hakksach2126 2 месяца назад
ਅੱਜ ਸਾਡੇ ਲਈ ਦੁੱਖ ਦੀ ਗੱਲ ਇਹ ਹੈ। ਕਿ ਸਾਡਾ ਵਿਰਸਾ ਸਾਡਾ ਇਤਹਾਸ ਇੰਨਾਂ ਅਮੀਰ ਹੋਣ ਦੇ ਬਾਵਜੂਦ ਸਾਨੂੰ ਸਰਕਾਰਾਂ ਨੇ ਬਹੁਤ ਪਿਛਾੜ ਦਿਤਾ ਹੈ। ਜੋ ਸਾਡੀ ਸਿੱਖ ਕੌਮ ਦਾ ਸਾਡੇ ਪੰਜਾਬ ਦਾ ਹਾਲ ਹੋ ਰਿਹਾ ਹੈ। ਕੁੱਝ ਕੁ ਨੂੰ ਛੱਡ ਕੇ ਆਉਣ ਵਾਲੀ ਪੀੜ੍ਹੀ ਦੀ ਹਾਲਤ ਇਹ ਹੋ ਜਾਵੇਗੀ ਉਨਾਂ ਨੂੰ ਇਤਹਾਸ ਬਾਰੇ ਕੁੱਝ ਵੀ ਪਤਾ ਨਹੀ ਹੋਣਾ। ਉੱਨਾਂ ਨੂੰ ਸਿਰਫ ਇੰਨਾਂ ਹੀ ਪਤਾ ਹੋਵੇਗਾ ਕਿ ਸਾਡੇ ਬਾਪ , ਦਾਦੇ ਚਿੱਟਾ ਪੀ ਕੇ ਮਰ ਗਏ। ਫਾਹਾ ਲੈ ਕੇ ਮਰ ਗਏ। ਨਹੀ ਝੱਲ ਸਕੇ ਮਹਿੰਗਾਈ ਦੀ ਮਾਰ। ਇਸ ਕਰਕੇ ਆਪਣੇ ਵਿਰਸੇ ਨੂੰ ਇਤਹਾਸ ਨੂੰ ਸਾਂਭਣ ਦੀ ਲੋੜ ਹੈ।
@garvitmunjal2655
@garvitmunjal2655 2 месяца назад
🎉😂🎉❤😢waheguru ji
@competition.concepts1438
@competition.concepts1438 2 месяца назад
Dr saaab Caste system di tha guru granth sahib di ideology da parchaar kro
@sukhdevmultani7498
@sukhdevmultani7498 2 месяца назад
Waheguru
@baljinderraj1445
@baljinderraj1445 2 месяца назад
Dhan guru Nanak Sahib ji.
@HarjeetSingh-pt7sd
@HarjeetSingh-pt7sd 2 месяца назад
WAHEGURU ji
@bikramjitsingh726
@bikramjitsingh726 2 месяца назад
Waheguru ji 🙏🏽