Тёмный
Sach Bani News
Sach Bani News
Sach Bani News
Подписаться


ਹੱਕ ਸੱਚ ਦੀ ਅਸੀ ਹਮੇਸ਼ਾ ਗੱਲ ਕਰਦੇ ਹਾਂ ਅਤੇ ਇਕੱਲੇ ਵੀਊਜ਼ ਮਗਰ ਨਹੀਂ ਭੱਜਦੇ!ਆਪ ਸਭ ਇਸੇ ਤਰਾਂ ਸਾਡਾ ਸਾਥ ਦਿੰਦੇ ਰਹਿਣਾ ਤਾਂ ਕਿ ਅਸੀ ਹਮੇਸ਼ਾ ਤੁਹਾਡੀ ਅਵਾਜ਼ ਬਣ ਸਕੀਏ------ਟੀਮ ਸੱਚ ਬਾਣੀ
Email id ---rsgil786@gmail.com
www.sachbaninews.in
Комментарии
@HarpalSingh-il9om
@HarpalSingh-il9om 2 часа назад
😢😢😢
@BaldevSingh-d6b
@BaldevSingh-d6b 2 часа назад
0:33
@jagpalsingh2164
@jagpalsingh2164 4 часа назад
By bach lan do tosy ke lan aio
@jagpalsingh2164
@jagpalsingh2164 4 часа назад
Rote ਖਾ lan
@mandeepsandhu3436
@mandeepsandhu3436 7 часов назад
ਅੰਦਰੋਂ ਤਾਂ ਤੁਸੀਂ ਵੀ ਦੁਖੀ ਹੋ। ਹੁਣ ਕੱਚੇ ਜਿਹੇ ਹੋਏ ਮਗਰ ਮਗਰ ਤੁਰੇ ਫਿਰੋ ਡਿੰਪੀ ਦੇ। ਇਹ ਗੱਲ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਡਿੰਪੀ ਨੇ ਆਪਣੇ ਅਕਾਲੀ ਦਲ ਦੇ ਬੰਦੇ ਮੂਹਰੇ ਕਰਕੇ ਆਮ ਆਦਮੀ ਦੇ ਵਰਕਰਾਂ ਨੂੰ ਪਿੱਛੇ ਕੀਤਾ ਹੈ। ਪਰ ਜਿੱਥੇ ਭਗਵੰਤ ਮਾਨ ਅੰਨਾ ਹੋ ਚੁੱਕਿਆ ਹੈ ਤੁਹਾਡੇ ਵੀ ਕੀ ਵੱਸ ਹੈ।
@jagtarsingh1068
@jagtarsingh1068 8 часов назад
ਗਦਾਰ ਬੰਦਾ ਡਿਪੀ
@harkirat9001900001
@harkirat9001900001 8 часов назад
Rimmpy 15-20 hazar nal harru es var
@bzbsbdgsgsgsg4020
@bzbsbdgsgsgsg4020 8 часов назад
ਰਾਜੇ ਦੀ ਲਗੋਡ ਬੋਲਦੀ ਹੈ d
@SarbjitKaur-s4z
@SarbjitKaur-s4z 9 часов назад
Kina drama krda veer tu... Jhonna launa shad do.. Hor bahut type di kheeti aw oh krlo... Tuhada kam a sirf mahool kharab krna 😂😂
@khushdhillonvlog9423
@khushdhillonvlog9423 8 часов назад
Tu msp de...Tera Ghar kahde nll chlda...dss phr mei dada tenu...v Tera oh kmm band Howe tu sadak te ayigi...vdde gyani
@daljitwarring7171
@daljitwarring7171 10 часов назад
ਇਸ ਸਟੈਂਡ ਤੇ ਕਾਇਮ ਰਹਿਣਾ ਤਾਂ ਹੀ ਤੁਹਾਡੀ ਕਦਰ ਪਵੇਗੀ ?
@KaramjeetSingh-zi3vl
@KaramjeetSingh-zi3vl 10 часов назад
ਇਸ ਨੂੰ ਤਕਲੀਫ ਤਾਂ ਇਸ ਗੱਲ ਦੀ ਲੱਗਦੀ ਆ ਕੇ ਝੋਨਾ ਸਕਾਉਣ ਨਹੀਂ ਦੇਣਾ
@BaljeetSingh-yf7zs
@BaljeetSingh-yf7zs 11 часов назад
ਮੇਰਾ ਹਲਕਾ ਗਿੱਦੜਬਾਹਾ ਹੀ ਹੈ ਇਹ ਜਿਹੜੇ ਕਹਿ ਰਹੇ ਹਨ ਕੇ ਅਸੀ ਬਹੁਤ ਮਿਹਨਤ ਕੀਤੀ ਮੈਂ ਦੇਖਿਆ ਨੀ ਕਿਸੇ ਪਿੰਡ ਮਿਹਨਤ ਕਰਦਿਆਂ ਨੂੰ ਨਾਲੇ ਕਹਿ ਰਹੇ ਨੇ ਕੇ ਅਮਨ ਅਰੋੜੇ ਦੀ ਲਾਡੀ ਢੋਸ ਦੀ ਸੰਦੀਪ ਪਾਠਕ ਵੋਟ ਹਹਿਗੀ ਇਥੇ ਨਾਲੇ ਕਹਿ ਰਹੇ ਹਨ ਕੇ ਅਸੀ ਬਰਨਾਲੇ ਗਏ ਅਸੀਂ ਜਲੰਧਰ ਗਏ ਫਿਰ ਤੁਸੀਂ ਕੀ ਅੰਬ ਲੈਣ ਗਏ ਸੀ ਜਦੋਂ ਸੋਡੀ ਵੋਟ ਨਹੀਂ ਸੀ ਨਾਲੇ ਸੋਨੂੰ ਟਿਕਟ ਦੇਣ ਨਾਲੋਂ ਤਾਂ ਪਾਰਟੀ ਇਲੈਕਸ਼ਨ ਹੀ ਨਾਂ ਲੜਦੀ ਜਦੋਂ ਜਿੱਤਣਾ ਹੀ ਨਹੀਂ ਸੀ
@BhimSingh-mw8qn
@BhimSingh-mw8qn 11 часов назад
2027 ਨੂੰ ਲਾਭ ਉਗੋਕੇ ਨੂੰ ਲੋਕ ਹਾਰ ਪਾਉਣਗੇ ਜੁੱਤੀਆਂ ਦੇ
@maluksingh5489
@maluksingh5489 11 часов назад
ਤੁਸੀਂ ਹੁਣ ਪੋਸਟਰ ਲਾਉ ਡਿੰਪੀ ਦੇ 😊😊😊
@paramjeetsingh3903
@paramjeetsingh3903 12 часов назад
ਬਾਈ, ਤੇਰੇ,ਨਾਲ,ਹਾ,ਏ,ਫਰੋਡ,ਹਨ,
@NavkaranGill-v4d
@NavkaranGill-v4d 13 часов назад
ਸਰਕਾਰਾ,ਨੇ ਬੇੜਾ ਗ਼ਰਕ ਕਰ ਦਿੱਤਾ, ਵਾਹਿਗੁਰੂ ਜੀ ਮਿਹਰ ਕਰੇ
@funforkids866
@funforkids866 13 часов назад
ਕਿਸਾਨਾਂ ਦਾ ਸਾਥ ਦਿਓ ਬਾਈ
@SatnamSingh-wv9gg
@SatnamSingh-wv9gg 13 часов назад
ਚੱਲੋ ਹਜੇ ਵੀ ਅਕਲ ਦੇਰ ਆਏ ਦਰੁਸਤ ਆਏ ਹੁਣ ਲੱਗ ਗਿਆ ਪਤਾ ਤੁਹਾਡੇ ਵਾਂਗੂੰ ਹੁਣ ਹੋਰਾਂ ਨੂੰ ਵੀ ਪ੍ਰਮਾਤਮਾ ਅਕਲ ਬਖਸ਼ੇ ਇਹ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡ ਗੲਈ ਐਨਾ ਬੁਰਾ ਹਾਲ ਕਿਸੇ ਸਰਕਾਰ ਵੇਲੇ ਨਹੀਂ ਹੋਇਆ ਸੀ ਜਿੰਨਾ ਇਸ ਪਾਰਟੀ ਨੇ ਕੀਤਾ ਚਾਹੇ ਸਰਪੰਚ ਦੀ ਚੋਣ ਹੋਵੇ ਬਾਕੀ ਇਹ ਪਹਿਲਾ ਤਾਂ ਇੰਨ੍ਹਾਂ ਬੰਦਿਆਂ ਨੂੰ ਕਰੈਪਟ ਕਹਿੰਦੇ ਸੀ ਜਦੋਂ ਹੁਣ ਇਸ ਪਾਰਟੀ ਵਿਚ ਆਕੇ ਇਮਾਨਦਾਰ ਹੋਗਿਆ ਭਰਾਵੋ
@gurpreetbrar5102
@gurpreetbrar5102 14 часов назад
Koi fark nhi painda
@jaswindersingh8813
@jaswindersingh8813 14 часов назад
Sad jindabad
@afridishahid7642
@afridishahid7642 16 часов назад
😂😂😂
@sukhmindersalh4685
@sukhmindersalh4685 21 час назад
ਜੇ ਅਣਖ ਵਾਲਿਓ ਤਾਂ ਡਿੰਪੀ ਢਿੱਲੋਂ ਜਿੱਤਣਾ ਨਹੀਂ ਚਾਹੀਦਾ
@premjeetsinghbrarpremjeets9729
@premjeetsinghbrarpremjeets9729 22 часа назад
2017 ਚ ਜਿੱਤ ਕੇ ਵਿਖਾਵੇ ਤੁਹਾਡਾ ਲਾਭ ਸਿੰਘ ਗੁੱਗੂ ਕੇ
@Jagjeetmaan-fj9em
@Jagjeetmaan-fj9em 7 часов назад
2017 nu ki
@DavinderSingh-rt4nt
@DavinderSingh-rt4nt 23 часа назад
Dimpe dhelo jandabaad
@Mossewala-nq9du
@Mossewala-nq9du День назад
ਕਾਂਗਰਸ ਪਾਰਟੀ ਜਿੱਤੀ ਸਮਝ
@tejvirk3150
@tejvirk3150 День назад
ਕੌੜਾ ਸੱਚ ਆ ਬਾਈ ਜੀ
@GurpreetSinghGill-f6w
@GurpreetSinghGill-f6w День назад
ਵੀਰ ਤੁਹਾਡੇ ਅਾਪਣੇ ਹਲਕੇ ਦਾ ਖਿਅਾਲ ਕਰ ਮੰਨਦੇ ਹਾ ਤੁਹਾਡੀ ਅਾਪ ਪਾਰਟੀ ਦੇ ਵਰਕਰ ਨਾਲ ਧੱਕਾ ਹੋੲੀ ਹੈ ਪਰ ਜੋ ਵੀਰ ਭਦੋੜ ਵਾਲੇ ਅੈਮ ਅੈਲ ਲਾਭ ਸਿੰਘ ਦੀ ਸਿਫਤ ਕਰਦਾ ਸਾਬ ਸਿੰਘ ਜੀ ਜੋ ਜੁਲਮ ਹਲਕੇ ਵਿੱਚ ਕਰ ਰਿਹਾ ਹੈ ਪੈਸੇ ਦੀ ਲੁੱਟ ਕਰ ਰਹੀ ਹੈ ਬਦਮਾਸੀ ਤੇ ਓੁੱਤਰ ਅਾੲੀ ਲਾਭ ਸਿੰਘ ਨੂੰ ਅੱਗੇ ਤੋ ਟਕਟ ਤਾ ਕੀ ਮਿਲਣੀ ਹੈ ਮੈਬਰ ਵੀ ਜਿੱਤ ਸਕਦਾ ਓੁਸ ਬੰਦੇ ਦਾ ਨਾਮ ਲੈਕੇ ਲੋਕਾ ਤੋ ਗਾਲਾ ਨਾ ਖਾਓੁ ਜੀ
@GurpreetSingh-rm8pd
@GurpreetSingh-rm8pd День назад
ਬਿਲਕੁਲ ਵੀਰ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕਰੋ ਤੇ ਪੰਜਾਬ ਬਚਾਓ
@iqbalsingh7628
@iqbalsingh7628 День назад
ਆਮ ਆਦਮੀ ਪਾਰਟੀ ਨੇ ਆਪਣੇ ਵੋਟਰਾਂ ਤੇ ਸਪੋਟਰਾਂ ਦੇ ਮਨ ਦੀ ਗੱਲ ਨਹੀਂ ਪਡੀ ਆਹ ਹੀ ਲੋਕ ਡਿੰਪੀ ਢਿੱਲੋ ਨੂੰ ਹਰਾ ਦੇਣਗੇ
@gaggimanvi9227
@gaggimanvi9227 День назад
😂😂😂😂😁😁😁😁😁😁
@harbansdhillon-x8q
@harbansdhillon-x8q День назад
ਭੂਡ ਰਹਿਗੇ ਹੱਥ ਮੱਲਦੇ❤❤❤❤❤❤❤❤❤❤❤❤❤❤❤❤
@harbansdhillon-x8q
@harbansdhillon-x8q День назад
ਬਾਦਲ ਅਕਾਲੀ ਦਲ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤
@harbansdhillon-x8q
@harbansdhillon-x8q День назад
ਭੰਡ ਪਾਰਟੀ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤
@ProGaming-yq7fe
@ProGaming-yq7fe День назад
Dempe. De. Bond. Kotto. Salle. De
@harbansdhillon-x8q
@harbansdhillon-x8q День назад
ਅਕਾਲੀ ਦਲ ਜਿੱਤੇ ਗੀ ❤❤❤❤❤❤❤❤❤❤❤❤❤❤❤❤
@ProGaming-yq7fe
@ProGaming-yq7fe День назад
Good
@harpreetsanghera92
@harpreetsanghera92 День назад
ਬਰਨਾਲੇ ਵੀ voulntiar ਇਹਨਾ ਦਾ ਬਾਈਕਾਟ ਕਰਨਗੇ ਅਸੀ ਗੁਰਦੀਪ ਬਾਠ ਨੂੰ ਅਜ਼ਾਦ ਜਿਤਾਵਗੇ
@HardeepSingh-py6ve
@HardeepSingh-py6ve День назад
ਸ਼੍ਰੋਮਣੀ ਅਕਾਲੀ ਦਲ ਜਿੱਤੂ ਗਿੱਦੜਵਾਹੇ ਤੋਂ
@harishbajaj9316
@harishbajaj9316 День назад
ਜੇ ਅਕਾਲੀ ਦਲ ਗੁਰਵਿੰਦਰ osd ਨੂੰ ਟਿਕਟ ਦੇ ਦੇਵੇ ਤਾਂ ਡਿੰਪੀ ਦੇ ਪੈਰ ਨਹੀਂ ਲੱਗਣੇ
@bhajansingh3849
@bhajansingh3849 День назад
Lai swad badlaav da
@gurnaibbrar8583
@gurnaibbrar8583 День назад
Aapa. Nu. Kon. Pusda. Ji
@navsran36
@navsran36 День назад
Tuhade kehn da matlab aa k kauni te shrma party ch reh k apne bndhea nu party de khilaf vote paun li kehnge
@PawankumarChhabra-s6i
@PawankumarChhabra-s6i День назад
Fail sarkar AAP in Punjab
@navsran36
@navsran36 День назад
Aive haq haq kri jne oo kauni pehla ki c te aap sarkar aun to baad kine paise kma reha ih bolo party ne de dita jo dena c vdia kmai ho rhi aa osnu hor ki chaida
@manakjmanakj4242
@manakjmanakj4242 День назад
Mlang
@navsran36
@navsran36 День назад
Hun nhi vote paini aap party nu jhone di khreed ch fail ho gyi sarkar bahut ght vote pvu dhke nal te afsar sahi nal mil k jitt jaan vkhri gal aa
@darasingh3026
@darasingh3026 День назад
ਦਰੀਆ ਵਿਛਾਉਣ ਵਾਲਿਆ ਨੂੰ ਤਾਂ ਇਸ ਵਾਰ ਇਹਨਾਂ ਨੇ ਪਿੰਡਾਂ ਵਿੱਚ ਸਰਪੰਚ ਨਹੀ ਬਣਾਏ
@chandigarh2803
@chandigarh2803 День назад
Dimpy da mla vala supna kdae pura ni hona
@paramjitsingh6295
@paramjitsingh6295 День назад
ਬਹੁਤ ਗੁੱਡ ਬਾਈ ਜੀ ❤❤❤❤❤
@hardasssingh4388
@hardasssingh4388 День назад
ਆਮ ਆਦਮੀ ਪਾਰਟੀ ਨੂੰ ਹਰਾ ਦਿਉਂ