Тёмный
ਠੇਕੇਦਾਰੀ ਮਹਿਕਮਾ
ਠੇਕੇਦਾਰੀ ਮਹਿਕਮਾ
ਠੇਕੇਦਾਰੀ ਮਹਿਕਮਾ
Подписаться
Комментарии
@RajinderSingh-nl8tf
@RajinderSingh-nl8tf 10 часов назад
Very nice 👍
@Talvindersidhu-h9t
@Talvindersidhu-h9t 16 часов назад
😂😂 ਬਹੁਤ ਵਧੀਆ ਜੀ
@mrsingh6871
@mrsingh6871 17 часов назад
😅😅😅😅😅😅❤❤ salute
@HappyRandhawa-li3xf
@HappyRandhawa-li3xf 20 часов назад
ਸਭ ਤੋਂ ਵਧੀਆ ਗੱਲ ਤੁਹਾਡੀ ਇਹ ਹੈ ਬਾਠ ਸਾਹਿਬ ਕਿ ਤੁਸੀਂ ਕਿਸੇ ਵੀ ਮੱਝ ਨੂੰ ਟਾਈਮ ਨਹੀਂ ਜੇ ਲਾਉਂਦੇ ਜਿਹੜੇ ਟਾਈਮ ਲਾ ਕੇ ਵੀਡੀਓ ਬਣਾਉਂਦੇ ਹੋ ਅੱਧੀ ਵੀਡੀਓ ਚ ਤਾਂ ਇਹੀ ਕਹੀ ਜਾਂਦੇ ਆ ਕਿ ਇਧਰ ਵੇਖ ਇਧਰ ਵੇਖ ਚੱਡਾ ਹੀ ਵਿਖਾਈ ਜਾਂਦੇ ਆ ਅੱਧੀ ਵੀਡੀਓ ਤਾਂ ਚੱਡਾ ਵਿਖਾ ਖਾ ਖਾ ਕੇ ਕੱਢ ਦਿੰਦੇ
@NaizaMalhotra-s4j
@NaizaMalhotra-s4j День назад
last ch ģyani kive keh reha...ruk ja 22,, ruk ja.....KAANU RUK DAa.....hahahahaha
@symransingh7988
@symransingh7988 День назад
Bhaji Punjabi ch sudhaar karo apni ....
@hushiarplumberhushiarplumb6397
ਮੋਟਰ ਚਲ ਰਹੀ ਐ
@babbubhatti6918
@babbubhatti6918 2 дня назад
ਘੈਂਟ ਗੱਲ ਬਾਤ ਆ 🎉
@RajinderSingh-re2mp
@RajinderSingh-re2mp 2 дня назад
🎉 nice video ji 👍🏻💯👍🏻👍🏻
@JaswinderKaur-gy1dd
@JaswinderKaur-gy1dd 3 дня назад
So sweet
@ManishGoyal-ce9zu
@ManishGoyal-ce9zu 2 дня назад
Thanks ਧੰਨਵਾਦ ਜੀ ਸਹੀ ਗੱਲ ਹੈ ਵਾਈ ਜੀ 🙏
@LovelyCoralReef-cj3hj
@LovelyCoralReef-cj3hj 3 дня назад
ਤੁਹਾਡੇ ਸਪੀਕਰ ਨੂੰ ਚੈਕ ਕਰੋ ਖ਼ਰਾਬ ਚਲਦਾ
@sukhdeosingh617
@sukhdeosingh617 3 дня назад
ਬਾਈ ਜੀ ਕਿਰਪਾ ਕਰਕੇ ਐਡਰੈੱਸ ਦੀ ਜਾਣਕਾਰੀ ਦੇਣੀ। ਅੰਸੀ ਦੇਖਣਾ ਚਾਹੁੰਦੇ ਹਾਂ।
@salepurchase-ej6ip
@salepurchase-ej6ip 3 дня назад
Good 👍
@avtardhaliwal2763
@avtardhaliwal2763 4 дня назад
ਦੋ ਲੱਖ ਦੇ ਕਰਜੇ ਤੇ ਫਾਹ ਲੈਣ ਵਾਲਾ ਇਲਾਕਾ ਲਗਦਾ ਤੇਰਾ
@SukhdevSingh-ed1yw
@SukhdevSingh-ed1yw 4 дня назад
22 ਜੀ ਇਹਦੇ ਬਾਰੇ ਜਾਣਕਾਰੀ ਵੀ ਦਿਓ ਇਹ ਹੈ ਕੀ? ਤੇ ਕਿਵੇਂ ਬਣਾਇਆ? ਕਿੱਥੇ ਹੈ?
@GurtejSingh-zd7cs
@GurtejSingh-zd7cs 4 дня назад
Malwe wale ni
@well.punjab
@well.punjab 5 дней назад
O te ਨਿਆਣਾ ਤੂੰ ਤੇ ਸਿਆਣਾ
@harpalsingh-nu3kp
@harpalsingh-nu3kp 5 дней назад
ਵਹੁਤ ਨਹੀਂ ਬਹੁਤ ਹੁੰਦੇ
@BeantSingh-u7m
@BeantSingh-u7m 6 дней назад
Good 👍
@KirakabirajKabiraj-xt5ub
@KirakabirajKabiraj-xt5ub 6 дней назад
ਵੀਰ ਜੀ ਤੁਸੀਂ ਗ੍ਰਏਟ ਹੋਂ 😂😂😂😂
@amarjeetkaur695
@amarjeetkaur695 6 дней назад
Very nice
@JaspalSingh-m2o
@JaspalSingh-m2o 6 дней назад
Eh Banda kiteh milega ji.. Isnu laina Hove taan ?
@littleflowersensecschoolda1053
@littleflowersensecschoolda1053 6 дней назад
ਮਿਹਨਤੀ ਲਿਖ਼ੋ,,,ਪੰਜਾਬੀ ਦਾ ਘਾਣ ਨਾ ਕਰੋ
@bikram2026
@bikram2026 7 дней назад
Bakwas karda ਚੰਗਾ ਨੀਂ ਲਗਦਾ ਸਰਦਾਰ ਬੰਦਾ
@pardipsinghloharan5117
@pardipsinghloharan5117 7 дней назад
ha ha ha very nice
@saroversingh9379
@saroversingh9379 7 дней назад
ਬਹੁਤ ਸੋਹਣੀ ਚੀਜ ਬਣਾੲੀ ਅੈ ਜੀ ❤❤❤
@kulvirsingh2075
@kulvirsingh2075 8 дней назад
ਸਾਰਾ ਹੇਠਲਾ ਪਾਣੀ ਨਾ ਕੱਢ ਦਿਉ ਪਹਿਲਾਂ ਹੀ ਬਹੁਤ ਘੱਟ ਰਹਿ ਗਿਆ
@chakkdeindia1313
@chakkdeindia1313 8 дней назад
ਇਹ ਤਾਂ ਮੋਦੀ ਲਗਦਾ ਜਿਵੇ ਓਹ ਇੰਡੀਆ ਦਾ ਖਜਾਨਾ ਖਾਲੀ ਕਰ ਰਿਹਾ ਹੈ😂😅
@sukhwindersukhwinder5207
@sukhwindersukhwinder5207 9 дней назад
ਇਹ ਗੱਲ ਦਾ ਕੋਈ ਮੂੰਹ ਸਿਰ ਹੈ ਗਾ
@harbanssingh-ij9kf
@harbanssingh-ij9kf 9 дней назад
ਮੈਨੂੰ ਲੱਗਦਾ ਤੂਵੀ ਹਟਾਏ ਤੋ ਨੀ ਹੱਟਦਾ ਬੋਲਣ ਤੋ ਪਤੰਦਰਾ ਰੱਜਿਆ ਹੋਇਆ ਇੱਕੋ ਗੱਲ ਵੱਡੀ ਜਾਨਾ ਨਾਲੇ ਕਹਿਨਾ ਹਟਗਿਆ ਨਾਲੇ ਕਹਿਨਾ ਏ ਨੀ ਹਟਦਾ
@sarabjeetsingh3608
@sarabjeetsingh3608 9 дней назад
ਬਾਈ ਕੁੜੀ ਨਾਲ ਹੋਵੇ ਫਿਰ ਸਾਲੀ ਕੰਮ ਦੀ ਵਾਹ ਲਾ ਦਿੰਦੇ ਆ 😂😂😂😂
@jagsirsingh2697
@jagsirsingh2697 9 дней назад
Bai ji kinne di eh cheej
@FunShort-k6
@FunShort-k6 9 дней назад
ਬਹੁਤ ਸੋਹਣੀਆਂ ਟਾਇਲਾਂ
@MakhanSingh-xr9ow
@MakhanSingh-xr9ow 9 дней назад
ਪਾਣੀ ਨੂੰ ਬਚਾਉਣ ਲਈ ਦਿਮਾਗ ਦੀ ਵਰਤੋਂ ਕੀਤੀ ਜਾਵੇ,, ਦਿਨੋ ਦਿਨ ਧਰਤੀ ਹੇਠਲਾ ਪਾਣੀ ਘਟ ਰਿਹਾ ਹੈ,,,
@harjindersinghsandhu7789
@harjindersinghsandhu7789 4 дня назад
khas khas di kheti di mang kro
@guridhiman9156
@guridhiman9156 3 дня назад
bhorti
@Princesingh-in9wd
@Princesingh-in9wd 9 дней назад
😂😂😂
@Debby163
@Debby163 9 дней назад
Can u ship this to C ada ?
@desijatt1293
@desijatt1293 10 дней назад
ਹਾਰਡਵਰਕ 😅
@NareshKumar-eb3dn
@NareshKumar-eb3dn 10 дней назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sgurdeep76
@sgurdeep76 10 дней назад
ਮਾਲਵੇ ਵਾਲਿਓ ਟਿਕਾ ਕੇ ਸੰਘੀ ਘੁੱਟੋ ਪੰਜਾਬੀ ਦੀ। ਬੋਲਣ ਦੀ ਗੱਲ ਵੱਖਰੀ ਹੈ ਲਿਖਿਆ ਤਾਂ ਸਹੀ ਕਰੋ।
@OmShivam46
@OmShivam46 9 дней назад
Tun --- frne aa malwe de..😅😅. Tusi bhla vadia bolde an.. Sara din ਦਿਆਂ ਦਿਆਂ ਕਰੋ fer panjabi bachu gi😂😂
@JasbirSingh-nm4fm
@JasbirSingh-nm4fm 9 дней назад
​@@amanpreetkaur1915ਅਲੱਗ ਵੀ ਨਹੀਂ ਹੁੰਦੇ , ਤੁਸੀਂ ਕਿਹੜਾ ਸਹੀ ਲਿਖਿਆ
@JasbirSingh-nm4fm
@JasbirSingh-nm4fm 9 дней назад
​@@amanpreetkaur1915ਦੇਖ ਲਓ ਨਮੂਨਾ ਮਾਲਵੇ ਦਾ
@mssandhu4630
@mssandhu4630 9 дней назад
Nhi fer bhai bhai kari janna aa bol bhai 😄 😆
@trueforyouchannel1807
@trueforyouchannel1807 8 дней назад
@@OmShivam46 ਵੀਰ ਓਨੇ ਗਲਤ ਕਿ ਕਿਹਾ ਸਹੀ ਹੀ ਕਿਹਾ ਜਦ ਗਲਤ ਲਿਖਿਆ ਤਾਂ ਮੰਨੋ
@RajwinderKaur-jc6lh
@RajwinderKaur-jc6lh 10 дней назад
🎉🎉🎉🎉🎉🎉🎉🎉
@well.punjab
@well.punjab 5 дней назад
🎉🎉🎉
@narinder0159
@narinder0159 10 дней назад
Nice
@amanpreetkaur1915
@amanpreetkaur1915 10 дней назад
ਪੰਜਾਬੀ ਠੀਕ ਲਿਖਣੀ ਸਿੱਖੋ ਬਹੁਤ ਮਿਹਨਤੀ ਏਦਾ ਲਿਖਿਆ ਜਾਂਦਾ
@MrSinghParmjeet
@MrSinghParmjeet 10 дней назад
ਬੋਲੀ ਦੇ ਹਿਸਾਬ ਨਾਲ ਲਿਖੀ
@amanpreetkaur1915
@amanpreetkaur1915 10 дней назад
ਹੈਗੀ ਤਾਂ ਪੰਜਾਬੀ ਬੋਲੀ ਹੀ ਆ
@amanpreetkaur1915
@amanpreetkaur1915 10 дней назад
@@MrSinghParmjeet ਜਦੋਂ ਆਪਾਂ ਪੰਜਾਬੀ ਦਾ ਪੇਪਰ ਦਿੰਦੇ ਸੀ ਗੁਰਮੁਖੀ ਇਕੋ ਤਰ੍ਹਾਂ ਹੀ ਸਿੱਖਦੇ ਆ ਨਾ ਓੜਾ ਅੜਾ ਤੇ ਫਿਰ ਲਿਖਣ ਵਿੱਚ ਕਿਵੇਂ ਗਲਤ ਪੰਜਾਬੀ ਵਾਲੀ ਮੈਡਮ ਬਿੰਦੀ ਟਿੱਪੀ ਦੇ ਵੀ ਨੰਬਰ ਕਟ ਲੈਂਦੇ ਸੀ ਆਪਣੇ
@jagseersingh2314
@jagseersingh2314 3 дня назад
​@@amanpreetkaur1915 ਬਹੁਤ ਮਿਹਨਤੀ ਏਦਾਂ ਲਿਖਿਆ ਜਾਂਦਾ। ਮੈਡਮ ਜੀ
@amanpreetkaur1915
@amanpreetkaur1915 2 дня назад
@@jagseersingh2314 haha 😂 ਕੀ ਫ਼ਰਕ ਆ ਮੈਨੂੰ ਤਾਂ ਲਗਾ ਨੀ ਓਦਾ ਹੀ ਤੁਸੀ ਲਿਖਿਆ ਓਦਾ ਹੀ ਮੈਂ
@ButaSingh-wr4nf
@ButaSingh-wr4nf 10 дней назад
🎉 goood
@gurvindersingh7089
@gurvindersingh7089 10 дней назад
22g eh kithe hai Mobile share karo ya Pata 10do
@Jot-ut1qm
@Jot-ut1qm 10 дней назад
Wonderful
@DilpreetSingh-q6r1w
@DilpreetSingh-q6r1w 10 дней назад
ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ
@DilpreetSingh-q6r1w
@DilpreetSingh-q6r1w 10 дней назад
ਮਿਹਨਤੀ
@samnicolasamnicola3747
@samnicolasamnicola3747 11 дней назад
❤❤BAHUT HI VADIA JUGAR AA❤❤
@Er.Rajasingh
@Er.Rajasingh 11 дней назад
Duniya chaad te pahuch....Tusi khadoney khelde.
@BoharSidhu-j8c
@BoharSidhu-j8c 11 дней назад
😂😂😂