Тёмный
karanmahal video
karanmahal video
karanmahal video
Подписаться
ਕਰਨਵੀਰ ਨੇਤਰ ਦਾ ਮੁੰਡਾ ਹੈ
Комментарии
@sarbjitdhaliwal5644
@sarbjitdhaliwal5644 Час назад
Waheguru ji 🙏
@KuldeepKaur-xb9jk
@KuldeepKaur-xb9jk 2 часа назад
Waheguru ji 🙏
@amanbatthverka62
@amanbatthverka62 4 часа назад
ਹੋਰ ਗੱਲਾਂ ਦੀਆਂ ਗੱਲਾਂ ਢਾਡੇ ਪਿੰਡ ਗਰੀਨਰੀ ਬੋਤ ਆ ਭੱਊ. ਪੂਰਾ ਘੈਂਟ ਨਜਾਰਾ 👌
@soniuppal161
@soniuppal161 5 часов назад
Kaint vlog
@HarpreetSingh-we6dt
@HarpreetSingh-we6dt 5 часов назад
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤
@jaswindersinghbrar4731
@jaswindersinghbrar4731 6 часов назад
Waheguru ji ❤❤❤
@user-mg8qk2hv3e
@user-mg8qk2hv3e 7 часов назад
Waheguru Ji
@ayushsharma9508
@ayushsharma9508 8 часов назад
Cheema fatne vala hi rya 😂
@mudassargujjar8277
@mudassargujjar8277 8 часов назад
چیمہ very nice
@Kiratallrounder
@Kiratallrounder 8 часов назад
Cheema tn dhol a bneya pya
@gouravvlogx
@gouravvlogx 12 часов назад
ਕੁਦਰਤ ਦੀ ਚੀਜ਼ ਆ ਰੱਬ ਨੇ ਸਭ ਕੁਝ ਸਹੀ ਹੀ ਬਣਾਇਆ ਵੱਛੀ ਨੂੰ ਚੁੰਗਣ ਦਿਆ ਕਰੋ ਕੁਦਰਤ ਦੇ ਅੱਗੇ ਸਿਆਣੇ ਨਾ ਬਣੋ
@user-vd4lk5fr9b
@user-vd4lk5fr9b 12 часов назад
ਸਿੱਖੀ ਸਰੂਪ ਚ ਸੋਣਾ ਨੀ ਲੱਗਦਾ ਮੁਰਗੀਆਂ ਦਾ ਕੰਮ ਹੋਰ ਕੰਮ ਕਰੋ
@KAMALJITKAUR-hz5ky
@KAMALJITKAUR-hz5ky 14 часов назад
Waheguru ji 🙏🙏🙏🙏🙏
@sahilsir5726
@sahilsir5726 14 часов назад
Botal Andi nipal ali o la ao
@JaswinderKaur-xi8ww
@JaswinderKaur-xi8ww 16 часов назад
❤❤❤❤very nice video
@JaswinderKaur-xi8ww
@JaswinderKaur-xi8ww 16 часов назад
Waheguru ji
@sonukaur8191
@sonukaur8191 23 часа назад
Jihri tuse cow 🐄 buy kri c oh sold kiyo kr ti eh choti jhi baby cow de mom kihri a
@harindersingh9754
@harindersingh9754 День назад
Bai tohde father nu tuc Bapu ji keh rhe duje nu budda budda Bol rhe kuj te shrm kro
@GurmeetWander
@GurmeetWander День назад
Driver jada ਹੈਵੀ ਆ ,ਨੇਤਰ ਬਾਈ ਤਾਂ ਸ਼ਰਾਬੀ ਆ ਨਾਲੋ ਵੀ serra 😂😂😂😂😂😂
@MohinderSingh-tl7to
@MohinderSingh-tl7to День назад
ਹੁਣ ਇਹ ਦੁੱਧ ਨ ਪੀਓ ਜੀ ਦੋ ਤਿੰਨ ਦਿਨ ਨਾ ਪੀਓ ਜੀ ਦੁੱਧ ਦਾ ਟੈਸਟ ਕਰਾ ਦਿਓ ਜੀ
@KulwinderSingh-qs9po
@KulwinderSingh-qs9po День назад
🎉🎉🎉🎉🎉🎉🎉🎉🎉🎉🎉
@MohinderSingh-tl7to
@MohinderSingh-tl7to День назад
, ਵੀਰ ਜੀ ਡੰਗਰ ਦੇ ਆਲੇ ਦੁਆਲੇ ਤੋਂ ਧੋ ਦਿਓ ਜੀ
@MohinderSingh-tl7to
@MohinderSingh-tl7to День назад
ਵੀਰ ਜੀ ਸਾਰੇ ਆਲ਼ੇ ਦੁਆਲ਼ੇ ਦੀ ਸਫ਼ਾਈ ਕਰਵਾਓ ਜੀ ਵਾਹਿਗੁਰੂ ਤੁਹਾਡੇ ਬੱਚੇ ਵੀ ਖੇਡ ਦੇ ਰਹਿੰਦੇ ਆ ਜੀ ਵਾਹਿਗੁਰੂ ਗਾਂ ਠੀਕ ਠਾਕ ਰੱਖੇਂ ਪਰ ਇਥੇ ਸਫ਼ਾਈ ਬਹੁਤ ਜ਼ਰੂਰੀ ਆ ਜੀ
@soniuppal161
@soniuppal161 День назад
Good vlog y g
@MohinderSingh-tl7to
@MohinderSingh-tl7to День назад
ਵੀਰ ਜੀ ਸੁਭਪ੍ਰੀਤ ਦੇ ਚੱਪਲ ਪਾ ਰੱਖਿਆ ਕਰੋਜੀ
@narindersingh7573
@narindersingh7573 День назад
ਬਸ ਦੋ ਕਦੋਂ ਕੰਮ ਸ਼ੁਰੂ ਕਰਨਾ ਪੋਟਰੀ ਫਾਰਮ ਦਾ
@narindersingh7573
@narindersingh7573 День назад
ਪੋਟਰੀ ਫਾਰਮ ਦਾ ਕੰਮ ਕਦੋਂ ਸ਼ੁਰੂ ਕਰਨਾ
@narindersingh7573
@narindersingh7573 День назад
ਵੀਰ ਜੀ ਪੋਟਰੀ ਫਾਰਮ ਦਾ ਕੰਮ ਕਰਨਾ ਸ਼ੁਰੂ ਕਰਨਾ
@sukhvirbatth6172
@sukhvirbatth6172 День назад
ਕੋਈ manner ਹੈ ਤੇਨੂੰ ਬਿਨਾ ਕਿਸੇ ਦੀ ਇਜਾਜ਼ਤ ਤੋਂ ਵੀਡੀਓ ਬਣਾਉਣ ਲੱਗ ਜਾਨਾ,ਲੰਗਰ ਸ਼ੱਕ ਰਹੀ ਸੰਗਤ ਦੀ
@sukhvirbatth6172
@sukhvirbatth6172 День назад
ਸਬ ਕੁੱਜ ਆ ਇਸਦੇ ਕੋਲ ਗੋ pro,ਡਰੋਨ ਬਸ ਘਰ ਦੇ ਗੇਟ ਤੇ ਫਾਈਬਰ ਨੀ,ਇਸਨੂ ਉਸਦੀ ਜਰੂਰਤ ਨੀ ਲੱਗਦੀ
@sukhvirbatth6172
@sukhvirbatth6172 День назад
ਸਬ ਕੁੱਜ ਆ ਇਸਦੇ ਕੋਲ ਗੋ pro,ਡਰੋਨ ਬਸ ਘਰ ਦੇ ਗੇਟ ਤੇ ਫਾਈਬਰ ਨੀ,ਇਸਨੂ ਉਸਦੀ ਜਰੂਰਤ ਨੀ ਲੱਗਦੀ
@sukhvirbatth6172
@sukhvirbatth6172 День назад
ਬਾਈ ਇਕ ਤੇਰਾ ਹਾਸਾ ਬਹੁਤ ਬੁਰਾ,ਬੰਦਿਆ ਵਾਂਗ ਹੱਸਿਆ ਕਰ
@sukhvirbatth6172
@sukhvirbatth6172 День назад
ਬਈ ਜੀ ਪੋਲਟਰੀ ਫਾਰਮ ਦਾ ਕੀ ਬਨਿਆ?
@ManjitKaur-kc5ze
@ManjitKaur-kc5ze День назад
❤❤❤❤❤
@user-jj6qq1xt5w
@user-jj6qq1xt5w День назад
Y enu weat da dalia pa 1.30 kg rin k fr dkhi dud dandi
@GurmeetWander
@GurmeetWander День назад
Weat nu bai ਪੰਜਾਬੀ ਵਿੱਚ ਦਸਿਓ
@user-mg8qk2hv3e
@user-mg8qk2hv3e День назад
Waheguru Ji
@gursharankaur5433
@gursharankaur5433 День назад
😊😅tusi vegetarian but eh kam tuhanu ni sobhda
@entertainingvideos6243
@entertainingvideos6243 7 часов назад
Hanji tuci bilkul sehi kiha ji par ajkal log paise hi dekhde aa km di koi ni sochda jo vi hove changa mada
@veerpalkaur9451
@veerpalkaur9451 День назад
Sandeep theek boldi aa
@user-eq7zd5kb7t
@user-eq7zd5kb7t День назад
❤❤
@rajkaushik5812
@rajkaushik5812 День назад
15:52 she is saying right ye american cows h deshi bhi khatrnak hotti h levti sujii hui hotti h 1 se 2 din mai normal hoggi tab chukne ki adaat dalnna bhai ji unke thanno mai dikkat isi liye baat mai atti h american cows ke problem h sabki h indian breed bhi thodi dikaat hotti h 1 ya 2 din
@jaswantsinghcheema1021
@jaswantsinghcheema1021 День назад
Y sat shri akal g bachy chughny nal milk pilao
@SurendraSinghSirohi
@SurendraSinghSirohi День назад
Beautiful vlog veere
@jaswindersinghbrar4731
@jaswindersinghbrar4731 День назад
Nice video ❤❤❤
@manpreetkaurshergill9766
@manpreetkaurshergill9766 День назад
Sandeep dedi sahi bolde
@rajkang69
@rajkang69 День назад
ਸ਼ੁਭਰੀਤ ਹਰ ਰੋਜ਼ ਨੰਗੇ ਪੈਰੀਂ ਡੰਗਰਾਂ ਦੇ ਪਿੱਛੇ ਘੁੰਮਦੀ + ਖੇਡਦੀ 😢ਅਤੇ ਚੀਜ਼ਾਂ ਨੂੰ ਚੱਕ ਕੇ ਖੇਡਦੀ ਰਹਿੰਦੀ ਹੈ ! ਕਿਰਪਾ ਕਰਕੇ ਥੋੜਾ ਜਿਹਾ ਧਿਆਨ ਰੱਖੋ ਹਮੇਸ਼ਾ ਨੰਗੇ ਪੈਰ ਹੁੰਦੇ ਪਿਸ਼ਾਬ ਅਤੇ ਗੋਹੇ ਵਾਲਾ ਗੰਦਾ ਪਾਣੀ ਜਿਹਾ ਵਿਚਾਰੀ ਉਸ ਵਿੱਚ ਘੁੰਮਦੀ ਰਹਿੰਦੀ ਉਵੇ ਉਸਨੂੰ ਚੁੱਕ ਲੈਂਦੇ ਪਰ ਪੈਰ ਨਹੀ ਕੋਈ ਵੀ ਦੇਖਦਾ 😢ਧੰਨ ਹੋ ਭਾਈ ਤੁਸੀਂ ਵਾਹ ਕਮਾਲ ਸਫਾਈ ਹੈ 😮। ਵਾਹਿਗੁਰੂ ਜੀ ਮਿਹਰ ਰੱਖੇ !
@HarpreetKaur-qx8ks
@HarpreetKaur-qx8ks День назад
Sandeep na sahi keha
@harminderkaurgill9059
@harminderkaurgill9059 День назад
Sandeep ne sahi keha
@amardeepsinghbhattikala189
@amardeepsinghbhattikala189 День назад
Sat shri akal ji sarea nu waheguru ji chardikla tandrusti te sarbat da bhla wakshan ehi ardas ha ji
@TanroseRenovation-hw9fd
@TanroseRenovation-hw9fd День назад
ਬਾਈ ਏਸ ਕਾਲੂ ਨੂੰ ਵਲਾਗ ਚ ਨਾ ਲੈ ਕੇ ਆਇਓ ਨਾਸ ਮਾਰਤਾ
@sarbjeetsingh9209
@sarbjeetsingh9209 День назад
sandeep thk gal haa
@avtar1043
@avtar1043 День назад
ਪੋਲਟਰੀ ਫਾਰਮ ਦਾ ਕੰਮ ਸੋਭਦਾ ਨਹੀਂ ਸਿੱਖਾਂ ਨੂੰ
@ShajivShajiv-v8q
@ShajivShajiv-v8q День назад
ਸਹੀ ਕਿਹਾ ਜੀ ਤੁਸੀਂ