Тёмный
ITA PUNJABI
ITA PUNJABI
ITA PUNJABI
Подписаться
Welcome to ITAPUNJABI, your daily source for Punjabi language news in Italy. My name is Kulvir Singh, and I have been running this channel since 2017. With over 100k subscribers as of November 2022, we're on the road to 1M soon!

I started this channel by creating Italian language videos, but eventually shifted my focus to helping Punjabi speakers in Italy stay informed on the latest news and trends. Since 2019, I have been sharing daily Italian news in Punjabi, covering everything from politics and business to culture and entertainment.

In addition to our news coverage, we also offer informative videos on Italian license patente B, patente C, and Italian language learning.

Stay up-to-date on the latest news and trends in Italy and beyond with ITAPUNJABI. For paid promotions, please contact me at +39 3533232335 or email itapunjabi@gmail.com.
You can also connect with me on Facebook at
facebook.com/itapunjabi
Twitter at twitter.com/itapunjabi.
Комментарии
@JASPREETSingh-tc7ho
@JASPREETSingh-tc7ho 21 час назад
ਸੱਤ ਅੱਠ ਹਜਾਰ ਵੀ ਫਸ ਵਾਲਿਆਂ ਨੇ ਉਹ ਅਪੋਆਇੰਟਮੈਂਟ ਰੋਕੀਆਂ ਪਈਆਂ ਨੇ ਕਸਟਮਰਾਂ ਦੀਆਂ ਭਾਜੀ ਸਾਡੀਆਂ ਵੀ ਵਿੱਚੇ ਨਹੀਂ ਸਾਨੂੰ ਨਹੀਂ ਹਜੇ ਕੁਝ ਦੱਸ ਰਹੇ ਪਲੀਜ਼ ਸਾਡੇ ਮਦਦ ਕਰੋ ਸਾਨੂੰ ਉਹ ਪੌਣਮੈਂਟਾ ਮਿਲ ਜਾਣ ਭਾਜੀ
@JASPREETSingh-tc7ho
@JASPREETSingh-tc7ho 21 час назад
ਭਾਜੀ 14 ਤੇ 12 ਜੂਨ ਨੂੰ ਹੀ ਵੈਬ ਫੋਰਮ ਫਿਲ ਹੋਇਆ ਥਾ ਤੇ ਇਹਨਾਂ ਨੇ ਹੁਣ ਸਾਰਿਆਂ ਦੀਆਂ ਹੀ ਅਪੋਨਮੈਡੇਟਾ ਮਿਸਮੈਦ ਵਿੱਚ ਪਾ ਦਿੱਤੀਆਂ ਨੇ ਪਲੀਜ਼ ਭਾਜੀ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਅਪੋਆਇੰਟਮੈਂਟ ਡੇਟਾ ਛੇਤੀ ਤੋਂ ਛੇਤੀ ਮਿਲੀਆਂ ਜਾਣ ਅਸੀਂ ਇਟਲੀ ਦੇ ਵਿੱਚ ਆਉਣਗੇ ਕੰਮ ਕਰੀਏ ਸਨ ਅਪੋਇੰਟਮੈਂਟ ਡੇਟਾ ਨਹੀਂ ਭਾਜੀ ਮਿਲ ਰਹੀਆਂ ਪਲੀਜ਼ ਭਾਜੀ ਸਾਡੀ ਮਦਦ ਕਰੋ
@ITAPUNJABI
@ITAPUNJABI 17 часов назад
353 3262335 ਕੀ ਤੁਸੀ ਟਿੱਥੇ ਸਾਨੂੰ ਦੱਸ ਸਕਦੇ ਪੂਰੀ ਡੀਤੈਲ
@JASPREETSingh-tc7ho
@JASPREETSingh-tc7ho 3 часа назад
ਸਤਿ ਸ੍ਰੀ ਅਕਾਲ ਭਾਜੀ ਹਾਂਜੀ ਮੈਂ ਤੁਹਾਨੂੰਵਟਸ ਤੇ ਵੀ ਭਾਜੀ ਬੁਰਾ ਹੀ ਦੱਸਿਆ ਸੀ ਤੁਸੀਂ ਵਟਸਐਪ ਤੇ ਮੈਸੇਜ ਸੀਨ ਨੇ ਹੀ ਕੀਤੇ ਪਲੀਜ਼ ਵਟਸਐਪ ਤੇ ਵੀ ਮੈਸੇਜ ਸੀਨ ਕਰੋ ਪਲੀਜ਼ ਤੁਹਾਨੂੰ ਅਪੋਆਇੰਟਮੈਂਟ ਡੇਟਾਂ ਲਈ ਬਹੁਤ ਜਿਆਦਾ ਪਰੇਸ਼ਾਨ ਕਰ ਰਹੇ ਨੇ ਵੀਐਫਐਸ ਵਾਲੇ ਸਨ ਅਪੋਆਇੰਟਮੈਂਟ ਡੇਟਾਂ ਨੇ ਦੇ ਰਹੇ ਪਲੀਜ਼ ਭਾਜੀ ਸਾਨੂੰ ਪ੍ਰੋਜੈਕਸ਼ਨ ਲਾ ਦਿੱਤੀਆਂ ਨੇ ਅਪੋਆਇੰਟਮੈਂਟ ਟਾਊਨ ਨੂੰ 12 ਤੇ 14 ਤਰੀਕ ਨੂੰ ਵੈਬ ਫੋਰਮ ਜਿਨਾਂ ਨੇ ਫਿਲ ਕੀਤੇ ਸੀ
@JASPREETSingh-tc7ho
@JASPREETSingh-tc7ho 21 час назад
ਸਤਿ ਸ੍ਰੀ ਅਕਾਲ ਕੁਲਦੀਪ ਭਾਜੀ ਸਾਡੇ ਇੰਡੀਆ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਸਾਰੇ ਹੀ ਇੱਕ ਕਸਟਮਰਾਂ ਵੱਲੋਂ ਕਿਉਂਕਿ ਤੁਹਾਡੇ ਨਿਊਜ਼ ਵੀ ਅਸੀਂ ਸੁਣਦੇ ਆ ਮੈਂ ਤੁਹਾਨੂੰ ਪਰਸਨਲ ਵੀ ਮੈਸੇਜ ਕੀਤਾ ਸੀਵ ਤੇ ਤੁਹਾਡੇ ਨੰਬਰ ਤੇ ਤੁਸੀਂ ਮੈਨੂੰ ਰਿਪਲਾਈ ਨਹੀਂ ਦਿੱਤਾ ਚਲੋ ਕੋਈ ਨਾ ਜੇ ਤਾਂ ਹੁਣ ਇਹ ਮੈਸੇਜ ਮੇਰਾ ਸੀਨ ਹੁੰਦਾ ਹੈ ਜਰੂਰ ਇਹਦੇ ਤੇ ਕੁਝ ਕਾਰਵਾਈ ਕਰਿਓ ਕਿਉਂਕਿ ਸਾਡੇ ਇਧਰ ਕਸਟਮਰਾਂ ਦੇ ਪੇਪਰ ਬਹੁਤ ਜਿਆਦੇ ਨਿਕਲੇ ਨੇ ਤੇ ਉਹਨਾਂ ਨੂੰ ਅਪੋਇੰਟਮੈਂਟ ਇੱਟਾਂ ਨੇ ਇਸ਼ੂ ਹੋ ਰਹੀਆਂ ਉਹਨਾਂ ਨੂੰ ਮਿਸਮੈਚ ਦੀਆਂ ਮੇਲਾਂ ਪਾ ਰਹੇ ਨੇ ਸਾਨੂੰ ਨਾ ਕੋਈ ਕਾਰਨ ਦੱਸ ਰਹੇ ਨੇ ਨਾ ਕੋਈ ਕੁਝ ਕਰ ਰਹੇ ਨੇ ਕਿਉਂਕਿ ਸਾਡੇ ਪੇਪਰ ਵੀ ਬਹੁਤ ਜਿਆਦੇ ਕਮੋਨੇ ਤੋਂ ਟੈਸਟ ਹੋ ਕੇ ਆਏ ਨੇ ਪਲੀਜ਼ ਇਹ ਸਾਡੀ ਵੀਡੀਓ ਜਾਂ ਤੁਹਾਡੀ ਵਾਰਡਸ ਇਟਲੀ ਦੀ ਐਮਬੈਸੀ ਜਾਂ ਵੀਐਫਐਸ ਦਾ ਕਿ ਵੀ ਪਹੁੰਚੇ ਇਟਲੀ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਤਾਂ ਜਰੂਰ ਹੀ ਤੁਹਾਡੀ ਪਹੁੰਚੇਗੀ ਹੱਥ ਜੋੜ ਕੇ ਸਾਡੀ ਬੇਨਤੀ ਕੀਤੀ ਜਾਂਦੀ ਹੈ। ਕੀ ਇਹ ਜਿਹੜੀ ਤੁਹਾਡੀ ਆਵਾਜ਼ ਸਾਡੀ ਇਟਲੀ ਦੇ ਅੰਬੈਸੀ ਤੱਕ ਪਹੁੰਚੇ ਕਿਉਂਕਿ ਜਿਹੜੇ ਬਾਕੀ ਕਸਟਮਰ ਰਹਿ ਗਏ ਨੇ ਕਿਉਂਕਿ ਉਹਨਾਂ ਨੂੰ ਵੀ ਅਪੋਆਇੰਟਮੈਂਟ ਇਸ਼ੂ ਕਰਨ ਕੋਈ ਨਹੀਂ ਇਹਨਾਂ ਨੂੰ ਮਤਲਬ ਮਿਸ ਮੈਚ ਪਾਉਣ ਦਾ ਕਿਉਂ ਸਾਡੀਆਂ ਮਿਸਮੈਚ ਪਾ ਰਹੇ ਨੇ ਅਪੋਆਇੰਟਮੈਂਟ ਇਦਾਂ ਜੇ ਕੁਝ ਵੀ ਤੁਹਾਨੂੰ ਕਮੀ ਵਿੱਚ ਲੱਗਦੀ ਹੈ ਪੇਪਰਾਂ ਵਿੱਚ ਤੁਸੀਂ ਉਥੇ ਹੀ ਵੀਐਫਐਸ ਵਿੱਚ ਹੀ ਉਹਨਾਂ ਦੀਆਂ ਪੂਰੀਆਂ ਕਰਾਓ ਪਰ ਨਹੀਂ ਇਹ ਸਾਡੀਆਂ ਅਪੋਨਮੀਡੇਟਾਂ ਰੱਦ ਕਰੀ ਜਾਂਦੇ ਨੇ ਪਲੀਜ਼ ਭਾਜੀ ਹੱਥ ਜੋੜ ਕੇ ਬੇਨਤੀ ਹੈ ਇਹ ਸਾਡਾ ਹੱਲ ਨਿਕਲਿਆ ਜਾਵੇ ਛੇਤੀ ਦੀ ਛੇਤੀ ਕਿਉਂਕਿ ਮਾਤ ਦਸੰਬਰ ਵਾਲੇ ਸਾਡੇ ਪੇਪਰ ਆਏ ਪਏ ਨੇ ਹਜੇ ਤੱਕ ਸਾਨੂੰ ਡੇਟਾ ਨਹੀਂ ਮਿਲੀਆਂ ਭਾਜੀ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਜਾਂ ਇਹ ਸਾਡੀ ਇਹ ਵੀਡੀਓ ਜਾਂ ਤੁਹਾਡੀ ਆਵਾਜ਼ ਵੀ ਆ ਫਸਟ ਦੇ ਵਿੱਚ ਵੀ ਜਾਵੇ ਇਟਲੀ ਵਿੱਚ ਵੀ ਪਹੁੰਚੇ ਇਟਲੀ ਵੀ ਕੋਈ ਫੈਸਲਾ ਲਵੇ ਅਪੋਆਇੰਟਮੈਂਟ ਡੇਟਾਂ ਦਾ ਕਿਉਂਕਿ ਸਾਡੀ ਇਧਰ ਕੋਈ ਵੀ ਨਹੀਂ ਸੁਣਵਾਈ ਹੋ ਰਹੀ ਕਿਉਂਕਿ ਸਾਨੂੰ ਪੌਣਵਾਂ ਡੇਟਾ ਨਹੀਂ ਇਸ਼ੂ ਹੋ ਰਹੀਆਂ ਲੀਸ ਭਾਜੀ ਸਾਨੂੰ ਅਪੋਆਇੰਟਮੈਂਟ ਡੇਟਾ ਮਿਲ ਜਾਣ ਧੰਨਵਾਦ
@jigarpatel6178
@jigarpatel6178 23 часа назад
Ssa Paji 🙏🙏🙏
@user-ot7ls3jw7x
@user-ot7ls3jw7x День назад
Nice job verr kulwir g
@AnilKumar-vi9uq
@AnilKumar-vi9uq День назад
🙏🙏
@amanmanakdheri6850
@amanmanakdheri6850 День назад
Sat shri akal paji
@navi616
@navi616 День назад
Paji Mara Malik v passa 4 € da hisab nal dinda passa dasso ma ke kra
@deepmahey90
@deepmahey90 День назад
Ssa paji ji Kal night Montevarchi arezzo (italy) ch shri guru ravidass templ ch agg lg gye jis ch sb kuj agg di bhet ho gya sad news 😢😢 Es di v ek news payeo apne chnl te🙏🙏🙏
@AliJani-k8e
@AliJani-k8e День назад
29 March k bad min Milne wali protezione speciale saggorno ching ho rih ya ni
@muhammadishaq9596
@muhammadishaq9596 День назад
Very good news
@mario126
@mario126 День назад
Ssa ji buonasera
@satpalsai7623
@satpalsai7623 День назад
Latina Ch v bahut rain hoe ji or toofan v aaea trees bahut toot ke dig PAYE ji light problem v bahut hoe ji
@indiabazaar7271
@indiabazaar7271 День назад
Sat Shri akal sabna nu ji from Bolzano ❤❤❤❤❤
@LalliGill-zt1fy
@LalliGill-zt1fy День назад
Sanatoria open kaba g
@RafaqatAli-bd8gp
@RafaqatAli-bd8gp День назад
Good Informationen thanks brother God bless you 🙏 ❤❤
@RanjitSingh-ny4rr
@RanjitSingh-ny4rr День назад
@mandeepkuar4981
@mandeepkuar4981 День назад
Waheguru g
@Nrifaceitaly
@Nrifaceitaly День назад
Ryt information ❤
@JatinderSingh-rr4ug
@JatinderSingh-rr4ug 2 дня назад
Paji j APa nu fori visa dende vi a ta koi Hal ho sakda
@ReenaSuman-e4t
@ReenaSuman-e4t 2 дня назад
Grazie veer g ❤
@muhammadishaq9596
@muhammadishaq9596 2 дня назад
❤❤❤❤
@jaswinderkaur75
@jaswinderkaur75 4 дня назад
Thanks veer g
@ParamjeetSingh-qp6vc
@ParamjeetSingh-qp6vc 4 дня назад
Aapna whatsapp no v deyo paa ji
@riazshah1369
@riazshah1369 4 дня назад
Pakistan vich Italian embassy di appointment da ik hal ah vee ha Aricolp 700 cpc ricorso karo ithay Italy de vich sahdy kafi bandianh appointment milian naih iss tu bahd Tussi vee try kar sakdy ho
@kulwindersingh9237
@kulwindersingh9237 5 дней назад
Paji circo wala pepar chnage ho sakde a pehli sazznro mili renew karwon lai oh furinbiza tani dao gy dasna paji jaror
@ManishaKumari-tq8di
@ManishaKumari-tq8di 5 дней назад
Thanks bro good information dan baste
@OnlineEarning-wm6ls
@OnlineEarning-wm6ls 5 дней назад
Bht bht thanks you bro
@sharma6843
@sharma6843 5 дней назад
Thanku sir bohat bohat tuhada news li because loka ne ta date v dasi 25 October v open immigration li... tuhade Chanel te believe kr sakde bas
@SalenderYadav-cw4fm
@SalenderYadav-cw4fm 3 дня назад
तीन चार बार मैसेज डाल चुके हैं भाई हमारे रिप्लाई हमारे मैसेज का रिप्लाई नहीं आ रहा है हम साल वाले पेपरो पर आए थे हमारे मालिक ने पेपर नहीं जमा किए हमने वकील करके पेपर जमा किए हैं हमारा सतले में कॉन्ट्रैक्ट भी चल रहा है सतले में कॉन्ट्रैक्ट चल रहा है और तो हमें कौन से पेपर मिलेंगे भाई रिप्लाई जरूर देना हमारा
@prabhpreetsingh3966
@prabhpreetsingh3966 5 дней назад
ਭਰਾਂ ਮੇਰਿਆ ਇਟਲੀ ਡਿਪੋਟ ਨਹੀ ਕਰਦੀ ਐਵੇ ਨਾ ਡਰਇਆ ਕਰੋ ਜੇ ਫੋਰੀ ਵੀਜ਼ਾ ਦੇ ਵੀ ਦਿਉ ਫਿਰ ਕੀ ਹੋਜੂ ਮੇਰੇ ਦੋਸਤ ਨੂੰ ਪੰਜ ਵਾਰ ਫੋਰੀ ਵੀਜ਼ਾ ਦਿੱਤਾ ੳਹਨੇ ਫਿਰ ਵੀ ਆਜੀਲ ਲੈ ਲਈ ਹੁਣ ਵਾਧਿਆਂ ਕੰਮ ਤੇ ਲੱਗਾ ਫੈਕਟਰੀ ਵਿਚ
@ITAPUNJABI
@ITAPUNJABI 5 дней назад
ਭਰਾ ਮੇਰਿਆ Country out ਮਿਲਣਾ ਤੇ ਰੋਕਣਾ ਕੋਈ ਵੱਡੀ ਗਲ ਨਹੀ ਵਕੀਲ ਕਰਣਾ ਪੈਂਦਾ, ਬਾਕੀ Google ਕਰਕੇ ਦੇਖੋ ਸਿਰਫ 2022 ਚ 96.000 Country out mile c ਜਿਹਨਾਂ ਵਿੱਚੋ 28000 ਡਿਪੋਰਟ ਕੀਤੇ, ਕਿਰਪਾ ਕਰਕੇ search ਜਰੂਰ ਕਰਿਆ ਕਰੋ ਕੀ। ਬਾਕੀ ਤੁਹਾਡਾ ਧੰਨਵਾਦ ਆਪਣਾ Experience ਵੀ Share ਕਰਣ ਲਈ
@amritpalguraya8306
@amritpalguraya8306 5 дней назад
Bilkul deport v kardi haa Italy
@prabhpreetsingh3966
@prabhpreetsingh3966 5 дней назад
@@ITAPUNJABI ਭਾਰਾ ਮੇਰਿਆ ਵਾਕੀਲ ਦੀ ਲੋੜ ਉਦੋ ਪੈਂਦੀ ਜਦੋਂ ਜੱਜ ਨੇ ਆਜੀਲ ਵਾਲਾ ਕੇਸ ਪਾਸ ਨਹੀਂ ਕੀਤਾ ਦੁਬਾਰਾ ਅਪੀਲ ਪਾਈ ਦੀ
@prabhpreetsingh3966
@prabhpreetsingh3966 5 дней назад
@@ITAPUNJABI ਭਰਾ ਡਿਪੋਟ ਉਨ੍ਹਾਂ ਨੂੰ ਕਰਦੇ ਜਿੰਨੇ ਬਹੁਤ ਵਡਾ ਕਾਰੀਮ ਕੀਤਾ ਹੋਵੇ ਨਸ਼ਾ ਵਰਗਾ ਜਾ ਹੋਰ ਕੋਈ
@prabhpreetsingh3966
@prabhpreetsingh3966 5 дней назад
@@amritpalguraya8306 ਭਰਾ ਨਹੀ ਕਰਦੀ
@RafaqatAli-bd8gp
@RafaqatAli-bd8gp 5 дней назад
Good Informationen thanks bro God bless you 🙏 ❤❤
@hardy5334
@hardy5334 5 дней назад
SSA paji 🙏
@ITAPUNJABI
@ITAPUNJABI 5 дней назад
ssa bhaji
@aps2202
@aps2202 5 дней назад
​@@ITAPUNJABIwatsp te masg dekh lyeo.
@gurmailsinghopt3893
@gurmailsinghopt3893 5 дней назад
Very good information vir ji God bless you 🙏🙏❤️❤️
@OnlineEarning-wm6ls
@OnlineEarning-wm6ls 5 дней назад
Immigration di update vasty tuvdi news suni di a tuvda kol news e koi nai ha immigration di !?????
@OnlineEarning-wm6ls
@OnlineEarning-wm6ls 5 дней назад
Bahi g immigration di update kro
@vikasmeel-me1bv
@vikasmeel-me1bv 6 дней назад
Veer santarea ke koi update ha k
@international2802
@international2802 6 дней назад
Vr ma india ton entry te ayia c 8.5 lakh jdo aouna c mouke te Portugal close ho giya and ma italy de paper bna reha a pr ethe agent kol pehli kachi sangorno de 4lakh hir mng reha obi pehle card da menu italy ayia nu 24 june nu ayia c te hun ethe jithe paper bnoune sun ethe pizzo calabria vich ik month ho giya hle tkk prefeture nhi le ke giya ethe km da time 9 ghnte a ja 10 bi ho jnde te 40 euro milde hun ik mahine vich bss 10 dihari lgiya hun te bed da rent 150 euro te baki kujh gas vgera da mila ke 200 euro tkk cut lenda he
@AnilKumar-vi9uq
@AnilKumar-vi9uq 6 дней назад
❤️🙏🙏
@sharma6843
@sharma6843 6 дней назад
Sir sanatorio di gal fer kari jande log bhi October November ch open hoyugi ki eh sach hain?
@hushandhanda5897
@hushandhanda5897 6 дней назад
Sir assiny clusoni aldi bare daso suspend kr rahe inps vale
@jigarpatel6178
@jigarpatel6178 6 дней назад
Ssa Paji 🙏🙏🙏
@mario126
@mario126 6 дней назад
Ssa ji buonasera
@RafaqatAli-bd8gp
@RafaqatAli-bd8gp 6 дней назад
Good Informationen thanks brother God bless you 🙏 ❤
@banwaitsaini175
@banwaitsaini175 6 дней назад
Piacenza
@aps2202
@aps2202 6 дней назад
koi kam dwaa skda menu please 🙏
@ITAPUNJABI
@ITAPUNJABI 6 дней назад
tusi kithe rhende bro ? eh v dsso shyd tuhadi koi veer help kr ske
@aps2202
@aps2202 6 дней назад
@@ITAPUNJABI tuhade lage hi aa ji
@Gursimm
@Gursimm 6 дней назад
Ssa veer jii ik video banao jii qustura wale jina di siggorno late pronto kar rahe a jii pls​@@ITAPUNJABI
@royaltradingriskfree1254
@royaltradingriskfree1254 6 дней назад
License hega?thodi boli aundi a?Pepar hege?
@aps2202
@aps2202 6 дней назад
@@royaltradingriskfree1254 tusi push rahye ho ja Dass rahye ho.
@aps2202
@aps2202 6 дней назад
sas akal kulvir veer🙏
@user-ot7ls3jw7x
@user-ot7ls3jw7x 6 дней назад
Nice job verr kulwir g
@satwinderkaur6802
@satwinderkaur6802 6 дней назад
Sir pls no
@user-rt9jv2wt4w
@user-rt9jv2wt4w 6 дней назад
Ek agent Suzzara da majinder singh Eh india to bandiyan nu valauonda hai Phir ohna Di ethey koi jimmevary ni lenda Edi police kol report karni chydi hai
@theblackmatter8872
@theblackmatter8872 7 дней назад
Veer apaa 5 euro te Kum kr de a Napoli side