Тёмный
Music of Punjab
Music of Punjab
Music of Punjab
Подписаться
ਸਤਿ ਸ੍ਰੀ ਅਕਾਲ 🙏ਇਹ ਸਾਡਾ ਨਿੱਕਾ ਜਿਹਾ ਉਪਰਾਲਾ ਹੈ ਪੰਜਾਬੀ ਗੀਤਾਂ ਨੂੰ ਇੱਕ ਅੱਡੇ, ਜਗ੍ਹਾ, ਥਾਂ ਤੇ ਰੱਖਣ ਦਾ।ਆਸ ਹੈ ਕਿ ਸਾਡੀ ਆਉਣ ਵਾਲ਼ੀ ਪੀੜ੍ਹੀ ਵੀ ਪੰਜਾਬੀ ਲੋਕ ਗੀਤਾਂ, ਗਥਾਵਾਂ ਨੂੰ ਸੁਣੇ ਗੀ। ਮਾਂ ਬੋਲੀ ਦੇ ਅਲੋਪ, ਗੁਆਚ, ਲੁਪਤ ਹੋ ਰਹੇ ਅਲ਼ਫ਼ਾਜ਼ਾਂ ਨੂੰ ਸਾਂਭ ਕੇ ਰੱਖਣਗੇ।ਇਹ ਪ੍ਰਣਾਲੀ ਸਮੂਹ ਰਾਹੀਂ ਚਲਾਈ ਜਾਂਦੀ ਹੈ
ਬਹੁਤ ਸਾਰੇ ਰਿਕਾਰਡ ਲਹਿੰਦੇ ਪੰਜਾਬ ਤੇ ਪ੍ਰਦੇਸੀ ਪੰਜਾਬੀਆਂ ਦੇ ਯੋਗਦਾਨ ਨਾਲ਼ ਸਰੋਤਿਆਂ ਤੱਕ ਉਪੜਦੇ ਹਨ। ਇਹਨਾਂ ਸਾਰੇ ਖ਼ੈਰਖਾਵਾਂ, ਮਿੱਤਰਾਂ,ਦੋਸਤਾਂ ਦਾ ਸ਼ੁਕਰੀਆ। ਖ਼ਾਸੂਸੀ ਤੌਰ ਤੇ ਡਾ ਬਾਜਵਾ, ਡਾ. ਗਿੱਲ ਤੇ ਬਾਬਾ ਜੀ ਦਾ ਸ਼ੁਕਰੀਆ।
ਇਹ ਤਮਾਮ ਮੌਸਿਕੀ ਤੇਰੀ ਪ੍ਰਣਾਲੀ (RU-vid) ਤੇ ਮਬਨੀ ਹੈ।।ਸਾਰੇ ਹੱਕ ਕੰਪਨੀਆਂ ਕੋਲ ਰਾਖਵੇਂ ਹਨ। ਇਸ ਪ੍ਰਣਾਲੀ (Channel) ਤੋਂ ਕੋਈ ਆਮਦਨ ਨਹੀਂ ਹੁੰਦੀ
ਸਾਮੀਨ, ਦਰਸ਼ਕਾਂ, ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਪੁਰਾਣੇ ਪੰਜਾਬੀ ਗੀਤ ਜਾਲ(ਨੈੱਟ) ਤੇ ਚੜ੍ਹਾਉਣ ਵਾਲ਼ੇ ਚੈੱਨਲ, ਪ੍ਰਣਾਲੀਆਂ ਨੂੰ ਲਾਜ਼ਮੀ ਖੁਰਚਣ(ਸਬਸਕ੍ਰਾਇਬ)ਕਿਉਂਕਿ ਇਹ ਲੋਕ, ਵਿਅਕਤੀ ਇਸ ਤੋਂ ਕਮਾਈ ਨਹੀਂ ਕਰਦੇ, ਇਹ ਲੋਕ ਆਪਣਾ ਕੀਮਤੀ ਵਖ਼ਤ ਦਿੰਦੇ ਨੇ, ਇਹਨਾਂ ਦੀ ਹੌਸਲਾ ਅਫ਼ਜ਼ਾਈ ਬਹੁਤ ਜਰੂਰੀ ਹੈ। ਮਿਹਰਬਾਨੀ ਸਾਰੇ ਵੀਰਾਂ ਦੀ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
پنجاب پنجابی پنجابیت زندہ بادਪੁਰਾਣੇ ਪੰਜਾਬੀ ਦੋਗਾਣੇ Old Punjabi Songs
Комментарии
@user-ss9go5ck6l
@user-ss9go5ck6l День назад
Sabh kalarara ch sohna
@DhddjdjJdjddbdbdjdj-rr7fo
@DhddjdjJdjddbdbdjdj-rr7fo День назад
Very thankful Bhai g
@DhddjdjJdjddbdbdjdj-rr7fo
@DhddjdjJdjddbdbdjdj-rr7fo День назад
Very nice bhai g
@DhddjdjJdjddbdbdjdj-rr7fo
@DhddjdjJdjddbdbdjdj-rr7fo День назад
Very good Bhai g
@bhagwandandiwal4931
@bhagwandandiwal4931 День назад
@sidhurureke
@sidhurureke 2 дня назад
Very good EP ❤❤❤❤
@GaggiUstad
@GaggiUstad 3 дня назад
❤❤❤
@karnailrathi-xx6pl
@karnailrathi-xx6pl 3 дня назад
ਬਚਪਨ ਯਾਦ ਆ ਗਿਆ
@bikramjeetjeet3514
@bikramjeetjeet3514 3 дня назад
👌👌👌👌🔥🔥🔥🔥
@user-to3iv9vp2z
@user-to3iv9vp2z 6 дней назад
Golden Memories ❤❤
@user-fh4mi6ie1x
@user-fh4mi6ie1x 7 дней назад
SO NICE BI SADIQ TE RANJEET KAUR JI
@PanjabiKnowledge
@PanjabiKnowledge 7 дней назад
ਸਿਰਰਾ galbaat
@NirmalSingh-sl2ee
@NirmalSingh-sl2ee 8 дней назад
3,8,2024💗👌🚜
@LaxmanSingh-pd1rd
@LaxmanSingh-pd1rd 8 дней назад
😢
@user-kp4tp8om8n
@user-kp4tp8om8n 8 дней назад
ਟੋਹਾਨਦੀ1982ਦੀਜਾਦਕਰਾਤੀ
@NirmalSingh-sl2ee
@NirmalSingh-sl2ee 9 дней назад
2,8,2024🚜🙏🏻👌🌷
@Randhir-xg5zm
@Randhir-xg5zm 9 дней назад
@khanna3482
@khanna3482 10 дней назад
👌👌👌👌🤗🤗🤗🤗🤗
@GurwinderSingh-fh1fb
@GurwinderSingh-fh1fb 12 дней назад
❤❤❤ Nice ❤❤❤
@Amrinder_Singh_6418
@Amrinder_Singh_6418 13 дней назад
Amrik tufan is best ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@pushpindergaming3913
@pushpindergaming3913 13 дней назад
❤ ਲੁੱਚੇ ਦੇ ਚਾਰ ਪਰੋਸੇ ਕਿਹੜੇ-2ਹਨ??? ਕਿਰਪਾ ਕਰਕੇ ਜ਼ਰੂਰ ਦੱਸਿਓ ਜੀ।❤❤❤
@learnpunjabiwithparkashsin1075
@learnpunjabiwithparkashsin1075 13 дней назад
ਬਹੁਤ ਵਧੀਆ , ਉਸਤਾਦ ਜੀ।
@GurpreetSingh-xh2dr
@GurpreetSingh-xh2dr 13 дней назад
Gareebi ne dab lay punjab di koeal
@user-xj4gg3su1y
@user-xj4gg3su1y 13 дней назад
0:57 0:58 1:01
@GurdeepSingh-eu8ed
@GurdeepSingh-eu8ed 13 дней назад
ਬਹੁਤ ਵਧੀਆ ਗੀਤ ❤❤❤❤
@KuldeepSingh-kg9jx
@KuldeepSingh-kg9jx 14 дней назад
ਘੈਟ ਗਾਣੇ ਤੂਫ਼ਾਨ ਸਾਬ ਦੇ
@learnpunjabiwithparkashsin1075
@learnpunjabiwithparkashsin1075 15 дней назад
ਉਸਤਾਦ ਸੁਰਿੰਦਰ ਛਿੰਦਾ ਜ਼ਿੰਦਾਬਾਦ
@user-pc3do1cn5h
@user-pc3do1cn5h 16 дней назад
ਸਾਈਡ B ਵੀ ਜਲਦੀ ਅੱਪਲੋਡ ਕਰੋ ਜੀ।
@sidhurureke
@sidhurureke 16 дней назад
ਇਹ ਕੈਸਿਟ ਓਸ ਸਮੇਂ ਚ ਬਹੁਤ ਸੇਲ ਕੀਤੀ ਆ ਬਾਈ ਜੀ ਮੈਂ ਆਪਣੇ ਮਿਊਜ਼ਿਕ ਸੈੰਟਰ ਤੇ। ਬਹੁਤ ਵਧੀਆ ਗੀਤ ਤੇ ਪੂਰੀ ਟੌਪ ਕੁਆਲਟੀ ਆ ਗੀਤਾਂ ਦੀ 🎉🎉🎉🎉
@GaggiUstad
@GaggiUstad 17 дней назад
Neic ❤❤❤❤💝💝
@dalersingh2411
@dalersingh2411 17 дней назад
Very very nice punjabi song
@JagpalSingh-lh3mu
@JagpalSingh-lh3mu 17 дней назад
ਅਵਤਾਰ ਬਾ
@drjasvirsinghjhajj5546
@drjasvirsinghjhajj5546 17 дней назад
Good
@omparkashomparksh7676
@omparkashomparksh7676 17 дней назад
Gand sab ne gaya
@kamaljitgill7686
@kamaljitgill7686 18 дней назад
Very nice 👍👍
@sidhurureke
@sidhurureke 18 дней назад
Very nice song 🎉🎉🎉
@harbantsingh1522
@harbantsingh1522 18 дней назад
ਬਹੁਤ ਵਧੀਆ ਗਾਣਾ ਬਾਈ ਬਾਈ ਆਖਦਾ ਲਈ ਯੋਧਾ ਨੂੰ ਲੰਬੀ ਉਮਰ ਬਖਸ਼ੇ
@PML00024
@PML00024 18 дней назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@KashmirSingh-ii9ly
@KashmirSingh-ii9ly 18 дней назад
ਇਹ ਗੀਤ ਸਪੀਕਰਾਂ ਤੇ ਘੱਟ ਵਜਦੇ ਸੁਣੇ ਅਤੇ ਟੇਪ ਰਿਕਾਰਡ ਵਿੱਚ ਬਹੁਤ ਸੁਣੇ ਕਿਉਂਕਿ ਸਾਡੇ ਕੋਲ sony ਦੀ ਟੇਪ ਰਿਕਾਰਡ ਸੀ ਅਤੇ ਦੁਬਈ ਤੋਂ ਇਸ ਗੀਤਾਂ ਵਰਗੀਆਂ ਕੈਸਟਾਂ ਆਮ ਮਿਲ ਜਾਂਦੀਆਂ ਸਨ ਧੰਨਵਾਦ ਵੀਰ ਜੀ
@PML00024
@PML00024 18 дней назад
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@sidhurureke
@sidhurureke 18 дней назад
ਬਹੁਤ ਵਧੀਆ ਸੁਪਰ/7❤❤❤❤
@sidhurureke
@sidhurureke 19 дней назад
ਪਹਿਲੀ ਵਾਰ ਸੁਣਿਆ ਇਹ ਤਵਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ🎉🎉🎉
@sidhurureke
@sidhurureke 19 дней назад
ਬਹੁਤ ਖੂਬਸੂਰਤ ਐਲ ਪੀ ਇਹ ਤਵਾ ਮੇਰੇ ਕੋਲ ਵੀ ਹੈਗਾ ਬਾਈ ਜੀ❤❤❤❤
@PML00024
@PML00024 18 дней назад
ਧੂਰਕੋਟੀਆ ਦੇ ਲਿਖੇ ਗੀਤ ਬਹੁਤ ਵਧੀਆ ਨੇ ਵੀਰ ਜੀ
@sidhurureke
@sidhurureke 17 дней назад
@@PML00024 ਹਾਂ ਜੀ ਬਿਲਕੁਲ
@jeetdhillon1358
@jeetdhillon1358 19 дней назад
ਬਹੁਤ ਵਧੀਆ ਗੀਤ ਨੇ ਜੀ ਪੁਰਾਣੇ
@user-oq3mv7cj5m
@user-oq3mv7cj5m 19 дней назад
Very nice ❤❤
@RohitKumar-jy8bm
@RohitKumar-jy8bm 19 дней назад
Very nice pics
@sidhuanoop
@sidhuanoop 19 дней назад
ਸਦਾਬਹਾਰ ਖੂਬਸੂਰਤ ਗੀਤ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤
@BahalSingh-iq1ly
@BahalSingh-iq1ly 19 дней назад
Jindgi.de.behtrein.gane.sadi.de
@HarmeshSingh-c6t
@HarmeshSingh-c6t 19 дней назад
Sira ❤❤
@SukhdevSingh-pt4nv
@SukhdevSingh-pt4nv 20 дней назад
Ok Bhai ji
@KashmirSingh-ii9ly
@KashmirSingh-ii9ly 20 дней назад
ਵੀਰ ਜੀ ਇਸ ep ਰਿਕਾਰਡ ਦੇ ਗੀਤ ਬਹੁਤ ਵਧੀਆ ਹਨ narinder kaur & gurmail singh panchhi his master voice - 7EPE 1996 rangila jatt, pushplata & narinder kaur his master voice- EPE 1992 ਵੀਰ ਜੀ ਇਹਨਾਂ ਦੋ ਰਿਕਾਰਡਾਂ ਦੇ ਲਿੰਕ ਭੇਜ ਦਿਓ ਜੀ ਧੰਨਵਾਦੀ ਹੋਵਾਂਗਾ ਜੀ
@PML00024
@PML00024 20 дней назад
ru-vid.com/video/%D0%B2%D0%B8%D0%B4%D0%B5%D0%BE-vY6dp3wUPD8.html 7epe 1992
@PML00024
@PML00024 20 дней назад
ru-vid.com/video/%D0%B2%D0%B8%D0%B4%D0%B5%D0%BE-eLZxWxVmgPM.html 7EPE 1996
@KashmirSingh-ii9ly
@KashmirSingh-ii9ly 20 дней назад
ਵੀਰ ਜੀ ਬਹੁਤ ਬਹੁਤ ਧੰਨਵਾਦ ਰਿਕਾਰਡਾਂ ਦੇ ਲਿੰਕ ਭੇਜਣ ਲਈ