Тёмный
BHAGTI GYAN
BHAGTI GYAN
BHAGTI GYAN
Подписаться
We Upload Original And Latest Katha Clips By Giani Thakur Singh Ji Which Are Recorded By Our Channel And Any reuse Of Our Content Can Lead To Copyright And Legal Action
Комментарии
@ranitari1984
@ranitari1984 4 дня назад
Waheguru ji 🙏🏼
@CharanJeet-lp6ng
@CharanJeet-lp6ng 7 дней назад
Dhan guru nanak dev ji satnam shree waheguru sahib ji
@jasveerkaur6646
@jasveerkaur6646 11 дней назад
ਸਤਿਨਾਮ ਸ੍ਵੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏❤️❤️❤️🙏🙏🙏🙏
@niwaz25
@niwaz25 13 дней назад
ik last month sade v ik relative de bina utrous to bina baby hoea surprised and baby di delivery dr shipra ne kari haran ho gai ohh kehndi ethe science fail ho jandi 🙏🙏pta nhi ohh kinna path lardi c
@GgGgg-xh4mi
@GgGgg-xh4mi 13 дней назад
Waheguru ji mehar kro
@nirmalsinghkhalsadodh2185
@nirmalsinghkhalsadodh2185 15 дней назад
Waheguru ji
@Akalawareness1999
@Akalawareness1999 19 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ.
@user-mn6gq6vf7p
@user-mn6gq6vf7p 23 дня назад
Waheguru Ji waheguru ji 🙏 🙏
@JaspalSingh-xu5ou
@JaspalSingh-xu5ou 24 дня назад
ਕਿਉਂ ਬ੍ਰਾਹਮਣਾਂ ਵਾਲੀਆਂ ਗੱਲਾਂ ਕਰ ਰਹੇ ਹੋ l ਉਹ ਵੀ ਕਹਿੰਦੇ ਸੀ ਮੰਤਰਾਂ ਨਾਲ਼ ਦੁਸ਼ਮਣ ਅੰਨੇ ਹੋ ਜਾਣਗੇ, ਪਰ ਕੀ ਹੋਇਆ ਸੱਭ ਨੂੰ ਪਤਾ ਹੈ.
@SukhvinderSingh-sl6zv
@SukhvinderSingh-sl6zv 24 дня назад
Sri Guru Granth Saheb ji da path karo. Dassam granth, Sri guru Gobind Singh ji dee rachna nahi hei.
@Jodhvirk-hn3ym
@Jodhvirk-hn3ym 25 дней назад
❤ WAHEGURU JI DHAN DHAN GURU GOBIND SINGH SAHIB JI MAHARAJ KALGIDHAR SWAMI JI 🙏🙏❤️🌹💐
@Jodhvirk-hn3ym
@Jodhvirk-hn3ym 25 дней назад
❤❤ WAHEGURU JI 🙏❤️🌹💐
@HarbhajanSingh-n2b
@HarbhajanSingh-n2b 27 дней назад
Waheguru ji ka khalsa waheguru ji ki Fateh dhan Sri dasm Granth sahib ji dhan guru Gobind Singh sahib ji
@HarbhajanSingh-n2b
@HarbhajanSingh-n2b 27 дней назад
Waheguru ji ka khalsa waheguru ji ki Fateh
@HarbhajanSingh-n2b
@HarbhajanSingh-n2b 27 дней назад
Baba ji dhumma ta Kenda k brahm kvch dasm patshah ji di bani nahi Hai usnu jawab dio Peale nahi ta usnu jathedari ton htaao..
@AmarjitSingh-do5qo
@AmarjitSingh-do5qo Месяц назад
Waheguru ji
@TajinderSingh185
@TajinderSingh185 Месяц назад
Waheguru ji
@cindy27743
@cindy27743 Месяц назад
Dhan Dhan Shari Guru !Gobindh Sahib jeo Maher karo je sab te 🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️
@BalwinderKaur-qp9ij
@BalwinderKaur-qp9ij Месяц назад
Waheguru ji Baba ji mata sahib Kaur ji de baster bare daso ki ki lena chhida please jaroor daso Thanks waheguru ji.
@user-cs1lo3ll6g
@user-cs1lo3ll6g Месяц назад
Waheguru ji 🙏🙏🙏🙏❤❤❤❤
@gurbhejhundal-fn2ft
@gurbhejhundal-fn2ft Месяц назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
@user-yn5yz9fr1m
@user-yn5yz9fr1m Месяц назад
Dhan dhan.dashmesh.pita.kalgea.wala
@user-sv8ys3yw7c
@user-sv8ys3yw7c Месяц назад
❤❤😂😂❤❤❤shukrana guru ji waheguru ji
@kartapurakh1
@kartapurakh1 Месяц назад
WAHEGURU JIII KA KHALSA WAHEGURU JI KI FATEH ❤❤❤❤🙏🙏🙏🙏🙏🙏🙏🙏🙏🙏🙏
@ManjeetSingh-lx3zx
@ManjeetSingh-lx3zx Месяц назад
Waheguru waheguru ji 🙏🙏🙏🙏🙏
@singhsahib6220
@singhsahib6220 Месяц назад
Dasam di baani beer ras di baani ha jis karke sikhan de andar sada chardikala rehndi ha...... Ise karke bipri dasam di bani te hi vivad khada kar ditta quom ch......bacho Darshan Singh ragi & Co. vargeyan kolon jehde is vele sikhan nu dasam di baani ton tod rae ne......bahut powerful baani ha dasam di
@Gurpreetsingh-tg3nk
@Gurpreetsingh-tg3nk Месяц назад
ਇਹ ਘਨੁੜਕੀ ਕਹਿੰਦਾ ਇਹ ਲੋਕ ਇਹ ਆਖ ਕੇ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਅਖੌਤੀ (ਕਥਿੱਤ) ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਕੁੱਝ ਐਸੀ ਪੰਕਤੀਆਂ ਹਨ ਜਿਹੜੀ ਪੰਕਤੀਆਂ ਦੇ ਅਰਥ ਅਸੀਂ ਐਥੇ ਸਪੱਸ਼ਟ ਨਹੀਂ ਕਰ ਸਕਦੇ, ਕੱਲ ਨੂੰ ਕਹਿ ਦਿਓਗੇ ਗੁਰੂ ਗ੍ਰੰਥ ਸਾਹਿਬ ਨਾ ਪੜ੍ਹੋ .... ਘਨੁੜਕੀ ਜੀ ਜ਼ਰਾ ਖੁੱਲ੍ਹ ਕੇ ਲੁਕਾਈ ਨੂੰ ਦੱਸੋ ਅਖੌਤੀ ਦਸਮ ਗ੍ਰੰਥ ਵਿੱਚ ਕਿਹੋ ਜਿਹੀ ਅਸ਼ਲੀਲਤਾ ਹੈ ਤੇ ਇਸਦੇ ਅਰਥ ਕਰੋ ਸੰਗਤ ਵਿਚ ?? ਇਕ ਦਿਨ ਬਾਗ ਚੰਚਲਾ ਗਈ ॥ ਹਸਿ ਹਸਿ ਬਚਨ ਬਖਾਨਤ ਭਈ ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ ॥ ਐਸੀ ਭਾਂਤਿ ਉਚਾਰਿਯੋ ਉਹਾਂ ॥੧॥ ਜੌ ਰਾਜੇ ਤੇ ਬਾਰਿ ਭਿਰਾਊ ॥ ਅਪਨੀ .... ਸਭੈ ਮੁੰਡਾਊ ॥ ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠ ਚੜਾਵੈ ॥ ਹਸਿ ਹਸਿ ਕਰਿ ਦਿਉ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਪੰਨਾ ੧੨੩੫ ਅਖੌਤੀ ਦਸਮ ਗ੍ਰੰਥ। ਚਰਿਤ੍ਰ ੩੯੦ ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੰਨਾ ੧੩੦੨ ਪੋਸਤ ਭਾਂਗ ਅਫੀਮ ਮੰਗਾਈ ॥ ਦੁਹੂੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੰਨਾ ੧੩੧੩ ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨॥ ਪੰਨਾ ੧੩੫੮ ਅਤੇ ਜ਼ਰਾ ਦੱਸੋ ਖਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਹੜੇ ਸ਼ਬਦ ਹਨ ਜਿੰਨਾਂ ਵਿਚ ਅਸ਼ਲੀਲਤਾ ਹੈ, ਸਾਨੂੰ ਤੇ ਨਹੀਂ ਵਿਖਾਈ ਪੈਂਦੇ ਅਤੇ ਨਾ ਹੀ ਇਹੋ ਜਿਹੀ ਅਸ਼ਲੀਲਤਾ ਵਿਖਾਈ ਪੈਂਦੀ ਜੋ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨਾਂ ਸ਼ਬਦਾਂ ਦੀ ਤੁਸੀਂ ਗਲ ਕਰ ਰਹੇ ਹੋ ਉਸ ਵਿਚ ਇਕ ਵੀ ਇਹੋ ਜਿਹਾ ਸ਼ਬਦ ਨਹੀਂ ਜਿਹੋ ਜਿਹੀ ਅਖੌਤੀ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ ਪਰ ਘਨੁੜਕੀ ਸਿਆਂ ਤੁਸੀਂ ਇਹ ਗੱਲ ਬਿਲਕੁਲ ਠੀਕ ਆਖੀ ਜਿੰਨਾਂ ਨੂੰ ਨਹੀਂ ਸੀ ਪਤਾ "ਅਖੌਤੀ (ਕਥਿੱਤ) ਦਸਮ ਗ੍ਰੰਥ ਵਿਚ ਕੀ ਹੈ ਉਹਨਾਂ ਨੂੰ ਵੀ ਪਤਾ ਲਗ ਜਾਊ, ਬਿਲਕੁਲ ਸਹੀ ਆਖਿਆ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲਗ ਜਾਊ ਇਹ ਗ੍ਰੰਥ ਦੁਰਗਾ, ਮਹਾਕਾਲ, ਕਾਲਕਾ ਦੀ ਉਸਤਤਿ ਨਾਲ ਭਰਿਆ ਪਇਆ ਹੈ ਅਤੇ ਇਸ ਚਉਬੀਸ ਅਵਤਾਰ ਤੇ ਦੇਵੀ ਦੇਵਤਿਆਂ ਦੇ ਯੁੱਧਾਂ ਨਾਲ ਭਰਿਆ ਪਇਆ ਹੈ ਜਿਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ, ਹੈ ਕੋਈ ਸਬੰਧ ਤੇ ਜ਼ਰੂਰ ਦਸਿਓ ਘਨੁੜਕੀ ਜੀ ???? ਅਤੇ ਅੱਧੇ ਤੋਂ ਵੱਧ ਗ੍ਰੰਥ ੪੦੪ ਚਰਿਤ੍ਰ ਅਸ਼ਲੀਲਤਾ ਨਾਲ ਭਰੇ ਪਏ ਹਨ ਅਤੇ ਘਨੁੜਕੀ ਸਿਆਂ ਆਪਣੀ ਬੋਲੀ ਵਿਚ ਸੁਧਾਰ ਲਿਆਓ ਇਹ ਦੁਸ਼ਟ ਧੂੰਦਾ, ਅਮਰੀਕ ਚੰਡੀਗੜ੍ਹੀਆ, ਦੁਸ਼ਟ ਪੰਥਪ੍ਰੀਤ ਕੀ ਹੁੰਦਾ ? ਅਤੇ ਘਨੁੜਕੀ ਸਿਆਂ ਇਹ ਗ਼ਲਤ ਪ੍ਰਚਾਰ ਨਹੀਂ ਕਰ ਰਹੇ, ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ੍ਹ ਰਹੇ ਹਨ , ਅਸਲ ਵਿਚ ਤੇ ਤੁਸੀਂ ਲੁਕਾਈ ਨੂੰ ਕੱਚੀ ਬਾਣੀ ਨਾਲ, ਕਥਿਤ ਦਸਮ ਗ੍ਰੰਥ ਵਿਚ ਅਸ਼ਲੀਲਤਾ ਨਾਲ ਜੋੜ੍ਹ ਕੇ ਗ਼ਲਤ ਪ੍ਰਚਾਰ ਕਰ ਰਹੇ ਹੋ, ਤੁਹਾਡੀ ਮਤਿ ਦਾ ਗੁਰੂ ਹੀ ਰਾਖਾ ਹੋ ਸਕਦਾ । ਗੁਰੂ ਰਾਖਾ ਆਤਮਜੀਤ ਸਿੰਘ, ਕਾਨਪੁਰ ਨੋਟ: ਕਥਿੱਤ ਦਸਮ ਗ੍ਰੰਥ ਦੇ ਇਹੋ ਸ਼ਬਦ ਲਿਖਣਾ ਨਹੀਂ ਸੀ ਚਾਹੁੰਦਾ ਜਿੰਨਾ ਨੂੰ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਇਹੋ ਜਿਹਾ ਸਚ ਸਾਹਮਣੇ ਰੱਖਣ ਲਈ ਲਿਖਣਾ ਪੈ ਰਿਹਾ ਹੈ। #facebook.com/share/p/8CDFEM5cntpLui7w/?mibextid=NoJtEM
@Gurpreetsingh-tg3nk
@Gurpreetsingh-tg3nk Месяц назад
ਸਬੂਤ ਆਲਾ option ਤਾਂ ਬੰਦ ਕਰ ਕੇ ਰੱਖਿਆ ਕਿਸ ਗੱਲ ਦਾ ਡਰ ਹੁੰਦਾ ਮੀਡਿਆ ਅਤੇ ਯੂਟਿਊਬ ਆਲੇ ਬੰਦੇ ਨੂੰ, ਸਬੂਤ ਸਾਡੇ ਕੋਲ ਨੇ ਅਰਥਾਂ ਨਾਲ ਅਤੇ ਜੇਕਰ ਉਣੀ ਹੀ ਸ਼ਕਤੀ ਸ਼ਾਲੀ ਸੀ ਅਖੌਤੀ ਲਿਖਤ ਜਿਸਨੂੰ ਸਰਕਾਰਾਂ ਅਤੇ ਭੁੱਲੜ ਅਨਪੜ ਲੋਕੀ ਦਸਵੇਂ ਗੁਰੂ ਦੀ ਕਹਿ ਕੇ ਪਰਚਾਰ ਰਹੇ ਨੇ 1920 ਤੋ, ਫਿਰ ਤਾਂ ਗੁਰੂ ਨੇ ਆਪਣੇ ਬਚਾਇਆ ਨੂੰ, ਮਾਤਾ ਨੂੰ ਬਚਾ ਲੈਣਾ ਸੀ ਇਸਦਾ ਮੰਤ੍ਰ ਮਾਰ ਕੇ, ਉਨ੍ਹਾ ਤਾਂ ਤੁਹਾਡੇ ਹਿਸਾਬ ਨਾਲ ਖੁਦ ਉਨ੍ਹਾਂ ਦੀ ਆ ਬਾਣੀ, ਕਿ ਗੁਰੂ ਨੂੰ ਪੜ੍ਹਨੀ ਨਹੀਂ ਸੀ ਆਉਂਦੀ ਸੀ ਯਾਂ ਯਾਦ ਨਹੀਂ ਸੀ ।। *ਹਰ ਕਿਸੇ ਨੂੰ ਅਖੌਤੀ ਗ੍ਰੰਥਾ ਦੀ ਸੱਚਾਈ ਦੱਸਣ ਦਾ ਸਭ ਤੋਂ ਸੌਖਾ ਤਰੀਕਾ, ਉਸਨੂੰ ਆਖੋ ਖੁਦ ਅਰਥਾਂ ਨਾਲ ਪੜੋ ਸਾਰਾ ਕੁਝ, ਅਖੌਤੀ ਹੈ ਜਾ ਨਹੀਂ, ਆ ਫੈਸਲਾ ਬਾਦ ਵਿੱਚ ਕਰਨੇ ਨੂੰ ਕਹੋ, ਕਿਸੇ ਵੀ ਨਿਹੰਗ ਨੇ ਅੱਜ ਤੱਕ ਪੂਰਾ ਕੋਈ ਗ੍ਰੰਥ ਨਹੀਂ ਪੜ੍ਹਿਆ ਅਰਥਾਂ ਨਾਲ, ਜੌ ਪੜਦਾ ਓ ਜਾਗ ਜਾਉਂਦਾ ਹੈ ਸਚਾਈ ਪਤਾ ਚਲ ਜਾਉਂਦੀ ਆ, 5 ਟਾਈਮ ਦੇ ਉੱਤੇ ਹੀ ਜੀਵਨ ਨੂੰ ਖੜਾ ਕਰ ਤਾਂ 1920 ਤੋ, ਜਦ ਦਾ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੀ ਅੰਗਰੇਜ ਅਤੇ bramhin ਹਕੂਮਤ ਨੇ ਗੁਲਾਮ ਕੌਮ ਨੂੰ ਨਮਾਜ਼ੀ ਬਣਾ ਦਿੱਤਾ, ਨਾ ਕੌਮ ਜਾਗੇ ਇਸੇ ਲਈ ਦੁਪਹਿਰੇ ਚੋਪਹੇਰੇ ਚਾਲੂ ਕਰਤੇ, ਅਜੇਂਸਿਆ ਨੇ ਡੇਰੇ ਪਰਚਾਰਕਾਂ ਨਾਲ ਮਿਲਕੇ, ਮਾਨਵਤਾ ਦਾ ਭਲਾ ਤਾਂ ਹੀ ਹੋਣਾ ਜਦ ਖੁਦ ਅਰਥਾਂ ਨਾਲ ਪੜ੍ਹੋਗੇ, ਕਿਸੇ ਹੋਰ ਤੋ ਕਹਾਣੀਆ ਹੀ ਸੁਣੋਗੇ, ਅਤੇ ਜੀਵਨ ਨੂੰ ਵਿਅਰਥ ਹੀ ਜਾਇਆ ਕਰੋਗੇ, ਹੀਰੇ ਜੈਸਾ ਜਨਮੁ ਹੈ ਕਉਡੀ ਦੇ ਬਦਲੇ ਜਾਇ ।।* *Gurunanak Sahib ਨੇ ਮੱਖਣ ਕਢ ਦਿੱਤਾ (ਅਕਾਲ ਦਾ ਫ਼ਲਸਫ਼ਾ), ਭਾਈ ਲਹਿਣਾ ਜੀ ਨੇ ਖਾਇਆ, ਗੁਰੂ ਅੰਗਦ ਜੀ ਹੋ ਗਏ,* *ਸ਼੍ਰੀ ਚੰਦ ਨੇ ਨਹੀਂ ਖਾ ਸਕਿਆ ਨਾ ਪਚਾ ਸਕਿਆ ਤਾਂ ਹੀ ਤਾਂ ਅਕਾਲ ਦੇ ਫ਼ਲਸਫ਼ੇ ਤੋਂ ਵੀ ਨਕਾਰ ਦਿੱਤਾ ਗਿਆ,* *ਜਦ ਤਕ ਗੁਰੂਨਾਨਕ ਸਾਹਿਬ ਦੀ ਬਾਣੀ ਨੂੰ ਅਰਥਾਂ ਨਾਲ ਨਹੀਂ ਸਮਝੋਗੇ, ਜਦ ਤਕ ਪਾਠ ਬਿਨਾ ਅਰਥਾਂ ਦੇ ਕਰੋਗੇ,* *ਜੀਵਨ ਵਿਚ ਕਦੇ ਵੀ ਲਾਗੂ ਨਹੀਂ ਹੋ ਸਕੇਗੀ ਬਾਣੀ, ਬਾਣੀ ਜੀਵਨ ਜਾਂਚ ਸਿਖਾਉਂਦੀ ਅਰਥਾਂ ਨਾਲ ਸਮਝੋ ਵਿਚਾਰ ਕਰੋ, ਗਿਣਤੀ ਮਿਣਤੀ ਦੇ ਚੱਕਰਾਂ ਤੋ ਬਚੋ ਕੋਈ ਕਹਿੰਦਾ 5 ਪਾਠ ਕਰੋ ਕੋਈ ਕਹਿੰਦਾ 10 ਕੋਈ ਕਹਿੰਦਾ 50 ਪਾਠ ਕਰੋ, ਬਾਣੀ ਤੁਹਾਨੂੰ ਪੰਡਤ ਅਤੇ ਰੱਟੇ ਮਾਰਨਾ ਨਹੀਂ ਸਿਖਾਉਂਦੀ, ਬਾਣੀ ਅਸਲ ਜੀਵਣ ਅਤੇ ਸੱਚਾਈ ਦੇ ਮਾਰਗ (ਰਾਹ,ਪੰਥ, ਪਥ, ਰਸਤਾ, ਚਲਣਾ, ਉਸਦਾ, ਰਾਹੀ), ਬਣਾਉਂਦੀ ਆ, ਦੁਪਿਹਰੇ ਚੋਪਹਿਰੇ ਤੋ ਬੱਚੋ, ਅਠੇ ਪਹਿਰ ਅਰਾਧੀਏ, ਉੱਠਦੇ ਬੈਠਦੇ ਖਾਂਦੇ ਪੀਂਦੇ ਖਾਣਾ ਪਕਾਉਂਦੇ, ਸੌਂਦੇ ਜਾਗਦੇ ਕਮ ਕਰਦੇ, ਚਲਦੇ ਫਿਰਦੇ, ਨਹਾਹੁੰਦੇ ਧੋਉਂਦੇ ਹਰ ਪਲ ਉਸਨੂੰ ਪ੍ਰੇਮ ਅਤੇ ਧਿਆਨ (ਚੇਤੇ) ਰੱਖੋ, ਪਹਿਲਾ ਕਮ ਸੱਚ ਤੇ ਜੀਵਨ ਜੀਊ ਹਰ ਪਲ ਇਸ ਦਿਲ ਵਿਚ ਸੱਚ ਦਾ ਵਾਸ ਕਰੋ !!* *ੴ* *ਜਦ ਲੁਕਾਈ ਜਪੁਜੀ ਸਾਹਿਬ ਦਾ ਸੰਪੂਰਨ ਸੱਚ ਤੇ ਮਕਸਦ ਜਾਣੇਗੀ। ਹਰ ਮੰਗ, ਇੱਛਾ, ਪਖੰਡ, ਭੈਅ, ਨਾਸ ਹੋ ਜਾਵੇਗਾ। ਰਹੇਗਾ ਸਿਰਫ ।।* *ਅਕਾਲ।।ਅਕਾਲ ਦੀ ਬਾਣੀ ਅਕਾਲ ਦਾ ਹੁਕਮ, ਅਕਾਲ ਹੀ ਅਕਾਲ।।*
@Gurpreetsingh-tg3nk
@Gurpreetsingh-tg3nk Месяц назад
*ਹਰ ਕਿਸੇ ਨੂੰ ਅਖੌਤੀ ਗ੍ਰੰਥਾ ਦੀ ਸੱਚਾਈ ਦੱਸਣ ਦਾ ਸਭ ਤੋਂ ਸੌਖਾ ਤਰੀਕਾ, ਉਸਨੂੰ ਆਖੋ ਖੁਦ ਅਰਥਾਂ ਨਾਲ ਪੜੋ ਸਾਰਾ ਕੁਝ, ਅਖੌਤੀ ਹੈ ਜਾ ਨਹੀਂ, ਆ ਫੈਸਲਾ ਬਾਦ ਵਿੱਚ ਕਰਨੇ ਨੂੰ ਕਹੋ, ਕਿਸੇ ਵੀ ਨਿਹੰਗ ਨੇ ਅੱਜ ਤੱਕ ਪੂਰਾ ਕੋਈ ਗ੍ਰੰਥ ਨਹੀਂ ਪੜ੍ਹਿਆ ਅਰਥਾਂ ਨਾਲ, ਜੌ ਪੜਦਾ ਓ ਜਾਗ ਜਾਉਂਦਾ ਹੈ ਸਚਾਈ ਪਤਾ ਚਲ ਜਾਉਂਦੀ ਆ, 5 ਟਾਈਮ ਦੇ ਉੱਤੇ ਹੀ ਜੀਵਨ ਨੂੰ ਖੜਾ ਕਰ ਤਾਂ 1920 ਤੋ, ਜਦ ਦਾ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੀ ਅੰਗਰੇਜ ਅਤੇ bramhin ਹਕੂਮਤ ਨੇ ਗੁਲਾਮ ਕੌਮ ਨੂੰ ਨਮਾਜ਼ੀ ਬਣਾ ਦਿੱਤਾ, ਨਾ ਕੌਮ ਜਾਗੇ ਇਸੇ ਲਈ ਦੁਪਹਿਰੇ ਚੋਪਹੇਰੇ ਚਾਲੂ ਕਰਤੇ, ਅਜੇਂਸਿਆ ਨੇ ਡੇਰੇ ਪਰਚਾਰਕਾਂ ਨਾਲ ਮਿਲਕੇ, ਮਾਨਵਤਾ ਦਾ ਭਲਾ ਤਾਂ ਹੀ ਹੋਣਾ ਜਦ ਖੁਦ ਅਰਥਾਂ ਨਾਲ ਪੜ੍ਹੋਗੇ, ਕਿਸੇ ਹੋਰ ਤੋ ਕਹਾਣੀਆ ਹੀ ਸੁਣੋਗੇ, ਅਤੇ ਜੀਵਨ ਨੂੰ ਵਿਅਰਥ ਹੀ ਜਾਇਆ ਕਰੋਗੇ, ਹੀਰੇ ਜੈਸਾ ਜਨਮੁ ਹੈ ਕਉਡੀ ਦੇ ਬਦਲੇ ਜਾਇ ।।* *Gurunanak Sahib ਨੇ ਮੱਖਣ ਕਢ ਦਿੱਤਾ (ਅਕਾਲ ਦਾ ਫ਼ਲਸਫ਼ਾ), ਭਾਈ ਲਹਿਣਾ ਜੀ ਨੇ ਖਾਇਆ, ਗੁਰੂ ਅੰਗਦ ਜੀ ਹੋ ਗਏ,* *ਸ਼੍ਰੀ ਚੰਦ ਨੇ ਨਹੀਂ ਖਾ ਸਕਿਆ ਨਾ ਪਚਾ ਸਕਿਆ ਤਾਂ ਹੀ ਤਾਂ ਅਕਾਲ ਦੇ ਫ਼ਲਸਫ਼ੇ ਤੋਂ ਵੀ ਨਕਾਰ ਦਿੱਤਾ ਗਿਆ,* *ਜਦ ਤਕ ਗੁਰੂਨਾਨਕ ਸਾਹਿਬ ਦੀ ਬਾਣੀ ਨੂੰ ਅਰਥਾਂ ਨਾਲ ਨਹੀਂ ਸਮਝੋਗੇ, ਜਦ ਤਕ ਪਾਠ ਬਿਨਾ ਅਰਥਾਂ ਦੇ ਕਰੋਗੇ,* *ਜੀਵਨ ਵਿਚ ਕਦੇ ਵੀ ਲਾਗੂ ਨਹੀਂ ਹੋ ਸਕੇਗੀ ਬਾਣੀ, ਬਾਣੀ ਜੀਵਨ ਜਾਂਚ ਸਿਖਾਉਂਦੀ ਅਰਥਾਂ ਨਾਲ ਸਮਝੋ ਵਿਚਾਰ ਕਰੋ, ਗਿਣਤੀ ਮਿਣਤੀ ਦੇ ਚੱਕਰਾਂ ਤੋ ਬਚੋ ਕੋਈ ਕਹਿੰਦਾ 5 ਪਾਠ ਕਰੋ ਕੋਈ ਕਹਿੰਦਾ 10 ਕੋਈ ਕਹਿੰਦਾ 50 ਪਾਠ ਕਰੋ, ਬਾਣੀ ਤੁਹਾਨੂੰ ਪੰਡਤ ਅਤੇ ਰੱਟੇ ਮਾਰਨਾ ਨਹੀਂ ਸਿਖਾਉਂਦੀ, ਬਾਣੀ ਅਸਲ ਜੀਵਣ ਅਤੇ ਸੱਚਾਈ ਦੇ ਮਾਰਗ (ਰਾਹ,ਪੰਥ, ਪਥ, ਰਸਤਾ, ਚਲਣਾ, ਉਸਦਾ, ਰਾਹੀ), ਬਣਾਉਂਦੀ ਆ, ਦੁਪਿਹਰੇ ਚੋਪਹਿਰੇ ਤੋ ਬੱਚੋ, ਅਠੇ ਪਹਿਰ ਅਰਾਧੀਏ, ਉੱਠਦੇ ਬੈਠਦੇ ਖਾਂਦੇ ਪੀਂਦੇ ਖਾਣਾ ਪਕਾਉਂਦੇ, ਸੌਂਦੇ ਜਾਗਦੇ ਕਮ ਕਰਦੇ, ਚਲਦੇ ਫਿਰਦੇ, ਨਹਾਹੁੰਦੇ ਧੋਉਂਦੇ ਹਰ ਪਲ ਉਸਨੂੰ ਪ੍ਰੇਮ ਅਤੇ ਧਿਆਨ (ਚੇਤੇ) ਰੱਖੋ, ਪਹਿਲਾ ਕਮ ਸੱਚ ਤੇ ਜੀਵਨ ਜੀਊ ਹਰ ਪਲ ਇਸ ਦਿਲ ਵਿਚ ਸੱਚ ਦਾ ਵਾਸ ਕਰੋ !!* *ੴ* *ਜਦ ਲੁਕਾਈ ਜਪੁਜੀ ਸਾਹਿਬ ਦਾ ਸੰਪੂਰਨ ਸੱਚ ਤੇ ਮਕਸਦ ਜਾਣੇਗੀ। ਹਰ ਮੰਗ, ਇੱਛਾ, ਪਖੰਡ, ਭੈਅ, ਨਾਸ ਹੋ ਜਾਵੇਗਾ। ਰਹੇਗਾ ਸਿਰਫ ।।* *ਅਕਾਲ।।ਅਕਾਲ ਦੀ ਬਾਣੀ ਅਕਾਲ ਦਾ ਹੁਕਮ, ਅਕਾਲ ਹੀ ਅਕਾਲ।।*
@HarbansSingh-lw8vs
@HarbansSingh-lw8vs Месяц назад
ਵਾਹਿਗੁਰੂ ਜੀ 🙏🙏🙏🙏🙏
@bhupinderkaur9219
@bhupinderkaur9219 Месяц назад
Baba je who will do the 25 Path Sari sukmani sahib.
@sukhwindersinghkhalsa1829
@sukhwindersinghkhalsa1829 Месяц назад
#ਦਸਮ_ਗ੍ਰੰਥ
@Gurpreetsingh-tg3nk
@Gurpreetsingh-tg3nk Месяц назад
*ਹਰ ਕਿਸੇ ਨੂੰ ਅਖੌਤੀ ਗ੍ਰੰਥਾ ਦੀ ਸੱਚਾਈ ਦੱਸਣ ਦਾ ਸਭ ਤੋਂ ਸੌਖਾ ਤਰੀਕਾ, ਉਸਨੂੰ ਆਖੋ ਖੁਦ ਅਰਥਾਂ ਨਾਲ ਪੜੋ ਸਾਰਾ ਕੁਝ, ਅਖੌਤੀ ਹੈ ਜਾ ਨਹੀਂ, ਆ ਫੈਸਲਾ ਬਾਦ ਵਿੱਚ ਕਰਨੇ ਨੂੰ ਕਹੋ, ਕਿਸੇ ਵੀ ਨਿਹੰਗ ਨੇ ਅੱਜ ਤੱਕ ਪੂਰਾ ਕੋਈ ਗ੍ਰੰਥ ਨਹੀਂ ਪੜ੍ਹਿਆ ਅਰਥਾਂ ਨਾਲ, ਜੌ ਪੜਦਾ ਓ ਜਾਗ ਜਾਉਂਦਾ ਹੈ ਸਚਾਈ ਪਤਾ ਚਲ ਜਾਉਂਦੀ ਆ, 5 ਟਾਈਮ ਦੇ ਉੱਤੇ ਹੀ ਜੀਵਨ ਨੂੰ ਖੜਾ ਕਰ ਤਾਂ 1920 ਤੋ, ਜਦ ਦਾ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਦੀ ਅੰਗਰੇਜ ਅਤੇ bramhin ਹਕੂਮਤ ਨੇ ਗੁਲਾਮ ਕੌਮ ਨੂੰ ਨਮਾਜ਼ੀ ਬਣਾ ਦਿੱਤਾ, ਨਾ ਕੌਮ ਜਾਗੇ ਇਸੇ ਲਈ ਦੁਪਹਿਰੇ ਚੋਪਹੇਰੇ ਚਾਲੂ ਕਰਤੇ, ਅਜੇਂਸਿਆ ਨੇ ਡੇਰੇ ਪਰਚਾਰਕਾਂ ਨਾਲ ਮਿਲਕੇ, ਮਾਨਵਤਾ ਦਾ ਭਲਾ ਤਾਂ ਹੀ ਹੋਣਾ ਜਦ ਖੁਦ ਅਰਥਾਂ ਨਾਲ ਪੜ੍ਹੋਗੇ, ਕਿਸੇ ਹੋਰ ਤੋ ਕਹਾਣੀਆ ਹੀ ਸੁਣੋਗੇ, ਅਤੇ ਜੀਵਨ ਨੂੰ ਵਿਅਰਥ ਹੀ ਜਾਇਆ ਕਰੋਗੇ, ਹੀਰੇ ਜੈਸਾ ਜਨਮੁ ਹੈ ਕਉਡੀ ਦੇ ਬਦਲੇ ਜਾਇ ।।* *Gurunanak Sahib ਨੇ ਮੱਖਣ ਕਢ ਦਿੱਤਾ (ਅਕਾਲ ਦਾ ਫ਼ਲਸਫ਼ਾ), ਭਾਈ ਲਹਿਣਾ ਜੀ ਨੇ ਖਾਇਆ, ਗੁਰੂ ਅੰਗਦ ਜੀ ਹੋ ਗਏ,* *ਸ਼੍ਰੀ ਚੰਦ ਨੇ ਨਹੀਂ ਖਾ ਸਕਿਆ ਨਾ ਪਚਾ ਸਕਿਆ ਤਾਂ ਹੀ ਤਾਂ ਅਕਾਲ ਦੇ ਫ਼ਲਸਫ਼ੇ ਤੋਂ ਵੀ ਨਕਾਰ ਦਿੱਤਾ ਗਿਆ,* *ਜਦ ਤਕ ਗੁਰੂਨਾਨਕ ਸਾਹਿਬ ਦੀ ਬਾਣੀ ਨੂੰ ਅਰਥਾਂ ਨਾਲ ਨਹੀਂ ਸਮਝੋਗੇ, ਜਦ ਤਕ ਪਾਠ ਬਿਨਾ ਅਰਥਾਂ ਦੇ ਕਰੋਗੇ,* *ਜੀਵਨ ਵਿਚ ਕਦੇ ਵੀ ਲਾਗੂ ਨਹੀਂ ਹੋ ਸਕੇਗੀ ਬਾਣੀ, ਬਾਣੀ ਜੀਵਨ ਜਾਂਚ ਸਿਖਾਉਂਦੀ ਅਰਥਾਂ ਨਾਲ ਸਮਝੋ ਵਿਚਾਰ ਕਰੋ, ਗਿਣਤੀ ਮਿਣਤੀ ਦੇ ਚੱਕਰਾਂ ਤੋ ਬਚੋ ਕੋਈ ਕਹਿੰਦਾ 5 ਪਾਠ ਕਰੋ ਕੋਈ ਕਹਿੰਦਾ 10 ਕੋਈ ਕਹਿੰਦਾ 50 ਪਾਠ ਕਰੋ, ਬਾਣੀ ਤੁਹਾਨੂੰ ਪੰਡਤ ਅਤੇ ਰੱਟੇ ਮਾਰਨਾ ਨਹੀਂ ਸਿਖਾਉਂਦੀ, ਬਾਣੀ ਅਸਲ ਜੀਵਣ ਅਤੇ ਸੱਚਾਈ ਦੇ ਮਾਰਗ (ਰਾਹ,ਪੰਥ, ਪਥ, ਰਸਤਾ, ਚਲਣਾ, ਉਸਦਾ, ਰਾਹੀ), ਬਣਾਉਂਦੀ ਆ, ਦੁਪਿਹਰੇ ਚੋਪਹਿਰੇ ਤੋ ਬੱਚੋ, ਅਠੇ ਪਹਿਰ ਅਰਾਧੀਏ, ਉੱਠਦੇ ਬੈਠਦੇ ਖਾਂਦੇ ਪੀਂਦੇ ਖਾਣਾ ਪਕਾਉਂਦੇ, ਸੌਂਦੇ ਜਾਗਦੇ ਕਮ ਕਰਦੇ, ਚਲਦੇ ਫਿਰਦੇ, ਨਹਾਹੁੰਦੇ ਧੋਉਂਦੇ ਹਰ ਪਲ ਉਸਨੂੰ ਪ੍ਰੇਮ ਅਤੇ ਧਿਆਨ (ਚੇਤੇ) ਰੱਖੋ, ਪਹਿਲਾ ਕਮ ਸੱਚ ਤੇ ਜੀਵਨ ਜੀਊ ਹਰ ਪਲ ਇਸ ਦਿਲ ਵਿਚ ਸੱਚ ਦਾ ਵਾਸ ਕਰੋ !!* *ੴ* *ਜਦ ਲੁਕਾਈ ਜਪੁਜੀ ਸਾਹਿਬ ਦਾ ਸੰਪੂਰਨ ਸੱਚ ਤੇ ਮਕਸਦ ਜਾਣੇਗੀ। ਹਰ ਮੰਗ, ਇੱਛਾ, ਪਖੰਡ, ਭੈਅ, ਨਾਸ ਹੋ ਜਾਵੇਗਾ। ਰਹੇਗਾ ਸਿਰਫ ।।* *ਅਕਾਲ।।ਅਕਾਲ ਦੀ ਬਾਣੀ ਅਕਾਲ ਦਾ ਹੁਕਮ, ਅਕਾਲ ਹੀ ਅਕਾਲ।।*
@baljitsingh8394
@baljitsingh8394 Месяц назад
Waheguru ji 🙏🙏🙏🙏🙏🙏
@hardipkaur5920
@hardipkaur5920 2 месяца назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
@cuteanimal6301
@cuteanimal6301 2 месяца назад
Wahiguru ji😊😊❤
@rajveerkaur3996
@rajveerkaur3996 2 месяца назад
Waheguru jii waheguru jii 🌹🌹
@JARNAILGURSAHIBJASPREET
@JARNAILGURSAHIBJASPREET 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@JARNAILGURSAHIBJASPREET
@JARNAILGURSAHIBJASPREET 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
@fatehsingh1515
@fatehsingh1515 2 месяца назад
Waheguru ji 🙏
@RanjitSingh-ul4gc
@RanjitSingh-ul4gc 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@dhanmindersingh5559
@dhanmindersingh5559 2 месяца назад
Waheguru ji waheguru ji waheguru ji 🌷🌹 Dhan Dhan Guru Nanak Dav ji Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌷 🌹 🌹 🌹 🌹 🌹 💐 😅waheguru ji waheguru ji waheguru ji waheguru ji 🌷🌹💐💐💐💐💐💐💐
@dhanmindersingh5559
@dhanmindersingh5559 2 месяца назад
🌷 Waheguru 🌹 ji 💐 waheguru 🌷 ji 🌹 waheguru 🌹 ji 🌷 waheguru 🌹 ji 💐 waheguru 🌷 ji 🌹 waheguru 🌹 ji 🌷 waheguru 🌹 ji 💐 waheguru 🌷 ji 🌹 waheguru 🌹 ji 🌷🌹💐🌷🌹🌹
@Gurpreetsingh-tg3nk
@Gurpreetsingh-tg3nk Месяц назад
ਇਹ ਘਨੁੜਕੀ ਕਹਿੰਦਾ ਇਹ ਲੋਕ ਇਹ ਆਖ ਕੇ ਗ਼ਲਤ ਪ੍ਰਚਾਰ ਕਰ ਰਹੇ ਹਨ ਕਿ ਅਖੌਤੀ (ਕਥਿੱਤ) ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਕੁੱਝ ਐਸੀ ਪੰਕਤੀਆਂ ਹਨ ਜਿਹੜੀ ਪੰਕਤੀਆਂ ਦੇ ਅਰਥ ਅਸੀਂ ਐਥੇ ਸਪੱਸ਼ਟ ਨਹੀਂ ਕਰ ਸਕਦੇ, ਕੱਲ ਨੂੰ ਕਹਿ ਦਿਓਗੇ ਗੁਰੂ ਗ੍ਰੰਥ ਸਾਹਿਬ ਨਾ ਪੜ੍ਹੋ .... ਘਨੁੜਕੀ ਜੀ ਜ਼ਰਾ ਖੁੱਲ੍ਹ ਕੇ ਲੁਕਾਈ ਨੂੰ ਦੱਸੋ ਅਖੌਤੀ ਦਸਮ ਗ੍ਰੰਥ ਵਿੱਚ ਕਿਹੋ ਜਿਹੀ ਅਸ਼ਲੀਲਤਾ ਹੈ ਤੇ ਇਸਦੇ ਅਰਥ ਕਰੋ ਸੰਗਤ ਵਿਚ ?? ਇਕ ਦਿਨ ਬਾਗ ਚੰਚਲਾ ਗਈ ॥ ਹਸਿ ਹਸਿ ਬਚਨ ਬਖਾਨਤ ਭਈ ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ ॥ ਐਸੀ ਭਾਂਤਿ ਉਚਾਰਿਯੋ ਉਹਾਂ ॥੧॥ ਜੌ ਰਾਜੇ ਤੇ ਬਾਰਿ ਭਿਰਾਊ ॥ ਅਪਨੀ .... ਸਭੈ ਮੁੰਡਾਊ ॥ ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠ ਚੜਾਵੈ ॥ ਹਸਿ ਹਸਿ ਕਰਿ ਦਿਉ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਪੰਨਾ ੧੨੩੫ ਅਖੌਤੀ ਦਸਮ ਗ੍ਰੰਥ। ਚਰਿਤ੍ਰ ੩੯੦ ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੰਨਾ ੧੩੦੨ ਪੋਸਤ ਭਾਂਗ ਅਫੀਮ ਮੰਗਾਈ ॥ ਦੁਹੂੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੰਨਾ ੧੩੧੩ ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨॥ ਪੰਨਾ ੧੩੫੮ ਅਤੇ ਜ਼ਰਾ ਦੱਸੋ ਖਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਹੜੇ ਸ਼ਬਦ ਹਨ ਜਿੰਨਾਂ ਵਿਚ ਅਸ਼ਲੀਲਤਾ ਹੈ, ਸਾਨੂੰ ਤੇ ਨਹੀਂ ਵਿਖਾਈ ਪੈਂਦੇ ਅਤੇ ਨਾ ਹੀ ਇਹੋ ਜਿਹੀ ਅਸ਼ਲੀਲਤਾ ਵਿਖਾਈ ਪੈਂਦੀ ਜੋ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਹੈ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨਾਂ ਸ਼ਬਦਾਂ ਦੀ ਤੁਸੀਂ ਗਲ ਕਰ ਰਹੇ ਹੋ ਉਸ ਵਿਚ ਇਕ ਵੀ ਇਹੋ ਜਿਹਾ ਸ਼ਬਦ ਨਹੀਂ ਜਿਹੋ ਜਿਹੀ ਅਖੌਤੀ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ ਪਰ ਘਨੁੜਕੀ ਸਿਆਂ ਤੁਸੀਂ ਇਹ ਗੱਲ ਬਿਲਕੁਲ ਠੀਕ ਆਖੀ ਜਿੰਨਾਂ ਨੂੰ ਨਹੀਂ ਸੀ ਪਤਾ "ਅਖੌਤੀ (ਕਥਿੱਤ) ਦਸਮ ਗ੍ਰੰਥ ਵਿਚ ਕੀ ਹੈ ਉਹਨਾਂ ਨੂੰ ਵੀ ਪਤਾ ਲਗ ਜਾਊ, ਬਿਲਕੁਲ ਸਹੀ ਆਖਿਆ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲਗ ਜਾਊ ਇਹ ਗ੍ਰੰਥ ਦੁਰਗਾ, ਮਹਾਕਾਲ, ਕਾਲਕਾ ਦੀ ਉਸਤਤਿ ਨਾਲ ਭਰਿਆ ਪਇਆ ਹੈ ਅਤੇ ਇਸ ਚਉਬੀਸ ਅਵਤਾਰ ਤੇ ਦੇਵੀ ਦੇਵਤਿਆਂ ਦੇ ਯੁੱਧਾਂ ਨਾਲ ਭਰਿਆ ਪਇਆ ਹੈ ਜਿਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ, ਹੈ ਕੋਈ ਸਬੰਧ ਤੇ ਜ਼ਰੂਰ ਦਸਿਓ ਘਨੁੜਕੀ ਜੀ ???? ਅਤੇ ਅੱਧੇ ਤੋਂ ਵੱਧ ਗ੍ਰੰਥ ੪੦੪ ਚਰਿਤ੍ਰ ਅਸ਼ਲੀਲਤਾ ਨਾਲ ਭਰੇ ਪਏ ਹਨ ਅਤੇ ਘਨੁੜਕੀ ਸਿਆਂ ਆਪਣੀ ਬੋਲੀ ਵਿਚ ਸੁਧਾਰ ਲਿਆਓ ਇਹ ਦੁਸ਼ਟ ਧੂੰਦਾ, ਅਮਰੀਕ ਚੰਡੀਗੜ੍ਹੀਆ, ਦੁਸ਼ਟ ਪੰਥਪ੍ਰੀਤ ਕੀ ਹੁੰਦਾ ? ਅਤੇ ਘਨੁੜਕੀ ਸਿਆਂ ਇਹ ਗ਼ਲਤ ਪ੍ਰਚਾਰ ਨਹੀਂ ਕਰ ਰਹੇ, ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ੍ਹ ਰਹੇ ਹਨ , ਅਸਲ ਵਿਚ ਤੇ ਤੁਸੀਂ ਲੁਕਾਈ ਨੂੰ ਕੱਚੀ ਬਾਣੀ ਨਾਲ, ਕਥਿਤ ਦਸਮ ਗ੍ਰੰਥ ਵਿਚ ਅਸ਼ਲੀਲਤਾ ਨਾਲ ਜੋੜ੍ਹ ਕੇ ਗ਼ਲਤ ਪ੍ਰਚਾਰ ਕਰ ਰਹੇ ਹੋ, ਤੁਹਾਡੀ ਮਤਿ ਦਾ ਗੁਰੂ ਹੀ ਰਾਖਾ ਹੋ ਸਕਦਾ । ਗੁਰੂ ਰਾਖਾ ਆਤਮਜੀਤ ਸਿੰਘ, ਕਾਨਪੁਰ ਨੋਟ: ਕਥਿੱਤ ਦਸਮ ਗ੍ਰੰਥ ਦੇ ਇਹੋ ਸ਼ਬਦ ਲਿਖਣਾ ਨਹੀਂ ਸੀ ਚਾਹੁੰਦਾ ਜਿੰਨਾ ਨੂੰ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਪਰ ਇਹੋ ਜਿਹਾ ਸਚ ਸਾਹਮਣੇ ਰੱਖਣ ਲਈ ਲਿਖਣਾ ਪੈ ਰਿਹਾ ਹੈ। #facebook.com/share/p/8CDFEM5cntpLui7w/?mibextid=NoJtEM
@paramdeepsinghmahal7568
@paramdeepsinghmahal7568 2 месяца назад
waheguru ji
@user-vf1jl4do2u
@user-vf1jl4do2u 2 месяца назад
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balvinderbhambra7583
@balvinderbhambra7583 2 месяца назад
84 ਵੇਲੇ ਪੜ ਲੈਂਦੇ। ਦਸਮ ਗ੍ਰੰਥ ( ਬਚਿੱਤਰ ਨਾਟਕ) ਦਾ ਕੂੜ ਦਾ ਟੋਕਰਾ।
@ADVManmohanSingh
@ADVManmohanSingh Месяц назад
Sir, you are yourself dustbin, because had there not been Guru Gobind Singh , you would have been some Khan.
@mandipjosh5276
@mandipjosh5276 2 месяца назад
Dhan Dhan Baba Deep Singh ji 🌹🌹🌹🌹🌹🌹
@royalrai1070
@royalrai1070 2 месяца назад
Dhan Dhan Baba Deep Singh Ji 🙏🙏
@AgamjotGill-cp1co
@AgamjotGill-cp1co 2 месяца назад
Waheguru ji waheguru ji
@GurpreetKaur-fs1yj
@GurpreetKaur-fs1yj 2 месяца назад
Waheguru ji 🙏🙏
@kiranjeetkaur6394
@kiranjeetkaur6394 2 месяца назад
🙏🙏🙏🙏🙏