Тёмный
AAJ NEWS WALA HINDI PUNJABI
AAJ NEWS WALA HINDI PUNJABI
AAJ NEWS WALA HINDI PUNJABI
Подписаться
ਆਜ਼ ਨਿਊਜ਼ ਵਾਲਾ ਪੰਜਾਬ ਦਾ ਮੁੱਖ ਚੈੱਨਲ ਹੈ । ਆਜ਼ ਨਿਊਜ਼ ਵਾਲਾ ਤੇ ਤੁਸੀਂ ਰਾਜਨੀਤੀ, ਮਨੋਰੰਜਨ, ਬਾਲੀਵੁੱਡ, ਪਾਲੀਵੁੱਡ, ਵਪਾਰ ਅਤੇ ਖੇਡ ਜਗਤ ਦੀਆਂ ਵੱਡੀਆਂ ਖਬਰਾਂ ਪੇਸ਼ ਕਰਦਾ ਹੈ । ਆਜ਼ ਨਿਊਜ਼ ਵਾਲਾ ਲਾਈਵ ਖਬਰਾਂ ਅਤੇ ਬ੍ਰੈਕਿੰਗ ਖਬਰਾਂ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ ।

Aaj News Wala is India's best Punjabi News Channel. Aaj News Wala channel covers latest news in politics, entertainment, Bollywood, business and sports. Stay tuned for all the breaking news in Punjabi.
AAJ NEWS WALA Team
Комментарии
@RanjitSingh-co9he
@RanjitSingh-co9he 18 часов назад
ssa ladda bhaji Bahut badia puadi khabra hai ji Ranjit Singh Chamkaur sahib
@Amandeepsingh-sg6qx
@Amandeepsingh-sg6qx 23 часа назад
Oo kithe aa bhrr ferozpur buraa hall keta grmi ne
@user-qu7hp4iq5q
@user-qu7hp4iq5q День назад
Haar k pgl ho gayeaa
@KuldeepSingh-oe1cm
@KuldeepSingh-oe1cm День назад
Bus's kro😂😂buss
@aulakhsingh5103
@aulakhsingh5103 День назад
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:09
@SurinderSingh-lu1lx
@SurinderSingh-lu1lx День назад
ਲਾਡੇ ਬਾਈ ਜੀ ਸਾਸਰੀ ਕਾਲ ਜੀ ਸੁਰਿੰਦਰ ਸਿੰਘ ਪਟਿਆਲਾ ਤੋਂ
@harmeetsingh753
@harmeetsingh753 День назад
Sat shri akaal ji
@harmeetbrar3667
@harmeetbrar3667 День назад
Huner nu eh kehra mbbs krn jande a +2 pass krke ilets for canada fir sidha pr da target hunda Sade pind cho oh bnde bahar gye jihna nu tatto v nhi pta
@karamsingh2224
@karamsingh2224 День назад
ਕਰਮ ਸਿੰਘ ਪੁਰ ਮੰਡੀ ਤੇ ਲਾਡਾ ਬਾਈ ਸਤਿ ਸ੍ਰੀ ਅਕਾਲ
@user-xd1fx4re8h
@user-xd1fx4re8h День назад
ਕੁਝ ਨਹੀਂ ਹੋਣਾ ਕੁੱਟੇ ਭੋਗ ਤੇ ਇਹ ਕਾਫਲੇ ਚਲਤੇ
@PremSingh-cp8px
@PremSingh-cp8px День назад
Good. Moud.ma.rely.kis.ne.kri.ti.beer
@JatinderSingh-ky6by
@JatinderSingh-ky6by День назад
Sikhan swaha aude
@user-ch1ht2cw1p
@user-ch1ht2cw1p День назад
Good 👍
@luciferrapzone8371
@luciferrapzone8371 День назад
😢INDIA VICH SIKHIA DI KOI KAMI NAHIN
@BalwinderSingh-hl1re
@BalwinderSingh-hl1re День назад
ਇਹ ਕਿਹੜੇ ਦਲੇ ਦਾ ਹੈ ਇਸਤੋਂ ਮੈਂ ਪੁਸ ਦਾ ਹਾਂ ਤੈਨੂੰ ਕਿਨ੍ਹੇ ਲੱਖ ਰੁਪਏ ਦਿੱਤੇ ਇਹ ਬਿਆਨ ਦੈਨ ਵਾਸਤੇ ਦਲਿਉ ਸ਼ਰਮ ਕਰੋ ਚਾਰ ਲੱਖ ਵੋਟਾਂ ਨਾਲ ਜਿਤਿਆ ਹੈ ਜਥੇਦਾਰ ਜੀ
@gsdhaliwal55
@gsdhaliwal55 День назад
I Heard news Mr Miller lease a full flight free air ticket sends back home with respect.
@mrsingh285
@mrsingh285 День назад
Jhooth di had ho gai view vaste. Millar de u turn di Khabar kithe?
@rsingh9266
@rsingh9266 День назад
ਬਜਟ ਖਾਨਾਪੂਰਤੀ ਕੀਤੀ ਗਈ ਹੈ । ਕਿਸੇ ਵੇਲੇ ਪੂਰਨਸਲਾਨਾ ਬਜਟ ਨਾਲੋ ਰੇਲਵੇ ਬਜਟ ਵੱਖਰਾ ਪੇਸ਼ ਕੀਤਾ ਜਾਂਦਾ ਸੀ ।
@Nirmala57578
@Nirmala57578 2 дня назад
ਵਾਹਿਗੁਰੂ ਜੀ ਕਿਰਪਾ ਕਰਨਾ bhai sahib ਤੇ ❤❤❤❤
@Sandhu_arts_22
@Sandhu_arts_22 2 дня назад
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@karamsingh2224
@karamsingh2224 2 дня назад
ਕਰਮ ਸਿੰਘ ਪੁਰ ਮੰਡੀ ਤੇ ਲਾਡਾ ਬਾਈ ਸਤਿ ਸ੍ਰੀ ਅਕਾਲ
@DavinderSingh-r2u
@DavinderSingh-r2u 2 дня назад
Amritpal jinda bad❤
@RanjitSingh-co9he
@RanjitSingh-co9he 2 дня назад
ssa ladda bhaji Bahut badia Puadi khabra hai ji Ranjit Singh Chamkaur sahib
@SurinderSingh-lu1lx
@SurinderSingh-lu1lx 2 дня назад
ਲਾਡੇ ਬਾਈ ਜੀ ਸਾਸਰੀ ਕਾਲ ਜੀ ਸੁਰਿੰਦਰ ਸਿੰਘ ਪਟਿਆਲਾ ਤੋਂ
@AAJNEWSWALA
@AAJNEWSWALA 2 дня назад
ssa bhaji
@KesarSinghGurna
@KesarSinghGurna 2 дня назад
Bhut vadia vichar
@OppoOppo-bs2vk
@OppoOppo-bs2vk 2 дня назад
Only Amritpal Singh khalsa
@OppoOppo-bs2vk
@OppoOppo-bs2vk 2 дня назад
Rh Bikramjit kon aa is da nabar kina ga dasso koy
@arshbajwa3541
@arshbajwa3541 2 дня назад
ਖਾਲਸਾ ਜੀ ਦੀ ਚੜ੍ਹਦੀ ਕਲਾ ਰਹੇਗੀ ਭੌਕਣ ਵਾਲਿਆਂ ਭੌਕ ਕੇ ਲਾਹਨਤਾਂ ਖੱਟਣੀਆ
@surjeetsingh5317
@surjeetsingh5317 2 дня назад
Take actionbagst vikramjeet
@surinderkaur9310
@surinderkaur9310 3 дня назад
ਪੀਆਰ ਜ਼ਰੂਰ ਕਰੌਂ ਅੱਗੇ ਤੌਂ ਨਾਂ ਬੁਲਾਓ ਸਾਰੇ ਪੈਸੇ ਖ਼ਤਮ ਹੋ ਗਏ ਹਨ ਕਨੈਡਾ ਪਿਛੇ 😢😢😢😢😢😢😢
@surinderkaur9310
@surinderkaur9310 3 дня назад
ਬੱਚੇ ਪਹਿਲਾਂ ਹੀ ਬਹੁਤ ਮਰ ਰਹੇ ਹਨ ਕੰਮ ਨਹੀਂ ਮਿਲਦਾ ਹੁਣ ਟੈਂਸ਼ਨ ਨਾਂ ਦਵੌ ਜੀ ਬਹੁਤ ਪੈਸੇ ਲਗਾ ਕੇ ਗਏ ਹਨ ਚਾਰ ਸਾਲ ਹੌ ਗਏ ਹਨ ਗਾਏਂ ਨੂੰ
@VipanBrar-pz3vt
@VipanBrar-pz3vt 3 дня назад
Right ji
@arshdhillon7377
@arshdhillon7377 3 дня назад
Thanks bhaji tusi students da hakka di gal kiti jo k bilkul sahi hai 💯
@arshdhillon7377
@arshdhillon7377 3 дня назад
Bilkul sahi hai 💯 g phala students nu PR karo
@aulakhsingh5103
@aulakhsingh5103 3 дня назад
ਪੈਸੇ ਭਾਈ ਅਮਿੑੰਤਪਾਲ ਸਿੰਘ ਜੀ ਨੇ ਨਹੀ ਖਰਚ ਕੀਤੇ ਇਹ ਪੇਸੈ ਸਿੱਖ ਸੰਗਤ ਨੇ ਆਪ ਆਪਣੀ ਮਰਜ਼ੀ ਨਾਲ ਖਰਚ ਕੀਤੇ ਹਨ । ਇਹ ਕੇਸ ਚੋਣ ਕਮਿਸ਼ਨ ਤੇ ਕਰਨਾ ਚਾਹੀਦਾ ਹੈ ਜਿਸ ਨੇ ਸਿੱਖ ਸੰਗਤ ਵੱਲੋਂ ਕੀਤੇ ਖਰਚ ਦਾ ਵੇਰਵਾ ਨਹੀਂ ਰੱਖਿਆ। ਭਾਈ ਅਮਿੑੰਤਪਾਲ ਸਿੰਘ ਤਾ ਵਿਚਾਰਾਂ ਜੇਲ੍ਹ ਵਿੱਚ ਸੀ ਉਸ ਨੇ ਤਾਂ ਨਹੀ ਕਿਹਾ ਸੰਗਤ ਨੂੰ ਕਿ ਤੁਸੀਂ ਖਰਚ ਕਰੋ ਪਿਆਰ ਕਰਨ ਵਾਲੀ ਸੰਗਤ ਨੇ ਤਾਂ ਖਰਚ ਆਪ ਕੀਤਾ ਹੈ ਪਿਆਰ ਵਿੱਚ ਤਾਂ ਕੋਈ ਜਾਨ ਵੀ ਕੁਰਬਾਨ ਕਰ ਸਕਦਾ ਹੈ ਬੇਵਕੂਫ਼ ਲੋਕ ਭਾਈ ਅਮਿੑੰਤਪਾਲ ਸਿੰਘ ਜੀ ਨੂੰ ਦੋਸ਼ੀ ਕਿਉਂ ਬਣਾ ਰਹੇ ਹਨ। 0:11
@MANISHSHARMA-jq8th
@MANISHSHARMA-jq8th 3 дня назад
Shillu de pehla hi sat c knee te bhaj vi ni c hunda phr v khelya team jitan layi te jita ke hi hatya . One man army Shillu sher ho haiga. Ravi world da top raider aa Shillu world da number 1 jaffi 8 cup ch 5 da best Shillu 8 cup ch 6 cup da best Ravi sher ❤❤❤❤❤😂😂
@satnambrar932
@satnambrar932 3 дня назад
Good job bai g
@RanjitSingh-co9he
@RanjitSingh-co9he 3 дня назад
ssa ladda bhaji Bahut badia puadi khabra hai ji Ranjit Singh Chamkaur sahib
@BalwindersinghBagri
@BalwindersinghBagri 3 дня назад
ਪਹਿਲਾਂ ਕੇਜਰੀਵਾਲ ਬਾਹਰ ਆਉਣ ਦੀ ਗਰੰਟੀ ਤਾਂ ਦੇ ਦਿਉ ਹਰਿਆਣਾ ਵਾਸੀਆਂ ਨੂੰ ਮੂਰਖ ਨਾਂ ਬਣਾਊ
@user-ph1jd1xz8h
@user-ph1jd1xz8h 3 дня назад
Veer ji jehre students good han uhna li stand lavo ji jehre crime karde choria karde uhna nu deport karo change bachia da future na khrab kita jave request he sir ji
@SurinderSingh-lu1lx
@SurinderSingh-lu1lx 3 дня назад
ਲਾਡੇ ਬਾਈ ਜੀ ਸਾਸਰੀ ਕਾਲ ਜੀ ਸੁਰਿੰਦਰ ਸਿੰਘ ਪਟਿਆਲਾ ਤੋਂ
@satinderpal9623
@satinderpal9623 3 дня назад
Lade bir ji sat Sri akal ji.man satinder pal singh roda khanpur gandean
@gurpreetsaini937
@gurpreetsaini937 3 дня назад
ਵੀਰਬਹੁਤਵਧੀਆਆਪਜੀਦੀਸੋਚਬਹੁਤਚੱਗੀਹੈ ਵੀਰਜੀਅਸੀ ਤਾਕਰਜੇਚੱਕ
@newhome8163
@newhome8163 3 дня назад
I totally agree with you Binder singh ji , it’s a big scam , they are just making students a scape goat , all being exploited , no infrastructure no highways , total grid locks all over , so frustrating
@user-nh4ss9pg9e
@user-nh4ss9pg9e 3 дня назад
😢
@RajbirSingh-qh7gg
@RajbirSingh-qh7gg 3 дня назад
Good 👍
@user-zy3bh3bs7k
@user-zy3bh3bs7k 3 дня назад
CORRUPTION , CORRUPTION , CORRUPTION .
@deepfacts7775
@deepfacts7775 3 дня назад
Bai unj hi fuddu banoude kisana da
@user-tr6my6mo7u
@user-tr6my6mo7u 3 дня назад
sahi bilkul bachiya da bht struggle aa ona nal insaaf hona chahida
@kapoorphotography
@kapoorphotography 3 дня назад
Thx ji
@kulbirkaur2025
@kulbirkaur2025 3 дня назад
Jrur.kao.veer.ji.trudo.srkar.nu.v.bachea.nl.dhka.kro.pr.deo.paise.lae.a