Тёмный
Sky Music
Sky Music
Sky Music
Подписаться
Комментарии
@Sheetu_tweets_60
@Sheetu_tweets_60 День назад
Moose ala jatt ethe ikko mitheyia onj gallih batti sade jehe bahot banda
@fsdasfgdfg
@fsdasfgdfg День назад
shah aa
@Marha_shayar86997
@Marha_shayar86997 День назад
ਬਾਈ ਖਾਰ ਨਾ ਖਯਿਆ ਕਰੋ ਯਰ, ਸਪੋਰਟ ਕਰੋ 22 ਨੂੰ ❤ ਇੱਕ ਹੀਰਾ ਗਵਾ ਲਿਆ 22 ਹੋਰ ਨਾ ਗਵਾਓ🙏 ਸਭ ਨੂੰ ਪਤਾ ਯਰ ਉਹ ਗੱਲ ਨੀ ਬਣਨੀ ਪਰ ਸਪੋਰਟ ਕਰਿਆ ਕਰੋ
@user-by8qe3st7u
@user-by8qe3st7u День назад
❤❤👍🏻
@S35572
@S35572 День назад
Aa mangal gra to aye bai ana da purkhey kon c
@S35572
@S35572 День назад
Sach adura v khatrnak hunda biba tu sach ne bolya tu sach bola hunda ta tara ser vedia huna c jiva harnek singh nu vada ena loka na
@S35572
@S35572 День назад
Biba tanu ki patta 84 to palla hindua nal ki ki kita tary wargia kuria nal ana na ki kita c torra gyan ch vada ka lya kro app agg la k kassor Delhi nu
@karama709
@karama709 День назад
Bhindrawale murdabad
@jaimastadijaisaiji2761
@jaimastadijaisaiji2761 День назад
💎🙌🙌🙏🤲💚🌏🌎🌍🌍🌹⛪🕋🕋🕌 Jaikara Gaddi Meera Gos Pak Baba Murad Shah Wali Ji Sarkar Jaikara 🕌🕋⛪🌹🌍🌎🌎🌏💚🤲🤲🙏🙌💎🕍
@gursingh8358
@gursingh8358 День назад
ਕਿਆ ਡਰਾਮਾ
@ManoharSingh-ey4nf
@ManoharSingh-ey4nf День назад
ਲਗਦਾ ਇੰਨਾ ਕਹਿ ਕਹਿ ਕੇ ਭੲਆਂ ਦਾ ਰਾਜ ਲਿਆ ਈ ਦੇਣਾ ਏ ।
@narinderlohgarh4908
@narinderlohgarh4908 2 дня назад
ਬਹੁਤ ਵਧੀਆ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤️🙏🏻🤲🏻🙏🏻
@gurmailsingh7793
@gurmailsingh7793 2 дня назад
Wehaguru ji
@dharampal1429
@dharampal1429 2 дня назад
Good bless you
@sukhwantsingh107
@sukhwantsingh107 2 дня назад
Waheguru ji
@wazASMR
@wazASMR 2 дня назад
Suno❤❤❤
@JaswinderSingh-xg7lv
@JaswinderSingh-xg7lv 2 дня назад
Moukey dian sarkaran sikh virodhia san
@user-nx6tv6il2t
@user-nx6tv6il2t 2 дня назад
Bahut khoob
@deepchoudhary3912
@deepchoudhary3912 2 дня назад
ਹੋਸ਼ਿਆਰਪੁਰ ਵਾਲਿਆ ਤੋਂ ਜੁੱਤੀਆ ਖਾ ਕੇ ਆਇਆ ਬੇਜ਼ਤੀ ਕਰਵਾ k ਰੱਖ ਦਿੱਤੀ ਆਪਣੀ city di
@kamaljitsingh99620
@kamaljitsingh99620 2 дня назад
Excellent song 👏👏
@user-ov8xg4ed4f
@user-ov8xg4ed4f 3 дня назад
🙏🙏🙏🙏🤲🤲🤲🤲👌👌👌
@user-ov8xg4ed4f
@user-ov8xg4ed4f 3 дня назад
❤❤😊😊
@Sukhdev-rt7ek
@Sukhdev-rt7ek 3 дня назад
Thank you Sach Bolan karke
@rajeshgoyal2447
@rajeshgoyal2447 3 дня назад
O yaaro maynu samj nahi aunda ki aa sonu sito wala ki cheez hai jehra ehnu ena tul dey raha social media
@theMechanicalShooter
@theMechanicalShooter 3 дня назад
ਸੋਨੂੰ ਸੀਤੋ ਵਾਲੇ ਤੇ ਯਰ ਸੱਚੀ ਰੱਬ ਦੀ ਕਿਰਪਾ ਰੱਬ ਦਾ ਬੰਦਾ
@HarpalSingh-fr6np
@HarpalSingh-fr6np 3 дня назад
Waheguru.ji Waheguru.ji
@sidhu4121
@sidhu4121 3 дня назад
Kosish kiti aa bhut vadia but Sidhu bro nalo 19 21 da fark ta hai
@Om_jai_jagdish
@Om_jai_jagdish 3 дня назад
Funny 😁
@sukhvindersinghatwal2141
@sukhvindersinghatwal2141 3 дня назад
Good luck Mani veer
@jannatsingh7781
@jannatsingh7781 3 дня назад
Punjabi industry da ki banu
@Nadala345
@Nadala345 3 дня назад
ਸੁਰ ਨੀਵਾਂ ਲਾਇਆ ਵੀਰ ਨੇ... ਸਿੱਧੂ ਦਾ ਸੁਰ ਓੁੱਚਾ ਸੀ
@user-ck5vz4bx5b
@user-ck5vz4bx5b 3 дня назад
Nhi ਬਣੀ ਗੱਲ
@satniderbhardwaj369
@satniderbhardwaj369 3 дня назад
Jado rab di nazar sidhi hoye pingle nu bhi pahaad chaad dinda te bahut lok us da fayeda chukan lagde ne 🙏✍️✍️✍️
@Shamisham786
@Shamisham786 3 дня назад
Love u khan saab ji ❤️
@Balvirarts1313
@Balvirarts1313 3 дня назад
Nice work
@harmanjitsingh510
@harmanjitsingh510 3 дня назад
Pehla jado mele ty kise hor munde nye pura song gaya c Ode tu magar pye gya a ah besure nu tu wah wah karda pya aa yr had aa
@lalalalisa807
@lalalalisa807 3 дня назад
ਬਕਵਾਸ
@ganeshreddy5290
@ganeshreddy5290 3 дня назад
Pb sidhu moose walla jaan sada
@ganeshreddy5290
@ganeshreddy5290 3 дня назад
❤❤❤❤
@raviravikumar3170
@raviravikumar3170 3 дня назад
22 ji hun koi new song release kar do
@ishmeetbhullar2653
@ishmeetbhullar2653 3 дня назад
Ki ho reha hai fuddu log
@balibishu
@balibishu 3 дня назад
Very rude
@JasdeeptruckawalaTruckawala
@JasdeeptruckawalaTruckawala 4 дня назад
ਚਲੋ ਵੈਸੇ ਮੈਂ ਅੱਜ ਤੱਕ ਇਸ ਕੁੜੀ ਦੇ ਗੀਤ ਤੇਂ ਨਹੀਂ ਸੁਣੇ ਪਰ ਜੋ ਇਸ ਨੇ ਆਹ ਬੋਲਿਆ ਇਸ ਤੋਂ ਪਤਾ ਲਗਦਾ ਕੀ ਕਿਸੇ ਜੁਰਤ ਅਤੇ ਅਣਖ਼ ਵਾਲੇ ਪਿਉ ਦਾ ਖੂਨ ਚਲਦਾ ਇਸ ਦੀਆਂ ਰਗਾਂ ਚ ਕਿਉਂ ਕੀ ਏਦਾਂ ਦਾ ਸੱਚ ਜਾ ਤੇਂ ਜਿਸ ਨਾਲ ਉਸ ਟਾਈਮ ਬੀਤਿਆ ਉਹ ਬੋਲ ਗਾ ਜਾ ਕੋਈ ਅਣਖੀ ਗੱਲ ਖ਼ਤਮ. ਬਾਕੀ ਤੇਰੀ ਫੁੱਲ ਸਪੋਟ ਕਰਾ ਗੇ ਭੈਣੇ ਕਾਰ ਲੈਣ ਦੇ ਡਲੀਟ ਕਿੰਨੀ ਕ ਵਰੀ ਕਰਦੇ ਆ ਏਦਾਂ ਦੇ ਸੱਚ ਨੁੰ ਦਿੱਲੀ ਵਾਲੇ ਕੁੱਤੇ 😢😢ਲੱਖ ਲਾਹਨਤ ਏਦਾਂ ਦੀਆਂ ਭੇਡਾਂ ਦੇ ਜੋ ਸੱਚ ਵੀ ਨਹੀਂ ਸੁਣ ਸਕਦੀਆ 😢😢ਕੋਈ ਗੱਲ ਨਹੀਂ ਪੁੱਤ ਫਿਰ ਟਾਈਮ ਆਉਨ ਵਾਲਾ ਹੀ ਆ ਓਦਰ ਚੀਨ ਮਾਰਦਾ ਪਟਾ ਤੇਂ ਥਾਪੀਆਂ... ਪਰ ਸਾਡੀ ਪੰਜਾਬੀਆ ਦੀ ਫਿਰ ਅਣਖ਼ ਜਾਗ ਜਾਣੀ ਆ ਕੀ ਕਰੀਏ ਯਾਰ ਜ਼ੁਲਮ ਵੇਖਿਆ ਨੀ ਜਾਦਾ ਅੱਖਾਂ ਸਾਹਮਣੇ.. ਚਲੋ ਰੱਬ ਰਾਖਾ.. ਤੁਸੀਂ ਭੈਣੇ ਏਦਾਂ ਦਾ ਸੱਚ ਬੋਲੋ ਦਿਲੋਂ ਸਪੋਟ ਕਰਾ ਗੇ ਜੇ ਲੋੜ ਪਈ ਤਾਂ ਜਾਨ ਵੀ ਦਵਾ ਗੇ ਜੀ.. ਜਿਓਂਦੀ ਰਹਿ ਖੁੱਸ਼ ਰਹਿ ਮੇਰੀ ਭੈਣ 🙏🙏👍👍❤️❤️🙏
@balkarsingh-gi9cp
@balkarsingh-gi9cp 4 дня назад
ਗੁੱਸਾ ਨਾ ਕਰਨਾ, ਤੁਹਾਡੀ ਆਵਾਜ਼ ਨੂੰ ਲੋਕ ਜ਼ਿਆਦਾ ਪਸੰਦ ਨਹੀਂ ਕਰਦੇ, ਹਕੀਕਤ ਹੈ ਜੀ, ਬਾਕੀ ਆਪ ਸਮਝ ਲੈਣਾ।
@kbkb3449
@kbkb3449 4 дня назад
ਭਿੰਡਰਾਂਵਾਲੇ ਦਾ ਕਰਿਆ ਧਰਿਆ ਸਾਰਾ
@gurjitsingh9005
@gurjitsingh9005 4 дня назад
ਇਹ ਤਾਂ ਰੱਬ ਦਾ ਮਰਿਆ ਹੋਇਆ ਵਿਚਾਰਾ ਸਾਰੇ ਹੱਸ ਰਹੇ ਸਾਲੇ
@gurwindersingh8522
@gurwindersingh8522 4 дня назад
ਪਰਾੰ‌।।ਪਰਾਂ।।ਹੋਜੋ‌‌ਸਿਂਘ।।ਨਾ।।ਮਾਰ।।।ਦੇ😊
@SurinderSingh-bd7vp
@SurinderSingh-bd7vp 4 дня назад
Is ka jimebar koun c kyun Sarkar ne ina sakat fansla liye
@dalbirsingh7019
@dalbirsingh7019 4 дня назад
ਸਿੱਧੂ ਬਾਈ ਜਾਂਦਾ ਜਾਂਦਾ ਵੀ ਕਈਆਂ ਦੀ ਰੋਜੀ ਰੋਟੀ ਲਾ ਗਿਆ ❤❤❤❤❤❤
@dalbirsingh7019
@dalbirsingh7019 4 дня назад
ਸਿੱਧੂ ਬਾਈ ਦੀਆਂ ਤਾਂ ਕਾਪੀਆਂ ਵੀ ਚੱਲ ਜਾਂਦੀਆਂ ❤❤❤❤❤