Тёмный
Ajit WebTV
Ajit WebTV
Ajit WebTV
Подписаться
The Official Ajit Web TV Channel for Daily Ajit Newspaper.
Комментарии
@bittuuhdnawalia4235
@bittuuhdnawalia4235 4 минуты назад
ਬਹੁਤ ਵਧੀਆ ਜੀ ਉਪਰਾਲਾ
@btl3938
@btl3938 Час назад
ਚੋਰ ਸੰਤ ਹੋ ਸਕਦਾ ਕੋਈ ਵੱਡੀ ਗਲਤੀ ਨਹੀਂ ਚੋਰੀ ਹਰ ਵਿਅਕਤੀ ਕਰਦਾ ਏ ਸਲੀਕਾ ਗਲਤ
@sukhwindersukhwinder5207
@sukhwindersukhwinder5207 Час назад
ਕਿਸਾਨਾਂ ਨੂੰ ਪਰੌਂਠੇ ਅੰਬ ਦੇ ਅਚਾਰ ਤੇ ਚਾਹ ਨਾਲ ਪਿਆਉਦੇ ਨੋ ਆੜ੍ਹਤੀਏ
@sukhwindersukhwinder5207
@sukhwindersukhwinder5207 Час назад
ਜਦੋਂ ਜਿਮੀਦਾਰ 2 ਮਣ ਦਾਣੇ ਲੈ ਕੇ ਮੰਡੀ ਆਉਂਦਾ ਉਸ ਟਾਈਮ ਆੜ੍ਹਤੀਆਂ ਦੇ ਹੜਤਾਲ ਯਾਦ ਆ ਜਾਂਦੀ ਏ ਇਹ ਜਾਣ ਬੁੱਝ ਕੇ ਕਿਸਨਾਂ ਨੂੰ ਪ੍ਰੇਸ਼ਾਨ ਕਰਦੇ ਨੇ ਇਹ ਆੜ੍ਹਤੀਏ ਸਦਾ ਵਪਾਰੀ ਦੇ ਹੱਕ ਚ ਭੁਗਤਦੇ ਨੇ ਕਿਸਾਨ ਨੂੰ ਪ੍ਰੇਸ਼ਾਨ ਕਰ ਕੇ ਵਪਾਰੀ ਮਨ ਮਰਜੀ ਦੇ ਭਾਅ ਖਰੀਦ ਦੇ ਨੇ
@Gill.340
@Gill.340 Час назад
Waheguru mehar karo
@simranjeetsingh705
@simranjeetsingh705 Час назад
ਵੀਰ ਜੀ ਬਹੁਤ ਮਾੜਾ ਹੋਇਆ ਹੈ ਜੀ ਪਰਮਾਤਮਾ ਮਿਹਰ ਕਰੇ ਜੀ
@ਰਾਣਾਉੱਪਲ
@ਰਾਣਾਉੱਪਲ 2 часа назад
ਏਨਾ ਕੂ ਨੁਕਸਾਨ ਤਾ ਪਿੰਡ ਵਾਲੇ ਹੀ ਪੂਰਾ ਕਰ ਲੈਣ ਗੇ ਜੋ ਗਲਤੀ ਹੋ ਗਈ ਕਿਸੇ ਅਨਪੜ੍ਹ ਤੋਂ ਉਸ ਦਾ ਕੋਈ ਹੱਲ ਨਹੀ ਹੁਣ । ਗੱਲਤ ਕੂਮੈਂਟ ਨਹੀ ਕਰਨੇ ਚਾਹੀਦੇ ਦੇ ਲੋਕਾਂ ਨੂੰ।
@SarabjitKaur-k9q
@SarabjitKaur-k9q 2 часа назад
Lambara,***sanbeep**
@harbhajansingh3868
@harbhajansingh3868 2 часа назад
Waheguru ji so sad
@DarshanSingh-qx4ti
@DarshanSingh-qx4ti 2 часа назад
Fail Government
@GurbakshSingh-u1i
@GurbakshSingh-u1i 2 часа назад
Amritsar. Kot khalsa. Prem. Nagar. Dhupaai. Bhut. Nusha vik riha hai Is soochna. Noo gupt rukhia jawey jee
@gurmilsingh3510
@gurmilsingh3510 2 часа назад
10 10ਮਣ ਸਾਰੇ ਜਾਣੇ ਰਲ ਕੇ ਦੇ ਦਿਓ
@shivanisharma5562
@shivanisharma5562 3 часа назад
ਦੁਖ ਦੀ ਗੱਲ ਹੈ,ਦਵਾਈ ਅਨਪੜ੍ਹ ਬੰਦਿਆਂ ਤੋਂ ਦੂਰ ਰੱਖਿਆ ਜਾਵੇ ਧੰਨਵਾਦ ਸਹਿਤ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅
@sarbjitpal
@sarbjitpal 3 часа назад
ਬਹੁਤ ਮਾੜਾ ਹੋਇਆ ਬੀਰ ਨਾਲ‌
@satpalsingh8770
@satpalsingh8770 4 часа назад
ਔਜਲਾ ਸ਼ਾਬ ਪਿਛੇ ਨਾ ਹਟਿੳ ਜਿਦਾਬਾਦ ਸਹੋਤਾ ਕੇਨੇਡਾ
@subhdeep6433
@subhdeep6433 4 часа назад
Waheguru g
@SukhdevSingh-pw7ss
@SukhdevSingh-pw7ss 4 часа назад
Mai manda v gareeb a par Jo Banda gareeb a o ded kila sapreh ni kar sakda no 2 a lok je ina koi Banda saman v le ke aje fir uthe a jade le ke puch jande ne par comm ded kila v sapreh ni kar sakde
@KarnailSingh-tv6sw
@KarnailSingh-tv6sw 4 часа назад
ਬਹੁਤ ਮਾੜਾ ਹੋਇਆ
@KarnailSingh-tv6sw
@KarnailSingh-tv6sw 4 часа назад
ਪਹਿਲਾਂ ਤਾਂ ਇਹ ਐ ਕਿਲਾ ਤੇ ਡੇਡ ਆ ਚਾਹ ਨੂੰ ਬੜੇ ਵੀਹ ਕਿਲੇ ਸਪਰੇਅ ਕਰਨੀ ਸੀ
@RobinX-g2k
@RobinX-g2k 5 часов назад
1997 too a he hal bas
@sartajsinghsangra3763
@sartajsinghsangra3763 5 часов назад
ਆਪ ਡੇੜ ਖੇਤ ਨੂੰ ਸਪਰੇਅ ਨੀਂ ਕਰ ਸਕਦਾ
@gurmitsingh1083
@gurmitsingh1083 3 часа назад
ਸਹੀ ਗੱਲ ਆ ਬਾਈ ਮੈ ਵੀ ਏਹੀ ਕਹਿਣ ਲੱਗਾ ਸੀ ਤੇ ਤੁਹਾਡਾ ਕਮੇਂਟ ਪੜ ਲਿਆ ਕੀ ਆਪਾ 7,8 ਢੋਲੀ ਆ ਵੀ ਆਪ ਨੀ ਕਰ ਸਕਦੇ
@DilpreetsinghVirk-z7p
@DilpreetsinghVirk-z7p 5 часов назад
Waheguru ji
@ParamjeetKaur-i8h
@ParamjeetKaur-i8h 6 часов назад
ਰਵਨੀਤ ਬਿੱਟੂ ਜੀ ਸਾਡੇ ਮਾਨਯੋਗ ਮੰਤਰੀ ਜੀ ਰਾਜ ਮੰਤਰੀ ਜੀ ਭਾਜਪਾ ਵਿੱਚ ਤੁਸੀਂ ਹੈਗੇ ਹੋ ਪਰ ਭਾਜਪਾ ਵਾਲਿਆਂ ਨੂੰ ਕਹੋ ਕਿ ਕਿਸਾਨਾਂ ਦੇ ਮਸਲੇ ਹੱਲ ਕਿਉਂ ਨਹੀਂ ਕਰਦੀ ਸਰਕਾਰ ਜਿਹੜੇ ਕਿਸਾਨ ਚੱਲੇ ਸੀ ਹਵਾਈ ਚਾਜ ਤੇ ਬਾਹਰਲੇ ਸੂਬਿਆਂ ਬਾਹਰਲੇ ਸੂਬਿਆਂ ਵਿੱਚ ਜਾਣਾ ਸੀ ਕਿਸਾਨਾਂ ਨੂੰ ਸੰਬੋਧਨ ਕਰਨ ਤੇ ਝਾਜ ਤੇ ਚੜਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸ੍ਰੀ ਸਾਹਿਬ ਲਾਹ ਕੇ ਜਾਓ ਪਰ ਪੰਜਾਬ ਦੇ ਪ੍ਰਧਾਨ ਡੱਲੇਵਾਲ ਸਾਹਿਬ ਨਹੀਂ ਗਏ ਮੁੜ ਕੇ ਆ ਗਏ ਇਹ ਹੈ ਤੁਹਾਡੀ ਭਾਜਪਾ ਸਰਕਾਰ ਦਾ ਹਾਲ
@kulvindersarao5221
@kulvindersarao5221 6 часов назад
ਧੰਨਵਾਦ ਉਗਰਾਹਾਂ ਗਰੁੱਪ ਦਾ ਜੋ ਦੁੱਖ ਵਿੱਚ ਨਾਲ ਖੜ੍ਹੇ ਨੇ
@GurnaibSingh-sm4qo
@GurnaibSingh-sm4qo 6 часов назад
ਬਹੁਤ ਵਧੀਆ ਵਧਾਈਆਂ ਸਾਰਿਆਂ ਨੂੰ
@manjeetrammanjeet7661
@manjeetrammanjeet7661 6 часов назад
ਕਿਸਾਨ ਵੀਰ ਦਾ account no ja Paytm no ਦਸੋ ਜੀ ਜੇਕਰ ਲੋੜਵੰਦ ਹੈ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਵੀਰ 1 kg ਝੋਨਾ ਨਾ ਸਮਝ k ਮਦਦ ਕਰਨ ਕਿਉੰਕਿ ਬੁੰਦ ਬੁੰਦ ਕਰ ਤਲਾਬ ਭਰ ਜਾਣਾ ਹੈ
@hardeepsinghdeepa7523
@hardeepsinghdeepa7523 7 часов назад
Waheguru ji
@GeetuChanana
@GeetuChanana 7 часов назад
Satnamwhaguruji
@SukhwinderSingh-wq5ip
@SukhwinderSingh-wq5ip 7 часов назад
ਬਹੁਤ ਵਧੀਆ ਬਾਈ ਜੀ
@paramjeetsidhu5652
@paramjeetsidhu5652 7 часов назад
ਏਹ ਹਰ ਸਾਲ ਹੁੰਦਾ ਫੇਰ ਵੀ ਕਿਸਾਨ ਅਵੇਅਰ ਨੀ ਹੁੰਦਾ..ਰਾਊਂਡ up ਦਵਾਈ ਲੋੜ ਤੋਂ ਵੱਧ ਲਿਆਓ ਨਾ ਤੇ j ਫੇਰ ਵੀ ਬਚ j ਇਕ ਪਾਸੇ samb ਦਿਓ ਜਾ ਨੱਪ ਦਿਉ..ਮੁੰਡੇ ਨੂੰ ਦਵਾਈ ਦਾ ਘੋਲ ਬਣਾ ਕੇ ਫੇਰ ਚਾਹ ਲੈਣ ਜਾਣਾ ਚਾਹੀਦਾ ਸੀ. ਫੇਰ ਵੀ ਕਿਸਾਨ ਨਾਲ਼ ਮਾੜੀ ਹੋਈ ਹੋਰ ਕਿਸਾਨ ਭਰਾਵਾਂ ਨੂੰ ਮੱਦਦ ਕਰਨੀ ਚਾਹੀਦੀ ਹੈ..ਵਾਹਿਗੁਰੂ ਜੀ ਭਲਾ ਕਰਨ. ਖੇਤੀਬਾੜੀ ਵਿਭਾਗ ਦਾ ਏਸ ਵਿਚ ਕੋਈ ਲੈਣ ਦੇਣ ਨਹੀਂ ਕਿਉਂਕਿ ਗ਼ਲਤੀ ਅਪਣੀ ਆ
@SatnamSingh-zk4ce
@SatnamSingh-zk4ce 7 часов назад
Help to Punjab govt cm shab ji
@satpalbawa1015
@satpalbawa1015 8 часов назад
ਬਹੂਤ ਹੀ ਮਾੜਾ ਹੋਇਆ
@HarjinderSinghGrewal-k4e
@HarjinderSinghGrewal-k4e 8 часов назад
Waheguru ji
@gurpreetnirman6715
@gurpreetnirman6715 8 часов назад
ਵਾਹਿਗੁਰੂ ਜੀ
@jagsirsingh7200
@jagsirsingh7200 9 часов назад
Veer ji asi lok pinda vich Gurudwara de ugrahi vaste paise bhaj ke dinde. Hun pind vicho ugrahi nahi ho sakdi. Har time NRI no dekhdo ho
@MandeepSingh-tp4qh
@MandeepSingh-tp4qh 9 часов назад
Kurpa😊
@najarsingh3234
@najarsingh3234 9 часов назад
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@navsandhu-so3uz
@navsandhu-so3uz 9 часов назад
Kamaal a yr police nu hi kyo badnaam kita janda politicians nu sirf aapni votes da pta ik din police di chair te baithn pta lge ehna nu sho yr ssp nai a
@swindersingh5661
@swindersingh5661 9 часов назад
Tu kini grant diti
@AmarjeetChatha-nz5qd
@AmarjeetChatha-nz5qd 9 часов назад
Cigrs. Gudeakatla dijudli. Cor. She. Tovdebegertmana. Waledelok hejocigrs. Degudeakatlalutereanu. Votapaode. Hejocogrsloka. Naal jrdirh. Heoh. Is. Naal hi. Rega. Ih sbh. Cigrs. Di. Denhe. Hunkio. Rode. Hotuhadiglvich. Hi. Den. Heoh. Punjab. Nu beatebuchrh. Dewarsa. Srmkro
@AvtarSingh-l7t
@AvtarSingh-l7t 10 часов назад
Waheguru ji.
@Malwa_modify
@Malwa_modify 10 часов назад
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@taranjitsingh3147
@taranjitsingh3147 10 часов назад
Waheguru ji waheguru ji
@ramlubhaya9519
@ramlubhaya9519 10 часов назад
ਚਾਰ ਅੱਖਰ ਪੜ੍ਹ ਲੈਣੇ ਸੀ, ਉਦੋਂ ਤਾਂ ਸਕੂਲੋਂ ਅੱਧੀ ਛੁੱਟੀ ਵੇਲੇ ਘਰ ਨੂੰ ਆ ਜਾਂਦਾ ਹੋਣਾ।
@swarajlover8228
@swarajlover8228 8 часов назад
ਹਰ ਇਕ ਦੇ ਘਰ ਦੇ ਹਾਲਾਤ ਇਕੋ ਜਿਹੇ ਨਹੀਂ ਹੁੰਦੇ ਮੂਰਖਾ
@DarshanSingh-jk8sv
@DarshanSingh-jk8sv 10 часов назад
ਬਹੁਤ ਵਧੀਆ ਜੀ
@harmamdeepkhaira
@harmamdeepkhaira 10 часов назад
ਸਰਕਾਰ ਤੌ ਕੁਝ ਨੀ ਹੋਣਾਂ ਪਿੰਡ ਦੇ NRI ਵੀਰਾਂ ਅੱਗੇ ਬੇਨਤੀ ਹੈ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ , ਕਿਉਂਕਿ ਗਲਤੀ ਕਿਤੇ ਨਾ ਕਿਤੇ ਆਪ ਕੋਲੋਂ ਹੀ ਹੋਈ ਹੈ ਨਾ ਕਿ ਦਵਾਈ ਕੰਪਣੀ ਕੋਲੋਂ
@Vehcile_lovers
@Vehcile_lovers 11 часов назад
Waheguru ji
@Sarjeevansingh687-fy9mp
@Sarjeevansingh687-fy9mp 11 часов назад
Good. Thinking
@inderjeetsingh2665
@inderjeetsingh2665 11 часов назад
So nice movie bahut kam aisi film banti hai Waheguru ji meher kare Sarbat Da Bhala
@buntybhangraboys6660
@buntybhangraboys6660 11 часов назад
Phla thhnnnn fad de c