Тёмный
ਸਾਹਿਤ ਵਿਚਾਰ ਮੰਚ
ਸਾਹਿਤ ਵਿਚਾਰ ਮੰਚ
ਸਾਹਿਤ ਵਿਚਾਰ ਮੰਚ
Подписаться
ਸਾਹਿਤ ਵਿਚਾਰ ਮੰਚ, ਫ਼ਰੀਦਕੋਟ
ਪੁਸਤਕ ਮੇਲਾ, ਸੈਮੀਨਾਰ, ਸਾਹਿਤਕ ਗਤੀਵਿਧੀਆਂ
23 September 2023
1:12:12
Год назад
February 28, 2022
3:09
2 года назад
February 26, 2022
2:27
2 года назад
February 24, 2022
1:31
2 года назад
January 19, 2022
2:30
2 года назад
January 15, 2022
2:04
2 года назад
January 15, 2022
2:51
2 года назад
December 24, 2021
4:04
2 года назад
Комментарии
@mannuProduction
@mannuProduction 9 дней назад
❤❤❤ਚਰਨ ਲਿਖਾਰੀ
@jiwansinghazrot7567
@jiwansinghazrot7567 19 дней назад
program karan tu pehla. sound system theek kar lainaa c.( Bahut disturbing hai)
@RajpalSandhu-i1k
@RajpalSandhu-i1k Месяц назад
ਯੁੱਗ ਯੁੱਗ ਜੀਓ ਵੀਰੇ #charanlikhari ❤️
@kishansinghsabarwall2860
@kishansinghsabarwall2860 Месяц назад
Great writer
@GurtejSingh-zm4lm
@GurtejSingh-zm4lm Месяц назад
ਮਿਹਨਤੀ ਲਿਖਾਰੀ।
@ManjindersinghGill-co7um
@ManjindersinghGill-co7um Месяц назад
🎉🎉🎉waheguru ji mehar rakhna veeer te
@aaworld1832
@aaworld1832 2 месяца назад
ਬਹੁਤ ਵਧੀਆ ਜੀ
@mandeeptark
@mandeeptark 5 месяцев назад
❤❤❤❤❤
@PiarasinghKalyan
@PiarasinghKalyan 5 месяцев назад
ਬਹੁਤ ਹੀ ਸਲਾਘਾ ਕਰਨੀ ਬਣਦੀ ਹੈ ਗੀਤ ਦੇ ਬੋਲ ਤੇ ਅਵਾਜਾਂ ਦਾ ਸੁਮੇਲ ਘਿਉ ਖਿਚੜੀ ਵਾਂਗੂੰ ਹੈ ਜੀਂਦੇ ਰਹੋ ਫਰੀਦਕੋਟੀਉ-------- ਤੁਹਾਡੀਆਂ ਬੁਰਾਈਆਂ ਚਿ ਬਗਾਨੀਕੋਈ, ਹੋਰ ਕਿਉਂ ਫਸੇ ਵਿਆਹ ਕਰਵਾਉਣੇ ਨੇ ਤਾਂ ਕਾਕਾ, ਪਹਿਲਾਂ ਪੈਣੇ ਛੱਡਣੇ ਨਸ਼ੇ ----------- ਏਸ ਕੋਹੜ ਨਾਲੋਂ ਰਹਿਣਾ ਹੈ ਕੁਆਰੀ ਚੰਗੀ, ਕੁੜੀਆਂ ਨੇ ਗੱਲ ਟੁੱਕ ਲਈ ਨਸ਼ੇ ਦੀ ਬਮਾਰੀ ਜੜ੍ ਤੋਂ ਮੁਕਾਉਣ ਲਈ, ਸਾਰੀਆਂ ਨੇ ਸਹੁੰ ਚੁੱਕ ਲਈ, ਕਾਲਜਾਂ ਸਕੂਲਾਂ ਵਿੱਚ ਘਰ ਘਰ ਚੱਲ ਪਏ ਜਥੇ ਵਿਆਹ ਕਰਵਾਉਣੇ ਨੇ ਤਾਂ ਕਾਕਾ ਪੈਣੇ ਛੱਡਣੇ ਨਸ਼ੇ --------- ਨਸ਼ਹਿੜੀਆਂ ਦੇ ਮਾਪੇ ਕੱਲੇ ਨੀ ਸਤਾਏ ਹੋਏ --------- ਪਟਵਾਰੀ ਪਿਆਰਾ ਸਿੰਘ ਕਲਿਆਣ ਜਨੇਰ ਮੋਗਾ 9780676345.
@LovepreetS-gq1bp
@LovepreetS-gq1bp 5 месяцев назад
Love u Charan y
@HarpalSingh-uv9ko
@HarpalSingh-uv9ko 5 месяцев назад
ਬਹੁਤ ਵਧੀਆ ਲਿਖਾਰੀ ਵੀ ਏ ਤੇ ਗਾਉਂਦਾ ਵੀ ਬਹੁਤ ਵਧੀਆ ਏ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।
@BalwinderSingh-pb3kd
@BalwinderSingh-pb3kd 5 месяцев назад
ਭਾਈ ਸਾਹਿਬ ਜੀ ਇਹ ਫਕਰ ਬੰਦੇ ਨੂੰ ਸਿੱਖਣ ਦੀ ਲੋੜ ਨਹੀ ਇਹ ਰਬ ਦੇ ਸਿਖੇ ਹੁੰਦੇ ਹਨ ਜੀ
@karmjitsidhu7508
@karmjitsidhu7508 6 месяцев назад
ਰੱਬੀ ਰੂਹ
@gurudevsingh4396
@gurudevsingh4396 6 месяцев назад
good pajji❤
@varinderkaur9845
@varinderkaur9845 7 месяцев назад
Sade mohsin bahut hi kabal officer
@SurjitSangha
@SurjitSangha 7 месяцев назад
Very humble person
@majorsingh7788
@majorsingh7788 8 месяцев назад
Malak sukhi rakhe veer nu
@shubhpreetsingh-ds8qr
@shubhpreetsingh-ds8qr 9 месяцев назад
charan likhari saab nu vekhke sukoon milda sunke injh lgda jiwen koi rooh di awaaz nal gaa reha howe
@veergill2130
@veergill2130 10 месяцев назад
ਵੀਰ ਸਿੰਘ
@MehtabSingh-jl1ej
@MehtabSingh-jl1ej 10 месяцев назад
🙏ji
@BhimasinghBachansingh
@BhimasinghBachansingh 11 месяцев назад
❤❤❤❤❤
@sumersidak1994
@sumersidak1994 11 месяцев назад
ਰੂਹ ਨੂੰ ਸਕੂਨ ਮਿਲਿਆ ਲਿਖ਼ਾਰੀ ਸਾਬ ਦੇ ਰੂਬਰੂ ਹੋ ਕੇ
@amarladhuka
@amarladhuka 11 месяцев назад
ਘੈਂਟ ਬੰਦਾ ❤❤💯
@BaljitKaur-zr1sx
@BaljitKaur-zr1sx 11 месяцев назад
Punjabi di vocabulary kmaal hai .down to earth.
@MohinderKaur-h5s
@MohinderKaur-h5s Год назад
ਬਹੁਤ ਵਧੀਆ ਜੀ
@sonyvirk9957
@sonyvirk9957 Год назад
ਚਰਨ ਵਰਗੇ ਲਿਖਾਰੀ ਬੋਹਤ ਗੱਟ ਨੇ ਪੰਜਾਬ ਵਿੱਚ
@SharbajSingh
@SharbajSingh Год назад
❤❤❤❤❤🎉
@ChandrapalSinghSing-r9i
@ChandrapalSinghSing-r9i Год назад
ਵਾਹ ਵਾਹ ਜੀ ਲਿਖਾਰੀ ਸਾਹਿਬ
@sahibsinghcheema4151
@sahibsinghcheema4151 Год назад
ਧੰਨਵਾਦ ਸ ਚਰਨ ਲਿਖਾਰੀ ਜੀ ❤
@dyalsingh9461
@dyalsingh9461 Год назад
Bahut 2 khub charan g ❤
@Newsmoosewalaindiasunnydeol
ਡਾ ਨਰਿੰਦਰਜੀਤ ਸਿੰਘ ਬਰਾੜ ਬਹੁਤ ਖੂਬਸੂਰਤ ਇੰਟਰਵਿਊ
@singhsaabg294
@singhsaabg294 Год назад
Very nice waheguruji chardikala vich rakhe ese tarah Punjabi maat bhasha.di sewa karda rhe
@tarsemsingh7114
@tarsemsingh7114 Год назад
Ahhna insaan a de jug kad aooga g
@tarsemsingh7114
@tarsemsingh7114 Год назад
Vahh asli insan de Darshan hoe ne Veero
@rjl4199
@rjl4199 Год назад
Awesome, loved it. We need more programs like this......
@rashpalsandhu1219
@rashpalsandhu1219 Год назад
Good interview
@mohindermann3887
@mohindermann3887 Год назад
ਫੱਕਰ ਇਨਸਾਨ ਦੀ ਮੱਦਦ ਕਰੋ
@NavtejKhosa-mu7dj
@NavtejKhosa-mu7dj Год назад
Very good
@RajinderSingh-sp2qs
@RajinderSingh-sp2qs Год назад
Salute pahji ❤❤
@jagdevsingh6144
@jagdevsingh6144 Год назад
ਚਰਨ ਬਾਈ ਵਾਹ ਵਾਹ ਵਾਹਿਗੁਰੂ ਜੀ ਮੇਹਰ ਕਰੀ ਇਸ ਸੱਚੇ ਇਨਸਾਨ ਤੇ
@harpreetsinghharry6040
@harpreetsinghharry6040 Год назад
ਇਦਾਂ ਦੇ ਸਾਦਕੀ ਤੇ ਠਹਿਰਾਹ ਭਰੇ ਬੰਦਿਆਂ ਕਰਕੇ ਹੀ ਸਾਹਿਤ ਤੇ ਚੰਗੀ ਗੀਤਕਾਰੀ ਸਾਹ ਲੈ ਰਹੀ ਆ,,, ਨਹੀਂ ਤਾ ਦਮ ਤੋੜ ਜਾਣਾ ਸੀ,,,
@jiwansinghazrot7567
@jiwansinghazrot7567 Год назад
Charan Ajj da (shiv Batalvi) hai
@baltejbrar9179
@baltejbrar9179 Год назад
A blessed sou😢
@amanbarar782
@amanbarar782 Год назад
ਵਾਹ ਜੀ ਵਾਹ ਖੂਸ਼ ਕੀਤਾ 👌👌👌👌👌
@Lucky-Singh550
@Lucky-Singh550 Год назад
My God Bahut soch ke jwaab dinda banda. He is great 🙏
@parvindersingh8430
@parvindersingh8430 Год назад
4:15
@anonymousantoni3939
@anonymousantoni3939 Год назад
ਬਾਈ ਜੀ ਆ ਹੁੰਦੀ ਏ ਸੱਚੀ ਮਾਸੂਮੀਅਤ ਜੌ ਕਿਸੇ ਵਿਰਲੇ ਨੂੰ ਵਾਹਿਗੁਰੂ ਬਖਸ਼ਦਾ ਵਾਹਿਗੁਰੂ ਮੇਹਰ ਕਰੇ ਉਸਤਾਦ ਜੀ ਤੇ
@GodBless_1313
@GodBless_1313 Год назад
ਮੇਰਾ ਵੀਰ ਬਹੁਤ ਸੋਹਣਾ ਲਿਖਦਾ ਲੰਮੀ ਉਮਰ ਹੌਵੇ
@parmindersingh8408
@parmindersingh8408 Год назад
ਜੋ ਚਰਨ ਨੇ ਅਖੀਰ ਚ ਸੁਣਾ ਤਾ ਉਹ ਤਾਂ ਕਮਾਲ ਸੀ, ਜਿਵੇ ਹਰਮਨ ਨੇ ਲਿਖਿਆ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ 🙏
@jagpalchatha7557
@jagpalchatha7557 Год назад
ਚਰਨ 22 ਨੂੰ ਗੋਉਣ ਲਈ ਅੱਜ ਮਾਣਕ ਚਾਹੀਦਾ ਹੈ
@PuranSingh-go1qn
@PuranSingh-go1qn Год назад
My friend charan likhari puran singh distt.tarn taran