Тёмный
Sat Jap | ਸਤਿ ਜਪ
Sat Jap | ਸਤਿ ਜਪ
Sat Jap | ਸਤਿ ਜਪ
Подписаться
ਜ਼ਿੰਦਗੀ ਦੇ ਬਹੁਤ ਅਹਿਮ ਸਵਾਲਾਂ ਦੇ ਜਵਾਬ -
ਰੂਹ, ਸਰੀਰ, ਦਿਮਾਗ, ਊਰਜਾ, ਸੋਚ, ਦਵੈਤ , ਸਵਰਗ ਨਰਕ, ਰੱਬ, ਧਾਰਨਾ, ਚੇਤਨਾ

ਤੁਹਾਡੇ ਖਿਆਲ ਤੁਹਾਡੀ ਅਸਲੀਅਤ ਬਣਾਉਂਦੇ ਨੇ

Welcome to Punjabi Spiritual channel.


Find yourself: A journey within
16:40
2 месяца назад
Welcome to Herian, Punjab - Trailer
2:28
3 месяца назад
ਧਰਮ, ਰੱਬ ਅਤੇ ਹਉਮੈ
11:17
4 месяца назад
Комментарии
@JapJas-Vlogs
@JapJas-Vlogs 4 часа назад
Waheguru ji
@pavittarsingh3215
@pavittarsingh3215 5 часов назад
🙏🙏🙏🙏🙏
@KuldipSingh-bt4rq
@KuldipSingh-bt4rq 5 часов назад
God bless you veer ji waheguru ji
@harvindersandhu7703
@harvindersandhu7703 6 часов назад
Excellent thoughts.god bless you.
@avysaini1167
@avysaini1167 14 часов назад
Bahut vadiya mehsoos hoya veere ...thanks
@sharanjitkaur6009
@sharanjitkaur6009 19 часов назад
Bhut vadya samjaya veer ji 🙏 🙌 ❤waheguru ji hor meher karan❤ Thank you waheguru ji 🙏 ❤️ Thank you universe ❤love you to all brahmand 🙏 ❤️
@harsimransingh1054
@harsimransingh1054 20 часов назад
sach khoj academy to smje ho tuc hna👍
@user-eb1br2yq5j
@user-eb1br2yq5j 22 часа назад
Very nice
@baljeetsahota7154
@baljeetsahota7154 22 часа назад
ਅਸੀਂ ਇਹ ਦੇਖਿਆ ਆ ਕਿ ਦਵਾਈ ਨਹੀਂ ਬਲਕਿ ਬਨਣ ਮੰਤਰ ਬਗੈਰਾ ਨਾਲ ਠੀਕ ਕਿਵੇਂ ਕਰ ਦਿੰਦੇ ਆ ਓ ਕਿਹੜੇ ਰੱਬ ਨੂੰ ਮੰਨਦੇ ਹਨ
@baljeetsahota7154
@baljeetsahota7154 22 часа назад
ਯੋਗੀ ਜੀ ਮੈਂਨੂੰ ਆਹ ਦੱਸੋ ਲੋਕ ਜਾਦੂ ਟੋਨੇ, ਕਾਲਾ ਜਾਦੂ ਕਰ ਕੇ ਹੋਰਾਂ ਨੂੰ ਦੁੱਖ ਕਿਵੇਂ ਲਾ ਦਿੰਦੇ ਆ, ਓ ਕਿਹੜੀ ਤਾਕਤ ਆ
@kuldipkaur7476
@kuldipkaur7476 День назад
@jaswantsingh9620
@jaswantsingh9620 День назад
Thank you paji
@AmandeepSingh-tz4bv
@AmandeepSingh-tz4bv День назад
ਵਾਹਿਗੁਰੂ ਜੀ 🙏
@noteasytohandle
@noteasytohandle День назад
vir g aj mai eh meditation start kri a 11th day mera review jrur likhea au
@Harbans-singh-1313
@Harbans-singh-1313 День назад
ਬਹੁਤ ਵਧੀਆ ਜਾਣਕਾਰੀ ਹ ਵੀਰਾ❤❤
@JaswinderSingh-xq3sk
@JaswinderSingh-xq3sk День назад
ਇਕ ਚੈਨਲ pb 07riders ਦੇਖਣਾ ਸੁਣਨਾ
@JaswinderSingh-xq3sk
@JaswinderSingh-xq3sk День назад
Hoshiarpur ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ ਪੰਜਾਬ ਲਈ। ਆ ਕੇ ਦੇਖਣ ਜੋ ਡਿਪਰੈਸਨ ਦਾ ਸ਼ਿਕਾਰ ਹਨ।
@JaswinderSingh-xq3sk
@JaswinderSingh-xq3sk День назад
ਕੁਦਰਤ ਦੇ ਨਾਲ ਮੇਰਾ ਬਚਪਨ ਗੁਜਰਿਆ ਹੈ। ਹੁਣ ਵੀ ਮੈਂ ਜਦੋਂ ਵੀ ਸ਼ੁਟੀ ਆਉਦਾ ਹਾਂ ਮੈਂ ਆਪਣੇ ਪਿੰਡ ਦੇ ਪਹਾੜੀ ਇਲਾਕੇ ਵਿੱਚ ਜ਼ਰੂਰ ਜਾਂਦਾ ਹਾਂ। ਤੇ ਆਪਣੇ ਬੱਚਿਆਂ ਨੂੰ ਵੀ ਉਥੇ ਲੇ ਕੇ ਜਾਂਦਾ ਹਾਂ। ਬਹੁਤ ਸਕੂਨ ਮਿਲਦਾ ਹੈ।
@waheguruji7514
@waheguruji7514 2 дня назад
Bot bhali gall samjan nu mili
@waheguruji7514
@waheguruji7514 2 дня назад
I m from Delhi faridabad
@waheguruji7514
@waheguruji7514 2 дня назад
Veer ji main twade naal milna hai...vishwaas hai kadhi na kadhi jarur milugi
@waheguruji7514
@waheguruji7514 2 дня назад
Khalsa ji di fateh mere veer..
@waheguruji7514
@waheguruji7514 2 дня назад
Veer ji twade Gyan toh mennu v sahi raah milri hai bot bot thank u apna channel bnaya..aah sada sabna da channel hai Khalsa ji di fateh always I love u veer ji from ur Nikki bhen... Hasda vasda rahe tussi mere veera
@swarnjeetkaur5464
@swarnjeetkaur5464 2 дня назад
🙏🙏
@rishipalsingh1207
@rishipalsingh1207 2 дня назад
❤❤❤❤❤
@rishipalsingh1207
@rishipalsingh1207 2 дня назад
❤❤❤❤❤❤
@rishipalsingh1207
@rishipalsingh1207 2 дня назад
❤❤❤❤
@kuldipkaur7476
@kuldipkaur7476 3 дня назад
@parmjitbhanot4219
@parmjitbhanot4219 3 дня назад
🙏🙏
@babydhanju5379
@babydhanju5379 3 дня назад
🙏🙏
@tajbrar8545
@tajbrar8545 3 дня назад
Veer ji, Baba Farid ji kehnde ne te bani vich vaar vaar aunda hai ke jo Bhagti da pyala hai oh khali pyala v parmatma aap dinda hai bharan lyi pr ohnu jo sache dilon os ton mangda hai. Parmatma thoda karam nai dekhda ke tuc nam jpya ya tuc gyaan hasil kita . Parmatma thodi soch dekhda . Ke tuc eh kyo kr rhe o. Jo tuc naam jp rhe o jo gyaan hasil kr rhe o ohde pich kaarn ki hai. J tuc parmatma nu miln lyi naam jap rhe o, par thonu gyaan di zrurat hai tn o thonu aap gyaan dvega , j tuc gyaan hasil kr rhe o, pr thonu naam di zrurat hai o thonu naam v dvega. Gal sari ardaas te khdi hai. Bs ik gl da khyaal rkhna bhut zruri hai . Oh hai maaya. Rasta chahe jo v hai maaya ne auna hai thode kol ( bnaya os nu v parmatma ne hi hai) . Es raste te 5 vikaran cho ik vikar jo sb ton vdh havi hunda o hankaar hai. Kyonke eh rasta thonu baki dunia ton alag krda hai te hankaar krke bht naam japan vale te gyaan vale insaan bhatak gye. Hun swaal hai maaya ton bchya kiven jave. Naam jap ke ya gyaan hasil krke . Gal fer thodi soch te and thodi Ardaas te a gyi . Bchauna v os ne hi hai. Sb ohi hai ੴ da arath jo mai smjhda reha o c ke parmatma ik hai . Hun Guru sahib smjha rhe ke sb kuch hi ik hai. Hun eh gyaan menu naam japan krke milya ya gyaan krke mera naam japan nu hor dil krda. Kuch pta ni. Bs o krva reha. 🙏🏼
@preetkaran5800
@preetkaran5800 3 дня назад
Thank you veerji🙏🏻. Koi doubt nai reh jandi thodi video dekh ke 🙏🏻
@user-vy6sw1gw5d
@user-vy6sw1gw5d 3 дня назад
ਵੀਰ ਜੀ ਜਿਥੇ ਧੜੇ ਬਣ ਜਾਦੇ ਹਨ ੳਥੇ ਭਗਤੀ ਨਹੀਂ ਹੂੰਦੀ ਜੀ। ਜਿਸ ਜਗ੍ਹਾ ਤੇ ਰਾਜਨੀਤਕ ਲੋਕ ਹਿਸਾ ਲੈਣ ੳਥੇ ਵੀ ਭਗਤੀ ਨਹੀਂ ਹੋ ਸਕਦੀ ਚਾਹੇ ਉਹ ਧਾਰਮਿਕ ਜਗ੍ਹਾ ਮੰਦਰ ਮਸਜਿਦ ਗੁਰਦਵਾਰੇ ਵੀ ਕਿੳ ਨਾ ਹੋਵੇ। ਸਾਨੂੰ ਦੇਖ ਲੈਣਾ ਚਾਹੀਦਾ ਹੈ ਕਿ ਇਹ ਜਗ੍ਹਾ ਕਿਸੇ ਸਤਿਗੁਰ ਜੀ ਦੇ ਹੁਕਮ ਅਨੁਸਾਰ ਬਨੀ ਹੈ ਜਾਂ ਕਿਸੇ ਹੋਰ ਨੇ ਤਿਆਰ ਕੀਤੀ ਹੈ। ਕਿ ਇਥੇ ਕੋਈ ਨਾਮ ਜਪਣ ਵਾਲੀ ਰੁਹ ਹੈ।ਜੋ ਭਗਤੀ ਦਾ ਰਸਤਾ ਦਸ ਸਕੇ ।ਜੇ ਅਜੇਹਾ ਨਹੀਂ ਤਾਂ ੳਥੋ ਪਰਮਾਤਮਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਣੀ ਜੀ ਧੰਨਵਾਦ।।
@ashukalra6835
@ashukalra6835 3 дня назад
Dhan guru nanak dev ji
@sudeshrani9663
@sudeshrani9663 3 дня назад
Waheguru ji
@tejasvirsingh9654
@tejasvirsingh9654 3 дня назад
Jo tusi das rahe ho very true bahut knowledge hai tuhd kol God bless you always 👍🙏❤️
@tejasvirsingh9654
@tejasvirsingh9654 3 дня назад
🙏❤️👍
@sumitabairwal3755
@sumitabairwal3755 3 дня назад
Bht hi Sohna ji ♥️♥️
@babydhanju5379
@babydhanju5379 3 дня назад
🙏🙏
@babydhanju5379
@babydhanju5379 3 дня назад
Dhanwaad veer ji 🙏
@sukhbhangra9083
@sukhbhangra9083 3 дня назад
Atma te partama năm bath k japna puu ga Atma hi body cho Nikl jndi aa
@balvirsaini74
@balvirsaini74 3 дня назад
Sack khoj academy nu follow karo .. tuanu helpful hoe ge sach khoj lai......❤❤❤
@AmarjitSingh-se8yp
@AmarjitSingh-se8yp 3 дня назад
ਵਾਹੋ ਵਾਹੋ ਕਰੇ ਸੇਈ ਜਨ ਸੋਹਣੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਸੀ ਕਰ ਰਹੇ ਹਾ ਉਹ ਦੇਖਿਆ ਤਾ ਨਹੀ ਹੈ ਪਰ ਗੁਰਬਾਣੀ ਚ ਗਿਆਨ ਰਾਹੀ ਉਸ ਦਾ ਵਰਣਨ ਕੀਤਾ ਹੇ ਮਨਾ ਐਸਾਹੇ ਜਿਸ ਨੂੰ ਤੁੰ ਚੇਤੇ ਕਰ ਰਿਹਾ ਹੈ ਉਸ ਦੇ ਸਾਰੇ ਗੁਣ ਸੁਭਾਅ ਸਾਡੇ ਚ ਆਣ ਲਗ ਪੈਣਗੇ ਬੇਸਕ ਉਸ ਚ ਕੋਈ ਗੁਣ ਨਹੀ ਉਹ ਨਿਰਾਕਾਰ ਹੈ ਭਾਵੇਂ ਬਿਨਾ ਜਪ ਦੇ ਧਿਆਨ ਲਾ ਲਵੋ
@manikaur9097
@manikaur9097 3 дня назад
ru-vid.com/video/%D0%B2%D0%B8%D0%B4%D0%B5%D0%BE-GOdnhfWBkXM.htmlsi=M2LPAippDJmM052j ah cheez hoyi aa mere naal gee par mai baith key nee kar sakdi kam kaar kardey mera system ida aa mai swaal kita c ki baith key jroori aa pher ih appey malak ney raah paya c ☝️🙏
@manikaur9097
@manikaur9097 3 дня назад
ਪਤਾ ਨੀ ਜੀ
@manikaur9097
@manikaur9097 3 дня назад
ਗੁਰਮੰਤਰ ਨਾਲ ਧਿਆਨ ਇਕਾਗਰ ਤੇ ਵਿਚਾਰ ਮਰ ਜਾਂਦੇ ਵਾਹੇਗੁਰੂ ਮੰਤਰ ਹੈ ਜਪ ਹਉਮੇ ਖੋਈ ਜਦੋ ਵਿਚਾਰ ਮਰ ਗੇ ਫਿਰ ਧਿਆਨ ਸੁਰੁ ਕਰ ਭਗਤੀ
@manikaur9097
@manikaur9097 3 дня назад
ਰੋਟੀ ਹਰ ਕੋਈ ਖਾਦਾ ਖਾ ਕੇ ਗੱਲ ਬਣਣੀ ਪਰ ਕਿਸ ਨੀਅਤ ਨਾਲ ਖਾਂਦੇ ਉਹ ਚੀਜ਼ ਅਲੱਗ ਹੈ
@manikaur9097
@manikaur9097 3 дня назад
ਹਰ ਬੰਦੇ ਨੁ ਪਰਮਾਤਮਾ ਆਪਣੇ ਤਰੀਕੇ ਨਾਲ ਸਮਝਾਦਾ ਕਿਸੇ ਦਾ ਰਾਸਤਾ ਕਿਸੇ ਨਾਲ ਮੇਲ ਨੀ ਖਾਂਦਾ ਮੰਜਿਲ ਇਕ ਹੈ ਜੋ ਤੁਹਾਡਾ ਅੰਦਰ ਦਾ ਗਿਆਨ ਕਹਿੰਦਾ ਉਹੀ ਸਹੀ ਹੈ ਸਾਡੇ ਅੰਦਰ ਪਰਮਾਤਮਾ ਦੀ ਅੰਸ਼ ਹੈ ਜੋ ਰਾਹ ਦਿਖਾਉਣ ਸਮਰੱਥ ਹੈ ਬਾਹਰ ਜੋ ਰਾਹ ਪ੍ਰਾਪਤ ਹੁਦੰੇ ਕਿਸੇ ਰਾਹੀਂ ਉਹ ਸਿਰਫ ਭਰਮ ਹੈ ਤੇ ਉਹਦਾ ਅੰਤ ਭਰਮ ਤੇ ਹੀ ਹੁੰਦਾ ਪਹੁੰਚ ਨੀ ਹੁੰਦਾ ਕਦੇ ਬਿਨੀ ਉਹ ਤੁਹਾਨੁ ਅਜੈਮਪਲ ਦੇ ਸਕਦੇ ਇਸਾਰਾ ਪਰ ਰਾਹ ਤੁਹਾਨੂੰ ਆਪ ਬਣਾਉਣਾ ਤੇ ਤੁਰਨਾ ਪੈਂਦਾ ru-vid.com/video/%D0%B2%D0%B8%D0%B4%D0%B5%D0%BE-NqIjM_s-XFA.htmlsi=XnLdLichm8SN51pO
@routeattire9180
@routeattire9180 3 дня назад
Khush rahio nek karem karo, mehnat kero , naam japo bus jyada sochan di lor nai , soche soch na howai je sochi lakh vaar ❤ chill kero ❤
@gurbhejsran4320
@gurbhejsran4320 4 дня назад
ਮਾਫ ਕਰਨਾ ਵੀਰ ਜੀ ..ਪਰ ਮੈਨੂੰ ਲੱਗਦਾ ਗੁਰਬਾਣੀ ਵੀ ਆਪਾਂ ਨੂੰ ultimately ਨਾਮ ਜਪਣ ਵਾਲੇ ਪਾਸੇ ਹੀ ਲੈ ਕੇ ਜਾਂਦੀ ਹੈ..
@preetkaran5800
@preetkaran5800 3 дня назад
Tusi gurbani viacharo veerji🙏🏻 iss video vich veerji ne ehi samjaya ki gurbani vich naam jappan nu kiha ta ohda ki meaning hai naam jappana kihnu kehinde aa🙏🏻
@Mangrha_janvi
@Mangrha_janvi 3 дня назад
Sach nal milna te sach da simarn krke means jad sache ho gye os sach nu felana according to my view. Baki menu knowledge nhi bohti .