Тёмный
Prime Asia Production
Prime Asia Production
Prime Asia Production
Подписаться
**Prime Asia Production - Your Hub for Punjabi Entertainment**

Welcome to Prime Asia Production, your premier destination for all things entertainment in the Punjabi language! Our channel is dedicated to bringing you the best in comedy, memes, and funny shows that celebrate Punjabi culture and humor.

Don't forget to hit the subscribe button and turn on notifications so you never miss out on the latest videos. Join our growing community of viewers who love to laugh and enjoy high-quality Punjabi entertainment.

**Stay Connected:**
- Subscribe for regular uploads
- Like, comment, and share your favorite videos
- Follow us on social media for updates and behind-the-scenes content


#PrimeAsiaProduction #PunjabiComedy #Entertainment #PrimeKalolan #PunjabiHumor #ComedyShows #LaughOutLoud #PunjabiMemes #DesiHumor #gurpreetsandhawalia #parmsingh #parmvirbaath #neelamqueen #swarntehna #harmanthind #primeasiaproduction #evergreen #evergreenhits
Комментарии
@HardeepGhumman-d9e
@HardeepGhumman-d9e Час назад
❤❤❤
@amarjitarora642
@amarjitarora642 Час назад
Reality has been portrayed by migrant
@HardeepGhumman-d9e
@HardeepGhumman-d9e 2 часа назад
❤❤❤
@palasingh5151
@palasingh5151 3 часа назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@karamsingh1479
@karamsingh1479 10 часов назад
Verry good. Ji
@DalbirSingh-h5k
@DalbirSingh-h5k 14 часов назад
@GurmitBSingh
@GurmitBSingh 22 часа назад
Suspected RETAA SAND AWEYGAA TO SELL ILLEGALLY ????? PANEEE. WATER. MATA JI NAHI BAPU ; 5 PANJ PUN-JAB = NOW EQUAL TO RETAAAAAA NIKLUUU ? EXCELLENT PRESENTATION IN COMMEDY THE ISSUES ? JI Farsee aundee nahi punjabi allergic Punjab 5 aab ALLOP LIKE EK BATTA SHEY PUNJAB BAKI????? DAL AND COMPANY DRAMA NATAK PANEEEE HI PANEEE??
@iqbalsinghshahi
@iqbalsinghshahi День назад
ਬਥੇਰੇ ਨਾਰੀਅਲ ਪਿੰਡ ਆਲ਼ੇ ਸੂਏ ਵਿੱਚੋ ਕੱਢਕੇ ਖਾਧੇ ਆ ਛੋਟੇ ਹੁੰਦਿਆਂ ਨੇ।
@iqbalsinghshahi
@iqbalsinghshahi День назад
ਸਾਰੇ ਹੀ ਜਥੇਦਾਰ ਸਾਹਿਬਾਨ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਸਾਰੇ ਬਾਦਲਾਂ ਦੇ ਹੀ ਚੁਣੇ ਹੋਏ ਆ। ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਨੇ ਵੀ ਇਨ੍ਹਾਂ ਨਾਲ਼ ਉਸੇ ਆਰ ਐਸ ਐਸ ਦੀ ਥਾਲੀ ਵਿੱਚ ਰੋਟੀ ਬੋਟੀ ਖਾਧੀ ਆ। ਇਹ ਸਭ ਇੱਕ ਨੇ। ਬਾਕੀ ਰਾਜਨੀਤੀ ਬੜੀ ਦੂਰ ਦੀ ਕੌਡੀ ਆ, ਕੌਣ ਕੀ ਕਰ ਰਿਹਾ ਤੇ ਕਿਉਂ ਕਰ ਰਿਹਾ ਇਹ ਸਾਡੀ ਸਮਝ ਤੋਂ ਬਾਹਰ ਦੀ ਗੱਲ ਆ। ਮੁੱਖ ਮੁੱਦਾ ਬਾਦਲਾਂ ਦੇ ਹੱਥਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਖੋਹਣੀ ਚਾਹੀਦੀ ਆ। ਗੈਂਗਸਟਰ ਵੀ ਪਹਿਲੀਆਂ ਸਰਕਾਰਾਂ ਦੇ ਪਾਲੇ ਹੋਏ ਆ ਅਤੇ ਹੁਣ ਉਨ੍ਹਾਂ ਨੂੰ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਪੁਰਾਣੇ ਹੁਕਮਰਾਨ ਹੀ ਵਰਤ ਰਹੇ ਆ ਤਾਂ ਕਿ ਮੌਜੂਦਾ ਸਰਕਾਰ ਨੂੰ ਫੇਲ੍ਹ ਹੋਈ ਦਿਖਾਇਆ ਜਾਵੇ ਤੇ ਮੁੜ ਕੁਰਸੀ ਤੇ ਬੈਠਿਆ ਜਾਵੇ।
@ParamjitSingh-i1h
@ParamjitSingh-i1h День назад
ਕਤੂਰੇ ਤੇ ਸੁਡਾ ਪੈ ਗਿਆ
@ParamjitSingh-i1h
@ParamjitSingh-i1h День назад
ਜਿਹਦੇ ਸੋਡਾ ਪਿਆ ਉਹ ਠੀਕ ਕਰ ਲੈਣਾ ਜਾ ਬਾਬਾ ਸੀਰ ਹੋਵੇ
@GuruDavdass
@GuruDavdass День назад
ਬੁ ਆ ਬੁ ਆ ਜਾਵੇ ਨਾ ਫੱੜ ਲੋ ਭੁਰਾ
@PrinceSharmaChicago
@PrinceSharmaChicago День назад
Bhand sarkar da paid media 😂😂
@HARRYROMANA-on7vt
@HARRYROMANA-on7vt День назад
ਵੀਡੀਓ ਬਹੁਤ ਸੋਹਣੀ
@harpreetkaur5022
@harpreetkaur5022 День назад
ਅੱਤ 😂😂😂
@GurlalGuri-
@GurlalGuri- День назад
ਹਰੀਕੇ ਪੱਤਣ ਸਾਡਾ ਸ਼ਹਿਰ ਆ ਸੰਘਾ ਸਾਬ ਜੀ ❤❤ Mejha Tarn Taran sahib 😊😊
@ParamjitSingh-i1h
@ParamjitSingh-i1h День назад
ਕਤੂਰਾ ਜੀ ਹਾਏ ਕਤੂਰਾ ਜੀ ਕਿਦਾ ਬੈਠਾ
@historyofnihangsingh
@historyofnihangsingh 2 дня назад
😂😂😂
@babbalwalia71
@babbalwalia71 2 дня назад
😂 Bahut wadiya jeeeeee❤❤❤❤❤❤❤
@iqbalsinghshahi
@iqbalsinghshahi 2 дня назад
ਕਸੂਰ system ਦਾ।
@iqbalsinghshahi
@iqbalsinghshahi 2 дня назад
😅😅😅😅😅
@iqbalsinghshahi
@iqbalsinghshahi 2 дня назад
ਉਹੀ ਗੱਲ ਕਰਤੀ ਮਿੰਦੇ ਨੇ ਤਾਂ। ਇੱਕ ਵਾਰ ਮੈ ਤੇ ਮੇਰਾ ਭਾਈਆ ਬਜਾਰ ਗਏ। ਭਾਈਏ ਨੂੰ ਇੱਕ shirt ਪਸੰਦ ਆ ਗਈ। ਦੁਕਾਨ ਆਲ਼ਾ ਕਹਿੰਦਾ ਜੀ ਇਹ ਝੱਗਾ ਹੈਗਾ 800/- ਦਾ। ਭਾਈਆ ਕਹਿੰਦਾ ਤੁਸੀਂ ਚਾਰ ਸੌ ਲਓ ਤੇ ਝੱਗਾ ਸਾਨੂੰ ਦੇ ਦਿਓ। ਦੁਕਾਨਦਾਰ ਕਹਿੰਦਾ, "ਵੀਰ ਜੀ ਚਾਰ ਸੌ ਦੇ ਤਾਂ ਝੱਗੇ ਨੂੰ ਬਟਨ ਲੱਗੇ ਆ!" ਭਾਈਆ ਕਹਿੰਦਾ, "ਤੂੰ ਆਪਣੇ ਬਟਨ ਉਤਾਰ ਲੈ, ਤੇ ਚਾਰ ਸੌ ਰੁਪਏ ਚ ਝੱਗਾ ਦੇਦੋ, ਬਟਨ ਅਸੀਂ ਆਪੇ ਲਾ ਲਵਾਂਗੇ।"😅😅😅😅 ਦੁਕਾਨਦਾਰ ਉਹਦੇ ਮੂੰਹ ਵੱਲ ਦੇਖੇ 😅😅😅😊
@iqbalsinghshahi
@iqbalsinghshahi 2 дня назад
ਤੁਹਾਡੇ ਹਾਸੇ ਵਿੱਚ ਕੀਤੇ ਵਿਅੰਗ ਬਹੁਤ ਗਹਿਰੇ ਹੁੰਦੇ ਆ।
@iqbalsinghshahi
@iqbalsinghshahi 2 дня назад
ਮਿੰਦਾ ਸ਼ਰਾਬੀ ਤਾਂ ਮੇਰੇ ਵਰਗਾ ਬਾਈ ਲਗਦਾ, ਮੈਂ ਵੀ ਕਦੇ ਪਊਆ ਪੀਕੇ ਇੱਦਾਂ ਹੀ ਅੰਗਰੇਜ਼ੀ ਬੋਲਦਾ ਹੁੰਦਾ ਸੀ ਫੇਰ ਮੈਨੂੰ ਉਨ੍ਹਾਂ ਲੋਕਾਂ ਨੇ ਕੁੱਟਿਆ ਜਿਨ੍ਹਾਂ ਨੂੰ ਮੈਂ ਪੀਕੇ ਅੰਗਰੇਜ਼ੀ ਸੁਣਾਉਂਦਾ ਹੁੰਦਾ ਸੀ 😂😂😂😂 Love you Manga bror❤❤❤
@GuruDavdass
@GuruDavdass 2 дня назад
ਆਪਾਂ ਪੇਸੈ ਨੇ ਦੇਣੇ ਅਸੀ30 ਪੇਸੈ ਦਿੰਦੇ ਸੀ ਅੰਗਰੇਜ਼ੀ ਫੁਲ ਮਾਰਦਾ
@IqbalSingh-n3x
@IqbalSingh-n3x 2 дня назад
ਨੀਲਮ ਦੀ ਸਲਵਾਰ ਮੇਚ ਨਹੀਂ ਆ ਸਕਦੀ ਕਿਸੇ ਪਠਾਣ ਦੀ ਚੱਕੀ ਲੱਗਦੀ ਆ।
@HARRYROMANA-on7vt
@HARRYROMANA-on7vt 2 дня назад
ਬਹੁਤ ਸੋਹਣੀ ਵੀਡੀਓ 😂😂
@tejinderkaur8982
@tejinderkaur8982 2 дня назад
Nice vedio
@sudhachopra6529
@sudhachopra6529 3 дня назад
USA. Sat shri akal ji
@GuruDavdass
@GuruDavdass 3 дня назад
ਔਖਾ ਹੁੰਦਾ ਆ ਤੇਰਾ ਬੁੜਾ ਬੁੜੇ ਨੁ ਸਿਟੀ ਆ ਮੰਡੀ
@mukhtarsingh8727
@mukhtarsingh8727 3 дня назад
Good kalakar Banda
@SuhkwinderpalSingh
@SuhkwinderpalSingh 3 дня назад
ਮੈਡਮ ਨੱਚਦੀ ਬਹੁਤ ਵਧੀਆ ਅੱਤ ਕਰਾਤੀ
@HARRYROMANA-on7vt
@HARRYROMANA-on7vt 3 дня назад
ਬਹੁਤ ਸੋਹਣੀ ਵੀਡੀਓ ਹੈ ਜੀ
@NaanuRathour
@NaanuRathour 3 дня назад
A vadia e Neelam je melbourne
@amarjeetkaur256
@amarjeetkaur256 3 дня назад
Good
@ameraharyana1678
@ameraharyana1678 4 дня назад
Nice work bro
@palasingh5151
@palasingh5151 4 дня назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@GuruDavdass
@GuruDavdass 4 дня назад
ਏ ਮੋਦੀ ਦਾ ਬੰਦਾ ਆ
@NirmalSingh-fs3hq
@NirmalSingh-fs3hq 4 дня назад
ਵਧੀਆ ਪ੍ਰੋਗਰਾਮ
@NaanuRathour
@NaanuRathour 4 дня назад
Neelam very beautiful girl austrila
@santhoksingh3516
@santhoksingh3516 5 дней назад
ਨੀਲਮ ਬਹੁਤ ਸੋਹਣੀ ਕੁੜੀ ਹ ਨੀਲਮ ਬਹੁਤ ਸੋਣੀ ਕੁੜੀ ਆ ਮੰਗਾ ਇਲਜ਼ਾਮ ਲਾਈ ਜਾਂਦਾ ਕਹਿੰਦਾ ਮੰਦਰੀ ਆ ਨਹੀਂ ਮੰਦਰੀ ਮੈਨੂੰ ਤਾਂ ਬੜੀ ਖੂਬਸੂਰਤ ਲੱਗਦੀ ਹੈ
@gillsaab4766
@gillsaab4766 2 дня назад
ਵੀਰ ਮੰਦਰੀ ਨਹੀ ਮਧਰੀ ਹੁੰਦੀ ਆ😂😂😂
@santhoksingh3516
@santhoksingh3516 5 дней назад
ਐਡੀ ਸੋਹਣੀ ਕੁੜੀ ਤੂੰ ਕਹਿੰਦਾ ਇਨੀ ਮੰਦਰੀ ਹੀਰੋ ਕਿੰਨੇ ਨੇ ਲੈਣੀ ਆ ਯਾਰ ਕਮਾਲ ਗੱਲ ਕਰਦੀ ਨੀਲਮ ਬਹੁਤ ਖੂਬਸੂਰਤ ਹੈ ਜਿਹਨੂੰ ਵੀ ਕਹੇਗਾ ਉਹੀ ਲੈ ਲੇਗਾ ਹਾਂ ਜਿਹਨੂੰ ਕਹੇਗਾ ਉਹੀ ਲੈ ਲੇਗਾ ਨਨੂੰ ਕੋਈ ਮਨਾ ਨਹੀਂ ਕਰੇਗਾ ਐਨ ਦੱਤਾ
@santhoksingh3516
@santhoksingh3516 5 дней назад
ਇਨੀ ਖੂਬਸੂਰਤ ਇੰਨੀ ਸੋਹਣੀ ਕੁੜੀ ਓਏ ਹੋਏ ਹੋਏ ਤੂੰ ਕਹਿੰਦਾ ਕਿਸੇ ਨੇ ਲੈਣੀ ਨਹੀਂ ਮੈਂ ਕਹਿੰਦਾ ਜਿਹਨੂੰ ਕਹੇਗਾ ਉਹੀ ਲੈ ਲੇਗਾ ਬੜੇ ਤਰੀਕੇ ਨਾਲ ਲਏਗਾ
@RanjitSingh-xe4xo
@RanjitSingh-xe4xo 5 дней назад
Nice 👍👍👍
@GurpreetSingh-nl9eg
@GurpreetSingh-nl9eg 5 дней назад
ਬੁਹਤ ਵਧੀਆ ਪੇਸ਼ਕਾਰੀ
@rachhpalrandhawa7219
@rachhpalrandhawa7219 5 дней назад
Bahut vadhia punch, kmal si aj da program🫡
@HARRYROMANA-on7vt
@HARRYROMANA-on7vt 5 дней назад
ਬਹੁਤ ਵਧੀਆ
@hansrah5406
@hansrah5406 5 дней назад
😂😂❤❤❤❤❤
@beantsingh994
@beantsingh994 5 дней назад
Salwar shied nilam de odari lai a
@sudhachopra6529
@sudhachopra6529 5 дней назад
USA. Sat shri akal ji
@GuruDavdass
@GuruDavdass 6 дней назад
ਸਲਵਾਰ ਬੁਡੀ ਦੀ ਪਾ ਕੇ ਆਈਆਂ ਈ