Тёмный
aapna sanjha punjab
aapna sanjha punjab
aapna sanjha punjab
Подписаться
Комментарии
@GtbGtb-o8g
@GtbGtb-o8g Час назад
Bus Daro na kise eda de ofcer to
@GtbGtb-o8g
@GtbGtb-o8g Час назад
Saini kanjar rabb e banya c Kuta Hun dhaky kha riaa Kan jr
@amarjeetsingh8721
@amarjeetsingh8721 3 часа назад
Jhulte Nishan rahe Panth maharaj ke Raj karega Khalsa Aaki rahe na koi
@88ybl
@88ybl 3 часа назад
Man sahid kaur ji tere putt ne aapne hakk leke rhingen waheguru ji 🙏🌹🍁
@abhijeetsingh4553
@abhijeetsingh4553 10 часов назад
Waheguru ji kirpa karo Vira te
@AmandeepsinghSingh-i6n
@AmandeepsinghSingh-i6n 14 часов назад
Waheguru ji mehar karna waheguru ji
@balbirkaur-greece.
@balbirkaur-greece. 16 часов назад
ਗੁਰਦਾਸਮਾਨ ਦੁਵਾਰਾ ਫਸ ਗਿਆ ਇਸ ਨੂੰ ਹੁੱਣ ਨਹੀ ਪਤਾ ਲੱਗਦਾ ਕਿ ਮੈਂ ਕੀ ਕਹਿ ਰਿਹਾਂ ਪੰਜਾਬੀਆਂ ਨੂੰ ਕਹਿੰਦਾਂ ਇਹਨਾਂ ਨੂੰ ਕੀ ਪਤਾ ਪੰਜਾਬੀ ਦਾ ਕਈਆਂ ਗੱਲਾਂ ਵਿੱਚ ਫਸਦਾ
@darkroyalking
@darkroyalking 16 часов назад
ਭਾਈ ਸਾਬ ਜੀ ਸਾਰੀਆ ਮਸਲੀਆ ਦਾ ਹਲ ਖਾਲਿਸਤਾਨ ਹੈ ਵੀਰ ਜੀ
@RajwinderSingh-f6u
@RajwinderSingh-f6u 16 часов назад
Bilkul tusi thik khea khalsa ji
@AjayGill-z4x
@AjayGill-z4x 16 часов назад
ਬਹੁਤ ਬਹੁਤ ਜਆਦਾ ਵਧੀਆ ਓਪਰਲਾ ਹੈ ਜੀ ਗੁਰ ਫਤੇ ਪਰਵਾਨ ਹੋਵੇ ਜੀ
@aulakhsingh5103
@aulakhsingh5103 16 часов назад
ਅਸਲ ਸਿੱਖੋ ਜਾਗੋ ਸ ਇਮਾਨ ਸਿੰਘ ਮਾਨ ਵੱਲੋਂ ਤੁਹਾਨੂੰ ਜਗਾਉਣ ਦੀ ਕੋਈ ਵੀ ਕਸਰ ਨਹੀ ਛੱਡੀ ਆਪਣੀ ਹੋਦ /ਧਰਮ ਨੂੰ ਬਚਾਉਣ ਲਈ ਜਾਗੋ ਹਿੰਮਤ ਕਰੋ
@AmarSingh-gp2hd
@AmarSingh-gp2hd 17 часов назад
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ 🚩🚩
@KabalSingh-mi3et
@KabalSingh-mi3et 17 часов назад
WAHEGURU JI SARBAT DA BHALA KARO WAHEGURU JI 🙏🙏🙏🙏
@drmaan7534
@drmaan7534 18 часов назад
👇👇👇👇👇
@drmaan7534
@drmaan7534 18 часов назад
❤️❤️❤️❤️❤️❤️❤️
@drmaan7534
@drmaan7534 18 часов назад
Maan sahib zindabaad
@drmaan7534
@drmaan7534 18 часов назад
🎉🎉🎉🎉🎉🎉🎉
@drmaan7534
@drmaan7534 18 часов назад
Maan sahib the great singer performer and nice person ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhwantsingh6001
@sukhwantsingh6001 18 часов назад
🙏🏻ਵਾਹਿਗੁਰੂ ਜੀ ਕਾ ਖ਼ਾਲਸਾ 🙏🏻ਵਾਹਿਗੁਰੂ ਜੀ ਕੀ ਫਤਿਹ
@dr.paramjitsinghsumra179
@dr.paramjitsinghsumra179 18 часов назад
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਆਰ ਐਸ ਐਸ ਐਸ ਦਾ ਕਬਜ਼ਾ ਹੈ। ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਨਾਦੇੜ, ਤਖ਼ਤ ਸ੍ਰੀ ਪਟਨਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਸਥਾਨਕ ਗੁਰਦੁਆਰਾ ਕਮੇਟੀਆਂ ਵੀ ਇਹਨਾਂ ਦੇ ਅਧੀਨ ਕੰਮ ਕਰ ਰਹੀਆਂ ਹਨ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸੁਖ ਆਸਣ ਦੀ ਮਰਯਾਦਾ ਤੇ ਅਰਦਾਸ ਵੀ ਸ਼੍ਰੋਮਣੀ ਕਮੇਟੀ ਨੇ ਬਣਾਈ। ਅਰਦਾਸ ਵਿੱਚ ਸਮੇਂ ਸਮੇਂ ਤੇ ਤਬਦੀਲੀ ਕੀਤੀ ਜਾਂਦੀ ਰਹੀ ਹੈ ਤੇ ਰਹੇਗੀ। ਜੈਕਾਰਾ ਗਜਾਉਣਾ ਅੰਗ੍ਰੇਜ ਸਰਕਾਰ ਸਮੇਂ ਤੋਂ ਹੀ ਬੰਦ ਹੈ।
@tarsem7935
@tarsem7935 19 часов назад
ਗੁਰਦਾਸ ਮਾਨ ਦੀ ਕੋਈ ਗਲਤੀ ਨੀ ਉਹ ਕਿਹੜਾ ਯੂਪੀ ਬਿਹਾਰ ਤੋਂ ਆ ਉਹ ਵੀ ਪੰਜਾਬੀ ਇਹਨੇ ਕਿਹੜਾ ਗਲਤ ਬੋਲਿਆ ਜਾ ਗਾਲ ਕੱਢੀ ਸੀ ਨਾ ਲੈਂਦੇ ਬੁੰxxxxxਪੰਗੇ ਜੇ ਤੁਸੀਂ ਕਹਿਆ ਤਾਂ ਸਹੀ ਜੇ ਉਹਨੇ ਅੱਗੋਂ ਜਵਾਬ ਦੇ ਤਾਂ ਤਾਂ ਮਿਰਚਾਂ ਲੱਗਿਆ ਨਾ ਲੈਂਦੇ ਪੰਗੇ ਫਿਰ ਉਹਨੇ ਤਾਂ ਬੱਤੀ ਦੇਣੀ ਸੀ ਉਹ ਪੰਜਾਬੀ ਆ ਦਾ ਮਾਨ ਆ❤️❤️❤️❤️
@dr.paramjitsinghsumra179
@dr.paramjitsinghsumra179 20 часов назад
ਆਪਣਾ ਸਾਂਝਾ ਪੰਜਾਬ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ। ਪੰਜਾਬ ਦੇ ਮੁੱਖ ਮੰਤਰੀ ਨੂੰ ਬਿਮਾਰੀ ਦੌਰਾਨ ਸਾਥੀ ਮੰਤਰੀਮੰਡਲ, ਵਿਧਾਇਕਾਂ ਤੇ ਅਫਸਰਸ਼ਾਹੀ ਵੱਲੋਂ ਅੱਖੋਂ ਪਰੋਖੇ ਕਰਨ ਦਾ ਨੋਟਿਸ ਲਿਆ ਜਾਵੇ। ਕੇਜਰੀਵਾਲ ਦੀ ਪੰਜਾਬ ਵਿੱਚ ਦਿਨੋ-ਦਿਨ ਵਧ ਗਈ ਦਖਲ ਅੰਦਾਜ਼ੀ ਬੰਦ ਕਰਨ। ਅਮਨ ਕਾਨੂੰਨ ਕਾਇਮ ਰੱਖਣ ਲਈ ਸਰਕਾਰ ਯਤਨ ਕਰੇ ਨਸ਼ਿਆਂ ਦੀ ਰੋਕਥਾਮ ਕਰਨ। ਰਿਸ਼ਵਤਖੋਰੀ ਨੂੰ ਨੱਥ ਪਾਉਣ। ਪੰਜਾਬ ਦੇ ਹੱਕ ਮੰਗਣ ਲਈ ਯਤਨ ਕਰਨ। ਪੰਜਾਬ ਵਿੱਚ ਦਿਨੋ-ਦਿਨ ਸਿੱਖ ਕੌਮ ਨਾਲ ਸਬੰਧਿਤ ਮਾਮਲੇ ਤੁਰੰਤ ਨਜਿੱਠਣ। ਪੰਜਾਬ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ। ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਜਾਇਦਾਦ ਖਰੀਦਣ ਤੇ ਪਾਬੰਦੀ ਲਗਾਉਣ। ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ।
@AvtarSingh-gz8bj
@AvtarSingh-gz8bj 20 часов назад
ਬਹੁਤ ਹੀ ਵਧੀਆ ਉਪਰਾਲਾ ਸਿੰਘ ਸਾਬ ਜੀ
@LakhvirLakha-i1h
@LakhvirLakha-i1h 20 часов назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ🙏🙏ਭਾਈ ਸਾਹਬ
@balbirsingh-l7h
@balbirsingh-l7h 23 часа назад
Sainy bucher de nal nal duje bucher sukhbir badal dean bhi dono banha cut denia chidia han
@balbirsingh-l7h
@balbirsingh-l7h 23 часа назад
Bucher sumed sainy dean dove banh cut ke chorahe ch tang dita haje
@sahibsinghdhillon7448
@sahibsinghdhillon7448 23 часа назад
God bless you....
@mukhtarsingh3581
@mukhtarsingh3581 День назад
ਸੰਧਵਾ ਦੇ ਦਾਦੇ ਗਿਆਨੀ ਜੈਲ ਸਿੰਘ ਕੋਲੋਂ ਸਾਈਨ ਕਰਵਾ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਦਿੱਲੀ ਨੇ ਹੁਣ ਸੰਧਵਾ ਕੋਲੋਂ ਵੀ ਸ਼ਾਇਦ ਦਿੱਲੀ ਕੁੱਝ ਵੱਡਾ ਕਰਵਾਉਣ ਲਈ ਵਰਤ ਸਕਦੀ ਆ
@rajindersingh-oz5jh
@rajindersingh-oz5jh День назад
ਮਹਾਨ ਯੋਧਿਆਂ ਦੀ ਸ਼ਹੀਦੀ ਨੂੰ ਪ੍ਰਣਾਮ
@GURJITsinghMatta-c1p
@GURJITsinghMatta-c1p День назад
Oye guru amardas ji bare je tu boleya taan das niji tor Te Teri toan la DE va n ga
@kuldipsinghvirdi5423
@kuldipsinghvirdi5423 День назад
ਗੁਦਾਸਮਾਨ ਇਕ ਮਹਾਨ ਕਲਾਕਾਰ ਹੈ,
@SukhwindersinghgillSukhw-kl4oi
ਗੁਰੂ ਜੀ ਨਰਾਦਰੀ ਕਰਨ ਵਾਲੇ ਕਦੀ ਮਾਫ ਨਹੀਂ ਕੀਤਾ ਜਾ ਸਕਦਾ 😂😂😂😂😂
@arshdhillon730
@arshdhillon730 День назад
Waheguru Waheguru
@kanwalpreets1181
@kanwalpreets1181 День назад
ਸਾਰੇ ਦਸਵੀ ਫੇਲ ਇਕੱਠੇ ਹੋਏ ਨੇ
@kanwalpreets1181
@kanwalpreets1181 День назад
😂😂😂😂 ਸੰਗਤ ਦਾ ਹੁਕਮ ਸੰਗਤ ਕੋਣ ਜੋ ਅਸੀਂ ਕਹਿ ਦਿੱਤਾ ਉਹ ਸੰਗਤ ਤੇ ਪੰਥ ਬਣ ਜਾਂਦਾ ਵਿਹਲੜ ਲਾਣਾ bjp ਲਈ ਕੰਮ ਕਰੇਗਾ 27 ਵਿੱਚ ਕਾਂਗਰਸ ਨੂ ਹਰਾਉਣ ਲਈ ਇਹ ਪਰਿਵਾਰਵਾਦ ਨਹੀਂ ? ਜਥੇਬੰਦੀ ਦਾ ਕੋਈ ਬੰਦਾ ਨਹੀਂ ਬਾਕੀ ਸਿੰਘ ਜਾਣ ਖੂਹ ਵਿੱਚ ਬੱਸ ਆਪਣੇ ਮੁੰਡੇ ਦਾ ਫ਼ਿਕਰ ਹੈ ਲੈਡ ਕਰੂਸਰ ਕਿੱਥੋਂ ਆ ਗਈ 😂😂😂 feeling ਜ਼ਿਆਦਾ ਚੱਕ ਰਿਹਾ ਇਹ
@kanwalpreets1181
@kanwalpreets1181 День назад
ਇਹ ਬੰਦਾ bjp ਦਾ ਕੋਈ ਮੂੰਹ ਸਿਰ ਨਹੀਂ ਗੱਲ ਦਾ ਇਹਨੂੰ ਪੁੱਛ 84 ਵਿੱਚ ਅਡਵਾਨੀ ਦਾ ਕੀ ਰੋਲ ਸੀ Bjp ਕਾਂਗਰਸ ਨਾਲ਼ੋਂ ਖ਼ਤਰਨਾਕ ਹੈ ਪਰ ਇਹਨਾਂ 84 ਦਾ ਛੁਣਛੁਣਾ ਛੱਡਣ ਨਹੀਂ ਦੇਣਾ ਸਿੱਖਾਂ ਦੇ ਮਸਲੇ ਰਾਹੁਲ ਹੀ ਹੱਲ ਕਰੇਗਾ ਮੋਦੀ ਵਰਗਾ ਝੂਠਾ ਨਹੀਂ 700 ਕਿਸਾਨ ਮਾਰ ਦਿੱਤਾ ਇਹ ਬੂਜੜ ਪਤਾ ਨਹੀਂ ਕਿਵੇਂ bjp ਦੀ ਸਪੋਰਟ ਕਰੀ ਜਾਂਦਾ ਪਰ ਵੀਰ ਨੇ ਬਹੁਤ ਵਧੀਆ ਕਾਊਂਟਰ ਸਵਾਲ ਕੀਤੇ ਹ ਕਾਮਰੇਡਾਂ ਕੋਈ ਨੁਕਸਾਨ ਨਹੀਂ ਕੀਤਾ ਜਿੰਨਾ ਸਾਬਤ ਸੂਰਤ ਸਿੱਖਾਂ ਕੀਤਾ ਕਾਮਰੇਡ ਪੈਸਾ ਨਹੀਂ ਖਾਂਦੇ ਕੁਝ ਅਸੂਲ ਹਨ
@kanwalpreets1181
@kanwalpreets1181 День назад
ਇਹ ਬੰਦਾ bjp ਦਾ ਕੋਈ ਮੂੰਹ ਸਿਰ ਨਹੀਂ ਗੱਲ ਦਾ ਇਹਨੂੰ ਪੁੱਛ 84 ਵਿੱਚ ਅਡਵਾਨੀ ਦਾ ਕੀ ਰੋਲ ਸੀ Bjp ਕਾਂਗਰਸ ਨਾਲ਼ੋਂ ਖ਼ਤਰਨਾਕ ਹੈ ਪਰ ਇਹਨਾਂ 84 ਦਾ ਛੁਣਛੁਣਾ ਛੱਡਣ ਨਹੀਂ ਦੇਣਾ ਸਿੱਖਾਂ ਦੇ ਮਸਲੇ ਰਾਹੁਲ ਹੀ ਹੱਲ ਕਰੇਗਾ ਮੋਦੀ ਵਰਗਾ ਝੂਠਾ ਨਹੀਂ 700 ਕਿਸਾਨ ਮਾਰ ਦਿੱਤਾ ਇਹ ਬੂਜੜ ਪਤਾ ਨਹੀਂ ਕਿਵੇਂ bjp ਦੀ ਸਪੋਰਟ ਕਰੀ ਜਾਂਦਾ ਪਰ ਵੀਰ ਨੇ ਬਹੁਤ ਵਧੀਆ ਕਾਊਂਟਰ ਸਵਾਲ ਕੀਤੇ ਹਨ
@kanwalpreets1181
@kanwalpreets1181 День назад
ਪੰਜਾਬੀ ਪੰਪ ਦੇਣ ਵਿੱਚ ਪਹਿਲੇ ਨੰਬਰ ਤੇ ਹਨ ਪਹਿਲਾ ਜਵਾਕ ਨੂ ਪੰਪ ਦੇ ਕੇ ਭਿਬੜੂਗੜ ਭਿਜਵਾ ਦਿੱਤਾ ਪੰਜਾਬੀ ਮੂਰਖ ਬਹੁਤ ਹਨ ਇਹ ਨਹੀਂ ਸੋਚਦੇ ਕਿਵੇਂ ਨਕਲੀ ਢੰਗ ਨਾਲ ਪੇਸ਼ ਹੋਇਆ ਸਰਕਾਰੀ ਰੋਡੇ ਨਾਲ ਰਲ ਕੇ
@santokhsingh2514
@santokhsingh2514 День назад
ਇਨਾ ਕੱਟੜਵਾਦੀਆਂ ਨੇ ਵੀ ਲੋਕਾਂ ਨੂੰ ਗੁਰੂ ਘਰ ਨਾਲੋਂ ਤੋੜਿਆ ਹੀ ਹੈ ਜੋੜਿਆ ਨਹੀਂ.l ਇਹਨਾਂ ਨੇ ਵੀ ਬਿਨਾਂ ਨਫਰਤ ਤੋਂ ਲੋਕਾਂ ਨੂੰ ਕੁਝ ਨਹੀਂ ਦਿੱਤਾ l
@top10love98
@top10love98 День назад
❤❤❤❤❤❤❤
@RajaKahlon-wf3nu
@RajaKahlon-wf3nu День назад
Waheguru Waheguru Waheguru g
@RanjodhSinghKhehra-ok7hs
@RanjodhSinghKhehra-ok7hs День назад
Sidhu Mosewala ne sahi kiha c is show bare song Rahi ki show da naam rakhya chaj da vichar os sh
@m0hindersinghsingh539
@m0hindersinghsingh539 День назад
Good job 👍
@RajanChechi
@RajanChechi День назад
ਠੇਕੇ ਦਾਰ ਪੰਜਾਬੀ ਦੇ
@RajanChechi
@RajanChechi День назад
Tusi ajj bol de
@RajanChechi
@RajanChechi День назад
12। Haji
@MajorSingh-rf1dn
@MajorSingh-rf1dn День назад
ਗੁਰਦਾਸ ਮਾਨ ਗਦਾਰ ਹੈ ਤੇ ਗਦਾਰ ਹੀ ਮਰੇਗਾ ਬੇਈਮਾਨ ਮਾਨ ਮਰਜਾਣਿਆ ਸ਼ਰਮ ਹੈ ਤੇ ਗ਼ਲਤੀ ਮੰਨ ਲੈ ਗੁਰੂਆਂ ਨੂੰ ਨਾਂ ਲਲਕਾਰ,ਤੇਰਾ ਫਿੱਟੇ ਮੂੰਹ 😂
@gurmailsidhu8648
@gurmailsidhu8648 День назад
ਪ੍ਰਨਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਿ
@surinderpal7423
@surinderpal7423 День назад
Ehna nu ਤਕਲੀਫ਼ gurdas ਮਾਨ ਤੋਂ ਨਾਹੀ ਤਕਲੀਫ਼ deria ਤੋਂ ਹੈ ਤੁਸੀਂ ਏਦਾਂ ਹੀ ਮਰ ਜਾਣਾ ਤੁਹਾਡੇ ਸਾਰੇ ਮਰ ਗਏ ਪਰ ਡੇਰੇ ਚਲਦੇ ਰਹੇ ਅਤੇ ਚਲਦੇ ਰਹਿਣਗੇ
@surinderpal7423
@surinderpal7423 День назад
ਸਿਰਫ ਤੇਰੀ ਗੱਲ ਮੰਨੇ gurdas ਮਾਨ ਬਣਵਾਸ ਕਰਦਾ