Тёмный
SukhanLok ਸੁਖ਼ਨਲੋਕ
SukhanLok ਸੁਖ਼ਨਲੋਕ
SukhanLok ਸੁਖ਼ਨਲੋਕ
Подписаться
Punjabi Literary Channel
Комментарии
@kamalpreetsingh1686
@kamalpreetsingh1686 2 дня назад
ਅਮਰਜੀਤ ਚੰਦਨ ਦੀ ਸ਼ਾਇਰੀ ਵਿਚ ਪੰਜਾਬੀਅਤ ਧੜਕਦੀ ਏ ।
@yaadwinder303
@yaadwinder303 3 дня назад
ਵੀਡਿਓਜ਼ ਲੰਬੀਆਂ ਹੋਣੀਆਂ ਚਾਹੀਦੀਆਂ ਜੀ
@ManjitKaur-f5y
@ManjitKaur-f5y 5 дней назад
ਇਹ ਹੈ ਜਿੰਦਗੀ ਦਾ ਇਮਤਿਹਾਨ ਜੇ ਕਿਤੇ ਹੁਣ ਵਾਲੀ ਕੁੜੀ ਹੁੰਦੀ ਛਡ ਕੇ ਭਜ ਜਾਂਦੀ ਕਿਨੀ ਮਹਾਨ ਔਰਤ ਆ ਧੰਨ ਧੰਨ ਧੰਨ ਹੈ
@jitenderpal4124
@jitenderpal4124 7 дней назад
Mai kina sarminda mehsus kr reya.... Ki aaj tak ine sone fankaar te ine vdiya poet kolo anjaan c
@puneetkaursidhu24
@puneetkaursidhu24 7 дней назад
✨✨
@harshsamra6588
@harshsamra6588 7 дней назад
Can anyone tell which book he mentioned at 30:13
@punjabiculturesoultouch9025
@punjabiculturesoultouch9025 11 дней назад
Thank you so much for guidance ❤
@tajinderpalmaan3889
@tajinderpalmaan3889 11 дней назад
ਵਾਹਹ ਕਿੰਨੀਆਂ ਸੋਹਣੀਆਂ ਗੱਲਾਂ ❤️
@ksbagga7506
@ksbagga7506 11 дней назад
ਬਹੁਤ ਖੂਬਸੂਰਤ ਅੰਦਾਜ਼
@Ashan123
@Ashan123 12 дней назад
👏🏻ਬੇਨਤੀ ਹੈ ਜੀ ਅਗਰ ਅਜੀਤ ਕੌਰ ਜੀ ਦਾ ਘਰ ਦਾ ਪਤਾ ਮਿਲ ਸਕੇ... ਮੇਰੀ ਤੇ ਮੇਰੇ ਦਾਦੀ ਜੀ ਦੀ ਇਹਨਾਂ ਨੂੰ ਮਿਲਣ ਦੀ ਤੱਮਨਾਂ ਹੈ...🌸
@hardeepsingh3111
@hardeepsingh3111 12 дней назад
Only 1206 views??? What a quality dialogue in Punjabi. Thank you Sir for sharing the treasure.
@ksbagga7506
@ksbagga7506 12 дней назад
ਬਹੁਤ ਵਧੀਆ ਮਿਲਣੀ
@badhanbhatti3247
@badhanbhatti3247 13 дней назад
Very gud interview of excellent poet Sh.A S Chandan…..Salute. KS Badhan Canada.
@ravindersinghbhangu8753
@ravindersinghbhangu8753 13 дней назад
Dear @SukhanLok , I love all your videos on punjabi literature. You are doing an amazing job. Whenever I meet someone beautiful in my life, I don't go on movie with such soul, I make them listen writers of Sukhanlok. A humble request - kindly make some writer speak on ਭੂਤਵਾੜਾ who has lived or has that ancestral legacy connected to it. I know nothing much about it but has heard little about it. So, extremely interested to know about it.
@punjabischool5216
@punjabischool5216 13 дней назад
ਨਾ ਅਸੀਂ ਭਿੰਡਰਾਂ ਵਾਲੇ ਨਾ ਅਸੀਂ ਇੰਦਰਾ ਵਾਲੇ। ਬਹੁਤ ਵਧੀਆ ਜੀ।
@raghbbir
@raghbbir 13 дней назад
🤏🏾🤏🏾🤏🏾
@noreensingh1743
@noreensingh1743 13 дней назад
ਖੰਭਾ 'ਤੇ ਨਹੀਂ , ਪਰਾਂ 'ਤੇ ਚੜ੍ਹ ਕੇ ......
@Shani2201-x1s
@Shani2201-x1s 14 дней назад
Ik ik word such bolya harpal pannu singh sir ne....❤❤❤
@Shani2201-x1s
@Shani2201-x1s 14 дней назад
I am from pakistan ...edhi called father of nation....un ki khidmat pakistan k liye e nai pori dunia k logo k liye thi....hero of my nation❤❤
@tarunplaynow
@tarunplaynow 14 дней назад
Kapoor sir is great
@Pagalparinde
@Pagalparinde 15 дней назад
So impressive
@Monika-ik4lb
@Monika-ik4lb 16 дней назад
ਅੱਜ ਕੱਲ੍ਹ ਸਰਕਾਰੀ ਸੀਨੀਅਰ ਅਧਿਆਪਕ ਤਾਨਾਸ਼ਾਹ ਬਣ ਗਏ ਹਨ ਉਹ ਰਾਜਨੀਤੀ ਵਿੱਚ ਸ਼ਾਮਲ ਹਨ ਅਤੇ ਉਹ ਸਿਰਫ ਜੂਨੀਅਰ ਨਵੇਂ ਆਏ ਅਧਿਆਪਕਾਂ ਦਾ ਸ਼ੋਸ਼ਣ ਕਰਦੇ ਹਨ
@SamreetDhaliwal-g8i
@SamreetDhaliwal-g8i 16 дней назад
ਬਹੁਤ ਮਿਹਨਤੀ ਜਿੰਦਗੀ ਰਹੀ ਆ ਜੀ ਤੁਹਾਡੀ ਸੇਧ ਦੇਣ ਵਾਲੀਆਂ ਗੱਲਾਂ ਨੇ ਤੁਹਾਡੀਆਂ
@Person12762
@Person12762 17 дней назад
Sanwal dhami sahib kapoorthala mein mothanwala pind kee hamari aik lerki Muhammad bibi india mein reh gie thee us ka pata ker dein meherbani ho gee rana
@anshdeep2213
@anshdeep2213 18 дней назад
Bahut vdiya dsiya tuc sir 100%sahi jiii❤🎉 😊
@kulwindersotha6626
@kulwindersotha6626 18 дней назад
Nice sir g🎉🎉🎉🎉🎉
@sukhdevpanjrukha4276
@sukhdevpanjrukha4276 18 дней назад
ਸ. ਜਸਵੰਤ ਸਿੰਘ ਜਫਰ ਜੀਓ , ਪਿਆਰ ਸਹਿਤ ਸਤਿ ਸ੍ਰੀ ਅਕਾਲ , ਅਧਿਆਪਕ ਦੇ ਰੋਲ ਦੀ ਬਹੁਤ ਖ਼ੂਬਸੂਰਤ ਵਿਆਖਿਆ ਕੀਤੀ ਹੈ ਜੀ । ਪਰ ਸਮਾਜ ਦੀਆਂ ਬੁਰਾਈਆਂ ਲਈ ਸਾਡਾ ਆਲ਼ਾ ਦੁਆਲਾ ਵੀ ਬਹੁਤ ਹੱਦ ਤੱਕ ਰੋਲ ਅਦਾ ਕਰਦਾ ਹੈ , ਕਿਉਂਕਿ ਕਿਸੇ ਵੀ ਪੁਸਤਕ ਵਿੱਚ , ਸੰਸਥਾ ਵਿੱਚ , ਕਦੇ ਵੀ ਰਿਸਵਤਖੋਰੀ , ਚੋਰ ਬਜ਼ਾਰੀ ਅਤੇ ਠੱਗੀਆਂ ਚੋਰੀਆਂ ਸਿਖਾਈਆਂ ਨਹੀ ਜਾਂਦੀਆਂ । ਪਰ ਇਹ ਸਮਾਜ ਵਿੱਚ ਵਾਪਰਦੀਆਂ ਬਹੁਤ ਜ਼ਿਆਦਾ ਹਨ । ਕਿਸ ਨੂੰ ਜ਼ਿੰਮੇਵਾਰ ਠਹਿਰਾਈਏ ਜੀ । ਪਰ ਫੇਰ ਵੀ , ਤੁਹਾਡੇ ਮੂੰਹੋਂ ਨਿਕਲੇ ਮੋਤੀਆਂ ਵਰਗੇ ਸ਼ਬਦਾਂ ਨੂੰ ਸਿਜਦਾ ਹੈ ਜੀ ।ਸ਼ਾਇਦ ਤੁਹਾਡੇ ਵਰਗੀਆਂ ਸਖਸੀਅਤਾਂ ਨਾਲ ਪਹਿਲਾ ਮੇਲ ਹੋਇਆ ਹੁੰਦਾ ਤਾਂ ਸਾਇਦ ਅੱਜ ਮੈਂ ਵੀ ਕੁੱਝ ਹੋਰ ਹੁੰਦਾ । ਹਾਰਦਿਕ ਸਤਿਕਾਰ ਜੀ ।
@sumanjitdandiwal
@sumanjitdandiwal 18 дней назад
Waheguru ❤❤❤❤ tuade warge teacher asi bhi bniye Sir 🎉
@karamjitsingh1588
@karamjitsingh1588 18 дней назад
👌 ਬਹੁਤ ਹੀ ਭਾਵਪੂਰਤ ਅਤੇ ਵਡਮੁੱਲੇ ਵਿਚਾਰਾਂ ਨਾਲ ਅਧਿਆਪਕ ਨੂੰ ਪ੍ਭਾਸ਼ਿਤ ਕੀਤਾ 🙏
@BalwantSingh-dz6rc
@BalwantSingh-dz6rc 19 дней назад
गुड़ जी
@satpalkhullar2302
@satpalkhullar2302 19 дней назад
ਬਹੁਤ ਵਧੀਆ ਜਫਰ ਸਾਹਿਬ
@Arshdeep-xi2mb
@Arshdeep-xi2mb 19 дней назад
🤲🏻❤️
@mansoor-vn2bc
@mansoor-vn2bc 20 дней назад
Good janab
@sukhwantgill7889
@sukhwantgill7889 20 дней назад
Sikhan da Gadar
@neetagoyal5480
@neetagoyal5480 21 день назад
ਜੇ ਜਿਉਣਾ ਹੀ ਸਿੱਖਣਾ ਹੁੰਦਾ ਤਾਂ ਜੀ ਜੀ ਕੇ ਮੈਂ ਇਹ ਸਿੱਖਿਆ ਤੁਰਦੇ ਰਹਿਣਾ ਔਖਾ ਟੀਚਾ। ਮਨੁੱਖ ਦੀ ਤੋਰ ਮਨ ਨਾਲ ਹੁੰਦੀ ਮਨ ਮੁੰਹ ਜ਼ੋਰ ਪਿੱਛੇ ਨੂੰ ਵਗਦਾ ਪਿੱਛੜੇ ਮਨ ਨਾਲ ਦੱਸ ਨੀ ਜਿੰਦੇ ਕਿੰਝ ਅੱਗੇ ਤੁਰ ਹੋਵੇ। ਹਾਂ, ਜੇ ਮਨ ਨੂੰ ਬੰਨਿਆ ਜਾਵੇ ਮਨ ਠਹਿਰਾ ਵਿੱਚ ਆਵੇ ਫਿਰ ਸਿਰ-ਪੈਰ ਅਗਾਂਹ ਨੂੰ ਵੇਖਣ ਤੋਰ ਅਗਾੜੀ ਹੋਵੇ ਤੁਰਦੇ ਰਹਿਏ।
@SatvirKaur-e9m
@SatvirKaur-e9m 21 день назад
good lecture
@kamalchaudhary9654
@kamalchaudhary9654 21 день назад
Bahut vadia ji great god bless you salute ❤❤❤❤❤❤❤❤❤❤❤❤❤❤
@shivjeetsingh3095
@shivjeetsingh3095 22 дня назад
@RajinderSingh-md7xn
@RajinderSingh-md7xn 22 дня назад
ਕਈ ਮਸਲਿਆਂ ਤੇ ਬਹੁਤ ਇਨਸਾਈਟਸ ਦਿੱਤੀਆਂ ਤੁਸੀਂ ਅਧਿਆਪਕ ਜਫਰ ਸਾਹਿਬ। ਸਾਨੂੰ ਲੋੜ ਹੈ ਸੱਚ ਬੋਲਣ ਵਾਲਿਆਂ ਦੀ ਸ਼ੀਸ਼ਾ ਦਿਖਾਉਣ ਵਾਲਿਆਂ ਦੀ ਨਾ ਨਿੰਦਕਾਂ ਦੀ ਨਾ ਪ੍ਰਸੰਸਕਾਂ ਦੀ❤🎉
@geesingh3488
@geesingh3488 22 дня назад
❤ You our Dear/ Most respected writer Sardarni Ajit Kaur ji. Thank you for Sharing your life thoughts. ❤
@geesingh3488
@geesingh3488 22 дня назад
@pashaurasinghdhillon
@pashaurasinghdhillon 23 дня назад
ਤੁਹਾਨੂੰ ਸੁਣ ਕੇ ਵੇਖ ਕੇ ਬੜਾ ਚੰਗਾ ਲੱਗਾ!
@gkugctet6878
@gkugctet6878 23 дня назад
ਬਹੁਤ ਵਧੀਆ ਸ਼ਾਇਰ ਹੈ ਵਿਜੇ ਵਿਵੇਕ
@inspirationvideos8006
@inspirationvideos8006 23 дня назад
Waheguru waheguru
@gurjotsingh3726
@gurjotsingh3726 23 дня назад
Waah
@ghsjaulakalan6217
@ghsjaulakalan6217 24 дня назад
Campus politics da koi hall ji staff ch bhut preshan ha justice vi ni Karan dende students naal
@gurcharanbhinderchan4607
@gurcharanbhinderchan4607 24 дня назад
ਸਾਡੀ ਤ੍ਰਾਸਦੀ ਹੈ ਕਿ ਚੁੰਮਿਆਂ ਵਾਲੀ ਭਾਬੀ ਜਿਹੇ ਸੈਂਕੜੇ ਲੋਕਾਂ ਨੂੰ ਅਣਗਿਣਤ ਟਿੱਪਣੀਆਂ ਤੇ ਪਸੰਦ!ਤੇ ਚੰਦਨ ਜੀ ਦਾ ਇਹ ਹਾਲ!ਅਫਸੋਸ!
@tarlochansinghdupalpuri9096
@tarlochansinghdupalpuri9096 24 дня назад
ਚੰਦਨ ਸਾਹਬ ਅਜ਼ੀਮ ਸਖਸ਼ੀਅਤ
@ashudutt4067
@ashudutt4067 24 дня назад
धर्म भी विज्ञान का विरोध नहीं करता ।
@punjabicalligraphyclassesm7692
@punjabicalligraphyclassesm7692 24 дня назад
ਬਹੁਤ ਵਧੀਆ ਵਿਚਾਰ