Тёмный
Lok Opinion (ਲੋਕ ਰਾਏ)
Lok Opinion (ਲੋਕ ਰਾਏ)
Lok Opinion (ਲੋਕ ਰਾਏ)
Подписаться
Lok Opinion is Punjabi leading web news channel that covers all aspects of Punjab like political news, farming sector, entertainment news with reviews, viral videos and social network with the latest coverage, exclusive interviews, political debates, and discussion programs, It has an unbiased approach and journalistic ethics for the people who love True Journalism.
Комментарии
@balrajsingh3018
@balrajsingh3018 50 минут назад
ਤੂੰ ਦਸਾਂ ਸਾਲਾਂ ਦੇ ਵਿੱਚ ਵੀ ਸੀਵਰੇਜ ਦਾ ਕੰਮ ਨਹੀਂ ਕਰ ਸਕਿਆ ਜਦੋਂ ਕਿ ਪੰਜ ਸਾਲ ਤੁਹਾਡੀ ਹੀ ਸਰਕਾਰ ਸੀ ਹੁਣ ਕੰਮ ਜਾਦ ਆ ਗੲਏ।
@vanshmalik6182
@vanshmalik6182 День назад
Vere koi ni ah sirf agg lai hoi ider to oder dii koi na koi chuglkhor hunda vicho ik na ik baki punjabi sade made ni hege jo bol re baki kise di dhee bhen nu glt na kho
@BhupinderSingh-jn5ej
@BhupinderSingh-jn5ej День назад
Badal.lana.sikh.nojwana.da.katel.ha.hajar.munde Marwaye.ehna.duleya.ne
@BhupinderSingh-jn5ej
@BhupinderSingh-jn5ej День назад
Badel.to.94.lakh.sood.smet.vaps.lvo Jurmana.bakhra.lavo.kirtghan.nu.kirtgan.ni.kite.dhoye.nahi.milni.gdar.bunde.nu
@Happysingh-lp9jq
@Happysingh-lp9jq День назад
Busbody chor raj chor ☻️👇👇🚌
@satnamsingh-sq6kj
@satnamsingh-sq6kj День назад
ਖਾਲਸਾ ਜ਼ਿਆਦਾ ਚਲਾਕ ਹੈ ਉਸ ਬੇਚਾਰੇ ਨੂੰ ਹਿਸਾਬ ਚ ਉਲਝਾਤਾ
@balrajkang-w4r
@balrajkang-w4r День назад
Raja overact kirda pala kus nai
@deepbassi9759
@deepbassi9759 2 дня назад
Jhutha. Banda janani nu age karda
@deepbassi9759
@deepbassi9759 2 дня назад
Jhutha. Banda janani nu age karda
@deepbassi9759
@deepbassi9759 2 дня назад
Jhutha. Banda janani nu age karda
@deathbloodys428
@deathbloodys428 2 дня назад
Byi. Ji. Bot. Vadi. Giel. Kitti. Per. Sadi. Sarker. Sadi. Fidu
@gurpejsingh5784
@gurpejsingh5784 2 дня назад
👉👉 V.V.I.👈👈 ਬਰਗਾੜੀ ਮੋਰਚਾ- ਅਣਪਛਾਤੀ ਪੁਲਿਸ ਪੰਥ ਜਥੇਬੰਦੀਆਂ ਅਤੇ ਬੁਧੀਜੀਵੀ ਲੋਕਾਂ ਦੇ ਵਿਚਾਰ ਕਰਨ ਯੋਗ। ਇਕ ਵਾਰ ਇਸਨੂੰ ਅਖੀਰ ਤੱਕ ਜਰੂਰ ਪੜ ਕੇ ਵੇਖੋ। ਕਿ ਪੁਲਿਸ ਵੀ ਅਣਪਛਾਤੀ ਹੋ ਸਕਦੀ ਹੈ? ਅਦਾਲਤ ਵਿਚ ਆਏ ਹੋਏ ਕੇਸਾਂ ਦੀ ਜੱਜ ਸਾਹਿਬ ਸੁਣਵਾਈ ਕਰ ਰਹੇ ਹਨ। ਪਹਿਲਾ ਕੇਸ- ਸਰਕਾਰੀ ਸਕੂਲ ਵਿਚ ਜਿਸ ਅਧਿਆਪਕ ਨੇ ਬਚੇ ਨੂੰ ਕੁੱਟ ਕੁੱਟ ਕੇ ਉਸ ਦੀ ਬਾਂਹ ਤੋੜ ਦਿੱਤੀ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਅਧਿਆਪਕ। ਦੂਸਰਾ ਕੇਸ- ਪੰਜਾਬ ਦੇ ਜਿਸ ਮੁੱਖ ਮੰਤਰੀ ਨੇ ਵੋਟਾਂ ਸਮੇਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਬੇਰੋਜ਼ਗਾਰ ਨਹੀਂ ਰਹੇਗਾ, ਕਿਸੇ ਨੂੰ ਧਰਨਾ ਨਹੀਂ ਲਗਾਉਣਾ ਪਵੇਗਾ, ਨਸ਼ੇ ਬੰਦ ਹੋਣਗੇ, ਕੋਈ ਰਿਸ਼ਵਤ ਨਹੀਂ ਲਏਗਾ। ਉਸ ਨੇ ਕੋਈ ਵਾਅਦਾ ਪੁਰਾ ਨਹੀਂ ਕੀਤਾ। ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਮੁੱਖ ਮੰਤਰੀ। ਇਕ ਹੋਰ ਕੇਸ- ਜਿਸ ਪਰਧਾਨ ਮੰਤਰੀ ਨੇ ਵੋਟਾਂ ਸਮੇਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਹਰ ਇਕ ਕਿਸਾਨ ਦੇ ਖਾਤੇ ਵਿੱਚ ਪੰਦਰਾਂ ਪੰਦਰਾਂ ਲੱਖ ਰੁਪਏ ਪਾ ਦਿੱਤੇ ਜਾਣਗੇ। ਉਸ ਨੇ ਵਾਅਦਾ ਪੁਰਾ ਨਹੀਂ ਕੀਤਾ। ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਪਰਧਾਨ ਮੰਤਰੀ। ਇੰਟਰ ਨੈਸ਼ਨਲ ਕੋਰਟ ਵਿੱਚ ਕੇਸ। ਜੱਜ- ਜਿਸ ਫੌਜੀ ਨੇ ਬਾਰਡਰ ਤੇ ਦੂਸਰੇ ਦੇਸ਼ ਦੇ ਫੌਜੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਜਵਾਬ- ਅਣਪਛਾਤਾ ਫੌਜੀ। ਜੱਜ- ਸਰਕਾਰੀ ਮਹਿਕਮੇ ਵਿਚ ਕੋਈ ਵੀ ਮੁਲਾਜ਼ਮ ਅਣਪਛਾਤਾ ਨਹੀਂ ਹੋ ਸਕਦਾ। ਫੌਜ ਵਿੱਚ ਇਕ ਨਿਸ਼ਚਿਤ ਗਿਣਤੀ ਦਾ ਗਰੁੱਪ ਹੁੰਦਾ ਹੈ। ਉਸ ਗਰੁੱਪ ਦੇ ਉਪਰ ਇਕ ਅਫਸਰ ਹੁੰਦਾ ਹੈ ਜਿਸ ਨੂੰ ਅਪਣੇ ਗਰੁੱਪ ਦੇ ਹਰ ਇਕ ਫੌਜੀ ਜਵਾਨ ਦਾ ਪੂਰਾ ਪਤਾ ਹੁੰਦਾ ਹੈ। ਉਸ ਦਾ ਨਾਮ ਕੀ ਹੈ ਫਲਾਣੇ ਮੋਰਚੇ ਤੇ ਕਿਹੜਾ ਫੌਜੀ ਹੈ। ਉਹ ਕਿਤਨੇ ਸਮੇਂ ਤੋਂ ਕਿਤਨੇ ਸਮੇਂ ਤਕ ਡਿਊਟੀ ਤੇ ਸੀ। ਇਸੇ ਤਰ੍ਹਾਂ ਹੀ ਉਪਰਲੇ ਅਫਸਰ ਨੂੰ ਆਪਣੇ ਥਲੇ ਵਾਲੇ ਅਫਸਰਾਂ ਦਾ ਪਤਾ ਹੁੰਦਾ ਹੈ। ਇਸ ਕਰਕੇ ਕੋਈ ਵੀ ਫੌਜੀ ਅਣਪਛਾਤਾ ਨਹੀਂ ਹੋ ਸਕਦਾ ਜੇ ਫੌਜੀ ਨਹੀਂ ਮਿਲਦਾ ਤਾਂ ਉਪਰਲੇ ਅਫਸਰਾਂ ਨੂੰ ਜਵਾਬ ਦੇਣਾ ਪਵੇਗਾ। ਇਸ ਅਪਰਾਧ ਦੀ ਸਜ਼ਾ ਦਾ ਜਿੰਮੇਵਾਰ ਉਪਰਲਾ ਅਫਸਰ ਹੋਵੇਗਾ। ਅਗਲਾ ਕੇਸ ਜੱਜ- ਜਿਸ ਦੇਸ਼ ਨੇ ਦੂਸਰੇ ਦੇਸ਼ ਤੇ ਪਰਮਾਣੂ ਬੰਬ ਗਿਰਾਈਆ ਹੈ ਉਸ ਨੂੰ ਪੇਸ਼ ਕੀਤਾ ਜਾਵੇ। ਵਕੀਲ- ਅਣਪਛਾਤਾ ਦੇਸ਼। ਜੱਜ- ਜੇਕਰ ਪਰਮਾਣੂ ਬੰਬ ਚਲਾਉਣ ਵਾਲਾ ਅਣਪਛਾਤਾ ਹੋ ਸਕਦਾ ਹੈ ਤਾਂ ਕੋਈ ਵੀ ਪਰਮਾਣੂ ਬੰਬ ਚਲਾ ਕੇ ਕਿਸੇ ਵੀ ਦੇਸ਼ ਨੂੰ ਖ਼ਤਮ ਕਰ ਸਕਦਾ ਹੈ। ਜਿਸ ਦੇਸ਼ ਦੀ ਸਰਹੱਦ ਤੋਂ ਪਰਮਾਣੂ ਬੰਬ ਚਲੇਗਾ ਉਸ ਦੇਸ਼ ਦੇ ਫੌਜ ਦੇ ਵਡੇ ਅਫਸਰ, ਪਰਧਾਨ ਮੰਤਰੀ, ਰਾਸ਼ਟਰਪਤੀ ਆਦਿ ਜਿੰਮੇਵਾਰ ਹੋਣਗੇ। ਅਤੇ ਸੱਜਾ ਦੇ ਹੱਕਦਾਰ ਹੋਣਗੇ। ਇਸ ਕਰਕੇ ਐਸਾ ਕਿਵੇਂ ਹੋ ਸਕਦਾ ਹੈ ਕਿ ਸਰਕਾਰੀ ਮਹਿਕਮੇ ਦਾ ਕੋਈ ਵੀ ਦੋਸ਼ੀ ਅਣਪਛਾਤਾ ਹੋਵੇ। ਵਕੀਲ- ਹੋ ਸਕਦਾ ਹੈ। ਜੱਜ- ਕਿਵੇਂ? ਵਕੀਲ- ਜਿਵੇਂ ਕਿ ਭਾਰਤ ਦੇ ਪੰਜਾਬ ਸੂਬੇ ਵਿਚ ਬਰਗਾੜੀ ਮੋਰਚੇ ਵਿੱਚ ਦੋ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰਣ ਵਾਲੇ ਪੁਲਿਸ ਵਾਲੇ ਅਣਪਛਾਤੇ ਹੋ ਗਏ ਸਨ। ਇਸ ਕਮੈਂਟ ਨੂੰ ਮੋਰਚੇਨਾਲ ਸੰਬੰਧ ਰੱਖਣ ਵਾਲੇ ਸਿੰਘਾਂ ਤਕ ਪਹੁੰਚਾ ਦਿੱਤਾ ਜਾਵੇ।
@Romibajwa
@Romibajwa 2 дня назад
Sahi gal a Veer ji aa ta
@BalvirSingh-sq6jy
@BalvirSingh-sq6jy 2 дня назад
Eh ta vikeya hoya bhedu hai
@VeerSingh-wv6jp
@VeerSingh-wv6jp 3 дня назад
too much over
@user-sn1kv4et2x
@user-sn1kv4et2x 3 дня назад
ਭਾਨੇ ਵੀਰ ਇਹ ਪਤਰਕਾਰ ਦਲਾਲ ਹਨ ਇਹ ਕਿਉ ਨਹੀ ਰਾਧਾਬਾਈ ਹੈ
@SatpalSingh-oe4vx
@SatpalSingh-oe4vx 3 дня назад
7 to. Nhe 78. To
@AjitSingh-uz5il
@AjitSingh-uz5il 3 дня назад
Jathedar ji paise piche na Eman nu dag na la dioo Paise ta N R I Veera ne Bhej Dene han. Hun Moaka hai ji
@AjitSingh-uz5il
@AjitSingh-uz5il 3 дня назад
Jathedar ta Badala deya Bilienya Cat
@rajindersingh2806
@rajindersingh2806 3 дня назад
कंगना नाम की औरत कोई पढ़ी लिखी और समझदार नागरिक नहीं है🌹 इसके बारे में संवाद करना समय बर्बाद करना है🙏 आपकी बातें सिर आँखों पर❤🙏
@SunnyPuri-tg6vv
@SunnyPuri-tg6vv 3 дня назад
Ehnu v la deo hun president ship toh
@ParmaNand-r5d
@ParmaNand-r5d 3 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਾ ਸਚੀਆ ਹਨ ਸਚੇ ਸਿਖ ਗੁਰੂ ਦੇ ਸਿਖ ਇਹ ਹਨ🙏💗🙏
@hardishsingh2058
@hardishsingh2058 3 дня назад
ਬਾਦਲ ਨੇ ਕੌਮ ਘਾਣ ਕੀਤਾ
@jassbrar4534
@jassbrar4534 3 дня назад
Bala hankar ni karna chaida sara kuj Waheguru hath a
@jasvirgill5456
@jasvirgill5456 3 дня назад
Do not speak while eating
@GurdeepSingh-fg8oc
@GurdeepSingh-fg8oc 3 дня назад
Raja good 👍👍👍
@amankaur9986
@amankaur9986 4 дня назад
✅️✅️✅️✅️👍👍👍👍👍
@gurbindersingh228
@gurbindersingh228 4 дня назад
Sarbat khalsa qu nai bula hehe
@harmeetsingh8846
@harmeetsingh8846 4 дня назад
Gopi sale gidderbaha tu kikar
@lakhbirsingh7306
@lakhbirsingh7306 4 дня назад
Very good raja
@sunitakaushal8161
@sunitakaushal8161 4 дня назад
Bakbaas na kar
@BalwinderSinghHardeep
@BalwinderSinghHardeep 4 дня назад
ਭਾਈ ਜਗਤਾਰ ਸਿੰਘ ਹਵਾਰਾ ਸਣੇ ਸਾਰੇ ਸਿੰਘ ਜੇਲਾਂ ਵਿੱਚੋਂ ਬਾਹਰ ਹੁੰਦੇ ਜੇ ਕਰ ਬਾਦਲ ਲਾਣਾ ਵਿੱਚ ਰਾਹ ਦਾ ਰੋੜਾ ਨਾ ਬਣਦਾ ।
@user-sx3jo3ze2f
@user-sx3jo3ze2f 4 дня назад
Veer ji 1978/79 ton Narankarya de madad ton suru karda fir theek hunda
@BalbirSingh-hy5qp
@BalbirSingh-hy5qp 4 дня назад
ਸੁਖਬੀਰ ਸਿੰਘ ਬਾਦਲ ਪੂਰਾ ਗਈ ਹੈ ।ਲੋਕਾ ਨੂੰ ਟਰੱਕਾਂ ਨਾਲ ਭਰਕੇ ਪੈਸੇ ਦਿੰਦਾ ਕਹਿੰਦਾ ਜਿੰਨੇ ਮਰਜੀ ਲਾਹ ਲਿਓ।ਐਨੀ ਗਪ ਛੱਡਦਾ ਕਿ ਰਬ ਵੀ ਹੱਸਦਾ ਕਿ ਕਿਹੜਾ ਸ਼ੈਦਾਈ ਹੈ।
@user-ph7qf8gz9q
@user-ph7qf8gz9q 4 дня назад
❤❤❤
@user-ph7qf8gz9q
@user-ph7qf8gz9q 4 дня назад
❤❤
@GurnamSingh-hc6hx
@GurnamSingh-hc6hx 4 дня назад
Bapas.Karo.panthratan.waheguru.ji
@bhupindersingh4084
@bhupindersingh4084 4 дня назад
ਸੂਂਖਿਆ।ਥੋਨੂੰ।ਪੰਥ।ਕਦੇ।ਮਾਫ।ਨਹੀ।ਕਰੇਗਾ
@EagerBassetHound-ju3qc
@EagerBassetHound-ju3qc 4 дня назад
Tu aap tanhigh schoo v nahi gya
@pardeepchahal6387
@pardeepchahal6387 4 дня назад
ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ
@sukhjitsingh6668
@sukhjitsingh6668 4 дня назад
ਬਿਲਕੁਲ ਸਹੀ ਗੱਲ ਹੈ ਵੀਰ ਤੁਹਾਡੀ
@Pendu_Television
@Pendu_Television 4 дня назад
@tripatpalkaur854
@tripatpalkaur854 4 дня назад
Rajniti shadan sgpc kameti shadan
@fatehsingh6688
@fatehsingh6688 5 дней назад
ਬਹੁਤ ਹੀ ਵਧੀਆ ਪ੍ਰਸੰਸਾ ਯੋਗ ਸ਼ਬਦ।ਆਪ‌ ਬਿਲਕੁਲ ਸਹੀ ਕਿਹਾ।
@SukhrajKaur-pq5zb
@SukhrajKaur-pq5zb 5 дней назад
ਭਾਈ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜੀ ਜ਼ਿੰਦਾਬਾਦ ਭਾਈ ਸਾਹਿਬ ਤੁਹਾਡੀਆਂ ਗੱਲਾਂ ਸੱਚੀਆਂ ਨੇ ਖ਼ਾਲਸੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏👏👏🙏🙏👏👏🙏🙏
@user-ei7ol3vs1j
@user-ei7ol3vs1j 5 дней назад
😂 sahi gl a veer
@SinghAmrik-lt7cv
@SinghAmrik-lt7cv 5 дней назад
Kangana Ranaut ne emergency film bana ke Sachhai dikhai hai jehre desh toran di gal kar rahe ne ate khalistaan zindabad de naare lagaunde ne pakistan Zindabad de naare lagaunde ne onna da pardafaas kitta hai na ki kisanan nu ate Sikhaan baare kujh nahi kaheya aiven jo marzi boli jaao
@sohansinghsandhu4025
@sohansinghsandhu4025 5 дней назад
. ਜਥੇਦਾਰ ਸਾਹਿਬ ਸੁਖਬੀਰ ਬਾਦਲ ਨੇ ਬੰਜਰ ਗਲਤੀਆਂ ਕੀਤੀਆਂ ? ਕਸੂਰਬਾਰ ਹੈ ਪਰਧਾਨ ਗੀ ਤੋਂ ਹਟਾਓ । ਨਹੀਂ ਤਾਂ ਸਿਖ ਸੰਗਤ ਤੁਹਾਡੇ ਤੇ ਇਲਜਾਮਾ ਲਗਾਏ ਗੀ ? ਧੰਨਵਾਦ ਜੀ ।
@SukhmindarSinghSidhu
@SukhmindarSinghSidhu 5 дней назад
ਤਨਖ਼ਾਹੀਆ ਭਾਵ ਗਲਤੀਆਂ ਦੱਸ ਦਿੱਤਿਆਂ। ਹੁਣ ਦੋਸ਼ ਲਾਇਆ ਗਿਆ, ਛੇਕਿਆ ਨਹੀਂ ਗਿਆ । ਜੇ ਮਾਫੀ ਮੰਗ ਲਈ ਤਾਂ ਸਜ਼ਾ ਭੁਗਤੂ। ਬਰਨਾਲੇ ਨੇ ਅਹੁਦਾ ਛੱਡਿਆ ਸੀ ? ਦੱਸੋ ? ਮਾਸਟਰ ਤਾਰਾ ਸਿੰਘ ਨੇ ਪ੍ਰਧਾਨਗੀ ਛੱਡੀ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ ਹੋਣ ਤੋਂ ਪਹਿਲਾਂ ਮਹਾਰਾਜਾ ਦਾ ਅਹੁਦਾ ਛਡਿਆ ਸੀ ? ਬਾਦਲ ਅਹੁਦਾ ਕਿਉਂ ਛੱਡੇ ।
@SukhmindarSinghSidhu
@SukhmindarSinghSidhu 5 дней назад
ਸੰਤ ਜੀ , ਤੁਹਾਨੂੰ ਵੀ ਛੇਤੀ ਤਲਬ ਕੀਤਾ ਲਓ