Тёмный
Kabaddi in Canada.
Kabaddi in Canada.
Kabaddi in Canada.
Подписаться
Full matches of Kabaddi in Canada. ਜੇ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਹੋ ਤਾਂ ਜਰੂਰ Subscribe ਕਰੋ Channel ਧੰਨਵਾਦ। If you like this channel please Subscribe and Share. Thanks 🙏 a lot. #kabaddiincanada #kabaddilive #kabaddi #kabaddilive #kabaddilover #kabaddimatch #kabaddivideo #kabadditournament #kabaddiplayer #kabaddiplayers #kabaddicup #kabaddicup #kabaddichampions #kabaddicanada #kabaddichampionship #kabaddiclub #kabaddicuplive #kabaddicup2023 #shamshermannbti #2024 #kabaddicup2024 #kabaddiincanada
Комментарии
@Osman_Jutt
@Osman_Jutt 14 часов назад
Amba player v wadiya ty banda v wadiya , love you bhai from lehnda Punjab ❤
@avtarsinghrandhawa6284
@avtarsinghrandhawa6284 3 дня назад
nikami gound koi fiada nahi eho jahi ground te match karvoana. khidariea de satt lagan da khatra jada hunda
@mandeepsandhu9690
@mandeepsandhu9690 4 дня назад
ਝੋਟਾ ਰੇਡਰ ਆ ਅੰਬਾ ਸੁਰ ਸਿੰਘ ਵਾਲਾ ਪਰ ਗਰਾਊਂਡ ਵਧੀਆ ਨਹੀ ਖ਼ਿਡਾਰੀਆ ਦੇ ਸੱਟ ਲੱਗਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਆ ਬਹੁਤ ਜ਼ਿਆਦਾ ਪੈਰ ਸਲਿੱਪ ਹੁੰਦਾ ਆ
@usamamajeed3967
@usamamajeed3967 4 дня назад
Es tara dy ground ty kabad8 krwany wali ki sharam ani chae di ha. Player injured es waja to hundy ny
@naeemtasleem5694
@naeemtasleem5694 4 дня назад
kon jeeta match
@KabaddiinCanada.-ft2iq
@KabaddiinCanada.-ft2iq День назад
Metro They announced Points at the end of this video.
@NasirMahmood-h4f
@NasirMahmood-h4f 5 дней назад
Bhi plz gali na do Sanu v gala ondiya ny
@KabaddiinCanada.-ft2iq
@KabaddiinCanada.-ft2iq 5 дней назад
Sorry main aur darshko ko rok nahi sakda. I know it's not good. Sorry
@فایزاحمدناصربھوپالپوریشکرگڑھ
باسط ٹارزن بلےبلے
@TheRajputsHistory
@TheRajputsHistory 8 дней назад
💚💚💚💚💚🇮🇳🇮🇳🇮🇳🇮🇳🇵🇰🇵🇰🇵🇰🇵🇰
@Singhgurpreet-ht9ih
@Singhgurpreet-ht9ih 8 дней назад
Kabaddi jinda wad❤❤❤
@user-xc8oz3id9n
@user-xc8oz3id9n 10 дней назад
chotte veer khushi mai match he tere karke dekhda mere tra hor ve tere game nu psand karde honge nava purna na soch dekhan nu ve fit lagda jo tere game haige jeve lagda ove lag khull ke dekhi phir ke banda pehla de tra main stoper ban ke khaid tu match vich hove te lagda ve na hove sanu pta sade dil ke kehda ja phir aakhri match keh de pyar satkar naal loka kolo vidaai lai tere te depend karda jad tak tu thok ke khaid da asi ve tere match de udeek karde rahage tere jafea de nazare lavage tu ground vich nhi mai match dekhan vich zakeen ne rakhda par dil karda tenu ground vich thok thok ke jaffe lauda dekhan nu parmatma mehar kre chardi kla vich rahe khush reah ajj match dekh udass hoea
@LovelyBeachCoast-tv7zi
@LovelyBeachCoast-tv7zi 20 дней назад
کون جیتا
@naqashjaved2569
@naqashjaved2569 24 дня назад
A new cup a k porana a?
@KabaddiinCanada.-ft2iq
@KabaddiinCanada.-ft2iq 24 дня назад
Canada Kabaddi Cup ek sal ch ek bari hi hunda hai eh 2024 da hai.
@chtanveerhassan994
@chtanveerhassan994 29 дней назад
Pakistan Zealand
@NasrullahKhan-zf9lj
@NasrullahKhan-zf9lj Месяц назад
Can't understand
@NasrullahKhan-zf9lj
@NasrullahKhan-zf9lj Месяц назад
Don't understand
@Patriot9047
@Patriot9047 Месяц назад
yes you can't understand this because this is only desi person can understand
@GurmeetSingh-or8yo
@GurmeetSingh-or8yo Месяц назад
Khusi Karo yaar kush
@Singhgurpreet-ht9ih
@Singhgurpreet-ht9ih Месяц назад
Good 👍❤❤❤
@AliRaza-xx6gc
@AliRaza-xx6gc Месяц назад
Ya kb howa
@KabaddiinCanada.-ft2iq
@KabaddiinCanada.-ft2iq Месяц назад
July 2024
@raoasif4477
@raoasif4477 Месяц назад
راجپوت
@TheRajputsHistory
@TheRajputsHistory Месяц назад
💚💚💚💚💚🇮🇳🇮🇳🇮🇳🇵🇰🇵🇰🇵🇰🇵🇰
@jawedahmed9538
@jawedahmed9538 Месяц назад
Very good ❤❤
@ManpreetDhanoa-np9mf
@ManpreetDhanoa-np9mf Месяц назад
Kahi loki eve feeling jyda e laa jande aa app Jake dekhlo ikk v chl nahi honi eh vekh la bai tu duje match v bute kuj boli janda c Oss tym v nhi cmnt Kita Mai kiha chl koi na Pr hun reh e nhi hoya eh palyar sare ikk aa ok J thode vargya nu njra naa deen ehna kine dekhan aona Jidda hun Tu feeling chaki betha edda e sab andar hundi aa lgi smj Bs match dekho but feeling naa lavo player di pryti lgi smj
@KabaddiinCanada.-ft2iq
@KabaddiinCanada.-ft2iq Месяц назад
You are right Bai ji. Main naal betey darshkan nu Kuch Keh nahi sakda hunda k na bolo. Kai baari main uth k hor jagha ja k beth janda ha. Par kai baari chalde match ch uthna aukha ho janda hai. Thanks
@ManjitSingh-hy8jb
@ManjitSingh-hy8jb Месяц назад
Ludher rahu shankar ate khalse vich tank jini jaan ha
@simranbajwa3040
@simranbajwa3040 Месяц назад
Ludhar Ludhar hi aa bas gal mukki
@sultanjutt1179
@sultanjutt1179 Месяц назад
MashaAllah g bilal bhai out calls game
@AlmasAslam-hr2ic
@AlmasAslam-hr2ic Месяц назад
Bilal Dihalon the great player of pakistan.
@QamarAbbas-hk4wq
@QamarAbbas-hk4wq Месяц назад
Ma Sha Allah Bilal Mohsin dhelun Allah pak ap ko salaamt rakhy Love you from Pakistan
@sajidmanj9192
@sajidmanj9192 Месяц назад
Mash Allah ❤❤
@wanderer5-z
@wanderer5-z Месяц назад
Arsh branala att kabbadi 🔥
@harneksekhon5017
@harneksekhon5017 Месяц назад
ਅਰਸ ਚੌਹਲਾ 0
@GurdeepSingh-m8o
@GurdeepSingh-m8o Месяц назад
Weheguru ji
@Akash-b7q3n
@Akash-b7q3n Месяц назад
Haryana mai khula hath jada use hova shillu Shi khula hath use kra
@maratha1368
@maratha1368 Месяц назад
Best view match dekhan ka Bhai 🔥🤟
@sukhwinderkaur1718
@sukhwinderkaur1718 Месяц назад
Nath vrge mawaali gunde vi ajjkal kabaddi player Bane Pye ne. Shilu balhara 👍💥
@GurpreetSingh-wn8hx
@GurpreetSingh-wn8hx Месяц назад
ਨਾਥ ਬਿਲਕੁਲ ਠੀਕ ਕੀਤਾ ਜੇਹੜੇ ਬਾਹਰ ਬੈਠੇ ਏਹਨਾ ਨੂੰ ਵਿੱਚ ਪਾਓ ਏਵੈ ਬਕਵਾਸ ਕਰੀ ਜਾਂਦੇ ਨੇ ਮੈਚ ਦਾ ਮਜ਼ਾ ਖਰਾਬ ਕਰਦੇ ਨੇ
@sukhwinderkaur1718
@sukhwinderkaur1718 Месяц назад
Gundean wali harkat ae eh. Mawali Nath
@SukhjinderSingh-kb5fr
@SukhjinderSingh-kb5fr Месяц назад
RAVI KAILRAM 👌 👍
@sukhwinderkaur1718
@sukhwinderkaur1718 Месяц назад
ਸ਼ੀਲੂ ਇਹੋ ਜਿਹਾ ਸਟੋਪਰ ਐ ਜੋ ਫਸੇ ਹੋਏ ਮੈਚ ਵਿਚ ਜਦੋਂ ਚਾਹਵੇ ਨੰਬਰ ਲੈ ਸਕਦਾ ਏ। The greatest stopper ever in kabaddi Shilu 💫
@GaganKumar-if2ws
@GaganKumar-if2ws Месяц назад
Very nice Maich
@karanbrar7660
@karanbrar7660 Месяц назад
sultan ne shillu di setting hla ti....
@saifullahsultani8512
@saifullahsultani8512 Месяц назад
ظفر چائنی چھا گیا زبردست سٹاپ
@Rana_Gaming._.
@Rana_Gaming._. Месяц назад
Jeeta kon 🤣
@KabaddiinCanada.-ft2iq
@KabaddiinCanada.-ft2iq Месяц назад
Toronto 46 Brampton 41.5
@dharamveerpratap2289
@dharamveerpratap2289 Месяц назад
Kedi teme jite
@KabaddiinCanada.-ft2iq
@KabaddiinCanada.-ft2iq Месяц назад
Toronto 46 Brampton 41.5
@mianzulfiqar1154
@mianzulfiqar1154 Месяц назад
بلٹ نوں چپھے لا کے کمال کر دتا ❤
@bhupindersingh5583
@bhupindersingh5583 Месяц назад
Kaun jitya kush samaj nahi ayi
@KabaddiinCanada.-ft2iq
@KabaddiinCanada.-ft2iq Месяц назад
Toronto 46 Brampton 41.5
@RajinderKumar-cl8oc
@RajinderKumar-cl8oc 2 месяца назад
,💪💪💪💪💪💪💪💪
@GurmeetSingh-or8yo
@GurmeetSingh-or8yo 2 месяца назад
ਕੁਮੈਟਰੀ ਦਾ ਸਮਾਂ ਪਤਾ ਨੀ ਲਗਦਾ
@KabaddiinCanada.-ft2iq
@KabaddiinCanada.-ft2iq 2 месяца назад
ਬਾਈ ਜੀ ਦਰਸ਼ਕ ਆਪਣੇ ਢੰਗ ਨਾਲ ਕਬੱਡੀ ਦਾ ਆਨੰਦ ਮਾਣਦੇ ਹਨ। ਮੈ ਕਿਸੇ ਨੂੰ ਰੋਕ ਨਹੀਂ ਸਕਦਾ ਹੁੰਦਾ। ਧੰਨਵਾਦ
@jagseersinghmaan6153
@jagseersinghmaan6153 2 месяца назад
ਆਹ ਮੈਚ ਤਾਂ ਚੈਨਲ ਆਲੇ ਦਿਖਾ ਦਿੰਦੇ ਐ ਪਰ ਪਤਾ ਨਹੀਂ ਕਿਉਂ ਇਹਨਾਂ ਨੂੰ ਸਕੋਰ ਸਕਰੀਨ ਉੱਤੇ ਦਿਖਾਉਣ ਦਾ ਕੋਈ ਜੁਰਮਾਨਾ ਲਗਦਾ ਹੈ।
@KabaddiinCanada.-ft2iq
@KabaddiinCanada.-ft2iq 2 месяца назад
ਇੱਥੇ ਕੋਈ ਸਕਰੀਨ ਨਹੀਂ ਹੁੰਦੀ। ਅੱਧੇ ਸਮੇਂ ਅਤੇ ਅਖੀਰ ਚ ਸਿਰਫ਼ ਸਕੋਰ ਦੱਸੇ ਜਾਂਦੇ ਹਨ
@preetbhajaulijhajj6153
@preetbhajaulijhajj6153 2 месяца назад
ਬੀਰ ਜੀ ਤੁਹਾਡਾ ਸਾਊਂਡ ਸਿਸਟਮ ਤੇ ਲਾਈਵ ਚਲਾਉਣ ਵਾਲੇ ਠੀਕ ਨਹੀਂ ਹਨ ਜੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਜੀ ਕੇਮਰੇ ਵਾਲਾ ਤਾਂ ਬਹੁਤ ਜ਼ਿਆਦਾ ਹਿਲਾ ਰਿਹਾ ਕੈਮਰਾ
@KabaddiinCanada.-ft2iq
@KabaddiinCanada.-ft2iq 2 месяца назад
ਬਾਈ ਜੀ ਮੈ ਇੱਕ ਦਰਸ਼ਕ ਹੀ ਹਾਂ।ਕਈ ਵਾਰੀਂ ਨਾਲ ਬੈਠੇ ਦਰਸ਼ਕ ਬੋਲਦੇ ਰਹਿੰਦੇ ਹਨ ਤੇ ਆਉਂਦੇ ਜਾਂਦੇ ਰਹਿੰਦੇ ਹਨ ਜਿਸ ਕਾਰਨ ਕੈਮਰਾ ਹਿਲ ਜਾਂਦਾ ਹੈ। ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਸਹੀ ਵੀਡੀਓ ਬਾਣੇ। ਕਈ ਵਾਰੀਂ ਤਾਂ ਮੈਨੂੰ ਸੀਟ ਵੀ ਬਦਲਣੀ ਪੈਂਦੀ ਹੈ ਨਾਲ ਦੇ ਦਰਸ਼ਕ ਬਹੁਤ ਬੋਲ ਰਹੇ ਹੁੰਦੇ ਹਨ। ਮੈ ਕਿਸੇ ਨੂੰ ਰੋਕ ਤਾਂ ਸਕਦਾ ਨਹੀਂ ਹਰ ਕੋਈ ਆਪਣੇ ਢੰਗ ਨਾਲ ਕੱਬਡੀ ਦਾ ਆਨੰਦ ਮਾਣਦਾ ਹੈ।ਧੰਨਵਾਦ।
@user-dg4mz5nc8l
@user-dg4mz5nc8l 2 месяца назад
ਭੱਜਣੇ ਖਿਡਾਰੀ ਚਾਹੀਦੇ ਆ ਭੱਜੇ ਕੈਮਰੇ ਫਿਰਦੇ ਆ ਇਹਦੇ ਨਾਲੋ ਭਾਰਤ ਦੇ ਕੈਮਰੇ ਚੰਗੇ ਆ 365 ਵਾਲਿਆ ਦੇ
@KabaddiinCanada.-ft2iq
@KabaddiinCanada.-ft2iq 2 месяца назад
ਬਾਈ ਜੀ ਮੈ ਇੱਕ ਦਰਸ਼ਕ ਹੀ ਹਾਂ।ਕਈ ਵਾਰੀਂ ਨਾਲ ਬੈਠੇ ਦਰਸ਼ਕ ਬੋਲਦੇ ਰਹਿੰਦੇ ਹਨ ਤੇ ਆਉਂਦੇ ਜਾਂਦੇ ਰਹਿੰਦੇ ਹਨ ਜਿਸ ਕਾਰਨ ਕੈਮਰਾ ਹਿਲ ਜਾਂਦਾ ਹੈ। ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਸਹੀ ਵੀਡੀਓ ਬਾਣੇ। ਕਈ ਵਾਰੀਂ ਤਾਂ ਮੈਨੂੰ ਸੀਟ ਵੀ ਬਦਲਣੀ ਪੈਂਦੀ ਹੈ ਨਾਲ ਦੇ ਦਰਸ਼ਕ ਬਹੁਤ ਬੋਲ ਰਹੇ ਹੁੰਦੇ ਹਨ। ਮੈ ਕਿਸੇ ਨੂੰ ਰੋਕ ਤਾਂ ਸਕਦਾ ਨਹੀਂ ਹਰ ਕੋਈ ਆਪਣੇ ਢੰਗ ਨਾਲ ਕੱਬਡੀ ਦਾ ਆਨੰਦ ਮਾਣਦਾ ਹੈ।ਧੰਨਵਾਦ।
@jagseersinghmaan6153
@jagseersinghmaan6153 2 месяца назад
ਸਕਰੀਨ ਉੱਤੇ ਅੰਕਾ ਦਾ ਵੇਰਵਾ ਦਿਖਾਉਣਾਂ ਚਾਹੀਦਾ ਸੀ।
@KabaddiinCanada.-ft2iq
@KabaddiinCanada.-ft2iq 2 месяца назад
ਇੱਥੇ ਅੰਕਾਂ ਵਾਲੀ ਸਕਰੀਨ ਨਹੀਂ ਲੱਗੀ ਹੁੰਦੀ।