Тёмный
Kabaddi 123 kabaddi 123
Kabaddi 123 kabaddi 123
Kabaddi 123 kabaddi 123
Подписаться
123Live.in (Kabaddi123.com) Provides Live Streaming in HD,2K Quality of Kabaddi Matches , Live Events , Marriage Function and Political Gathering …For More Information , Booking and Helpline Contact : Mandeep Singh : 98551-00235 , 98881-46235
Комментарии
@Kuldeep-u5i9x
@Kuldeep-u5i9x 17 минут назад
Ik payer ne bolyia si Jo ed de hatpi marda oh pela darda hunda lag na jave hahaahahahahahahahahahahah
@dilveerpoud60
@dilveerpoud60 21 минуту назад
ਮੈਚ ਸਾਂਝਾ ਕੀਤਾ ਹੋਇਆ ਹੈ
@yugrajsrasingh9239
@yugrajsrasingh9239 55 минут назад
ਸੀਲੂ ਵੱਖਰੀ ਖੇਡ ਦਾ ਮਾਲਕ ਐ
@sadiqkhans824
@sadiqkhans824 Час назад
ਆ ਕਿਹੜਾ ਅਨਪੜ ਆ ਪੁਆਇੰਟ ਸਹੀ ਲਿਖ ਲਿਆ ਕਰੋ ਉਪਰ ਚੈਕ ਕਰੋ
@rajpallitt8365
@rajpallitt8365 4 часа назад
ਮੈਚ ਸਾਝਾ ਸੀ ਸਰੇਆਮ ਪਤਾ ਲੱਗਦਾ ਸੀ
@vakeelsingh3453
@vakeelsingh3453 6 часов назад
Yadu n hra te oei tach li gea
@ManjinderDhaliwal-v4d
@ManjinderDhaliwal-v4d 7 часов назад
Sode tan gdda c
@JaswinderJatana
@JaswinderJatana 8 часов назад
ਹਲਕੇ ਵੇਟ ਦੇ ਰਕੇਸ਼ ਬੋਪਰ ਯਾਦ ਖੀਵਾ ਕਾਕਾ ਨਗਲਾ ਕਾਲੀ ਮਾਝੇ ਆਲਾ ਤੇ ਸਿੰਕਦਰ ਜੰਗੀਆਣਾ ਅਯੂਬੇ ਆਗੂੰ ਵਧੀਆ ਰੇਡਰ ਆ ਕੱਬਡੀ ਓਪਨ ਦੇ
@OnkarSingh-x1y
@OnkarSingh-x1y 10 часов назад
Arsh ne jine v jaffe laye poore hik de jor nal laye tahi DTO khende arsh nu raider de age ho janda te raider nu jaam hi kar dinda
@harjinderdhiman9838
@harjinderdhiman9838 12 часов назад
Gurpreet bareh sahib bot ghaint rader a❤
@brotherstudio5076
@brotherstudio5076 12 часов назад
ਜਾਦੂ ਦਾ stemnar ਨਹੀਂ ਆ ਪੈਰ ਹੀ ਨੀ ਖੜ੍ਹਦੇ
@JaswinderJatana
@JaswinderJatana 12 часов назад
ਬਹੁਤ ਵਧੀਆ ਟੁਰਨਾਂਮੈਂਟ ਸੁਖਰਾਜ ਰੋਡੇ ਤੇ ਜਲਾਲ ਆਲਾ ਵੀ ਸਿਰਾ ਕਮੈਂਟਰੀ ਕਰਦੇ ਆ ਵੈਸੇ ਲੱਖੀ ਲਹਿਰਾ ਤੇ ਲੱਖਾ ਓਕੰਦ ਵਾਲਾ ਵੀ ਵਧੀਆ ਕਰਦੇ ਆ
@harneksekhon5017
@harneksekhon5017 12 часов назад
ਕਵੱਡੀ ਦਾ ਬੇਈਮਾਨ ਲਾਲਚੀ ਲੋਹਾ ਜਿੱਤ ਖਿਡਾਰੀ ਨੂੰ ਲਾਹਨਤੀ ਟੀਮਾ ਤੇ ਕਮੇਟੀਾਂ ਨੂਰਪੁਰ ਪਿੰਡ ਪਰਤਾਪ ਜਮਾ..ੂੀਨੂੰ 5911 ਨਾਲ ਕੱਟੇ……. ,ਬੀਰੀ ਢੈਪੀ “ਘਾਂਗਾਂ ਜਿੰਦਾਵਾਦ”
@Harman_Ajitgarh
@Harman_Ajitgarh 13 часов назад
RAKESH❤🔥
@Kuldeep-u5i9x
@Kuldeep-u5i9x 17 минут назад
Ahahahahaha😂😂😂😂😂😂😂
@ParminderSingh-hm3rc
@ParminderSingh-hm3rc 13 часов назад
ਸਾਜੀ ਨੂੰ ਫੜਨਾ ਮਜ਼ਾਕ ਥੋੜੀ ਐ..
@Sciencefacts-j5v
@Sciencefacts-j5v 14 часов назад
😮😮
@Sciencefacts-j5v
@Sciencefacts-j5v 14 часов назад
❤❤
@GaganBrar-mt5vn
@GaganBrar-mt5vn 15 часов назад
Gurpreet varre Saab vala vadhia khed da naram subha da malik a
@ManpreetSingh12345-m
@ManpreetSingh12345-m 15 часов назад
ਬਲਕਰਨ ਵਧੀਆ ਖੇਡ ਦਾ ਏ
@GurpreetSingh-ls3ig
@GurpreetSingh-ls3ig 15 часов назад
ਵਰੇ ਸਾਹਿਬ ਵਾਲਾ ਵਧੀਆ ਰੇਡਰ ਹੈ ਡੇਲੀ ਫੈਨਲ ਖੇਡਦਾ
@Heavenpreet-r8o
@Heavenpreet-r8o 15 часов назад
kaafi saal da khed reha bai gurpreet...koi bahrla tour ni lgya ajw bai da
@kindakinda6544
@kindakinda6544 15 часов назад
​@@Heavenpreet-r8olgg gya visa ja reha thode Dina tk
@sandeepgujjar7056
@sandeepgujjar7056 14 часов назад
Jaane jhota raider
@sandeepgujjar7056
@sandeepgujjar7056 14 часов назад
Gurpreet vre khedu newzealand is sal
@pstet761
@pstet761 22 часа назад
Rjya nu ryondai kutta lok
@Guri714
@Guri714 23 часа назад
Shilu haryana ta fer siraa ee aa🔥🔥🔥🐎
@beonegaming6584
@beonegaming6584 День назад
Shillu heni ta krke
@GurjeetSingh066
@GurjeetSingh066 День назад
ਬਹੁਤ ਵਧੀਆ ਸਾਰੇ ਖਿਡਾਰੀ ਆ
@HarmeetSingh-et3uz
@HarmeetSingh-et3uz День назад
❤❤❤❤❤❤❤
@noorKasba
@noorKasba День назад
Yrr match kita hoya c ehna nyeb
@CharnjeetSandhu-vz7si
@CharnjeetSandhu-vz7si День назад
👍
@YtgggFggg
@YtgggFggg День назад
Sheelu
@GurpreetSingh-up2hv
@GurpreetSingh-up2hv День назад
Ghan
@jyotirathee1039
@jyotirathee1039 День назад
Continue raid Maan gye ravi stamina bhut hai bade Mai
@tjsran2901
@tjsran2901 День назад
ਮੈਚ ਫਿਕਸਿੰਗ ਸੀ
@HardevBrar-d4o
@HardevBrar-d4o День назад
Poori dhaak paayi shota naath,khushi,jagga chitti,ravi kelram ne.green nikkar wale
@kabaddimaja
@kabaddimaja День назад
🎉 kabaddi Maja 🎉 bhi subscribe kar lena
@bhimsingh2730
@bhimsingh2730 День назад
Ravi kalram ❤ good plear
@Kuldeep-u5i9x
@Kuldeep-u5i9x День назад
Maan singh nu moka nhi deta raider same si veer
@simranjeet5925
@simranjeet5925 День назад
ਰਵੀ ਕੇਲਰਮ ਦਾ ਤੋੜ ਤਾ ਸਿਰਫ ਬਰਸਾਲਪੁਰ ਦੀ ਟੀਮ ਕੋਲ ਧਨੋਰੀ ਦੋ ਜਾਫੀ ਫੁੱਸ ਸਾਬਿਤ ਹੋਈ ਚੰਦੋ ਚ
@OnkarsinghMachhana
@OnkarsinghMachhana День назад
ravi end ❤
@gurdeepsaini3348
@gurdeepsaini3348 День назад
Gurwinder lagda nai chag nal
@lakhaaulakh8681
@lakhaaulakh8681 День назад
Jaggu hunda dhanori wich fer mach brobar hona se
@anupsingh99sunda
@anupsingh99sunda День назад
Rvi kelrm wala sirra hi aa. wmk
@BuntyCoach1999Group
@BuntyCoach1999Group День назад
❤❤❤
@NarinderSingh-u8b
@NarinderSingh-u8b День назад
ਰਵੀ ਦੇ ਸਾਹਮਣੇ ਕੋਈ ਵੀ ਉਸਦੇ ਲੈਵਲ ਦਾ ਜਾਫੀ ਹੀ ਨਹੀਂ ਸੀ ਕੋਈ
@Kuldeep-u5i9x
@Kuldeep-u5i9x День назад
Maan singh vi raider si os nu moka nhi deta moke hove fr gal kri veer tu leave te agle bar pta lag jeo jdo chaltia nhi si pta ke dsa veer tanu
@NarinderSingh-u8b
@NarinderSingh-u8b День назад
ਪਹਿਲੀ ਗੱਲ ਤਾ ਤੇਰੀ ਮੈਨੂੰ ਗੱਲ ਹੀ ਨੀਂ ਸਮਜ ਆਯੀ ਉੱਪਰ ਤੋਂ ਤੇਰਾ ਗੱਲ ਕਰਨ ਦਾ ਤਰੀਕਾ ਹੀ ਮੈਨੂੰ ਠੀਕ ਨੀਂ ਲੱਗਿਆ
@harrykang6478
@harrykang6478 День назад
ਕੈਲਰਮ ਵਾਲਾ ਝੋਟਾ ਤਾਂ ਮਿੱਧਦਾ ਹੀ ਤੁਰਿਆ ਆਉਂਦਾ ਸਿਰਾ ਉਏ ਗੱਭਰੂਆ❤❤❤❤
@Soni-tt5iv
@Soni-tt5iv 2 дня назад
Ena kath pehli bar dekhya
@jagtarjalalababadi5932
@jagtarjalalababadi5932 2 дня назад
ਕਮੈਂਟਰੀ ਵਾਲੇ ਲੜਾਈ ਕਰਵਾਉਣ ਦੀ ਕਸਰ ਨਹੀਂ ਛੱਡਦੇ
@shouqatali2122
@shouqatali2122 2 дня назад
❤❤❤❤❤❤😮😮😮😮
@BalwinderSingh-qh1fy
@BalwinderSingh-qh1fy 2 дня назад
👌👌❤️❤️
@NXT__MENTAL
@NXT__MENTAL 2 дня назад
Kotha guru nal ਧੱਕਾ ਕੀਤਾ bai ji ਕਮੇਟੀ ਨੇ bhut ਗਲਤ ਕੀਤਾ
@SukhdevSingh-rr4oj
@SukhdevSingh-rr4oj 2 дня назад
Aa parta kadaana wala mitro
@ManjeetKaur-v7b
@ManjeetKaur-v7b 2 дня назад
😢😢😢😢😢😢😢
@RoniBawa
@RoniBawa 2 дня назад
🔥