Тёмный
Satluj TV
Satluj TV
Satluj TV
Подписаться
Liberal. Conservative. Progressive. Traditional. Leave the labels behind. Satluj Network brings good news, hope, and fact-based information direct to you.
#SatlujTV #satluj #satlujnetwork
Комментарии
@Bhau_majhe_wala
@Bhau_majhe_wala 40 минут назад
ਇਹ ਦਰਸ਼ਨ ਦਾਸ ਉਹੀ ਏ ਜਿਸਦੀ ਕੁਲਦੀਪ ਧਾਲੀਵਾਲ ਨਾਲ ਵੀਡੀਓ ਆਈ ਸੀ ਜਦੋਂ ਅੰਮ੍ਰਿਪਾਲ ਨੂੰ ਪੁਲ਼ਿਸ ਨੇ ਚੁੱਕਿਆ ਸੀ ਤੇ ਬਾਅਦ ਚ ਟਿੱਕਟ ਲੈਕੇ ਬਾਹਰ ਨਿਕਲ ਗਿਆ ਸੀ। ਭਾਰਤੀ ਟਾਊਟ ਏ ਇਹ ਦਰਸ਼ੂ ਮਸੰਦ
@jaggadnduwal
@jaggadnduwal 57 минут назад
ਸੁਰਿੰਦਰ ਸਿੰਘ ਜੀ ਗੁਰੂ ਫ਼ਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਵ ਨਾਲ ਸੰਬੋਧਤ ਕੀਤਾ ਹੈ ਜੋ ਕਿ ਸਰਾ ਸਰ ਗਲਤ ਹੈ। ਇੱਕ ਪਾਸੇ ਤਾਂ ਅਸੀਂ ਬਿਪ੍ਰ ਨਾਲ ਆਢਾ ਲਾਈ ਫਿਰਦੇ ਹਾਂ। ਦੂਜੇ ਪਾਸੇ ਉਸੇ ਹਰਮਜਾਦੇ ਦੇ ਦਿੱਤੇ ਨਾਵਾਂ ਨੂੰ ਵਰਤ ਰਹੇ ਹਾਂ ਉਹ ਵੀ ਉਸ ਮੰਚ ਤੇ ਜਿੱਥੋਂ ਅਸੀ ਆਪਣੇ ਖੁੱਸੇ ਹੋਏ ਰਾਜ਼ ਨੂੰ ਮੁੜ ਸੁਰਜੀਤ ਕਰਨ ਲਈ ਪੱਬਾਂ ਭਾਰ ਹੋਏ ਪਏ ਹਾਂ। ਸਾਨੂੰ ਗੁਰੂਆਂ ਦੇ ਨਾਵਾਂ ਨਾਲ ਦੇਵ ਕਦਾਚਿੱਤ ਵੀ ਨਹੀਂ ਲਾਉਣਾ ਚਾਹੀਦਾ ਤੇ ਨਾ ਹੀ ਹੈ ਸੀ। ਸਾਨੂੰ ਉਹ ਸਾਰੀ ਰਿਵਾਇਤਾਂ ਤਿਆਗ ਦੇਣੀਆਂ ਚਾਹੀਦੀਆਂ ਜੋ ਗੁਰੂ ਦੇ ਅਨਕੂਲ ਨਹੀਂ ਹਨ। ਸਿੱਖੀ ਵਿੱਚ ਦੇਵੀ ਦੇਵਤਿਆਂ ਦੀ ਰੱਤੀ ਭਰ ਵੀ ਜਗ੍ਹਾ ਨਹੀਂ। ਪਤਾ ਨਹੀ ਸਿੱਖ ਕਿਓਂ ਆਪਣੀ ਅਕਲ ਦਾ ਜਨਾਜ਼ਾ ਕੱਢਣ ਤੇ ਹੋਏ ਪਏ ਹਨ। “ਦੇਵ” ਪ੍ਰਥਾ ਤੇ “ਦਾਸ” ਪ੍ਰਥਾ ਪ੍ਰਾਚੀਨ ਭਾਰਤ ਦੀ ਦੇਣ ਹੈ ਨਾ ਕਿ ਸਿੱਖ ਸਿਧਾਂਤ, ਇਸ ਤੇ ਗੌਰ ਕਰੋ !!! ਸਾਨੂੰ ਇਹਨਾਂ( ਸਨਾਤਨੀ ਹਿੰਦੂ ਲੰਗੂਰ) ਤੋਂ ਵੱਖ ਹੋਣ ਲਈ ਹਰ ਕੋਨਾ ਕੋਨਾ ਤਿਆਗਣਾ ਪਵੇਗਾ ਜਿਸ ਤਰਾਂ ਇਸਲਾਮ ਤੇ ਈਸਾਈਆਂ ਨੇ ਤਿਆਗਿਆ ਹੋਇਆ। ਮੇਰੇ ਜਾਤੀ ਵਿਚਾਰ ਤਾਂ ਇੱਥੋਂ ਤੱਕ ਸੋਚਣ ਤੇ ਮਜਬੂਰ ਹੋ ਜਾਂਦੇ ਕਿ ਜੇ ਅਸੀਂ(ਸਮੂਹ ਸਿੱਖ) ਗਾਂ ਦਾ ਮਾਸ ਖਾਣ ਲਈ ਤਿਆਰ ਹੋ ਜਾਈਏ ਤੇ ਇਹ ਕਦੇ ਸਾਨੂੰ ਆਪਣਾ ਤਸਲੀਮ ਵੀ ਨਾ ਕਰਨਾ, ਸਾਰਾ ਟੈਂਟਾਂ ਹੀ ਖਤਮ ਹੋ ਜਾਏ। ਆਏ ਦਿਨ ਸਿੱਖਾਂ ਲਈ ਜੋ ਬਕਵਾਸ ਕਰਦੇ ਹਨ ਉਹ ਬਕਵਾਸ ਇਹਨਾਂ ਦੇ ਪਛਵਾੜੇ ਚ ਵੜ ਜਾਏ। ਸਖ਼ਤ ਅਲਫਾਜ ਵਰਤਣ ਲਈ ਮਾਜ੍ਹਰਤ ਦਾ ਤਲਬਗਾਰ ਹਾਂ। ਪਰ ਇਸ ਸੁਝਾਅ ਤੇ ਕੰਮ ਕਰੋ ਜੋ ਕਿ ਸਿੱਖੀ ਦਾ ਭਲਾ ਹੋ ਸਕੇ। ਸਾਡਾ ਕੋਈ ਵੈਰੀ ਨਹੀਂ ਪਰ ਸਾਡੇ ਸਾਰੇ ਵੈਰੀ ਹਨ ਇਹਨਾਂ ਨੂੰ ਪਹਿਚਾਨਣ ਲਈ ਬਿਬੇਕ ਦੀ ਜ਼ਰੂਰਤ ਹੈ। ਅੱਜ ਦਾ ਸਿੱਖ ਬਹੁਤ ਪੜਿਆ ਹੋਇਆ ਹੈ, ਜਲਦੀ ਸਮਝ ਜਾਏਗਾ।
@cruellaindrodeville2478
@cruellaindrodeville2478 Час назад
Another great show!
@balwindersingh115
@balwindersingh115 Час назад
💯
@fankomiyodheyade
@fankomiyodheyade Час назад
ਬਿਲਕੁਲ ਜੀ 🙏 ਖਾਲਿਸਤਾਨ ਜ਼ਿੰਦਾਬਾਦ 🚩
@AvtarSingh-lw8xk
@AvtarSingh-lw8xk Час назад
As long as Sikhs keep Degrading each other and won't stand together as kalsa kalastani is not crime kalsa is sons of Guru GOBIND SINGH SAHIB JI is Guru Nanak Dev SAHIB ji????
@AvtarSingh-lw8xk
@AvtarSingh-lw8xk Час назад
True
@ssisingh
@ssisingh Час назад
Nice show all must. Watch get the true News
@AvtarSingh-lw8xk
@AvtarSingh-lw8xk Час назад
Many prist,s are Hindus and they cannot even do Katha or Read Guru ke BANI?????
@jaytailor9312
@jaytailor9312 2 часа назад
Dont give old news over and over.
@propicscanadamedialtd623
@propicscanadamedialtd623 39 минут назад
Please specify. Thank you
@ASingh1699k
@ASingh1699k 2 часа назад
Jaag di jameer da sher bolda. Waheguru ji sahara den chardi kala bakshan 🙏🏼
@rantheersingh4308
@rantheersingh4308 3 часа назад
Nowcircumstancsarechanged.Donotforget1984.
@bobsingh9149
@bobsingh9149 3 часа назад
Jioda reh kaka ...tenu Sold Sikhao di " UMAR " Lag jave.....Harami Pagri vich Sir Wale.....❤
@harjindersinghchanna3376
@harjindersinghchanna3376 3 часа назад
⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻
@fankomiyodheyade
@fankomiyodheyade 4 часа назад
ਅਸੀਂ ਆਪਣੇ ਵੈਰੀ ਨੂੰ ਚੰਗੀ ਤਰਾਂ ਪਛਾਣਦੇ ਹਾਂ ਹਿੰਦੂ ਹਿੰਦੀ ਹਿੰਦੋਸਤਾਨ
@gurjarsingh6016
@gurjarsingh6016 4 часа назад
VOTA referendum Punjab VOTA referendum Punjab VOTA referendum Punjab VOTA referendum Punjab VOTA ✍️🙏🙏🙏✍️🙏
@innocenthappy3795
@innocenthappy3795 4 часа назад
❤❤❤
@user-iv5sn3kb9b
@user-iv5sn3kb9b 4 часа назад
ਖਾਲਿਸਤਾਨ ਹੀ ਹਲ ਹੈ
@jobanpreetsinghpandher4660
@jobanpreetsinghpandher4660 5 часов назад
🎉🎉
@user-ph3tz3eb9y
@user-ph3tz3eb9y 5 часов назад
Excellent 👍 journalism
@SukhchainSinghBatth-m5j
@SukhchainSinghBatth-m5j 5 часов назад
Thank you guys
@gurpreetkaur3238
@gurpreetkaur3238 5 часов назад
Hi both, thank you for the great show as always ❤
@dxbone9798
@dxbone9798 6 часов назад
Khalsa Must rule for peace ❤
@ravikaur8640
@ravikaur8640 6 часов назад
❤❤❤❤❤❤
@maninderchandi4420
@maninderchandi4420 6 часов назад
ਵੀਰੋ, ਸ਼ਸਤਰਧਾਰੀ ਹੋ ਕੇ, ਤਿਅਾਰਬਰ ਤਿਅਾਰ ਰਹੋ???❤❤❤
@DeepSingh-bi5tz
@DeepSingh-bi5tz 6 часов назад
Great job and thank you Mr. Angus Scott and Mr. James Cousineau for covering Sikh news from all over the world.
@kulwantdalla9975
@kulwantdalla9975 7 часов назад
ਚੜਦੀ ਕਲਾ ਜੀ ਬਾਈ ਜੀ
@KulwantSingh-qj4hn
@KulwantSingh-qj4hn 10 часов назад
Sounds good, appreciated.
@kuljindersingh3128
@kuljindersingh3128 11 часов назад
ਜਿੱਦਾਂ ਭਿੰਡਰਾਂ ਵਾਲੇ ਨੇ ਚਾਰ ਕੁ ਬੰਦੇ ਲੈ ਕੇ ਫੌਜ ਨਾਲ ਲੜਨ ਦੀ ਤਿਆਰੀ ਕੀਤੀ ਸੀ ਤੁਸੀਂ ਵੀ ਕਰ ਲਓ
@kuljindersingh3128
@kuljindersingh3128 11 часов назад
ਕਿਸੇ ਗੁਰੂ ਨੇ ਨਹੀਂ ਪਾਤਸ਼ਾਹੀ ਦਿੱਤੀ ਤੁਸੀਂ ਬਕਵਾਸ ਕਰਦੇ ਹੋ ਗੁਰੂ ਨੂੰ ਬਦਨਾਮ ਕਰਦੇ ਹੋ ਤੁਸੀਂ
@kuljindersingh3128
@kuljindersingh3128 11 часов назад
ਚੰਗਾ ਸਿੱਖਾਂ ਨੂੰ ਪਹਿਲਾਂ ਰਾਜ ਨਹੀਂ ਮਿਲਿਆ ਨਹੀਂ ਤਾਂ ਇਹਨਾਂ ਆਪਸ ਵਿੱਚ ਲੜ ਲੜ ਕੇ ਮਰ ਜਾਣਾ ਸੀਤਾ ਰਾਜ ਕਿਸੇ ਹੋਰ ਨੇ ਕਰਨਾ ਸੀ
@HarpreetSingh-yp8zq
@HarpreetSingh-yp8zq 11 часов назад
ਇਕ history ਦਾ teacher ਹੈ you tube ਤੇ (hamara ateet )ਨਾਮ ਦਾ ਚੈਨਲ ਹੈ ਉਸਨੂੰ ਸੁਣਨਾ ਜ਼ਰੂਰ, ਇਸ ਬੰਦੇ ਦੀ ਬੁੱਧ ਧਰਮ ਤੇ ਬੜੀ ਵੱਡੀ ਖੋਜ ਹੈ, ਮੈਂ ਇਸਨੂੰ ਇੱਕ ਮਹੀਨੇ ਤੋਂ ਲਗਾਤਾਰ ਸੁਣ ਰਿਹਾਂ, ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਹਾਥੀ ਤੇ ਮਗਰਮੱਛ ਦੀ ਜੋ ਵਾਰਤਾ ਹੈ ਉਹ ਬੁੱਧ ਦਿਆਂ ਜਾਤਕ ਕਥਾਵਾਂ ਵਿਚੋਂ ਲਿਆ ਇਕ ਪ੍ਰਸੰਗ ਹੈ, ਇਹ ਉਸਦੀ ਨਹੀਂ ਮੇਰੀ ਸੋਚ ਹੈ, ਗੁਰੂ ਨਾਨਕ ਜਿਸ ਗੋਰਖ ਨਾਥ ਦੀ ਗੱਲ ਕਰ ਰਹੇ ਇਹ ਬੁੱਧ ਨੂੰ ਮੰਨਣ ਵਾਲਾ ਹੀ ਸੀ, ਗੁਰੂ ਈਸਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ, ਬਾਣੀ ਪੜਨ ਵਾਲੇ ਨੂੰ ਬੜੀ ਛੇਤੀ ਇਹ ਸਮਝ ਲੱਗ ਜਾਣੀ, ਬ੍ਰਾਹਮਣ ਨੇ ਕਿਸ ਤਰਾਂ ਬੁੱਧ ਦੇ ਦੇਵਤਿਆਂ ਨੂੰ ਆਪਣਾ ਬਣਾ ਲਿਆ ਇਹ ਵੀ ਸਮਝ ਲੱਗ ਜਾਣੀ, ਥੋੜਾ ਜੇਹਾ ਧਿਆਨ ਨਾਲ ਸੁਣਨਾ ਬਸ ਇਸਨੂੰ, ਸਤ ਸ੍ਰੀ ਅਕਾਲ ਜੀ।
@kuljindersingh3128
@kuljindersingh3128 12 часов назад
ਜਿੱਦਾਂ ਭਿੰਡਰਾਂਵਾਲੇ ਨੂੰ ਇੰਦਰਾ ਨੇ ਵਰਤਿਆ ਜਦੋਂ ਉਹ ਉਹਦੇ ਕਹਿਣੇ ਚੋਂ ਬਾਹਰ ਹੋ ਗਿਆ ਤਾਂ ਉਹਨੇ ਮਾਰ ਦਿੱਤਾ
@kuljindersingh3128
@kuljindersingh3128 12 часов назад
ਜਿੱਦਾਂ ਕਾਂਗਰਸ ਨੇ 84 ਵੇਲੇ ਭਿੰਡਰਾਂ ਵਾਲੇ ਨੂੰ ਖਿਲਾਰਿਆ ਸੀ ਤੇ ਸਿੱਖਾਂ ਨੂੰ ਪਤਾਂ ਨਹੀ ਲੱਗਾ
@kuljindersingh3128
@kuljindersingh3128 12 часов назад
ਫਿਰ ਤਾਂ ਤੂੰ ਵੀ ਏਜੰਸੀਆਂ ਦਾ ਬੰਦਾ ਹੋ ਸਕਦਾ ਹੈ
@kuljindersingh3128
@kuljindersingh3128 12 часов назад
ਹੁਣ ਜਿੰਨਾ ਮਰਜ਼ੀ ਲੋਕਾਂ ਨੂੰ ਬੇਵਕੂਫ ਬਣਾ ਲਓ ਪਰ ਲੋਕੀ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ
@kuljindersingh3128
@kuljindersingh3128 12 часов назад
ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਖਾਲਿਸਤਾਨ ਦੀ ਲੜਾਈ ਲੜਨੀ ਗੁਰਬਾਣੀ ਤਾਂ ਸਾਰਿਆਂ ਨੂੰ ਇਕੱਤਰ ਕਰਦੀ ਹੈ ਅਸਲ ਵਿੱਚ ਤੁਸੀਂ ਲੋਕ ਗੁਰਬਾਣੀ ਦੇ ਦੁਸ਼ਮਣ ਹੋ
@kuljindersingh3128
@kuljindersingh3128 12 часов назад
ਪੰਜਾਬ ਨੂੰ ਕੋਈ ਖਤਰਾ ਨਹੀਂ ਇਹ ਸਿਰਫ ਖਾਲਿਸਤਾਨ ਦਾ ਮੁੱਦਾ ਤੁਸੀਂ ਲੋਕਾਂ ਨੇ ਭੜਕਾਇਆ ਹੈ
@kuljindersingh3128
@kuljindersingh3128 12 часов назад
ਸੁਪਨੇ ਲਈ ਜਾਓ ਸੁਪਨੇ ਲੈਣਾ ਕੋਈ ਗੁਨਾਹ ਨਹੀਂ ਪਹਿਲਾਂ ਤੁਸੀਂ 84 ਵਿੱਚ ਵੀ ਬੇੜਾ ਬਿਠਾਇਆ ਕੌਮ ਦਾ ਇਨੇ ਨਿਰਦੋਸ਼ ਲੋਕ ਮਰਾ ਦਿੱਤੇ ਤੁਹਾਨੂੰ ਅਜੇ ਵੀ ਅਕਲ ਨਹੀਂ ਆਈ
@kuljindersingh3128
@kuljindersingh3128 12 часов назад
ਤੁਸੀਂ ਜਰਾਇਮ ਪੇਸ਼ਾ ਕੋਮ ਹੋ ਜਿਹੜੇ ਗੁਰਦੁਆਰਿਆਂ ਵਿੱਚ ਗੋਲਕਾਂ ਕਰਕੇ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋ ਖਾਲਿਸਤਾਨ ਬਾਅਦ ਵਿੱਚ ਬਣਾ ਲਿਉ ਪਹਿਲਾਂ ਗੁਰਦਿਆਰਿਆ ਵਿੱਚ ਸੁਧਾਰ ਕਰ ਲੳ
@kuljindersingh3128
@kuljindersingh3128 12 часов назад
ਕਸ਼ਮੀਰ ਵਾਲਿਆਂ ਨੇ ਲੈ ਲਿਆਂ ਸੁਣ ਤੁਹਾਡੀਆਂ ਵਾਰੀ ਏ
@kuljindersingh3128
@kuljindersingh3128 12 часов назад
ਅਗਲੇਰੀ ਚਾਰ ਸਾਲ ਵਾਸਤੇ ਸੁਣ ਫਿਰ ਲੋਕਾਂ ਨੂੰ ਬੇਵਕੂਫ ਬਣਾਉ ਤੇ ਆਪਣੀਆਂ ਦੁਕਾਨਾਂ ਚਲਾਉ ਅਖੋਤੀ ਖਾਲਿਸਤਾਨ ਦੇ ਨਾਂ ਤੇ
@kelloggole5458
@kelloggole5458 14 часов назад
🙏🙏🙏🙏🙏
@jasvirbrar167
@jasvirbrar167 15 часов назад
Khalistan SIKHS FOR JUSTICES Gurpatwant Singh Pannun Punjab HuL Khalistan He HuL Haa Refereudam Voting Zindabad
@nationalist7347
@nationalist7347 17 часов назад
😂😂 so Indian govt now controlling ISIS😂😂
@ashfaqullah1420
@ashfaqullah1420 17 часов назад
Sardar ji jab tak sare Sikh aik surr mie nehie bolein ge tab tak maqsd Hansel nehin ho skta jese gurdasman dosanj harbachen sing
@JJPMetaSystems
@JJPMetaSystems 18 часов назад
ਜਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਜੰਗ ਚੀਨ ਹਿੰਦੁਸਤਾਨ ਦੀ ਹੋਵੇਗੀ।ਮੈਦਾਨ ਪੂਰਬ ਵਾਲੇ ਪਾਸੇ ਹੋਵੇਗਾ।
@harvindersingh6152
@harvindersingh6152 18 часов назад
ਹੱਕ ਸੱਚ ਇਨਸਾਫ ਇਨਸਾਨੀਅਤ ਦੀ ਅਵਾਜ ਦਾ ਨਾਮ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@harvindersingh6152
@harvindersingh6152 18 часов назад
ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@JoshLooez-qr9ll
@JoshLooez-qr9ll 19 часов назад
There was no faults of Sikh youth but Hindu government hate Sikhi and badal kind politicians are rss members in sikhi dress code