Тёмный
Des Duaaba /ਦੇਸ ਦੁਆਬਾ
Des Duaaba /ਦੇਸ ਦੁਆਬਾ
Des Duaaba /ਦੇਸ ਦੁਆਬਾ
Подписаться
ਲੰਮੀ ਹੇਕ ਵਾਲੇ ਤ੍ਰਿੰਞਣਾਂ ਦੇ ਲੋਕ ਗੀਤ by Gurmeet Kaur Sandha

ਚੈਨਲ ਦੇਸ ਦੁਆਬਾ ਪੁਰਾਣੇ ਲੋਕ-ਗੀਤਾਂ ਨੂੰ ਸਾਂਭਣ ਲਈ ਬਣਾਇਆ ਗਿਆ ਹੈ । ਸਾਡੀਆਂ ਵਡੇਰੀਆਂ ਦੇ ਸਿਰਜੇ ਹੋਏ ਇਹ ਨਾਯਾਬ ਗੀਤ ਸੰਭਾਲ਼ ਕੇ ਰੱਖਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੁੱਜਦੇ ਕਰਨੇ ਸਾਡਾ ਮਕਸਦ ਹੈ । ਜੇਕਰ ਤੁਸੀਂ ਲੋਕਗੀਤ ਗਾਉਣੇ ਜਾਣਦੇ ਹੋ ਤਾਂ ਕਿਰਪਾ ਕਰਵਕੇ ਆਪਣੇ ਗੀਤਾਂ ਦੀ ਵੀਡੀਓ ਬਣਾ ਕੇ ਸਾਨੂੰ WhatsApp no 7740068740 ਤੇ ਭੇ ਦਿਓ । ਤੁਹਾਡੀ ਵੀਡੀਓ ਨੂੰ ਚੈਨਲ ਤੇ ਅੱਪਲੋਡ ਕਰ ਕੇ ਸਾਨੂੰ ਖੁਸ਼ੀ ਹੋਵੇਗੀ ।
ਗੁਰਮੀਤ ਕੌਰ ਸੰਧਾ
ਮੋਂ ਨੰ:7740068740
Комментарии
@SadaPunjabSadaVirsa121
@SadaPunjabSadaVirsa121 3 дня назад
❤❤❤🎉🎉
@SadaPunjabSadaVirsa121
@SadaPunjabSadaVirsa121 3 дня назад
❤❤❤🎉🎉
@RashminderKaur-z8f
@RashminderKaur-z8f 4 дня назад
🌴🌴🌴🌴🌴🌴🌴🌴🌴🪷🪷🪷🪷🪷🪷🪷🪷🪷🪴🪴🪴🪴🪴🪴🪴🪴🪴
@RashminderKaur-z8f
@RashminderKaur-z8f 4 дня назад
ਬਹੁਤ ਪਿਆਰਾ ਸੁਹਾਗ ਜੀਥੈਕਯੂ। ਜੀ👍👍👍
@punjabivirsabynirmalkaurni7601
@punjabivirsabynirmalkaurni7601 19 дней назад
ਬਹੁਤ ਵਧੀਆ ਉਪਰਾਲਾ ਜੀ👍👍🎉🎉❤❤ਪੰਜਾਬੀ ਵਿਰਸਾ ਨਿਰਮਲ ਕੌਰ ਨਿੰਮੀ,ਮੇਰਾ ਚੈਨਲ ਸਬਸਕਰਾਇਬ ਕਰ ਲੈਣਾ ਜੀ
@desduaaba1385
@desduaaba1385 18 дней назад
@@punjabivirsabynirmalkaurni7601 ਤੁਹਾਡਾ ਚੈਨਲ ਕਰ ਲਿਆ ਸੀ ਪਹਿਲਾਂ ਹੀ ।
@gurbaxgill7118
@gurbaxgill7118 23 дня назад
So nice
@RashminderKaur-z8f
@RashminderKaur-z8f Месяц назад
ਬਹੁਤ ਹੀ ਪਿਆਰਾ ਗੀਤ ਐ। ਜੀ🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹🪷🌹
@RashminderKaur-z8f
@RashminderKaur-z8f Месяц назад
ਬਹੁਤ ਹੀ ਵਧੀਆ ਘੋੜੀ ਗਾਈ ਭੈਣਜੀ ਥੈਕਯੂ ਜੀ
@dilpreetsidhu7875
@dilpreetsidhu7875 Месяц назад
Vry nice mam ❤❤ app jio hajaro saal waheguru ji mehar bharya hath rakhan sade virse nu bhut lod aa tuhadi love u ❤️ keep it up mam
@umerhayyat5184
@umerhayyat5184 Месяц назад
Bohat sohnnni Ghoori gaei 😊
@manjitlotta7270
@manjitlotta7270 Месяц назад
Hi Bhenji I heard your song but I cannot find it now. What's it called. Sus meri dey panj puttar. Char gore ik kala. Kala mere ghar wala ni nanadiye
@RashminderKaur-z8f
@RashminderKaur-z8f Месяц назад
ਬਹੁਤ ਹੀ ਸੋਹਣਾ ਗੀਤ ਹੈ ਭੈਣਜੀ ਜਿਉਂਦੇ ਵਸਦੇ ਤੇ ਤੰਦਰੁਸਤ ਰਹੋ ਜੀਥੈਕਯੂ ਜੀ🍂🍁🍂🍁🍂🍁🍂🍁🍂🍁🍂🍁🍂🍁🍂🍁🍂🎋🍂🍁🍂🍁🍂🍁🍂🍁🍂🍁🍂🍁🍂🍁🍂🍁🍂
@RashminderKaur-z8f
@RashminderKaur-z8f Месяц назад
ਬਹੁਤ ਪਿਆਰ ਭਰਿਆ ਗੀਤ ਭੈਣਜੀ ਥੈਕਯੂ ਜੀ🦚🦚🥀🥀🌳🌳🌺🌺🌴🌴🌹🌹☘️☘️🪷🪷🌿🌿🪸🪸🍃🍃🎋🎋🌻🌻💐💐🍁🍁🪴🪴🍂🍂🌼🌛🌱🌱🌷🌷🌴🌴
@RashminderKaur-z8f
@RashminderKaur-z8f Месяц назад
ਬਹੁਤ ਵਧੀਆ ਗੀਤ। ਐ ਜੀ ਭੈਣਜੀ ਥੈਕਯੂ ਜੀ🥀🥀🥀🎋🎋🎋🍁🍁🍁🦚🦚🦚🪷🪷🪷☘️☘️☘️🌺🌺🌺🌲🌲🌲🌷🌷🌷🌴🌴🌴🌹🌹🌹🌳🌳🌳🪸🪸🪸🌿🌿🌿💐💐💐🪴🪴🪴🍂🍂🍂🌾🌾🌾🌾
@kirpalkaur7149
@kirpalkaur7149 Месяц назад
Very nice bhut accha Gaya ❤
@ManjitKaur-gk4bx
@ManjitKaur-gk4bx Месяц назад
Very nice asi v gaida c
@simarjitkaur1788
@simarjitkaur1788 Месяц назад
👌👌👍
@desduaaba1385
@desduaaba1385 Месяц назад
@@simarjitkaur1788 ਧੰਨਵਾਦ ਜੀ
@harjindergill4738
@harjindergill4738 Месяц назад
Madam very nice geet a.
@balwinderkaur6536
@balwinderkaur6536 Месяц назад
Good virsa sambal ke rakhayan
@dilpreetsidhu7875
@dilpreetsidhu7875 Месяц назад
Firozpur to aa asi apni ik war wtsp chat hoyi c
@desduaaba1385
@desduaaba1385 Месяц назад
@@dilpreetsidhu7875 ਜੀ ਭੈਣ ਜੀ ! ਸਤਿ ਸ੍ਰੀ ਅਕਾਲ ! ਖੁਸ਼ ਰਹੋ ਜੀ
@rajwindersandhu-o6d
@rajwindersandhu-o6d Месяц назад
ਸਤਿ ਸ੍ਰੀ ਅਕਾਲ ਭੈਣਜੀ ਜੀ , ਸਾਡੀਆ ਚਾਚੀਆਂ ਤਾਈਆ ਇਕ ਗੀਤ ਗਾਉਦੀਆਂ ਸੀ । ਮੈਨੂੰ ਸ਼ੁਰੂ ਕਰਨਾ ਪਹਿਲੀਆਂ ਲਾਈਨਾਂ ਭੁਲ ਗਈਆਂ ਮੈਨੂੰ ਲਗਦਾ ਤੁਹਾਨੂੰ ਜਰੂਰ ਆਉਦਾ ਹੋਵੇਗਾ। ਪਿਛਲੇ ਚਾਰੇ ਪੈਰ੍ਹੇ ਮੈਨੂੰ ਅਉਦੇ ਨੇ ਮੈ ਲਿਖਦੀ ਹਾਂ ਫੁਲਾਂ ਬਾਝ ਨਾ ਸੋਹਦੀਆਂ ਵੇਲ੍ਹਾਂ, ਨਾ ਸੋਹਦੀਆਂ ਵੇਲ੍ਹਾਂ ਭਾਂਵੇ ਪੱਤਾਂ ਨਾਲ ਭਰੀਆਂ ਹੀਰੇ, ਹੀਰੇ ਸਮਝ ਨਾਦਾਨੇ ਤਖਤੋਂ ਪੈਰ ਨਾ ਲਾ੍ਹਵੀ ਹੀਰੇ ਚੰਦਾਂ ਬਾਝ ਨਾ ਸੋਹਦੀਆਂ ਰਾਤਾਂ ਭਾਵੇ ਤਾਰਿਆ ਭਰੀਆਂ ਹੀਰੇ ..... ਪੁਤਾਂ ਬਾਝ ਨਾ ਸੋਹਦੀਆਂ ਮਾਵਾਂ ਭਾਵੇ ਦੌਲਤ ਭਰੀਆਂ ਹੀਰੇ..... ਕੰਤਾਂ ਬਾਝ ਨਾ ਸੋਹਦੀਆਂ ਨਾਰਾਂ ਭਾਂਵੇ ਹੂਰਾਂ ਤੇ ਪਰੀਆਂ ਹੀਰੇ, ਹੀਰੇ ਸਮਝ ਨਾਦਾਨੇ ਤਖਤੋਂ ਪੈਰ ਨਾ ਲਾਹਵੀਂ ਹੀਰੇ ਪਲੀਜ ਰਿਪਲਾਈ ਜਰੂਰ ਕਰਨਾ ਜੀ ਧੰਨਵਾਦ
@desduaaba1385
@desduaaba1385 Месяц назад
@@rajwindersandhu-o6d ਇਹ ਗੀਤ ਕਦੇ ਨਹੀਂ ਸੁਣਿਆ ਮੈਂ । ਜੇ ਤੁਸੀਂ ਮੈਨੂੰ ਇਸ ਦੀ ਟਿਊਨ ਦੱਸ ਸਕੋ ਤਾਂ ਮੈਂ ਇਸ ਨੂੰ ਬਣਾ ਜ਼ਰੂਰ ਸਕਦੀ ਹਾਂ । ਐਡਾ ਸੁਹਣਾ ਗੀਤ ਗਵਾਚਣਾ ਨਹੀਂ ਚਾਹੀਦਾ ਜੀ । ਚੈਨਲ ਤੇ ਮੇਰਾ ਵਟਸਐਪ ਨੰਬਰ ਹੈ । ਹੌਲੀ ਹੌਲੀ ਆਵਾਜ ਵਿੱਚ ਗਾ ਕੇ ਮੈਨੂੰ ਵਟਸਐਪ ਕਰ ਦਿਓ ਜੀ ।
@rajwindersandhu-o6d
@rajwindersandhu-o6d Месяц назад
ਹਾਂਜੀ ਮੈ ਜਰੂਰ ਕੋਸ਼ਿਸ਼ ਕਰਾਂਗੀ ਧੰਨਵਾਦ ਜੀ
@dilpreetsidhu7875
@dilpreetsidhu7875 Месяц назад
Mam tuhada nbr c mere kol mera phone gwach gya ae nbr de dwo please
@dilpreetsidhu7875
@dilpreetsidhu7875 Месяц назад
Vry nice mam ❤❤
@desduaaba1385
@desduaaba1385 Месяц назад
@@dilpreetsidhu7875 ਬਹੁਤ ਸ਼ੁਕਰੀਆ ਜੀ
@paramjitdhaliwal131
@paramjitdhaliwal131 2 месяца назад
ਬਹੁੱਤ ਹੀ ਭਾਵੁਕ ਕਰ ਦੇਣ ਵਾਲਾ ਗੀਤ ਆ ਭੈਣ ਜੀ
@RashminderKaur-z8f
@RashminderKaur-z8f 2 месяца назад
ਤੁਹਾਡੇ ਗੀਤ ਬਹੁਤ ਪਿਆਰੇ ਲੱਗਦੇ ਨੇ ਗੀਤਾਂ ਵਿੱਚ ਕੋਈ ਨਾ ਕੋਈ ਸਟੋਰੀ ਬਣਦੀ ਜੀ ਤੁਹਾਡੇ ਗੀਤ ਜਦੋ ਮੈਂ ਕਿਸੇ ਹੋਰ ਦੇ ਮੂੰਹੋਂ ਸੁਣਦੀ ਤਾਂ ਮੈਨੂੰ ਦੁੱਖ ਲਗਦਾ ਮੈਂ ਕਮੈਟ ਵੀ ਕਰ ਦਿੰਦੀ ਵੀ ਗੀਤ ਭੈਣਜੀ ਸੰਧਾ ਦਾ ਥੈਕਯੂ ਜੀ ਤੁਸੀ ਬਹੁਤ ਆਪਣੇ ਕਰੀਬ ਲੱਗਦੇ ਹੋ ਜੀ🙏🏾🌷🌻💐🍀
@desduaaba1385
@desduaaba1385 2 месяца назад
@@RashminderKaur-z8f ਮਾਣ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ 🙏
@KhalidMehmood-ev6kn
@KhalidMehmood-ev6kn 2 месяца назад
So nice so lovely and beautiful love you sweet mom live you long time with the better health and wealth happiness and goodness with you all the time stay safe happy and blessed good luck ❤❤❤❤❤❤❤❤❤❤❤❤
@ParvinderKaur-z2t
@ParvinderKaur-z2t 2 месяца назад
❤❤
@HarmeetKaur-r8p
@HarmeetKaur-r8p 2 месяца назад
@desduaaba1385
@desduaaba1385 2 месяца назад
@@HarmeetKaur-r8p ਬਹੁਤ ਬਹੁਤ ਸ਼ੁਕਰੀਆ ਜੀ
@ManpreetKaur-jk4pf
@ManpreetKaur-jk4pf 2 месяца назад
ਬਹੁਤ ਸਹੋਣਾ ਗੀਤ❤❤
@desduaaba1385
@desduaaba1385 2 месяца назад
@@ManpreetKaur-jk4pf ਧੰਨਵਾਦ ਜੀ
@jasvirlotta7726
@jasvirlotta7726 2 месяца назад
Bauhat vadia geet bhenji. Manjit Kaur from England
@Luna_Nyx
@Luna_Nyx 2 месяца назад
👍
@simarjitkaur1788
@simarjitkaur1788 2 месяца назад
❤❤
@baljinderkaurdhillon1706
@baljinderkaurdhillon1706 2 месяца назад
ਭੈਣ ਜੀ ਬਹੁਤ ਵੈਰਾਗ ਦਾ ਗੀਤ ਇਕ ਸਾਵਣ ਮਹੀਨਾ ਤੁਹਾਡਾ ਗੀਤ ਗਾਉਂਦੀਆਂ ਮਨ ਭਰ ਆਇਆ ਤੇ ਮੇਰਾ ਗੀਤ ਸੁਣ ਕੇ ਹੁਣ ਭੈਣ ਜੀ ਮੈਂ ਵੀ ਜਦ ਕਿਤੇ ਗਾਉਂਦੀ ਆ ਤੇ ਮਨ ਬਹੁਤ ਉਛਲ ਪੈਦਾ ਹੈ 🌸🌺
@jammufolks6647
@jammufolks6647 2 месяца назад
Boht der se intezaar tha aapki madhur awaaz sunne ka ....Last me aap emotional ho gye ji aur geet b boht emotional hai
@AmarjitKaur-gj3sh
@AmarjitKaur-gj3sh 3 месяца назад
ਬਾ-ਕਮਾਲ ਆਵਾਜ ਤੇ ਗੀਤ ਜੀ ।ਜਿਊਂਦੇ ਰਹੋ ।ਹਮੇਸ਼ਾ ਚੜੵਦੀ ਕਲਾ ਚ ਰਹੋਂ ।ਸਿਰਾ ਈ ਲਾਤਾ ।
@OSM_ART
@OSM_ART 3 месяца назад
Very nice
@BaldevSingh-un8dy
@BaldevSingh-un8dy 3 месяца назад
bahut hi khoobsurat geet hai biba ji
@MahiRaaj-y3z
@MahiRaaj-y3z 3 месяца назад
Both acha gaya aap ney ❤❤❤❤❤
@jasvirlotta7726
@jasvirlotta7726 3 месяца назад
Lovely geet bhenji. Gaunde ravo. God bless you bhenji. Manjit Kaur from England
@jasvirlotta7726
@jasvirlotta7726 3 месяца назад
Bauhat vadia geet milyea aap ji noo. Gayea v bauhat sohna. Manjit Kaur from England
@BaldevSingh-un8dy
@BaldevSingh-un8dy 3 месяца назад
wah ji wah ....pehli wari sunia geet
@baljinderkaurdhillon1706
@baljinderkaurdhillon1706 3 месяца назад
ਬਹੁਤ ਹੀ ਸੋਹਣਾ ਲੋਕ ਗੀਤ ਜੀ 🙏🏻🌺🌸🌸
@desduaaba1385
@desduaaba1385 3 месяца назад
@@baljinderkaurdhillon1706 ਧੰਨਵਾਦ ਜੀ
@Gursewak.Singh.Dhaula
@Gursewak.Singh.Dhaula 3 месяца назад
ਬਹੁਤ ਵਧੀਆ ਭੈਣ ਜੀ
@desduaaba1385
@desduaaba1385 3 месяца назад
@@Gursewak.Singh.Dhaula ਧੰਨਵਾਦ ਜੀ
@KhalidMehmood-ev6kn
@KhalidMehmood-ev6kn 3 месяца назад
Love you sweet and lovely 🌹🌹🌹🌹🌹🌹 mom so nice and beautiful ❤️❤️❤️❤️❤️ thanks for sharing live you long time with the better health and wealth happiness and goodnesses with you all the time stay safe and happy good luck ❤❤❤❤❤❤❤❤
@desduaaba1385
@desduaaba1385 3 месяца назад
@@KhalidMehmood-ev6kn Thank you very much
@jasvirlotta7726
@jasvirlotta7726 3 месяца назад
Bauhat vadia geet. Hasa v ayea. Menu v gaun da bahaut shonk hae. Manjit Kaur from England
@jasvirlotta7726
@jasvirlotta7726 3 месяца назад
Bauhat vadia geet bhenji. Manjit Kaur from England
@desduaaba1385
@desduaaba1385 2 месяца назад
@@jasvirlotta7726 ਧੰਨਵਾਦ ਜੀ
@baljinderkaurdhillon1706
@baljinderkaurdhillon1706 3 месяца назад
ਬਹੁਤ ਹੀ ਪਿਆਰਾ ਗੀਤ ਭੈਣ ਜੀ 🌺🌸🌺
@choprasahib5574
@choprasahib5574 3 месяца назад
ਇਹ ਗੀਤ ਮੇਰੇ ਭਤੀਜੇ ਦੀ ਵਹੁਟੀ ਦੀ ਗੋਦ ਭਰਾਈ ਵੇਲੇ ਗਾਇਆ ਸੀ 16 ਜੂਨ 2024 ਨੁੰ। ਬਹੁਤ ਮਿੱਠਾ ਗੀਤ ਹੈ
@ManpreetBrar-m4u
@ManpreetBrar-m4u 3 месяца назад
Nice song❤❤❤❤
@umerhayyat5184
@umerhayyat5184 3 месяца назад
Man bhar ayaa sun k 😢
@desduaaba1385
@desduaaba1385 2 месяца назад
@@umerhayyat5184 ih geet hai hi dil chhooh lain wala …..sabh da man bhar aunda hai
@paramjeetkaur4230
@paramjeetkaur4230 3 месяца назад
ਬਹੁਤ ਸੋਹਣਾ ਗੀਤ ਵੀ ਤੇ ਆਵਾਜ਼ ਵੀ ਬਹੁਤ ਪਿਆਰੀ ਤੇ ਸੁਝਾਅ ਵੀ ਬਹੁਤ ਤਰੀਕੇ ਨਾਲ ਦਿੱਤੇ ਜੀ ❤❤❤🎉🎉🎉
@desduaaba1385
@desduaaba1385 2 месяца назад
@@paramjeetkaur4230 ਧੰਨਵਾਦ ਜੀਨ