Тёмный
Ruhani Gyan
Ruhani Gyan
Ruhani Gyan
Подписаться
Instagram : @safar_ruhani

ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ!

ਆਪ ਸਭ ਜੀ ਦਾ "ਰੂਹਾਨੀ ਗਿਆਨ" ਚੈਨਲ ਵਿੱਚ ਬਹੁਤ ਸਵਾਗਤ ਹੈ। ਤੁਹਾਨੂੰ ਇਸ ਚੈਨਲ ਤੇ ਗੁਰਬਾਣੀ ਕਥਾ ਵਿਚਾਰ, ਅਨਮੋਲ ਵਿਚਾਰ, ਨਿੱਤਨੇਮ ਦੀਆਂ ਬਾਣੀਆਂ, ਮੂਲ ਮੰਤਰ ਦਾ ਜਾਪ, ਸ਼ਬਦ ਵਿਚਾਰ ਤੇ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਤੇ ਪ੍ਰੇਰਨਾਦਾਇਕ ਕਹਾਣੀਆਂ ਸੁਣਨ ਨੂੰ ਮਿਲਣਗੀਆਂ। ਇਸ ਚੈਨਲ ਦੇ ਦੁਆਰਾ ਇਹ ਸਮਝਾਇਆ ਗਿਆ ਹੈ ਕਿ ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਆਪਣੇ ਜੀਵਨ ਵਿਚ ਕਾਮਯਾਬੀ ਹਾਸਿਲ ਕਰ ਸਕਦੇ ਹਾਂ ਤੇ ਆਪਣੀਆਂ ਪਰੇਸ਼ਾਨੀਆ, ਮੁਸੀਬਤਾਂ ਤੇ ਚਿੰਤਾਵਾਂ ਤੋਂ ਮੁਕਤੀ ਪਾ ਕੇ ਆਪਣਾ ਜੀਵਨ ਖੁਸ਼ਹਾਲ ਕਰ ਸਕਦੇ ਹਨ। ਇਸ ਚੈਨਲ ਦੇ ਰਾਹੀਂ ਅਸੀਂ ਇਹ ਬੇਨਤੀ ਕਰਦੇ ਹਰ ਹਾਲ ਵਿਚ ਉਸ ਵਾਹਿਗੁਰੂ ਜੀ ਨਾਲ ਜੁੜੇ ਰਹੋ ਤੇ ਸਿਮਰਨ ਕਰਦੇ ਰਹੋ।

"ਰੂਹਾਨੀ ਗਿਆਨ" ਚੈਨਲ ਦੇਖਦੇ ਰਹੋ, ਰੂਹਾਨੀਅਤ ਦੇ ਰਾਹ ਤੇ ਚਲਦੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਨਾ।

ਧੰਨਵਾਦ

Keep Supporting Our Channel, Don't forget to like, subscribe, and hit the notification bell to stay connected with us.

Thanks for watching and showing your love.

For business queries please contact us : alfazruhani@gmail.com

Комментарии