Тёмный
AMRITSAR LIVE
AMRITSAR LIVE
AMRITSAR LIVE
Подписаться
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਗੁਰਬਾਣੀ ਕਥਾ ਕੀਰਤਨ ਸਰਵਣ ਕਰਨ ਲਈ ਸਾਡਾ ਚੈੱਨਲ subscribe ਕਰੋ ਅਤੇ bell icon ਦਬਾਉ ਤਾਕਿ ਹਰ ਵੀਡੀਓ ਤੁਹਾਡੇ ਤਕ ਪਹੁੰਚੇ ਸਬ ਤੋਂ ਪਹਿਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

Subsricbe our channel for gurbani ,katha and please press the bell icon for our new video update to you

Waheguru ji

Комментарии
@CharanjitSingh-eq9su
@CharanjitSingh-eq9su 17 часов назад
ਵਾਹਿਗੁਰੂ ਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਰਾਇਜੀ
@user-we1lk4cl1e
@user-we1lk4cl1e День назад
Waheguru❤❤❤❤❤❤
@karanmahal1234
@karanmahal1234 День назад
Khalsa ji background music na lgaea kro, waheguru ji 🙏
@amarjeetsingh3869
@amarjeetsingh3869 2 дня назад
ਗੁਰੂ ਜੀ ਦੀ ਸਾਰੀ ਬਾਣੀ ਵਿੱਚ ਕਿਤੇ ਵੀ ਕੋਈ ਕਰਾਮਾਤ ਨਾ ਦੀ ਚੀਜ਼ ਹੈ ਸਾਡੇ ਸਾਰੇ ਗੁਰੂ ਕਰਾਮਾਤਾਂ ਨਾ ਵਿਖਾਈਆਂ ਤੇ ਨਾ ਵੇਖੀਆਂ ਸਭ ਇਸ ਦੇ ਵਿਰੋਧੀ ਸਨ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਜਿਹੜੇ ਪਾਸੇ ਮਸੀਤ ਨਹੀਂ ਮੇਰੇ ਪੈਰ ਉਧਰ ਕਰ ਦਿਉ
@user-ip2it3uy7n
@user-ip2it3uy7n 3 дня назад
Waheguru ji
@jasdevsingh3044
@jasdevsingh3044 3 дня назад
ਛੋਟਾ ਮੂੰਹ ਵੱਡੀ ਗੱਲ ਗੁਰੂ ਪਾਤਸ਼ਾਹ ਨੇ ਬਾਣੀ ਬਖਸ਼ੀ ਹੈ ਗੁਰਬਾਣੀ ਦੇ ਅੰਦਰ ਕਿਸੇ ਕਰਾਮਾਤ ਦਾ ਕੋਈ ਨਿਸ਼ਾਨ ਨਹੀਂ ਹੁਣ ਤੁਹਾਡੇ ਕਹਿ ਮੁਤਾਬਿਕ ਜੇ ਕੋੜ ਦਾ ਰੋਗ ਰੁਮਾਲ ਫੇਰਿਆਂ ਠੀਕ ਹੋ ਸਕਦਾ ਸੀ ਤਾਂ ਕੀਰਤਪੁਰ ਸਾਹਿਬ ਹਿੰਦੁਸਤਾਨ ਦਾ ਸਭ ਤੋਂ ਵੱਡਾ ਵੈਦਖਾਨਾ ਬਣਵਾਉਣ ਦੀ ਗੁਰੂ ਸਾਹਿਬ ਜੀ ਨੂੰ ਕੀ ਲੋੜ ਸੀ ਜਿਸ ਦੁਆ ਖਾਨੇ ਤੋਂ ਸ਼ਾਹ ਜਹਾਨ ਦਾ ਪੁੱਤਰ ਦਾਰਾ ਵੀ ਠੀਕ ਹੋਇਆ ਜਿਸ ਨੂੰ ਕੈਂਸਰ ਦਾ ਰੋਗ ਸੀ
@gurdeepsingh2693
@gurdeepsingh2693 4 дня назад
@SahibSingh-gh4ou
@SahibSingh-gh4ou 4 дня назад
Hlo mama ji Mama I think we will
@Guru-hg9oc
@Guru-hg9oc 4 дня назад
H
@karamjeetsinghmunjal4947
@karamjeetsinghmunjal4947 4 дня назад
Dhan guru Ram das ji
@JaswinderKaur-gp1on
@JaswinderKaur-gp1on 4 дня назад
Waheguri
@JaswinderKaur-gp1on
@JaswinderKaur-gp1on 4 дня назад
Waheguru
@JaswinderKaur-gp1on
@JaswinderKaur-gp1on 4 дня назад
Wsheguru
@JaswinderKaur-gp1on
@JaswinderKaur-gp1on 4 дня назад
Waheguru
@avtarsingh2531
@avtarsingh2531 5 дней назад
ਬੇਸ਼ੱਕ ਅਸੀਂ ਜੱਟ ਵੜੈਚ ਸਮਾਜ਼ ਦੇ ਨਾਲ ਸਬੰਧਤ ਹਾਂ ਪਰ ਅਸੀਂ ਮੰਨਦੇ ਹਾਂ ਕਿ ਰੰਘਰੇਟਾ ਸਮਾਜ ਬਹੁਤ ਬਹੁਤ ਬਹੁਤ ਮਹਾਨ ਹੈ, ਅੱਜ ਸਾਨੂੰ ਵੰਡੀਆਂ ਪਾਉਣ ਵਾਲੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
@luckyjallah.1967
@luckyjallah.1967 6 дней назад
N
@hsdjmu5997
@hsdjmu5997 6 дней назад
ਵਾਹਿਗੁਰੂ ਭਲੀ ਕਰੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ
@hsdjmu5997
@hsdjmu5997 6 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajinderKaur-tl3yl
@RajinderKaur-tl3yl 7 дней назад
Dhan Gur Tegbahadur ji sahib 🙏🙏
@mantabsinghmantab1074
@mantabsinghmantab1074 8 дней назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@GurwinderSingh-bs7pz
@GurwinderSingh-bs7pz 8 дней назад
Hr 1 deaa murada puteaa kare
@GurwinderSingh-bs7pz
@GurwinderSingh-bs7pz 8 дней назад
Ja santa de
@GurwinderSingh-bs7pz
@GurwinderSingh-bs7pz 8 дней назад
Ja Santa de
@GurwinderSingh-bs7pz
@GurwinderSingh-bs7pz 8 дней назад
Ja Santa de
@GurwinderSingh-bs7pz
@GurwinderSingh-bs7pz 8 дней назад
Ja Santa de
@GurwinderSingh-bs7pz
@GurwinderSingh-bs7pz 8 дней назад
Ja Santa de
@GurwinderSingh-bs7pz
@GurwinderSingh-bs7pz 8 дней назад
Ja Santa de
@harneetvlogs6373
@harneetvlogs6373 10 дней назад
Dhan sant baba hardev singh jee lulon sahib wale ❤❤❤❤❤
@DeepSingh-ln9qs
@DeepSingh-ln9qs 11 дней назад
ਆਹ ਪਿਛੇ ਚੱਲ ਦਾ ਵਾਜਾ ਜਿਹਾ ਬੰਦ ਕਰੋ ਜੀ
@kuldeepminhas4388
@kuldeepminhas4388 12 дней назад
ਵਾਹਿਗੁਰੂ ਜੀ 🙏
@RAMSINGH-rt1lx
@RAMSINGH-rt1lx 12 дней назад
Eh Created Saakhiaan Naal hi keh dinde hai ke Karaamaata nahin hundiaan eh karamata hi Suna rahai ho Andh vishwaas di ve hadd hundi hai.
@user-nz7nq5pb6m
@user-nz7nq5pb6m 13 дней назад
ਫਤਹਿ ਡੰਕ ਬਾਜੈ ਕ੍ਰਿਪਾ ਯੋ ਕਰੀਜੈ ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ਅਗਮ ਸੂਰਬੀਰਾ ਉਠਹਿ ਸਿੰਘ ਜੋਧਾ ਪਕਤ੍ਰ ਤੁਰਕ ਗਨ ਕਉਂ ਕਰੇਂ ਵੇ ਨਿਰੋਧਾ ਸਗਲ ਜਗਤ ਮੋ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਨ ਸਕਲ ਦੁੰਦ ਭਾਜੈ ਜਪਉੰ ਜਾਪ ਹਰੇ ਹਰਿ ਅਕਾਲ ਹੈ ਤਬ ਦੁਨੀਆਂ ਸਭ ਛਿਨੱਕ ਮੈਂ ਨਿਹਾਲੰ ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ
@user-nz7nq5pb6m
@user-nz7nq5pb6m 13 дней назад
ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ
@user-nz7nq5pb6m
@user-nz7nq5pb6m 13 дней назад
ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।
@user-nz7nq5pb6m
@user-nz7nq5pb6m 13 дней назад
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ
@user-nz7nq5pb6m
@user-nz7nq5pb6m 13 дней назад
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@user-nz7nq5pb6m
@user-nz7nq5pb6m 13 дней назад
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
@RAMSINGH-rt1lx
@RAMSINGH-rt1lx 14 дней назад
Satavain Guru Har Rai ji de Saputar Ram Rai ate Har Karition ji diaan Mavaan Alag Alag ce Bhav Guru Har Rai ji diaan Do ( 2 ) Patania ce ????
@altiusmodifiedjeeps
@altiusmodifiedjeeps 14 дней назад
Waheguru ji 🙏
@jarnailsingh6505
@jarnailsingh6505 18 дней назад
Waheguru ji
@gurpreetaulakh6881
@gurpreetaulakh6881 19 дней назад
Waheguru ji
@user-iw3dw2bz6y
@user-iw3dw2bz6y 21 день назад
Waheguruji ❤
@waheguruji55
@waheguruji55 23 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@goldysingh19777
@goldysingh19777 24 дня назад
Gyanny ji 😅😅😅😅😅😅
@AmandeepSingh-ji1lt
@AmandeepSingh-ji1lt 24 дня назад
WAHEGURU JI KA KHALSA 🙏 WAHEGURU JI KI FATEH 🙏
@user-eh5cx8ge7r
@user-eh5cx8ge7r 25 дней назад
sat Sri akal g
@harrysingh4055
@harrysingh4055 25 дней назад
ਵਾਹਿਗੁਰੂ ਜੀ ਕਾ ਖ਼ਾਲਸਾ
@ManjitKaur-gz2kp
@ManjitKaur-gz2kp 25 дней назад
Waheguru ji waheguru ji 🙏
@user-zr8nr8in5f
@user-zr8nr8in5f 25 дней назад
❤❤
@balwindersinghjattana5770
@balwindersinghjattana5770 25 дней назад
ਬਾਬਾ ਜੀ ਖਾਡ਼ਕੂ ਸੰਘਰਸ ਦੌਰਾਨ ਸੈਂਟਰ ਦੀ ਸਹਿ ਪਰਾਪਤ ਪੰਜਾਬ ਸਰਕਾਰ ਦੀ ਜਾਬਰ ਟੋਲੀ ਪੁਲਸ ਨੇ ਇੱਕ ਖਾਡ਼ਕੂ ਸਿੰਘ ਦੀ ਸਹੀਦ ਪਤਨੀ ਦਾ ਅੱਠ ਮਹੀਨੇ ਦਾ ਬੱਚਾ ਐਸ ਪੀ ਰਾਜ ਕਿਸਨ ਬੇਦੀ ਨੇ ਬਰਫ ਤੇ ਲਿਟਾ ਕੇ ਮਾਰਿਆ ਬਠਿੰਡਾ ਸੀ ਆਈ ਸਟਾਫ ਬਠਿੰਡਾ ਚ ਭਾਗੀ ਵਾਂਦਰ ਦੇ ਸਿੰਘ ਦੀ ਢਾਈ ਸਾਲ ਦੀ ਬੱਚੀ ਨੂੰ ਕੰਧ ਨਾਲ ਮਾਰਕੇ ਮਾਰਿਆ ਵਕੀਲ ਕੁਲਵੰਤ ਸਿੰਘ ਦੇ ਲਗਭਗ ਡੇਢ ਸਾਲ ਦੇ ਬੱਚੇ ਨੂੰ ਕੋਠੇ ਤੋ ਹੇਠਾਂ ਸੁੱਟ ਕੇ ਮਾਰਿਆ