Тёмный
Punjab Di Rooh
Punjab Di Rooh
Punjab Di Rooh
Подписаться
Комментарии
@LakhveerSingh-sn2xl
@LakhveerSingh-sn2xl 8 месяцев назад
SATNAM SATNAM WAHEGURU JI ❤❤❤❤❤
@nagindersingh4119
@nagindersingh4119 8 месяцев назад
ਵਾਹਿਗੁਰੂ ਜੀ ਮਾਣਕ ਜੀ ਪੰਜਾਬੀ ਸਾਹਿਤ ਸਭਿਆਚਾਰ ਹੀਰਾ ਜਿਸ ਨੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ ਅਤੇ ਸਭ ਨੂੰ ਬਹੂਤ ਹੀ ਪਿਆਰ ਨਾਲ ਗੱਲਬਾਤ ਕਰਨ ਵਾਲੇ। ਵਾਹਿਗੁਰੂ ਜੀ
@rachhpalsinghsingh4465
@rachhpalsinghsingh4465 Год назад
ਸ਼ੇਰ ਬੇਸ਼ਕ ਬੁੜ੍ਹਾ ਹੋ ਜਾਵੇ ਪਰ ਸ਼ਿਕਾਰ ਕਰ ਹੀ ਲੈਦਾ ਹੈ ਮਾਣਕ ਸਾਬ ਭਾਵੇਂ ਬੁੜੇ ਹੋ ਗਏ। ਹਨ ਪਰ ਅਵਾਜ਼ ਪੂਰੀ ਟੱਲੀ ਵਾਗੂ ਟੱਣਕ ਰਹੀ ਹੈ?
@rachhpalsinghsingh4465
@rachhpalsinghsingh4465 Год назад
ਇੰਜ ਲੱਗਦਾ ਜਿਸ ਤਰਾਂ ਮਾਣਕ ਸਾਡੇ ਵਿੱਚ ਹੀ ਹੋਣ ਮਾਣਕ ਜੀ ਦੀ ਕੋਈ ਵੀ ਰੀਸ ਨਹੀ ਕਰ ਸਕਦਾ।?
@niranjansinghjhinjer1370
@niranjansinghjhinjer1370 Год назад
Mera Ustad Manak jeha koi nahi ji Shukriya ☝️
@DEON765
@DEON765 Год назад
Deon wala aalbala v naal bathha
@DEON765
@DEON765 Год назад
kurgi hu 😂😂😂❤❤❤❤❤
@DEON765
@DEON765 Год назад
ho garm maik
@DEON765
@DEON765 Год назад
vvvvvv good ❤❤❤
@DEON765
@DEON765 Год назад
Nice 😢😢😢😢❤❤❤❤❤
@sidhuanoop
@sidhuanoop Год назад
Bahut vadhiya Akharha, great manak sahib
@sidhuanoop
@sidhuanoop Год назад
Bai ji ese pind vich karnail gill sahib de v akharhe lagge c, oh v kro upload plz
@jaggajatt2524
@jaggajatt2524 Год назад
ਅੰਗੂਠੇ ਜਿਡੀ ਸਾਹ ਆਲੀ ਨਾੜ ਫੁੱਲਦੀ ਸੀ ਅਸਤਾਦ ਦੀ ਜਦੋ ਗਾਉਂਦਾ ਸੀ ਸ਼ੇਰ
@jaggajatt2524
@jaggajatt2524 Год назад
Tutt tutt janda ustad 🎤mic te babbar sher fankar
@jaggajatt2524
@jaggajatt2524 Год назад
Punjab daa heera kuldeep manak.।। Miss u ustad ji tere ton vad hikk de zoor nal nhi gaa skyaa koi tu asli jotta c
@harpalbrar5912
@harpalbrar5912 Год назад
V v nice
@vaidtarloksingh8385
@vaidtarloksingh8385 Год назад
Miss you Manak ustad sahab ji
@jagtarmaan2653
@jagtarmaan2653 2 года назад
Jindabad manak🙏
@nippyjeepmodificationssing4885
@nippyjeepmodificationssing4885 2 года назад
Nhi reesan manak Saab vrga na koi c na hou
@DEON765
@DEON765 2 года назад
good 👍👍👍
@dalerpunjabi5084
@dalerpunjabi5084 2 года назад
ਯਾਰ ਮੇਰੇ ਗੀਤ ਖੱਟੇ ਸੀ ਹਰ ਅਖਾੜੇ ਚੋ ਕੱਟਕੇ ਵੀਡੀੳ ਪਾੳੰਦੇ ੳੰ ਚਮਚਾਗੀਰੀ ਦੀ ਵੀ ਕੋਈ ਹੱਦ ਨੀ ਛਡਦੇ
@Lakhmireana1980
@Lakhmireana1980 2 года назад
ਸਦਾਬਹਾਰ ਗੀਤ ❤️❤️
@khosasaab3464
@khosasaab3464 2 года назад
ਭਰਾਵਾ ਅਖਾੜੇ ਦੀ ਆਵਾਜ਼ ਤਾਂ ਸੈਟ ਕਰਲਾ
@khosasaab3464
@khosasaab3464 2 года назад
ਬਾਈ ਯਰ ਮਾਣਕ ਸਾਹਿਬ ਦਾ ਅਖਾੜਾ ਅਪਲੋਡ ਕਰਨਾ ਹੁੰਦਾ ਹੈ ਤਾਂ ਪੂਰਾ ਅਖਾੜਾ ਅਪਲੋਡ ਕਰਿਆ ਕਰੋ ਇਕ ਆਵਾਜ਼ ਸੈਟ ਤਾਂ ਕਰਲਾ
@khosasaab3464
@khosasaab3464 2 года назад
ਫੁੱਲ ਅਖਾੜਾ ਅਪਲੋਡ ਕਰੋ ਜੀ ਨਾਲੇ ਆਵਾਜ਼ ਸੈਟ ਕਰਿਆ ਕਰੋ ਅਖਾੜਾ ਅਪਲੋਡ ਤੋਂ ਪਹਿਲਾਂ
@DarshanSingh-fp6yl
@DarshanSingh-fp6yl 2 года назад
ਕਲੀਆਂ ਦੇ ਬਾਦਸ਼ਾਹ ਦੀ ਕਿਸੇ ਵੀ ਸਰਕਾਰ ਨੇ ਬਾਂਹ ਨੀ ਫੜੀ। ਕਦਰਾਂ ਨੂੰ ਕਰੋੜ ਕਰੋੜ ਦੇਤਾ
@gagankhehra1981
@gagankhehra1981 2 года назад
ਮਾਣਕ ਸਾਬ 🙏
@jagtarmaan2653
@jagtarmaan2653 2 года назад
ਮਾਣਕ ਸਾਹਬ ਜਿੰਦਾਬਾਦ ਬਾਪੂ ਦੇਵ ਸਾਹਬ ਜਿੰਦਾਬਾਦ
@gagankhehra1981
@gagankhehra1981 2 года назад
ਰੰਗ ਬੰਨਤਾ ਮਾਣਕ ਸਾਬ ਜੀ ਨੇ 🙏
@mandeep.sushigureeki5072
@mandeep.sushigureeki5072 2 года назад
जद विमार था किसी ने वात नही पूछी जव तक आदमी के पास पैसाा होता है अनेका मिल जाते है वाद मे कोई नही पुछता जितने भी मानक के साथी थे सव के सव सवारथी थे
@niranjansinghjhinjer1370
@niranjansinghjhinjer1370 2 года назад
Mera Ustad Manak jeha koi nahi ji
@luckyraikoti7578
@luckyraikoti7578 3 года назад
Ba kamaal ji
@jagmohansarao5273
@jagmohansarao5273 3 года назад
Maa Da lal mank Ji ❤️❤️❤️❤️❤️
@jagmohansarao5273
@jagmohansarao5273 3 года назад
❤️❤️❤️❤️❤️❤️❤️❤️
@Arsh1040
@Arsh1040 3 года назад
Manak to uppar koi singer nhi
@surinderpal9680
@surinderpal9680 3 года назад
ਬਾਬਾ ਬੌਹੜ ਮਾਣਕ ਜੀ ਦਾ ਤੂੰਬੀ ਮਾਸਟਰ ਜੈ ਜਬਰਦਸਤ ਪਰਫਾਰਮੈਂਸ ਕਰ ਰਿਹਾ ਹੈ ਧੰਨਵਾਦ ਵੀਰ ਜੀ ਤੁਹਾਡਾ
@palasinghsingh3010
@palasinghsingh3010 3 года назад
V vj
@KuldeepSingh-df3tl
@KuldeepSingh-df3tl 3 года назад
Kya bata aenk Wale bai divan o din vaps nahi aone 😭😭😭😭😭😢kya bata mank sahb diyan
@roopdhiman1565
@roopdhiman1565 3 года назад
Good job bai ji
@parnambrar397
@parnambrar397 3 года назад
Mank shabd nu sahi sabt kar gia babbr Sher Punjab da
@dayasingh3989
@dayasingh3989 3 года назад
Manak sahib varga koi ni
@jagtarmaan2653
@jagtarmaan2653 3 года назад
ਮਾਣਕ ਸਾਹਬ ਜਿੰਦਾਬਾਦ
@JagroopSingh-no7xy
@JagroopSingh-no7xy 3 года назад
ਦਿੱਲੀ ਤੇ ਲਾਹੋਰ ਦਾ ਮੇਲ ਨਹੀ ਹੋ ਸਕਦਾ ਜਦੋਂ ਵੀ ਮੇਲ ਹੋਣਾ ਅੰਮ੍ਰਿਤਸਰ ਸਹਿਬ ਤੇ ਲਾਹੋਰ ਦਾ ਹੋਣਾ
@sukheludher385
@sukheludher385 3 года назад
ganga pind di aa
@JAGDEEPSINGH-kx2dh
@JAGDEEPSINGH-kx2dh 2 года назад
Ha ji
@dayasingh3989
@dayasingh3989 3 года назад
Manak jindabad
@JAGDEEPSINGH-kx2dh
@JAGDEEPSINGH-kx2dh 3 года назад
Mera ghar da program da kida lagya srya nu
@NirmalSingh-or2ej
@NirmalSingh-or2ej 3 года назад
Very good akhaura
@mangisidhu934
@mangisidhu934 3 года назад
ਰਾਜਵਿੰਦਰ ਰਾਏ ਖਾਨਾ ਬਹੁਤ ਵਧੀਆ ਵੀਰ
@kuldeepmaanjhumbamaan3146
@kuldeepmaanjhumbamaan3146 3 года назад
good bai ji jio bro
@balwindersingh3591
@balwindersingh3591 3 года назад
Bahut badhia bai