Тёмный
Tehlka Punjabi Tv
Tehlka Punjabi Tv
Tehlka Punjabi Tv
Подписаться
Tehlka Punjabi TV ਇਥੇ ਤੁਹਾਨੂੰ ਮਿਲੇਗੀ ਪੰਜਾਬ ਦੀ ਸਿਆਸਤ ਨਾਲ ਜੁੜੀ ਹਰ ਖਬਰ, ਤੇ ਤੁਹਾਡੇ ਆਪਣੇ ਸ਼ਹਿਰ ਦੀ ਹਰ ਜ਼ਰੂਰੀ ਖਬਰ. |
Like ਅਤੇ Subscribe ਕਰੋ Channel Tehlka Punjabi TV
Комментарии
@user-se6px4pp2h
@user-se6px4pp2h 11 часов назад
ਮੇਰਾ ਨੀਜੀ ਵੀਚਾਰ ਹੈ ਕਿ ਤੁਸੀਂ ਆਪ ਸਭ ਸਤਿਕਾਰ ਯੋਗ ਹੋ, ਤੂਸੀਂ ਪਾਰਟੀ ਚੋਂ ਬਾਹਰ ਸੀ ਵਿਚ ਜਾਣ ਦੀ ਲੋੜ ਨਹੀਂ ਸੀ,ਜੇ ਕੋਈ ਕਿਸੇ ਗੱਲ ਦਾ ਗੁੱਸਾ ਸੀ ਉਹ ਪਾਰਟੀ ਦੇ ਵਿੱਚ ਰਹਿ ਕੇ ਗੱਲ ਕਰਨੀਂ ਸੀ ਜੀ ਬਾਹਰ ਆ ਕੇ ਗੱਲ ਕਰਨੀਂ ਪਾਰਟੀ ਦੇ ਉਲਟ ਹੈ ਜੀ।
@JagdishSingh-qr3dv
@JagdishSingh-qr3dv 19 часов назад
Amartpal nu bi Galt bolda c
@avtarmalhi7184
@avtarmalhi7184 День назад
Jo.narji.boli.javo.par.panth n tyhanu.muaf.ni karna
@gurdeepsinghgandhi93
@gurdeepsinghgandhi93 День назад
ਕਿਹੜੇ ਦੇਸ ਦੀ ਦਿਸ਼ਾ ਬਦਲੀ ਦਸੋ ਸਿਰਫ ਦਿੱਲੀ ਵਿਚ ਸੀ ਪੰਜਾਬ ਵਿੱਚ ਤਾਂ ਲੋਕਾ ਨੇ ਦਸ ਦਿਤਾ ਇਹਨੂੰ ਇਹਦੀ ਕਿ ਔਕਾਤ ਹੈ
@KaramsinghRandhawa-hp1xs
@KaramsinghRandhawa-hp1xs День назад
ਉਲਟਾਇਆ ਸਭ ਤੋਂ ਵੱਡਾ ਓਏ ਉਲਟਾਇਆ ਉਲਟਾਇਆ ਤੂੰ ਸਭ ਤੋਂ ਵੱਡਾ ਤੂੰ ਖੱਚ ਜਿਹੜਾ ਕਿ ਹੱਥ ਖੜੇ ਕਰਕੇ ਆਇਆ ਬਾਹਰ ਅਤੇ ਸਾਰੇ ਮਾਫੀ ਦੇਣ ਚ ਤੁਹਾਡਾ ਹੱਕ ਤੇ ਹੁਣ ਲੋਕਾਂ ਨੂੰ ਖੱਚ ਕਹਿ ਕੇ ਤੇ ਸੱਚੇ ਹੋਣ ਦੀ ਕੋਸ਼ਿਸ਼ ਕਰਦਾ ਲੱਖ ਲਾਨਤਾ ਤੇਰੇ ਹੋਏ ਲੱਖ ਹੋਏ ਤਿਆਇਆ
@RanjitSingh-em7th
@RanjitSingh-em7th День назад
Tu kach
@KarnailSingh-iy9cd
@KarnailSingh-iy9cd 2 дня назад
ਸਰਮ ਕਰ ਲੳ ਮਾੜੇ ਮੋਟੀ
@rbrar3859
@rbrar3859 2 дня назад
ਜਦੋ ਹੱਥ ਖੜੇ ਕਰਕੇ ਸੰਤਾਂ ਨੂੰ ਧੋਖਾ ਦੇ ਕੇ ਆਇਆ ਸੀ, ਉਹ ਦੱਸ ?…. ਲੋਕਾ ਦੇ ਨਿੱਕੇ ਨਿੱਕੇ ਬੱਚੇ ਮਰਵਾਕੇ ਤੁਹਾਨੂੰ ਤਰਸ ਨਹੀਂ ਆਇਆ , ਇਸ ਵਾਰ ਬਣ ਗਿਆ MP
@rbrar3859
@rbrar3859 2 дня назад
ਤੁਹਾਡੀਆਂ ਸਾਧ ਨਾਲ ਫੋਟੋ, ਜਿਹੜੀਆਂ ਜੱਫੀਆਂ ਪਾ ਪਾ ਕੇ ਖਚਾਈਆਂ ਸਨ ਉਹ ਫੋਟੋ ਲੋਕਾਂ ਨੇ ਵੇਖੀਆਂ ਹਨ।
@rbrar3859
@rbrar3859 2 дня назад
ਸ਼ਰਮ ਨਾ ਦੀ ਵੀ ਕੋਈ ਚੀਜ ਹੁੰਦੀ ਹੈ, ਝੂਠ ਤੇ ਝੂਠ / ਸਾਰੀ ਕੌਮ ਦਾ ਘਾਣ ਕਰਤਾ ਝੂਠ ਮਾਰਨੋਂ ਹਜੇ ਵੀ ਨਹੀ ਹੱਟਦਾ।
@AvtarSingh-gs1si
@AvtarSingh-gs1si 3 дня назад
ਰਵਨੀਤ ਬਿਟੂ ਸਹੀ ਲਗਦਾ
@aulakhsingh5103
@aulakhsingh5103 6 дней назад
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:09 0:10
@BaljeetKaur-uz6eq
@BaljeetKaur-uz6eq 6 дней назад
Ryt veer good msg nd Singh ne ta sare kam badhia hi kite ea bt kuch ku ik adha cheini chor ea jo Acha Kam karn vale diya Latta khich reha ea
@surindersandha163
@surindersandha163 6 дней назад
Jathedar sahib gurbani,bhande saf ,jorhhe saf karne,sja dende han ki gurbani japna vi sja h? Es bande nu misali sja honi chahi di h?
@Manjeetstatus
@Manjeetstatus 6 дней назад
Nice canni ji
@SinghJagga-ut5nj
@SinghJagga-ut5nj 6 дней назад
ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਰਵਨੀਤ ਸਿੰਘ ਬਿੱਟੂ ਨੇ ਚਾਲੀ ਸਾਲ ਕਾਂਗਰਸ ਦਾ ਨਮਕ ਖਾਕੇ ਹਰਾਮ ਕਰਤਾ
@tejindersingh4588
@tejindersingh4588 7 дней назад
ਬੇਸ਼ਰਮ ਟੱਬਰ..ਮੁਰਦਾਬਾਦ
@MohinderSingh-hr6pk
@MohinderSingh-hr6pk 7 дней назад
True comments
@KundanLal-w7p
@KundanLal-w7p 7 дней назад
Meri awaaz man Sahab Tak pahunch sakti hai
@psingh201
@psingh201 8 дней назад
ਗੂੰਡਿਆ ਦੇ ਕੀਤੇ ਹੋਏ ਪਾਪ, ਇੰਨਾ ਦੇ ਲਾਏ ਹੋਏ ਜਥੇਦਾਰ, ਪ੍ਰਧਾਨਾ ਨੇ ਕੁਝ ਨਹੀ ਕਰਨਾ, ਸਿੱਖ ਕੌਮ ਨੂੰ ਖੇਰੂ ਖੇਰੂ ਕਰ ਦਿੱਤਾ, ਇੰਨਾ ਦੱਲਿਆ ਨੇ, ਹੁਣ ਕੋਈ ਫਾਇਦਾ ਨਹੀ ਰਿਹਾ, ਸਾਰਿਆ ਨੇ ਇੰਨੇ ਘੋਰ, ਬਜਰ ਗੁਨਾਹ ਕੀਤੇ ਹਨ, ਮਾਫੀ ਦੇ ਹੱਕਦਾਰ ਨਹੀ ਹਨ,
@manoharlalbajaj8150
@manoharlalbajaj8150 8 дней назад
ਤੁਸੀਂ ਭਾਰਤ ਲਈ ਕੀ ਕਰ ਰਹੇ ਹੋ, ਤੁਸੀਂ ਪ੍ਰਚਾਰ ਕਰ ਰਹੇ ਹੋ
@manoharlalbajaj8150
@manoharlalbajaj8150 8 дней назад
ਪੰਜਾਬ ਲਈ ਕਾਂਗਰਸ ਪਾਰਟੀ ਕਰੇਗੀ ਹਰ ਕੰਮ! ਪੰਜਾਬ ਦੇ ਲੋਕ ਭਾਰਤ ਲਈ ਕੀ ਕਰ ਰਹੇ ਹਨ! ਖਾਲਿਸਤਾਨੀ ਸਮਰਥਕ ਨੂੰ ਵੋਟ ਦਿੰਦੇ ਹੋਏ ਲੋਕ
@manoharlalbajaj8150
@manoharlalbajaj8150 8 дней назад
ਪੰਜਾਬ ਲਈ ਕਾਂਗਰਸ ਪਾਰਟੀ ਕਰੇਗੀ ਹਰ ਕੰਮ! ਪੰਜਾਬ ਦੇ ਲੋਕ ਭਾਰਤ ਲਈ ਕੀ ਕਰ ਰਹੇ ਹਨ! ਖਾਲਿਸਤਾਨੀ ਸਮਰਥਕ ਨੂੰ ਵੋਟ ਦਿੰਦੇ ਹੋਏ ਲੋਕ
@manoharlalbajaj8150
@manoharlalbajaj8150 8 дней назад
ਇਹ ਕਿਸਾਨ ਨਹੀਂ ਖਾਲਿਸਤਾਨੀ ਸਮਰਥਕ ਹਨ ਗੁਰਪਤਵੰਤ ਸਿੰਘ ਪੰਨੂ ਦਾ ਚਮਚਾ ਬੋਲ ਰਿਹਾ ਹੈ ਦੇਸ਼ ਦਾ ਗਦਾਰ ਹੈ ਕਿਸਾਨ ਨਹੀਂ ਹੈ।
@manoharlalbajaj8150
@manoharlalbajaj8150 8 дней назад
ਜੇਕਰ ਪੰਜਾਬੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਤਲ ਕਰਨਾ ਚਾਹੁੰਦੇ ਹਨ ਤਾਂ ਪੀਐਮ ਮੋਦੀ ਜੀ ਪੰਜਾਬ ਬਾਰੇ ਕੀ ਕਰਨਗੇ
@manoharlalbajaj8150
@manoharlalbajaj8150 8 дней назад
ਏਹ ਕਿਸਾਨ ਨਹੀਂ ਹੈ ਖਾਲਿਸਤਾਨੀ ਸਮੱਰਥਕ ਗੁਰਪਤਵੰਤ ਸਿੰਘ ਪੰਨੂ ਦੇ ਲਈ ਕੰਮ ਕਰ ਰਿਹਾ ਹੈ ਇਹ ਕਿਸਾਨ ਮਜ਼ਦੂਰਾਂ ਦੀ ਬੰਦੀ ਮਜ਼ਦੂਰ ਵੀ।
@rahulsaroy7424
@rahulsaroy7424 8 дней назад
Hallelujah 🙌🏻
@user-nt5oy8js9h
@user-nt5oy8js9h 9 дней назад
ਸੁਖਬੀਰ ਬਾਦਲ ਦੀ ਘਰ ਦੀ ਖੇਤੀ ਹੈ ਜੋ ਮਰਜ਼ੀ ਕਰ ਸਕਦਾ ਹੈ ਗੁੱਡੀਆਂ ਪਟੋਲਿਆਂ ਦਾ ਵਿਆਹ ਹੈ
@muridpursaab5692
@muridpursaab5692 10 дней назад
ਬੇਅਦਬੀ ਮਾਮਲੇ ਵਿੱਚ ਹਰ ਸਿੱਖ ਨੂੰ ਬੋਲਣਾ ਚਾਹੀਦਾ ਹੈ ਸਰਕਾਰ ਨੂੰ ਕੇਸ਼ ਚੰਡੀਗੜ੍ਹ ਟਰਾਸਵਰ ਹੋਣ ਤੋਂ ਰੋਕਣੇ ਚਾਹੀਦੇ ਸੀ
@ranvirsingh1706
@ranvirsingh1706 10 дней назад
ਭਈਆਂ ਦੇ ਹਿਤੈਸ਼ੀ ਸਭ ਸਾਫ਼ ਹੋਣ ਗੇ ਕੱਲੇ ਬਾਦਲ ਕੈਪਟਨ Congress ਬੀਜੇਪੀ ਅਕਾਲੀ ਹੀ ਨਹੀਂ ਅੱਗੇ ਤੂੰ ਤੇਰੀ ਪਾਰਟੀ ਵੀ ਸਾਫ਼ ਕਰਾਂਗੇ, ਐਸੀ ਇੱਕ ਮਖੌਟਾ ਪਾਈ ਭਈਏ ਨੂੰ ਵੋਟਾਂ ਪਾਂ ਬੈਠੈ ਤੇ ਪਛਤਾਉਂਦੇ ਹਾਂ , ਐਂਟੀ ਪੰਜਾਬ ਐਂਟੀ ਸਿੱਖ ਤੂੰ , ਪੰਜਾਬ ਰੋਡਵੇਜ਼ ਪਹਿਲਾ ਬਰਬਾਦ ਸੀ ਤੂੰ ਗ਼ਰਕ ਕਰ ਦਿੱਤੀ ਭਈਆਂ ਨੂੰ ਖੁਸ਼ ਕਰਨ ਲਈ
@user-bv9wh1hk9t
@user-bv9wh1hk9t 10 дней назад
Granty....man
@user-zv7nq2ly9h
@user-zv7nq2ly9h 10 дней назад
Dhan Dhan Baba Udho Shah Sarkar Ji ❤❤❤❤❤
@paramjitsingh6295
@paramjitsingh6295 11 дней назад
ਆਪ ਦੀ
@user-nt5oy8js9h
@user-nt5oy8js9h 11 дней назад
ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਝਾੜੂ ਇੱਕ ਹਵਾ ਹੈ
@rajinderbhardwaj7567
@rajinderbhardwaj7567 12 дней назад
No Range No Network. No Tower
@user-mx6wf5wh6m
@user-mx6wf5wh6m 12 дней назад
Bsnl
@SeeraSingh-m9u
@SeeraSingh-m9u 12 дней назад
S
@baljinderbhary6666
@baljinderbhary6666 12 дней назад
BSNL is rubbish it doesn't reach the range
@Janti838
@Janti838 13 дней назад
Navjot Singh Sidhu imaandar leader
@Janti838
@Janti838 13 дней назад
Navjot Singh Sidhu imaandar leader sidhu de nal punjab nal ha imaandar adami
@gurjeetsingh-ep7yp
@gurjeetsingh-ep7yp 14 дней назад
Heading ch likhea" es din honge pesh par din dasea hi nhi jhoothhachannal
@charanjeet6129
@charanjeet6129 15 дней назад
King 👑 of Punjab national bank 🏦 of Punjabi songs leve for 🎉🎉🎉🎉❤❤❤❤❤❤
@user-td6ld8is5z
@user-td6ld8is5z 15 дней назад
😊jaldi. Kado. Badal nu
@harpalsingh686
@harpalsingh686 16 дней назад
ਤੇਰੀ ਮਾਂ ਪਾਰਟੀ ਕਾਗਰਸ ਹੋਣ kihte ਹੈ 😂😂😂😂😂😂😂 ਗਦਾਰ ਪੰਜਾਬ ਦੇ
@harpalsingh686
@harpalsingh686 16 дней назад
ਤੇਰੀ ਕੀ ਦੇਣ ਆ ਪੰਜਾਬ ਨੂੰ ਤੂੰ c m ਨੀ ਬਣਦਾ ਦਲਬਦਲੂ ਸਾਰੇ ਬੀਜੇਪੀ ਲੀਡਰ 😂😂😂😂😂😂😂😂
@harjindersingh5683
@harjindersingh5683 16 дней назад
37325 ਵੋਟਾਂ ਦੇ ਫਰਕ ਨਾਲ ਜਿੱਤਿਆ ।
@AvtarSingh-gs1si
@AvtarSingh-gs1si 16 дней назад
ਚੰਨੀ ਜੀ ਰਾਜ ਕਰਿਆ ਤਿਨ ਮਹੀਨੇ ਕਮਾਈ ਗਿਆਰਾ ਕਰੋੜ ਸਾਰੇ ਪੰਜਾਬ ਵਾਸੀਆ ਨੂ ਪਤਾ
@deepbhagat3703
@deepbhagat3703 17 дней назад
👍👍👍👍
@KawaljitKaur-fh9cx
@KawaljitKaur-fh9cx 18 дней назад
ਇਹ ਘਟੀਆ ਸਰਕਾਰਾ ਮੁਰਦਾਬਾਦ
@KawaljitKaur-fh9cx
@KawaljitKaur-fh9cx 18 дней назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਖਾਲਸਾ ਰਾਜ ਜਿੰਦਾ ਬਾਦ ਹੋਇਗਾ ਵਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿਚ ਰਖੇ ਆਪਣੇ ਸਿਖਾਂ ਨੂੰ