Тёмный
ਜੰਕਸ਼ਨ ਖੇਤੀਬਾੜੀ Junction Khetibadi
ਜੰਕਸ਼ਨ ਖੇਤੀਬਾੜੀ Junction Khetibadi
ਜੰਕਸ਼ਨ ਖੇਤੀਬਾੜੀ Junction Khetibadi
Подписаться
ਕਿਸਾਨ ਵੀਰੋ ਸਤਿ ਸ੍ਰੀ ਅਕਾਲ।ਇਹ ਖੇਤੀਬਾੜੀ ਨਾਲ ਸਬੰਧਤ ਚੈਨਲ ਹੈ। ਇਥੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਅਤੇ ਕਿਸਾਨਾਂ ਦੇ ਆਪਣੇ ਤਜਰਬਿਆਂ ਦੇ ਆਧਾਰ ਤੇ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ। ਬਹੁਤ ਸਾਰੇ ਆਗਹ ਵਧੂ ਕਿਸਾਨਾਂ ਦੀ ਮਦਦ ਨਾਲ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਕਿਸਾਨ ਵੀਰੋ ਤੁਹਾਡੀ ਕੀਮਤੀ ਰਾਏ ਕੋਈ ਸੁਝਾਅ ਸਾਡੇ ਲਈ ਬਹੁਤ ਕੀਮਤੀ ਹੈ। ਕਿਰਪਾ ਕਰਕੇ ਜਰੂਰ ਕਮੈਂਟਾਂ ਰਾਹੀਂ ਸਾਂਝਾ ਕਰਿਆ ਕਰੋ। ਜੇਕਰ ਚੈਨਲ ਨੂੰ ਸਬਕਰਾਇਬ ਨਹੀਂ ਕੀਤਾ ਤਾਂ ਸਬਸਕਰਾਇਬ ਜਰੂਰ ਕਰ ਲਉ ਜੀ।
agriculture
sustainable agriculture
natural farming
organic farming
vegetable farming
farming tips
farming
farming business
agriculture business
dairy farming
dairy farming tips
dairy farming business .

Комментарии
@HarpreetSingh-fw6ml
@HarpreetSingh-fw6ml 2 часа назад
Supreme 110 ਦੇ 76 ਗੱਟੇ ਕਿੱਲਾ ਔਸਤ
@JagwinderSingh-hf7il
@JagwinderSingh-hf7il 16 часов назад
Y di har gall shi aa
@JagdeepSidhu-iv3ne
@JagdeepSidhu-iv3ne 23 часа назад
ਸਹੀ ਗੱਲ ਆ ਕੱਲੀ ਯੂਰੀਆ ਤੋਂ ਬਿਨਾਂ ਡੱਕਾ ਨਾ ਪਾਵੇ ਐਤਕੀਂ ਬਹੁਤ ਖਰਚ ਕੀਤਾ ਸੀ
@gurdeepsingh-dx5vm
@gurdeepsingh-dx5vm 9 часов назад
ਕਹਿੰਦੇ ਸਾਰੇ ਹੈ ਆ ਬੈ ਪ੍ਰ ਬਾਅਦ ਚ ਸਬਬ ਭੁੱਲ ਜਾਂਦੇ ਆ ਦਿਲ ਤਸਲੇ ਵਰਗਾ ਕਰਨਾ ਪੈਂਦਾ
@PreetKaur-tg6cb
@PreetKaur-tg6cb День назад
Very nice ji
@GoraGorasingh-k5o
@GoraGorasingh-k5o 2 дня назад
Photo sala
@gagandeepnehal3500
@gagandeepnehal3500 9 дней назад
ਕੋਲਰੋ ਤੇ ਸੈਪਰ ਮਿਕਸ ਆਉਂਦੀ 505
@JunctionKhetibadi
@JunctionKhetibadi 9 дней назад
yes
@hardeepbhinder9857
@hardeepbhinder9857 12 дней назад
Bill kul sahi 26 hi aa g bohat aaa
@GurpinderBA
@GurpinderBA 16 дней назад
15, 20ਦਿਨ ਰਹੇ ਹਨ ਵੱਢਣ ਲਈ ਮਾੜਾ ਮੋਟਾ ਤੇਲਾ ਕੀ ਸਪਰੇਅ ਕਰੀਏ ਕਿ ਨਾਂ
@mandeepsaraosarao5018
@mandeepsaraosarao5018 16 дней назад
Very nice
@HarjinderSingh-kt8sm
@HarjinderSingh-kt8sm 16 дней назад
Hd 2967 top
@kawaldeepsingh639
@kawaldeepsingh639 16 дней назад
1718 veer ji kis tra rate rh skda jii
@JunctionKhetibadi
@JunctionKhetibadi 16 дней назад
3700 3800
@kawaldeepsingh639
@kawaldeepsingh639 16 дней назад
Combine
@rajwinderbrar8203
@rajwinderbrar8203 17 дней назад
2967 no. 1
@jasmeetkoor7662
@jasmeetkoor7662 18 дней назад
🙏🙏
@krishansingh3365
@krishansingh3365 18 дней назад
505 aa ji a davai
@JunctionKhetibadi
@JunctionKhetibadi 18 дней назад
yes
@kulwindersingh-tv6ge
@kulwindersingh-tv6ge 18 дней назад
25
@GurdevSingh-wn7iw
@GurdevSingh-wn7iw 18 дней назад
ਵੀਰ 826 ਕਿੰਨੇ ਦਿਨਾ ਵਿੱਚ ਪੱਕਦੀ ਆ
@JunctionKhetibadi
@JunctionKhetibadi 18 дней назад
near about 148 days
@JunctionKhetibadi
@JunctionKhetibadi 18 дней назад
yes
@Sidhu_Goats_30
@Sidhu_Goats_30 19 дней назад
Halki jameen te made pani ch hoju please reply
@bholasingh9001
@bholasingh9001 19 дней назад
ਭੋਲਾ।ਗਿੱਲ
@kahlon899
@kahlon899 20 дней назад
👍
@manindersinghbrar6383
@manindersinghbrar6383 20 дней назад
Bai chess te osheen kiti a kl kro asar ke nhi 15 k din lainda jhona
@JunctionKhetibadi
@JunctionKhetibadi 20 дней назад
ਵੀਰ ਜੇਕਰ ਬੂਟੇ ਵਿੱਚ ਰਸ ਹੈਗਾ ਫਿਰ ਤਾਂ ਕੰਮ ਕਰੂਗੀ। ਜੇਕਰ ਬੂਟਾ ਰਸਮੋੜ ਹੋ ਗਿਆ ਤਾਂ ਕੰਮ ਘੱਟ ਕਰੂਗੀ। ਕਿਉਂਕਿ ਦਵਾਈ ਰਚਕੇ ਹੀ ਕੰਮ ਕਰਦੀ ਹੈ।
@tirlokkamboj5629
@tirlokkamboj5629 16 дней назад
2 kr tiya chess oshin , only 10% result
@JunctionKhetibadi
@JunctionKhetibadi 21 день назад
ਵਧੀਆ ਵੀਰ contact ਬੇਸਡ ਟੈਕਨੀਕਲ ਹੈ। good
@Jaggisihal
@Jaggisihal 21 день назад
Bpmc kiva Rahu g
@preetamsingh578
@preetamsingh578 21 день назад
Véere nuksan kina kaa hunda aa
@JunctionKhetibadi
@JunctionKhetibadi 21 день назад
ਨੁਕਸਾਨ ਤਾਂ ਵੀਰ ਅਟੈਕ ਦੇ ਹਿਸਾਬ ਨਾਲ ਹੀ ਹੁੰਦਾ। ਦੋ ਢਾਈ ਕੁਇੰਟਲ ਤੱਕ ਹੋ ਸਕਦਾ ਹੈ।
@KulwinderSidhu-rw9pu
@KulwinderSidhu-rw9pu Месяц назад
ਗੋਬੇ ਤੇ ਹੀ ਕੀਤੀ ਸੀ ਪੈਕਟ ਦਿਤਾ ਸੀ ਪਰ ਫੇਰ ਵੀ ਹੋ ਗਈ
@harjapsingh6337
@harjapsingh6337 Месяц назад
ਮੇਰੇ ਖੇਤ ਚ ਛੱਬੀ ਝੋਨੇ ਚ ਬਨ ਇਆ ਦੇ ਨਾਲ ਨਾਲ ਆ।।ਹੁਣ ਮੈ azoxistrobin nd chlorothalonil kiti thik rahu????
@jattkaim5108
@jattkaim5108 Месяц назад
Asi galeleo way kari c gob te 126 te pr nisrde tym mosam meeh ala c kitte kitte agyi bimari bs jyade na bdh j jhona nisr gya agge kde ni ayea c sade khet eh
@kehargill4228
@kehargill4228 Месяц назад
Asi glalioway kiti jdd gobh ch c 110 fir v kite kite agya asi jhona v 10 june nu laya c hun 15 k din lainda
@lavisingh-gv7kx
@lavisingh-gv7kx Месяц назад
Copper da ruzlt v bhut a
@DaljeetSingh-pg7mc
@DaljeetSingh-pg7mc Месяц назад
ਬੀਜ ਝਾੜ ਕੇ ਰੱਖ ਸਕਦੇ ਹਾਂ ਕਿ ਨਹੀਂ ਜੀ।
@JunctionKhetibadi
@JunctionKhetibadi Месяц назад
yes
@japmanbuttar3071
@japmanbuttar3071 Месяц назад
Good
@HarjinderSingh-kt8sm
@HarjinderSingh-kt8sm Месяц назад
Nativo ta bani hi nhi false smunt lyi
@HarjinderSingh-kt8sm
@HarjinderSingh-kt8sm Месяц назад
Liqued cooper karo adama di grunted result aa
@GurpreetSingh-p5d2m
@GurpreetSingh-p5d2m Месяц назад
Vrr ji Apne a halde Rog Aga wa supreme 110 da vich hun spare kr skda hum
@JunctionKhetibadi
@JunctionKhetibadi Месяц назад
ਹੁਣ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਵੀਰ । ਜਦੋਂ ਦਾਣਾ ਬਣ ਗਿਆ ਕਿਸੇ ਸਪਰੇ ਨੇ ਕੁਝ ਨਹੀਂ ਕਰਨਾ। ਇੱਕ ਵਾਰ ਬਿਮਾਰੀ ਆ ਗਈ ਤਾਂ ਆਪਾਂ ਕੁਝ ਨਹੀਂ ਕਰ ਸਕਦੇ।
@GurpreetSingh-p5d2m
@GurpreetSingh-p5d2m Месяц назад
@@JunctionKhetibadi ok vrr ji
@cricketexpert945
@cricketexpert945 Месяц назад
​@@GurpreetSingh-p5d2mਵੀਰ ਜੀ ਸੁਪਰੀਮ 110ਨੂੰ ਹਲਦੀ ਰੋਗ ਨਹੀਂ ਆਉਂਦਾ
@GurpreetSingh-p5d2m
@GurpreetSingh-p5d2m Месяц назад
@@cricketexpert945 vrr ji apne tuda tuda Ae a wa supreme 110 wa
@HarjinderSingh-kt8sm
@HarjinderSingh-kt8sm Месяц назад
Adama di mastercop ayi aa stop kar dindi aa dodi nu ful result aa sapray bhut jarruri aa nhi ta eh agge fail jandi aa
@JagdishBhinder
@JagdishBhinder Месяц назад
ਵੀਰ ਜੀ pr 131'ਤੇ sava7301 ਬਹੁਤ ਵਧੀਆ ਝੋਨਾ ਸੀ ਗੋਭ ਸਮੇਂ amistar top ਵਾਲਾ ਸਾਲਟ ਸਪਰੇਅ ਕੀਤਾ ਸੀ, ਪਰ ਹੁਣ ਦੋਵੇਂ ਵਰਾਇਟੀਆਂ ਵਿੱਚ ਹਲਦੀ ਰੋਗ ਆ ਗਿਆ, ਹੁਣ ਕੀ ਕੀਤਾ ਜਾਵੇ ??
@JunctionKhetibadi
@JunctionKhetibadi Месяц назад
ਵੀਰ ਆ ਗਿਆ ਤਾਂ ਆ ਗਿਆ। ਹੁਣ ਕਿਸੇ ਦਵਾਈ ਨੇ ਕੋਈ ਕੰਮ ਨਹੀਂ ਕਰਨਾ। ਦਵਾਈ ਤਾਂ ਗੋਭ ਵਿਚ ਹੀ ਕੰਮ ਕਰਦੀ ਹੈ। ਹੁਣ ਤਾਂ ਸਪਰੇ ਦਾ ਕੋਈ ਫਾਇਦਾ ਨਹੀਂ ਹੋਣਾ। ਖ਼ਰਚ ਕਰਨ ਦਾ ਕੋਈ ਫਾਇਦਾ ਨਹੀਂ। ਪਹਿਲਾਂ ਹੀ ਯੂਰੀਆ ਬਗੈਰਾ ਘੱਟ ਰੱਖਣਾ ਚਾਹੀਦਾ ਹੈ। ਗੋਭ ਵਿਚ ਕੋਸਾਇਡ ਅਤੇ ਗਲਲੀਉ ਵੇ ਦਵਾਈ ਨੂੰ ਤਰਜੀਹ ਦਿਆ ਕਰੋ।
@JagdishBhinder
@JagdishBhinder Месяц назад
@@JunctionKhetibadi ਯੂਰੀਆ ਤਾਂ ਸਹੀ ਹੀ ਪਾਈ ਸੀ ਪਰ ਮੌਸਮ ਹੀ ਇਸਦੇ ਅਨੁਕੂਲ ਸੀ ਤੇ ਇੱਕ ਜਦੋਂ ਸਪਰੇਅ ਕੀਤੀ ਸੀ , ਸਪਰੇਅ ਵਾਲੇ ਬੰਦੇ ਪਹਿਲਾਂ ਹੀ ਹਲਦੀ ਵਾਲੇ ਖੇਤ ਵਿੱਚੋਂ ਸਪਰੇਅ ਕਰਕੇ ਆਏ ਸੀ, ਇਹ ਵੀ ਕਾਰਨ ਹੋ ਸਕਦਾ
@JagdishBhinder
@JagdishBhinder Месяц назад
@@JunctionKhetibadi ਅਗਲੇ ਸਾਲ ਰੋਕਣ ਵਾਸਤੇ ਕੀ ਝੋਨੇ ਦੀ ਪਰਾਲੀ ਨੂੰ ਸਾੜ ਦੇਵਾ ?
@JunctionKhetibadi
@JunctionKhetibadi Месяц назад
ਹਾਂ ਜੀ ।ਜੇਕਰ ਪਰਾਲੀ ਵਿੱਚ ਵਾਹੀ ਤਾਂ ਅਗਲੇ ਸਾਲ ਫਿਰ ਹੋਰ ਵੀ ਵਧਜੂ।
@JagdishBhinder
@JagdishBhinder Месяц назад
@@JunctionKhetibadi ਪਿਛਲੇ ਸਾਲ ਵੀ ਆਇਆ ਸੀ 126 ਵਿੱਚ ਤੇ ਮੈਂ ਪਰਾਲੀ ਵਿੱਚੇ ਹੀ ਵਾਹ ਦਿੱਤੀ ਸੀ ।
@manjitpathania8441
@manjitpathania8441 Месяц назад
ਬਾਈ ਜੀ ਸੁਪਰੀਮ 110 ਦੇ ਪੱਤੇ ਉਪਰੋ ਸੁੱਕ ਰਹੇ ਨੇ। ਕੀ ਕਾਰਨ ਹੋ ਸਕਦਾ
@JunctionKhetibadi
@JunctionKhetibadi Месяц назад
brother ਪੱਤੇ ਸੁਕਣ ਦੇ ਕਈ ਕਾਰਨ ਹੋ ਸਕਦੇ ਨੇ। ਸਪਰੇ ਨਾਲ ਵੀ ਪੱਤੇ ਖਰਾਬ ਹੋ ਜਾਂਦੇ ਨੇ। ਕਈ ਵਾਰ ਵਰਖਾ ਨਾਲ ਤੇਜ਼ ਹਵਾ ਨਾਲ ਵੀ ਪੱਤੇ ਦੀਆਂ ਨੋਕਾਂ ਪੀਲੀਆਂ ਹੋ ਜਾਂਦੀਆਂ ਨੇ। ਸਾਡੇ ਏਰੀਏ ਵਿਚ ਇਸ ਤਰ੍ਹਾਂ ਹੋਇਆ ਹੈ। ਕੁਝ ਦਿਨ ਪਹਿਲਾਂ ਵਰਖਾ ਨਾਲ ਚੱਲੀ ਤਾਂ ਪੱਤੇ ਭੂਰੇ ਜਿਹੇ ਰੰਗ ਦੇ ਹੋ ਗਏ। ਪਰ ਇਹ ਕੋਈ ਪ੍ਰੋਬਲਮ ਨਹੀਂ ਹੈ। ਵੈਸੇ ਵੀ 110 ਨੋਕਾ ਭੂਰੀਆਂ ਹੋ ਜਾਂਦੀਆਂ ਨੇ। ਕੋਈ ਡਰਨ ਵਾਲੀ ਗੱਲ ਨਹੀਂ।
@dilbagdeol8559
@dilbagdeol8559 Месяц назад
Good
@jaggibhuller1092
@jaggibhuller1092 Месяц назад
ਮੋਟਰ ਕਿਨੇ ਪਾਵਰ ਦੀ ਹੈ,,ਤੁਹਾਡੀ
@JunctionKhetibadi
@JunctionKhetibadi Месяц назад
20hp
@jaggibhuller1092
@jaggibhuller1092 Месяц назад
@@JunctionKhetibadi ਕਿਹੜੀ ਕੰਪਨੀ ਦੀ
@JunctionKhetibadi
@JunctionKhetibadi Месяц назад
​@@jaggibhuller1092sabar
@jaggibhuller1092
@jaggibhuller1092 Месяц назад
@@JunctionKhetibadi okk
@harrykhiva7055
@harrykhiva7055 Месяц назад
Kotkapura ki rate aw ji
@JunctionKhetibadi
@JunctionKhetibadi Месяц назад
ਵੀਰ ਪੱਕੀ ਜਾਣਕਾਰੀ ਨਹੀਂ।
@jagdevdoad420
@jagdevdoad420 Месяц назад
ਕਿਸੇ ਵੀ ਸੁੰਡੀ ਵਾਲੀ ਤੇ ਬਿਨਾ ਕਿਸੇ fungicide ਸਪਰੇਅ ਦੇ ਬਾਸਮਤੀ ਬਹੁਤ ਵਧੀਆ ਨਿਸਰੀ ਆ ਬੱਸ ਇਕ ਪਾਨੀ ਸਹੀ ਲਾਉਣਾ ਪੈਂਦਾ ਬਾਈ ਇਕ ਡਰ ਪੈਦਾ ਕੀਤਾ ਹੈ ਆਪਣੇ ਮਨ ਚ ਸਪਰੇਅ ਵਾਲਿਆ ਨੇ ਬਿਮਾਰੀ ਦਾ ਝੋਨੇ ਚ ਆਉਂਦੀ ਐ ਜਦੋਂ ਆਪਾ ਨੂੰ ਪਾਨੀ ਲਾਉਣ ਦਾ ਵੱਲ ਨਾ ਹੋਵੇ
@Vivo-uy3vq
@Vivo-uy3vq Месяц назад
150 ਦਿਨ ਲੈਦੀ ਆ।
@ekamgamer3154
@ekamgamer3154 Месяц назад
Har roz ta meeh pai janda...
@ankitmahlay5030
@ankitmahlay5030 Месяц назад
Nativo work kregi ya nahi maine nativo spray kar di h
@JunctionKhetibadi
@JunctionKhetibadi Месяц назад
yes brother karegi
@sukhveersran308
@sukhveersran308 Месяц назад
ਬਾਈ ਐਮੀ ਸਟਾਰ ਨਾਲ ਰੁਕ ਸਕਦਾ ਹੈ
@JunctionKhetibadi
@JunctionKhetibadi Месяц назад
Yes
@gurdeepchattha1336
@gurdeepchattha1336 Месяц назад
Wel come bai ji news
@Dhillonmanvir3917
@Dhillonmanvir3917 Месяц назад
ਬਹੁਤ ਵਧੀਆ ਜਾਣਕਾਰੀ ਅੰਮ੍ਰਿਤਸਰ ਮੰਡੀ 7 ਸਤੰਬਰ ਨੂੰ 1509 ਦਾ ਰੇਟ 2886 ਰੁਪਏ ਸੀ
@davindercheema9522
@davindercheema9522 Месяц назад
Bactvipe di spray kidan rahegi?
@JunctionKhetibadi
@JunctionKhetibadi Месяц назад
kar sakde han ji .Bio fungicide hai.
@LalSingh-t7r
@LalSingh-t7r Месяц назад
340
@darshansinghsibbian
@darshansinghsibbian Месяц назад
ਬਹੁਤ ਵਧੀਆ ਜਾਣਕਾਰੀ
@BaljinderSinghDhaliwal-l5i
@BaljinderSinghDhaliwal-l5i Месяц назад
Bht vadea variety aw apne v lagi hoi aw sari niser ge