Тёмный
SikhSiyasat
SikhSiyasat
SikhSiyasat
Подписаться
Sikh Siyasat launched it's variety website www.sikhsiyasat.com in 2006 with a view to provide videos and first hand information of events from Punjab.

As there was growing demand for a news website providing authenticated information on Panthic and Sikh issues, Sikh Siyasat launched English News website www.sikhsiyasat.net in 2009. Our Punjabi News website www.sikhsiyasat.info was lauched in 2010.

Sikh Siyasat joined RU-vid in 2007. This is official RU-vid Channel of Sikh Siyasat.

Sikh Siyasat holds weekly talkshows discussing vital issues concerning the Sikhs and the Punjab.

Sikh Siyasat launched Android App in 2018 and iOS/iPhone App in 2019. Our Apps are available on Google Play Store and Apple App Store. Get Our App Now at - bit.ly/SikhSiyasatApp
New World Order & Sikhs : Dr Sewak Singh
44:55
14 дней назад
Ways of Seeing the World: Dr Sewak Singh
39:25
21 день назад
Комментарии
@karnailsinghkhalsausa176
@karnailsinghkhalsausa176 Час назад
ਬਹੁਤ ਠੀਕ ਕਿਹਾ ਤੁਸੀਂ। ਪਰ ਅੱਜ ਸਾਰੇ ਧੜੇ ਬਹੁਤ ਕਮਜ਼ੋਰ ਹਨ। ਕੋਈ ਆਪਸੀ ਤਾਲਮੇਲ ਨਹੀਂ ਹੈ। ਹਰ ਬੰਦਾ ਹਰ ਧੜਾ ਇਹ ਸੋਚਦਾ ਅਤੇ ਸਮਝਦਾ ਹੈ ਕਿ ਦੂਸਰੇ ਨਾਲੋਂ ਮੈਂ ਸਿਆਣਾ ਹਾਂ ਅਤੇ ਵਧੀਆ ਹਾਂ। ਇਸ ਲਈ ਦੂਜੇ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ। ਨਤੀਜਾ ਹੋਰ ਖਜਲ ਖੁਆਰੀ ਅਜੇ ਹੋਰ
@user-kn1yb3xy2b
@user-kn1yb3xy2b Час назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@harmeetdhaliwal3623
@harmeetdhaliwal3623 2 часа назад
ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਅਪਣੀ ਪਹਿਚਾਣ ਸਾਰੇ ਗੁਰਦੁਆਰਾ ਸਾਹਿਬ ਨੂੰ ਇਕ ਪ੍ਰਬੰਧ ਹੇਠਾਂ ਹੋਣ ਦੀ ਲੋੜ ਹੈ ਸੱਚੇ ਪਾਤਸ਼ਾਹ ਮਿਹਰ ਕਰਨ ਅਪਣੇ ਗੁਰਦੁਆਰਾ ਸਾਹਿਬ ਨੂੰ ਬੇਈਮਾਨ ਸਰਕਾਰਾਂ ਕੋਲੋ ਬਚਾ ਸਕੇ ਸਾਰੇ ਸੱਚੇ ਇਨਸਾਨ ਅੱਗੇ ਆਓ ਆਪਾਂ ਗੁਰਦੁਆਰਾ ਸਾਹਿਬ ਨੂੰ ਬਚਾ ਸਕੇ
@Dallewala
@Dallewala 2 часа назад
🙏🙏❤
@user-io4rr9vn6m
@user-io4rr9vn6m 2 часа назад
ਸ਼ਾਬਾਸ਼ ਜੀ
@gurpalsingh7119
@gurpalsingh7119 2 часа назад
ਵਾਹਿਗੁਰੂ ਜੀ
@thetruthvisuals
@thetruthvisuals 3 часа назад
bahut sahi keha bhaji tusi
@princegill8678
@princegill8678 3 часа назад
Khalistan ਜ਼ਿੰਦਾਬਾਦ
@AishleenKaur-hx3tk
@AishleenKaur-hx3tk 11 часов назад
Absolutely right Waheguru Ji 🙏
@satindersingh8044
@satindersingh8044 12 часов назад
ਹਮੇਸ਼ਾ ਦੀ ਤਰ੍ਹਾਂ ਡਾ ਸੇਵਕ ਸਿੰਘ ਜੀ ਨੇ ਬੋਲੀ ਅਤੇ ਲਿਪੀ ਬਾਰੇ ਬਹੁਤ ਸੂਖਮ ਗੱਲਾਂ ਕੀਤੀਆਂ ਹਨ। ਮਰਾਠਿਆਂ, ਰਾਜਪੂਤਾਂ ਕੋਲ ਆਪਣੀਆਂ ਲਿਪੀਆਂ ਨਹੀਂ ਹਨ । ਹਰਿਆਣਵੀ, ਭੋਜਪੁਰੀ, ਮਰਾਠੀ, ਮਧ ਪ੍ਰਦੇਸ਼ ਦੇ ਇੰਦੌਰ ਉਜੈਨ ਇਲਾਕੇ ਵਿਚ ਬੋਲੀ ਜਾਣ ਵਾਲੀ ਮਾਲਵੀ ਅਤੇ ਹੋਰ ਵੀ ਕਈ ਬੋਲੀਆਂ ਦੀ ਆਪਣੀ ਕੋਈ ਲਿਪੀ ਨਹੀਂ ਹੈ ਇਹ ਸਭ ਹਿੰਦੀ ਲਿਪੀ ਨਾਲ ਲਿਖੀਆਂ ਪੜੀਆਂ ਜਾਂਦੀਆਂ ਹਨ । ਅਸੀ ਸਿੱਖ ਇਸ ਮਸਲੇ ਵਿਚ ਬਹੁਤ ਅਮੀਰ ਹਾਂ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਆਪਣੀ ਲਿਪੀ (ਗੁਰਮੁਖੀ) ਨਾਲ ਨਿਵਾਜਿਆ ਹੈ । ਡਾ ਸੇਵਕ ਸਿੰਘ ਜੀ ਦਾ ਵਡਮੁੱਲੇ ਵਿਚਾਰਾਂ ਲਈ ਧੰਨਵਾਦ।
@Sunnysingh-cs5zl
@Sunnysingh-cs5zl 12 часов назад
Reality is Infinite. What we know about Reality is nothing but the Narrative that has been told to us by the Ruler. The only way to come out of this trap is Shri Guru Granth Sahib Ji
@shivdevsingh3626
@shivdevsingh3626 16 часов назад
ਡਾਕਟਰ ਸੇਵਕ ਸਿੰਘ ਜੀ ਬਹੁਤ ਬਰੀਕੀ ਨਾਲ ਬੋਲੀ ਅਤੇ ਸ਼ਬਦਾਂ ਬਾਰੇ ਉਦਾਹਰਨਾਂ ਨਾਲ ਸਮਝਾ ਰਹੇ ਹਨ | ਬਹੁਤ ਗਿਆਨਵਾਨ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ | ਲੱਠ ਮਾਰ ਲੋਕਾਂ ਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ |
@kuldippanipat
@kuldippanipat 16 часов назад
ਤੁਹਾਡੇ ਲੈਕਚਰ ਸੁਣ ਕੇ ਪੰਜਾਬੀ ਪੜਣ ਦੀ ਚੇਟਕ ਲੱਗੀ । ਪਹਿਲਾ ਅੰਗਰੇਜ਼ੀ ਬੋਲਣ ਨੂੰ ਮੈਂ ਸ਼ਾਨ ਸਮਝਦਾ ਸੀ। ਪਰ ਹੁਣ ਜਦੋਂ ਦੇ ਤੁਹਾਨੂੰ ਸੁਣਿਆ ਪੰਜਾਬੀ ਕਿਤਾਬਾਂ ਪੜਨ ਨੂੰ ਮਨ ਕਰਦਾ ਅਤੇ ਪੜ ਵੀ ਰਿਹਾ ਹਾਂ …ਬਹੁਤ ਧੰਨਵਾਦ ਤੁਹਾਡਾ ਆਪਣੇ ਸੱਭਿਆਚਾਰ ਨਾਲ ਜੋੜਣ ਦਾ।🙏🏻🙏🏻
@kamaljeetsingh8919
@kamaljeetsingh8919 21 час назад
ਸਹੀ ਕਿਹਾ ਜੀ
@bhaiavtarsinghbudhajohad
@bhaiavtarsinghbudhajohad День назад
ਚੜ੍ਹਦੀ ਕਲਾ ਜੀ ❤❤
@jagsmand
@jagsmand День назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਧੰਨਵਾਦ ਥੋਡੇ ਤੋਂ ਮੈਂ ਬਹੁਤ ਸੇਧ ਲਈ ਹੈ ਤੇ ਲੈ ਰਿਹਾਂ 🙏🙏🙏 ਅਕਾਲ
@user-kp2bv6gk9z
@user-kp2bv6gk9z День назад
@AmrikSingh01984
@AmrikSingh01984 День назад
@user-og4in5yx2i
@user-og4in5yx2i День назад
ਕਮੇਟੀ ਦੇ ਪ੍ਰਬੰਧ ਵਿੱਚ ਸਿੱਖਿਆ ਦਾ ਦਵਾਈ ਦਾ ਕੋਈ ਪ੍ਰਬੰਧ ਨਹੀਂ,ਲੰਗਰ ਵੀ ਨਾਮ ਦਾ ਹੀ ਹੈ
@malkiatsinghparhar608
@malkiatsinghparhar608 День назад
ਕਿਸੇ ਵੀ ਸਵਾਲ ਲਈ ਦਿੱਤੇ ਜਬਾਬ ਕਿਸੇ ਵੀ ਟਿਕਾਣੇ ਨਹੀਂ ਪਹੁੰਚ ਸਕੇ ਇਹ ਹੀ ਸਾਬਤ ਹੋਇਆ ਕਿ ਵਿਦਵਾਨ ਪੰਜਾਬੀ ਹੈ।
@devnek1
@devnek1 День назад
Shabd alag ho sakta h… bhav sai hona chaie…
@astaadg8148
@astaadg8148 День назад
ਸਰਕਾਰ ਨੇ ਹੀ ਲੁਟੇਰੇ ਤੇ ਕਾਤਲ ਪੈਦਾਕੀਤੇ , ਸਿੱਖਾਂ ਨੂੰ ਬਦਨਾਮ ਕਰਨ ਲਈ।
@astaadg8148
@astaadg8148 День назад
ਜਿਸਦੀ ਇਜ਼ਤ ਲੁੱਟੀ ਗਈ ਹੋਵੇ , ਉਸਨੂੰ ਕੋਈ ਮੁਆਵਜਾ ਨਹੀਂ ਕੇਵਲ ਦੋਸ਼ੀ ਨੂੰ ਮੋਤ ਦੀ ਸਜਾ ਹੀ ਇਨਸਾਫ ਹੈ।
@astaadg8148
@astaadg8148 День назад
ਸੈਮੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਦਿੱਲੀ ਦੰਗੇ ਨਹੀਂ ਸਿੱਖ ਨਸਲਕੁਸ਼ੀ/ ਜੈਨੋਸਾਈਡ ਕਹਿਣਾ ਚਾਹੀਦਾ।
@astaadg8148
@astaadg8148 День назад
ਪੰਜਾਬ ਦੇ ਖੱਬੇ ਪੱਖੀਆਂ ਨੇ ਸਰਕਾਰੀ ਟਾਊਟਾਂ ਵਜੋਂ ਹੀ ਭੁਮਿਕਾ ਨਿਭਾਈ ਗਈ ਹੈ। ਸਾਰੀ ਦੁਨੀਆ ਵਿੱਚ ਹੋਰ ਕਿਤੇ ਇਸਤਰਾਂ ਨਹੀਂ ਹੋਇਆ
@astaadg8148
@astaadg8148 День назад
ਖੱਬੇ ਪੱਖੀਆਂ ਵੱਲੋਂ ਲਿਖਿਆ ਪੰਜਾਬ ਬਾਰੇ ਇਤਹਾਸ ਅੱਗ ਲਾਕੇ ਸਾੜ ਦੇਣਾ ਚਾਹੀਦਾ!!
@astaadg8148
@astaadg8148 День назад
ਕਾਮਰੇਡੀ ਸਾਹਿਤ ਤੇ ਕੋਈ ਵਿਚਾਰ ਨਹੀ ਕਰਨੀ ਚਾਹੀਦੀ। ਇਹ ਸਾਹਿਤ ਕਦੀ ਵੀ ਸਿੱਖ/ਪੰਜਾਬ ਦੀ ਮਾਨਸਿਕ ਪੀੜਾ ਦੀ ਡੂੰਘਾਈ ਤੱਕ ਨਹੀਂ ਪਹੁੰਚ ਸਕਦਾ।
@mehtabsingh4807
@mehtabsingh4807 2 дня назад
Waheguru ji ka khalsa I Waheguru ji ki fateh I 🙏
@GurjinderSingh-mw8zz
@GurjinderSingh-mw8zz 2 дня назад
AAPPARCHARKITANA KARNDEÑANAHI
@BalwinderSingh-pf2nr
@BalwinderSingh-pf2nr 2 дня назад
SGGS WU VICH BAHOOT SOHANNAA NANGE SEIRR MDM PARCHA BOLL REHI HAI, FITEH MOOH ADMINISTRATION DE, GURRMAYT REHAT MARYADAA DIAA’n RZZ DHAJIAA OUDAA RAHE HUN ???
@drjasvirkaur5305
@drjasvirkaur5305 День назад
ਬਲਵਿੰਦਰ ਸਿੰਘ ਇੱਕ ਜਵਾਬ ਦਿਓ ਕਿ ਜਿਨਾਂ ਦਾ ਸਿਰ ਢਕਿਆ ਵਾ ਹੁੰਦਾ ਉਹ ਮਤਲਬ ਸਿਰਫ ਉਹੀ ਸਿੱਖੀ ਸਿਧਾਂਤਾਂ ਦੀ ਪਾਲਣਾ ਕਰਦੇ ਨੇ ਨੰਗੇ ਸਿਰ ਵਾਲੇ ਸਿੱਖੀ ਸਿਧਾਂਤਾਂ ਤੋਂ ਉਲਟ ਨੇ ਸਾਡੇ ਨਾਮ ਨਾਲ ਵੀ ਕੌਰ ਲੱਗਦਾ ਠੀਕ ਹੈ ਅਜਿਹੀ ਸ਼ਬਦਾਵਲੀ ਬੋਲਣ ਤੋਂ ਪਹਿਲਾਂ ਗੁਰੇਜ ਕਰਨਾ ਚਾਹੀਦਾ ਹੈ ਅਸੀਂ ਵੀ ਸਿੱਖ ਹਾਂ ਸਾਨੂੰ ਸਿੱਖੀ ਦੀ ਮਰਿਆਦਾ ਪਤਾ ਉਹਨੂੰ ਸਿਖਾਉਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਤੁਹਾਡੀ ਸੋੜੀ ਸੋਚ ਹਜੇ ਤੱਕ ਅੱਜ ਇੱਥੇ ਹੀ ਖੜੀ ਹੈ । ਇੱਥੇ ਕਿਸੇ ਦਾ ਕੋਈ ਦੋਸ਼ ਨਹੀਂ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਸੈਮੀਨਾਰ ਨੂੰ ਲਿਖਿਆ ਜਾਂਦਾ ਹੈ ਤਾਂ ਉੱਥੇ ਇਹ ਲਿਖਿਆ ਜਾਂਦਾ ਹੈ ਕਿ ਜਦੋਂ ਵੀ ਪੇਪਰ ਪੜ੍ਹਨਾ ਹੈ ਤਾਂ ਉਹ ਸਿਰਫ ਸਿਰ ਢੱਕ ਕੇ ਹੀ ਬੋਲਣਾ ਹੈ ਤੁਸੀਂ ਸਿੱਖੀ ਸਿਧਾਂਤਾਂ ਦੀ ਕੁਰਬਾਨੀਆਂ ਦੀ ਗੱਲ ਕਰੋ ਹਜੇ ਤੱਕ ਤੁਸੀਂ ਸਿਰ ਨੰਗੇ ਤੇ ਸਿਰ ਢੱਕੇ ਵਿੱਚ ਹੀ ਉਲਝੇ ਪਏ ਹੋ ਇਥੋਂ ਤੁਹਾਡੀ ਸੋਚ ਦਾ ਬਾਖੂਬੀ ਪਤਾ ਲੱਗਦਾ ਹੈ।
@RobinSingh-sg1xi
@RobinSingh-sg1xi 2 дня назад
Waheguru