Тёмный
khabaraab ਖ਼ਬਰਆਬ
khabaraab ਖ਼ਬਰਆਬ
khabaraab ਖ਼ਬਰਆਬ
Подписаться
#khabaraab
Dard 47 De
ਅਗਰ ਤੁਹਾਡੇ ਘਰ,ਪਿੰਡ,ਸ਼ਹਿਰ,ਰਿਸ਼ਤੇਦਾਰੀ ਵਿੱਚ ਕੋਈ ਬਜ਼ੁਰਗ ਬੇਬੇ-ਬਾਪੂ 1947 ਤੋਂ ਪਹਿਲਾਂ ਦਾ ਪੈਦਾ ਹੋਏ ਹਨ ਜੋ ਚੰਗੀ ਸੋਝੀ ਰੱਖਦੇ ਹੋਣ -ਸੁਣਦੇ-ਬੋਲਦੇ ਹੋਣ।

47 ਅੱਖੀਂ ਵੇਖੀ ਹੋਵੇ ਤਾਂ ਇਸ ਨੰਬਰ ਤੇ ਸਿਰਫ ਵਟਸਐਪ ਕਾਲ ਜਾਂ ਮੈਸਿਜ ਰਾਹੀ ਹੀ ਸੰਪਰਕ ਕਰੋ।

اگر آپ کے گھر، گاؤں یا رشتہ دار میں کوئی ایسا بزرگ ہے جو 1947 سے پہلے پیدا ہوا ہو تو سننے اور بولنے میں اچھا ہو۔ 47 اگر آپ نے اسے اپنی آنکھوں سے دیکھا ہے تو اس نمبر پر صرف واٹس ایپ کال یا میسج کے ذریعے رابطہ کریں۔

If there is an elderly person in your house, village or relative who was born before 1947, good in hearing and speaking, contact this number through WhatsApp call or message only.
@khabaraab

Gurdarshan singh sandhu
Contact with us +91 8437084618
(only Watsapp call & Massages)
Harike Pattan ہری کے پتن Update
3:14
28 дней назад
Комментарии
@Bhullar-qw9jm
@Bhullar-qw9jm 13 часов назад
ਬਹੁਤ ਵਧੀਆ ਉਪਰਾਲਾ ਹੈ ਚੜਦੇ ਪੰਜਾਬ ਤੋਂ
@mpsingh5276
@mpsingh5276 20 часов назад
Waheguru es tarah di himmat te Dil sab nu deve. God bless you s. Gurpreet Singh ji. Waheguru chardi kala bakhshe
@user-kt2jp5cw8f
@user-kt2jp5cw8f 23 часа назад
ਥਿੰਦ ਗੋਤ ਕੰਬੋਜ ਬਰਾਦਰੀ ਦਾ ਹੈ ।
@amritpalkaur2941
@amritpalkaur2941 День назад
Dr Darshanjit singh Village Isru waheguru ji AAP nu chardi kla te tandrusti bakhse aap di sewa waheguru ji de garh parwan Hove ga ji
@yashpaul4605
@yashpaul4605 День назад
Great job Sir
@gurjindersingh-mu2eq
@gurjindersingh-mu2eq День назад
ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਧਿਕਾਰੀ ਪੱਤਰਕਾਰ ਦੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਔਰ ਉਸ ਤੋਂ ਵੀ ਵੱਧ ਸ਼ਰਮ ਦੀ ਗੱਲ ਹੈ ਕੀ ਇਹਨਾਂ ਭਈਆਂ ਨੇ ਦਰਿਆਵਾਂ ਦੇ ਕੰਢੇ ਵੱਢ ਕੇ ਆਪਣੇ ਘਰ ਬਣਾਏ ਹੋਏ ਹਨ ਕੀ ਉਸ ਵੇਲੇ ਪਿੰਡ ਦੇ ਵਾਸੀ ਜਾਂ ਹੋਰ ਨਗਰ ਦੇ ਲੋਕ ਸੁੱਤੇ ਹੋਏ ਹੁੰਦੇ ਹਨ ਉਸ ਵੇਲੇ ਉਹ ਪ੍ਰਸ਼ਾਸਨ ਦੇ ਕਨ ਕਿਉਂ ਨਹੀਂ ਖੋਲਦੇ ਜਾਂ ਇਹਨਾਂ ਭਈਆਂ ਨੂੰ ਇਥੋਂ ਕਿਉਂ ਨਹੀਂ ਭਜਾਉਂਦੇ ਪੰਜਾਬ ਦੇ ਵੀਰੋ ਅਜੇ ਵੀ ਸਮਾਂ ਹੈ ਬਚਾ ਲਈਏ ਆਪਾਂ ਰਲ ਮਿਲ ਕੇ ਪੰਜਾਬ ਨੂੰ ਤੇ ਇਨਾ ਭਈਆਂ ਨੂੰ ਆਪੋ ਆਪਣੇ ਪਿੰਡਾਂ ਆਪਣੇ ਆਪਣੇ ਇਲਾਕਿਆਂ ਵਿੱਚੋਂ ਚਲਦਾ ਕਰੀਏ ਤੇ ਇਹਨਾਂ ਨੂੰ ਕੰਮ ਨਾ ਦਈਏ ਤਾਂ ਕੋਸ਼ਿਸ਼ ਕਰੀਏ ਆਪਣੇ ਪੰਜਾਬੀ ਵੀਰਾਂ ਨੌਜਵਾਨਾਂ ਮੁੰਡਿਆਂ ਨੂੰ ਕੰਮ ਦਈਏ ਇਹ ਨਾ ਹੋਵੇ ਕਿ ਸਾਡੇ ਹੱਥੋਂ ਸਮਾਂ ਲੰਘ ਜਾਵੇ ਤੇ ਫਿਰ ਅਸੀਂ ਪਛੋਤਾਈਏ
@JagtarsinghSingh-we9bm
@JagtarsinghSingh-we9bm День назад
ਜੇ ਉਹ ਜਿੳਦਾ ਹੁੰਦਾ ਲਹੋਰ ਛੋ ਲੱਗਦੇ ਸੀ
@Kartoon260
@Kartoon260 2 дня назад
ਵੀਡੀਓ ਦੇਖ ਕੇ ਮਨ ਭਰ ਆਇਆ ਜੀ,ਮੈਂ ਬਾਬਾ ਸੀਕਾ ਖਾਂ ਨੂੰ ਮਿਲਿਆ , ਵੀਡੀਓ ਵੀ ਅਪਲੋਡ ਕੀਤੀ ਹੈ, ਬਹੁਤ ਬਹੁਤ ਧੰਨਵਾਦ,ਵਿਲੋਗਰ ਬਾਈ ਦਾ,ਬਾਈ ਡਾਕਟਰ ਜਗਸੀਰ ਸਿੰਘ ਧਾਲੀਵਾਲ ਜਿਨ੍ਹਾਂ ਕਰਕੇ ਬਾਬਾ ਅਪਣੇ ਭਰਾਂ ਨੂੰ ਮਿਲਿਆ, ਬਲਬੀਰ ਸਿੰਘ ਢੱਡੇ
@ishwargoyal7073
@ishwargoyal7073 2 дня назад
Salute Sant Gurpreet Singh ❤❤❤❤
@MukeshKumar-fv7zz
@MukeshKumar-fv7zz 2 дня назад
Jis ne parmata de darshan krne hon o Gurpreet singh veer nu dekh lein
@sangowal1
@sangowal1 2 дня назад
Yes.. In 2006, Me and S Malkiat Singh S/O S Bhagat Singh visited Pakistan with Jatha. We both spared some time to see villages of each. He left for his village Nawa Pind chak 255 Layal Pur ..and I went to Our ancestral village Nawa Pind chak no 78 RB Near Dhabban Mandi ,along my mother. Our experience remained greatly successful. My story is long. This village is also has Muslim Kamboj families in big number. Our land was allotted to 3 Kamboj families. He told me at Nankana Sahib about his visit. He is also from my village Sangowal,Nakodar. Our lands have adjoining boundaries. He was school-mate of my father , in india... So, I respect him very much. Lucky to visit out roots in pak villages. It was ZIAARAT for me.
@bhupindermasih4009
@bhupindermasih4009 2 дня назад
My mother name is majida love you Mata ji
@user-ml4bb8qs1s
@user-ml4bb8qs1s 2 дня назад
Apna pand ta apna hoda
@amreenkaur21
@amreenkaur21 2 дня назад
Congratulations mama ji for silver play button 🎉
@Kartoon260
@Kartoon260 2 дня назад
ਬਹੁਤ ਸੋਹਣੀ ਵੀਡੀਓ ਜੀ, ਪੁਰਾਣੇ ਸਮਿਆਂ ਵਿੱਚ ਦਾਖਲਾ ਰਜਿਸਟਰ ਦੇਖ ਮਨ ਨੂੰ ਬਹੁਤ ਅਫਸੋਸ ਹੋਇਆ, ਜਿੰਨਾ ਦੇ ਨਾਲ ਪੜਨ ਵਾਲੇ ਸਾਥੀਆਂ ਦਾ ਕੋਈ ਥਹੁ ਪਤਾ ਨਹੀਂ,, ਵਹਿਗੁਰੂ ਮੇਹਰ ਕਰੀ, ਕਦੇ ਐਸਾ ਸਵੱਬ ਬਣੇ ਕੇ, ਰਾਹ ਖੁੱਲ੍ਹ ਜਾਣ, ਬਲਬੀਰ ਸਿੰਘ ਢੱਡੇ
@Kartoon260
@Kartoon260 2 дня назад
ਬਹੁਤ ਸੋਹਣੀ ਵੀਡੀਓ ਬਾਈ ਜੀ, ਰੂਹ ਖੁਸ਼ ਹੋ ਗਈ ਵਿਆਹ ਦੇਖ ਕੇ, ਵੀਡੀਓ ਵਿਚ ਮੇਰੇ ਵੱਡੇ ਭਰਾ ਡਾਕਟਰ ਜਗਸੀਰ ਸਿੰਘ ਫੂਲੇਵਾਲਾ ਬਠਿੰਡਾ ਵੀ ਨਜ਼ਰ ਆਏ, ਬਹੁਤ ਬਹੁਤ ਧੰਨਵਾਦ ਜੀ, ਚੈਨਲ ਖੁੰਢ ਪੰਜਾਬ ਦੇ ਤੌ
@Kartoon260
@Kartoon260 2 дня назад
ਬਹੁਤ ਸੋਹਣੀ ਵੀਡੀਓ ਸਰ ਜੀ ਦਿਲ ਕਰਦਾ ਸੀ, ਇਥੋਂ ਦੇ ਕਲਚਰ ਦੀ੍ ਜਾਨਕਾਰੀ ਮਿਲੇ, ਤੁਸੀਂ ਬਹੁਤ ਵਧੀਆ ਪ੍ਰੋਟੋਕਾਲ ਦਿੱਤਾ ਜੀ, ਬਲਬੀਰ ਸਿੰਘ ਸਵਰਨ ਚੈਨਲ ਖੁੰਢ ਪੰਜਾਬ ਦੇ ਤੌ
@mandeepsandhu7811
@mandeepsandhu7811 3 дня назад
Ehna ch aje v ankh hege a
@sidhusaab891
@sidhusaab891 3 дня назад
ਇਸ ਬਾਬੇ ਦਾ ਨੰਬਰ ਮਿਲ ਸਕਦਾ ਆ
@harpreetram6645
@harpreetram6645 3 дня назад
Waheguru Ji Maher Karna Ji Paaji Te
@manveerdhaliwal4392
@manveerdhaliwal4392 4 дня назад
Waheguru ji
@AbdulAleemZafar-yn1fm
@AbdulAleemZafar-yn1fm 4 дня назад
M DASUYA. HOSHIAR PUR. DA
@AbdulAleemZafar-yn1fm
@AbdulAleemZafar-yn1fm 4 дня назад
GANDEY. DEY. PALEY. PHUL AJ. VI. PHULLAUN. DI. DUKAN TEY VIKDEY NAIN
@harvindersingh5994
@harvindersingh5994 4 дня назад
Dhan dhan ramdas guru mehar kro dohe panjab mud ke ikk hi Jaan. Mehar kro baba jee❤❤❤❤❤
@GurparkashSingh-eq1un
@GurparkashSingh-eq1un 4 дня назад
ਸਾਡਾ ਵੱਡਿਆਂ ਦਾ ਪਿੰਡ ਨਵਾ ਪਿੰਡ ਸੀ। ਹੁਣ ਵੀ ਪੰਜਾਬ ਵਿੱਚ ਨਵਾਂ ਪਿੰਡ ਹੀ ਹੈ ਜੋ ਕਿ ਮਹਿਤਾ ਰੋੜ ( ਅੰਮਿ੍ਤਸਰ) ਸਥਿੱਤ ਹੈ। ਵੱਡਿਆ ਦੀ ਜ਼ਬਾਨੀ ਦੱਸਦੇ ਕਿ ਬਾਰ ਵਿੱਚ ਜਮੀਨਾਂ ਸਨ ਤੇ ਜ਼ੈਲਦਾਰੀ ਮਿਲੀ ਹੋਈ ਸੀ। ਅੰਬਾ ਦੇ ਬਾਗ਼ ਸਨ।
@user-ff2uo5df9m
@user-ff2uo5df9m 4 дня назад
ਵੀਰ ਜੀ ਸਾਡਾ ਪੁਰਾਣਾ ਪਿੰਡ ਵੀ ਜ਼ਿਲ੍ਹਾ ਲਾਹੌਰ ਵਿੱਚ ਹੈ, ਪਿੰਡ ਦਾ ਨਾਮ ਮਾਂਗਾ ਹੈ, ਮਾਂਗੇ ਪਿੰਡ ਵਿੱਚ ਨੌ ਕਿਲੇ ਹਨ,ਸਾਡਾ ਕਿਲਾ ਦੌਦ ਹੈ ,1947 ਵੇਲੇ ਮੇਰੇ ਪੜਦਾਦਾ ਜੀ ਆਪਣੇ ਪਰਿਵਾਰ ਸਮੇਤ ਉਜੜ ਕੇ ਚੜਦੇ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਆਏ ਸਨ ਸਾਡੀ ਗੋਤ ਸੰਧੂ ਹੈ
@shivanisharma5562
@shivanisharma5562 4 дня назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਭਾਰਤ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😮😮😮😢
@jannat_vlogs349
@jannat_vlogs349 4 дня назад
Bjurga Dia glan sunke 47 akha age aa jnda
@surjitsandhu5537
@surjitsandhu5537 4 дня назад
lokan noo gurdware pessa charoun nalo ehna sansthawa di help karni chahidee.
@surjitsandhu5537
@surjitsandhu5537 4 дня назад
lokan noo gurdware pessa charoun nalo ehna sansthawa di help karni chahidee.
@lakhveersingh1687
@lakhveersingh1687 4 дня назад
❤❤❤❤❤🎉
@lakhveersingh1687
@lakhveersingh1687 5 дней назад
Very nice g
@asharanirani1002
@asharanirani1002 5 дней назад
ਵੀਰ ਜੀ ਲੰਬੀ ਉਮਰ ਜੀਵੇ
@sultansingh7138
@sultansingh7138 5 дней назад
ਵਾਹਿਗੁਰੂ ਜੀ 🙏❤️
@jassichahal8147
@jassichahal8147 5 дней назад
🙏
@azharnawazchatha6160
@azharnawazchatha6160 5 дней назад
❤❤❤
@azharnawazchatha6160
@azharnawazchatha6160 5 дней назад
Chung Lahore to 10 km multan Road ty ❤❤❤
@Jaswant697
@Jaswant697 5 дней назад
Sir very very nice ❤
@lakhvirlakhvir9627
@lakhvirlakhvir9627 5 дней назад
Good ji 🙏🏻
@davindersingh7003
@davindersingh7003 6 дней назад
ਹਗੱਬਣਵ ਬਬਵਜੀਜ ਹਜਕ ਹੈਂਜਕ
@davindersingh7003
@davindersingh7003 6 дней назад
ਵੈਰੀ nice
@zafariqbal-el9ik
@zafariqbal-el9ik 6 дней назад
Baba nazam din Mera parDada ha or hokam din Mera parda ha Lakhankey kasur Pakistan
@khabaraabਖ਼ਬਰਆਬ
@khabaraabਖ਼ਬਰਆਬ 6 дней назад
Good
@zafariqbal-el9ik
@zafariqbal-el9ik 5 дней назад
Aama g sa rabta ho sakta ha In ka kise pottey sa ya on sa WhatsApp ya Messenger par
@AbdulKhaliq-zq9sg
@AbdulKhaliq-zq9sg 6 дней назад
میں بھی کمبوہ ھوں ،گوت ھے تھند لاھور میں بھی بہت کمبوہ ھیں اور ھمارا تو اپنا چیرمین بھی ھے میرے ماموں ھیں چیرمین ❤❤❤❤ کمبوہ ببرشیر ذات اے
@GurmukhSingh-ct9jo
@GurmukhSingh-ct9jo 6 дней назад
Thanks.pakistani.brother.sidhu.bhai.legead.5911
@garenamanber
@garenamanber 7 дней назад
Gurpreet God bless you
@BhupinderSingh-gh7ft
@BhupinderSingh-gh7ft 7 дней назад
Simple and beautiful function We should also do the same
@user-fp4yx5ok5e
@user-fp4yx5ok5e 7 дней назад
Musalmaan vi kadi vaishno hoya ?
@sukhwindersinghmultani9123
@sukhwindersinghmultani9123 9 дней назад
🙏🏿❤️🙏🏿
@amarjitdhillon4636
@amarjitdhillon4636 9 дней назад
ਖੱਟੇ ਭੂੰਡ ਕਿੱਥੇ ਨੇ ਹੁਣ?
@ummidalampathan6511
@ummidalampathan6511 9 дней назад
Taj bibi maa jo hain wo aaj jahan hain wahan ki nahi lagti hai wo shaqal surat se bade unche khandan ki lagati hain mujhe aisa lagta hai waqi allha behatar janta hai