Тёмный
Harman Walia
Harman Walia
Harman Walia
Подписаться
Комментарии
@prabhamanharman2663
@prabhamanharman2663 4 часа назад
Balle o shera tu dil wich vasda
@chhaganlal4556
@chhaganlal4556 8 дней назад
Great voice, wonderful composition
@avinashkaur8135
@avinashkaur8135 9 дней назад
Guru saheb jio kive prem krna hai os param pita akal purakh waheguru ji nu dekho kinne hi pyare tarike nal smjha eahe ne ...dhoongi preet di gl smjha rahe ne...❤🙏🙏🙏🙏
@Zorbathebuddha13
@Zorbathebuddha13 Месяц назад
ਕਈ ਸਾਮ੍ਹਣੇ ਨੰਗੇ ਸਿਰ ਬੈਠੇ ਨੇ ਇਹ ਗੁਰਬਾਣੀ ਦੀ ਬੇਅਦਬੀ ਹੈ
@SpiritualWorld24
@SpiritualWorld24 Месяц назад
Listening it after years having tears ....this was my most go to shabad to listen to for my prayer
@jagdishSingh-wi5uw
@jagdishSingh-wi5uw Месяц назад
My favorite singer Bahji
@vishalvictor8433
@vishalvictor8433 Месяц назад
Waadi duniya ❤
@gurpeetsinghartists1313
@gurpeetsinghartists1313 2 месяца назад
Dhan video upload krn walya da msa mili aa video ❤
@bachitersingh4619
@bachitersingh4619 2 месяца назад
Hasna khedna man ka chao
@GaganDeep-vl4dn
@GaganDeep-vl4dn 2 месяца назад
End
@sanjuktamitra9079
@sanjuktamitra9079 2 месяца назад
The most gifted voices!
@harpreetsingh7367
@harpreetsingh7367 3 месяца назад
Sardool bhaji❤❤❤
@user-hj1md6sy2m
@user-hj1md6sy2m 4 месяца назад
ਸਰਦੂਲ ਸਿਕੰਦਰ ਭਰਪੂਰ ਅਲੀ ਅਤੇ ਮਗ਼ਦੂਰ ਅਮਨ ਜੀ ਇਹਨਾਂ ਤਿੰਨਾਂ ਭਰਾਮਾਂ ਦੀ ਮੈਹਫਲ ਸਾਡੇ ਵੱਲ ਮੁੱਖੜਾ ਮੋੜ ਵੇ ਪਿਆਰਿਆ ਦਿਲ ਨੂੰ ਛੂਹ ਲੈਣ ਵਾਲੀਆਂ ਕਾਫੀਆਂ ਸਨ
@user-hj1md6sy2m
@user-hj1md6sy2m 4 месяца назад
ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਸੁਰਾਂ ਦੇ ਸਮੂੰਦਰ ਇਹਨੂੰ ਕਹਿੰਦੇ ਹਨ ਅਸਲੀ ਗਾਇਕੀ ਮੇਰੇ ਦਿਲ ਦੇ ਨੇੜੇ ਇਹੋ ਜਹੇ ਸਿੰਗਰ ਕਿਤੇ ਮੁਦਤਾਂ ਬਾਦ ਪੈਦਾ ਹੁੰਦੇ ਹਨ ਮੇਰੀ ਜਾਨ ਸਰਦੂਲ ਸਿਕੰਦਰ ਸਾਹਬ ਬਾਕੀ ਸਾਰੀ ਟੀਮ ਦਾ ਦਿਲੋਂ ਬਹੁਤ ਬਹੁਤ ਧੰਨਵਾਦ
@jeevanramgaria970
@jeevanramgaria970 4 месяца назад
Tabla kyu bat ustad ji Anand aa gaya
@KuldipSingh-ip9gl
@KuldipSingh-ip9gl 4 месяца назад
Very nice ❤❤❤❤❤
@Shantygill-sv2gi
@Shantygill-sv2gi 5 месяцев назад
ਕਿ ਆ ਬਾਤ ਗੁਰੂ ਜੀ
@user-so4vv4lt6c
@user-so4vv4lt6c 5 месяцев назад
Rab da banda ❤
@HarpreetSingh-vx8kn
@HarpreetSingh-vx8kn 5 месяцев назад
Waheguru ji koi shabad he nhi aa tareef Karan layi baba deep singh ji always bless all jatha
@KalaSingh
@KalaSingh 5 месяцев назад
ਇਸ ਮਹਿਫਲ ਦਾ ਕੋਈ ਹੋਰ ਪਾਰਟ ਹੇ .....ਤਾ ਜਰੂਰ ਸੇਅਰ ਕਰੋ ਜੀ...ਨਿਰਾ ਸਕੂਨ ❤❤ ...ਖੁਦਾ ਜੰਨਤ ਨਸੀਬ ਕਰੇ ਉਸਤਾਦ ਸਰਦੂਲ ਜੀ ਨੂੰ
@GurwinderSingh-xf7oo
@GurwinderSingh-xf7oo 5 месяцев назад
Kise nu mara nakho ena na kise koialmale ni
@Ansimossss
@Ansimossss 5 месяцев назад
Legend🎤 Singer Shardul Sakinder ❤❤ Miss u😢
@tablaamanpreetsingh2602
@tablaamanpreetsingh2602 6 месяцев назад
Yadan reg gaiya ❤❤
@tikkasingh9310
@tikkasingh9310 6 месяцев назад
ਇਹ ਨੀਂ ਕੋਈ ਗਲ
@happysidhusamanewala4721
@happysidhusamanewala4721 6 месяцев назад
@rabab1313
@rabab1313 6 месяцев назад
ਬਹੁਤ ਵਧੀਆ, ਸੁਰੀਲੇ ਗਵਈਏ ਨੇ।ਬਹੁਤ ਖੂਬ। ਕੀਰਤਨ ਨਹੀ ਕਰ ਰਹੇ। ਗੁਰਬਾਣੀ ਕੀਰਤਨ ਅੰਨਦ ਹੋਵੇ, ਕੰਨ ਰਸ ਨਾਹ। ਭੁਲ ਗਲਤੀ ਲਈ ਖਿਮਾ ਜਾਚਕ
@mandeepsinghmandeepsingh123
@mandeepsinghmandeepsingh123 6 месяцев назад
@RanjitSingh-td7ei
@RanjitSingh-td7ei 6 месяцев назад
ਜਿਹੜੇ ਵੀਰ ਸੰਗੀਤ ਨੂੰ ਸਮਝਦੇ ਨੇ ਫੀਲ ਨੂੰ ਸਮਝਦੇ ਨੇ, ਜਦੋਂ ਸਰਦੂਲ ਭਾਜੀ ਨੇ ਅਲਾਪ ਲਿਆ ਕੀ ਮਹਿਸੂਸ ਹੋਇਆ ਕੰਨ ਰਸ ਦਾ ਧਿਆਨ ਦੇਣ ਦੀ ਲੋੜ ਹੈ,
@indiechana9771
@indiechana9771 8 месяцев назад
Kya baath! The best vocalist and harmonium player alongside Gulam Ali
@AjaySingh-ps6sl
@AjaySingh-ps6sl 8 месяцев назад
Legend sardool ji aapka koi jawab nhi
@anonymous24233
@anonymous24233 9 месяцев назад
ਮਜਾਕ ਸਮਝਿਆ ਹੈ? ਬਾਣੀ ਪੜਦੇ ਇੰਨੀਆਂ ਦੰਦੀਆਂ ਨਿਕਲ ਰਹੀਆਂ ਹਨ?
@GurpreetSingh-zq6kb
@GurpreetSingh-zq6kb 10 месяцев назад
Waheguru ji
@experienceb4bob
@experienceb4bob 10 месяцев назад
Ruh di khurak....naam teh kirtan
@Gamingshots252
@Gamingshots252 11 месяцев назад
ਵਾਹਿਗੁਰੂ ਜੀ
@kgf5141
@kgf5141 11 месяцев назад
Goldi sab kya baat he
@manojchawla9751
@manojchawla9751 11 месяцев назад
Thand pai jandi hai sunke sukrana es sabad lai 🙏
@user-jz2fc9xf2j
@user-jz2fc9xf2j 11 месяцев назад
🌷🌷🌷🌷🌷🌷🌷🌷🌷🌷🌷
@user-jz2fc9xf2j
@user-jz2fc9xf2j 11 месяцев назад
❤❤❤❤❤❤❤❤❤❤
@manojchawla9751
@manojchawla9751 Год назад
ठंड पे गई वाहेगुरु जी सुकराना इने सोहने सबद लेई
@Dildarsinghkasel
@Dildarsinghkasel Год назад
ਭਾਈ ਸਾਬ ਇਹ ਧੁਰ ਕੀ ਬਾਣੀ ਹੈ ਨਾ ਕੇ ਗਾਣਾ! ਸਿਰ ਢਕਾ ਕੇ ਕੀਰਤਨ ਕਰਿਆ ਕਰੋ
@rajveersingh9921
@rajveersingh9921 Год назад
ਅੈਨੀ ਵਧੀਆ ਮਹਿਫ਼ਲ ਵਿੱਚ ਜਿਹੜੇ ਘੂਸੇ ਆਵਦੀਆਂ ਗੱਲਾ ਮਾਰੀ ਜਾਦੇ ਆ।। ਪਤਾਂ ਨੀ ਕੀ ਸਮਝਦੇ ਆ, ਆਵਦੇ ਆਪ ਨੂੰ, ਜਿਹੜਾ ਇਨਸਾਨ ਸਿਕੰਦਰ ਵਰਗੇ ਹੀਰਿਆਂ ਦੀ ਕਦਰ ਕਰਦਾ, ਬੋਲਣਾ ਤਾਂ ਦੂਰ ਸਾਹ ਵੀ ਰੋਕ ਕੇ ਸੁਣਦਾ ਇਹੋ ਜਿਹੀ ਬਾਕਮਾਲ ਗਾਇਕੀ ਨੂੰ।।
@Hardysingh.05
@Hardysingh.05 Год назад
Ustad Goldy Veerji 🙏🙏
@jaggisingh6634
@jaggisingh6634 Год назад
A composition sardool sikander saab d aa tiya kita c jo bhai saab ga rye aa
@JagdishSingh-be7lc
@JagdishSingh-be7lc Год назад
ਹਵਾ ਚ ਉੱਡਣ ਲਾਤਾ ਮਨ ਤੁਸੀਂ ਪੁੱਤਰੋ ,ਬਿਨਾਂ ਖਾਧੇ ਪੀਤੇ ਰੂਹ ਨਸ਼ੱਈ ਹੋਗੀ ,ਸੌਹੰ ਵੱਡ੍ਹੇ ਮਾਹਰਾਜ ਦੀ ?
@parmjitkaur9832
@parmjitkaur9832 Год назад
Filmi tuna te gurubani gayen karni band karo ji tuhadee aatma tuhanu lahnta kyon nahi pandi
@bhupinder_jassofficial7947
@bhupinder_jassofficial7947 Год назад
Ki likhiye 😢😢😢
@jaswinderkaur-hk9rd
@jaswinderkaur-hk9rd Год назад
Waheguru ji❤
@RishiYug27221
@RishiYug27221 Год назад
Great job
@surjitsingh-yk9mp
@surjitsingh-yk9mp Год назад
Wah
@princedusanj7681
@princedusanj7681 Год назад
ਸੁਰਾਂ ਦਾ ਸਿਕੰਦਰ ❤