Тёмный
Sawaal Live
Sawaal Live
Sawaal Live
Подписаться
Watch Sawaal.Live on RU-vid, Facebook And Instagram. which promises to be uninterruptible, unbiased, uncensored and fair. Follow to Sawaal.Live for the latest news updates from around the world.
SAWAAL LIVE
16:02
Год назад
Комментарии
@user-jf2dh4hb2d
@user-jf2dh4hb2d 4 месяца назад
❤❤
@penduboys1754
@penduboys1754 6 месяцев назад
@penduboys1754
@penduboys1754 6 месяцев назад
@penduboys1754
@penduboys1754 6 месяцев назад
@kambojartsirsa5463
@kambojartsirsa5463 Год назад
ਵੀਰੋ,, ਜੇ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਟਿਉਸ਼ਨ ਤੋਂ ਬਿਨਾਂ ਪਾਸ ਨਹੀਂ ਹੋ ਸਕਦੇ ਤਾਂ ਸਰਕਾਰੀ ਸਕੂਲਾਂ ਚ ਪੜ੍ਹਾਓ ਅਪਣੇ ਬੱਚੇ ਤੇ ਚੰਗੇ ਅਧਿਆਪਕ ਕੋਲ ਟਿਉਸ਼ਨ ਪੜ੍ਹਾ ਲਈ।
@nishankhivavlogs6499
@nishankhivavlogs6499 Год назад
Only state board vale like kro Nd hindi meadum vale bhi
@AnilSharma-ry7hc
@AnilSharma-ry7hc Год назад
School da naam mention karo
@lakshitsalgotra4521
@lakshitsalgotra4521 Год назад
Fer ki hoyea salyea
@jatthuniiii
@jatthuniiii Год назад
Asi te bche sarkari school lgate veer ji eh lutde ne sab chor ne
@singhsardar9281
@singhsardar9281 Год назад
Khadh joh hazey hor dekhoyh hazey aggey ke ke kuj hundah aa
@davinderkourkour669
@davinderkourkour669 Год назад
Saru school dy same haal hai bitiya maro school valaya nu
@isking9287
@isking9287 Год назад
ਜਦੋਂ ਜੰਮਿਆ ਈ ਘੂਸਾ ਆ ਮਾਸਟਰ ਦਿਮਾਗ ਬਦਲ ਦੇਣ ਹੁਣ
@dilbaghsingh9289
@dilbaghsingh9289 Год назад
ਜੰਮਦਾ ਬਂਚਾ ਸਕੂਲ ਭੇਜਣ ਲਈ ਮਾਂ ਪਿਓ ਜ਼ੁਮੇਵਾਰ
@jcbdeep1196
@jcbdeep1196 Год назад
Black list vich Pawao bhai kissan union Jinda baad
@simranrandhawa9037
@simranrandhawa9037 Год назад
Government school ch dakhal krwao
@shabirkhankhan7072
@shabirkhankhan7072 Год назад
SARKARI SCHOOL VICH APNY BACHAY PAO JI PRIVATE SCHOOL WALAY SAB CHOOR NY
@vikaskumar-ry2yu
@vikaskumar-ry2yu Год назад
Sab school chor ne sale
@amoldp89
@amoldp89 Год назад
Fees tan saare bharde aa …. Number fees naal ni … padhan naal aunde h
@janaksinghvideos
@janaksinghvideos Год назад
Sahi gall aa Aa private school wale loot rahe nai Govt school is the best
@mr.reacterzzone2513
@mr.reacterzzone2513 Год назад
Ahi t problem a ajkal d parents di Jawaak nu kujh ni smjhna ulta dujhe nu galt bolna
@rajveerkalsi3764
@rajveerkalsi3764 Год назад
Khalistan solution only
@ravisarpanch0001
@ravisarpanch0001 Год назад
Tusi gooh khan lai lwone o bache othe Govt. Scoola ch prso bhachia nu
@luckybansal-yn7em
@luckybansal-yn7em Год назад
Pda lo es nu ghar
@manmohansingh5014
@manmohansingh5014 Год назад
Galti aapki kyu dala isko private mai kya sarkari school mai padhai nahi hoti hoti hai lekin hum log apni prestige dekhtey hai
@karamjitdhaliwal2672
@karamjitdhaliwal2672 Год назад
ਿੲਹ ੳੁਹਲੀ ਚੋਰ ਹੀ ਨਹੀਂਂ ਸਮਾਟ ਚੋਰ ਹੈ
@Sohansingh-pe2vu
@Sohansingh-pe2vu Год назад
ਸਰਕਾਰੀ ਸਕੂਲ ਵਿਚ ਸ਼ਰਮ ਆਉਂਦੀ ਹੈ. ਧੋਣ ਵਿੱਚ ਕੀਲਾ a ਅਮੀਰੀ ਵਾਲਾ ਲੋਕਾਂ ਦੇ. ਪਿੰਡਾਂ ਵਿਚ ਵੀ ਗਰੀਬਾਂ ਦੇ ਬੱਚੇ ਪੜ੍ਹਦੇ ਹਨ ਸਰਕਾਰੀ ਸਕੂਲਾਂ ਵਿਚ. ਤਾਹੀ ਤਾਂ ਹੁਣ ਬੜੇ ਸਰਦਾਰਾ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨੀ ਆਉਦੀ. ਬਿਹਾਰੀਆ ਦੇ ਬੱਚੇ ਐਨਾ ਸਰਕਾਰੀ ਸਕੂਲਾ ਵਿੱਚ ਹੀ ਪੜ੍ਹ ਕੇ ਅਫਸਰ ਲੱਗ ਗਏ ਪੰਜਾਬ ਵਿੱਚ.
@newscovering
@newscovering Год назад
Sarkari vich leyo
@JagjeetSingh-bo1vx
@JagjeetSingh-bo1vx Год назад
Should be controlled by govt.
@Parvgill02
@Parvgill02 Год назад
Hor Palo vade school ch jini pdai chhote schoola ch h vdya ch nhi
@surinderpalsingh3687
@surinderpalsingh3687 Год назад
Sab taraf commission set hunda hai ji
@surinderpalsingh3687
@surinderpalsingh3687 Год назад
Sab taraf commission set hunda ji
@mjchak8161
@mjchak8161 Год назад
Uncle anpadh hoke angreji kini bolda 🙄
@HarjinderSingh-kt8fv
@HarjinderSingh-kt8fv Год назад
2nd class 4500 dso Ki padao koi
@user-mk3pc9wo1n
@user-mk3pc9wo1n Год назад
tusi kuo jane oo galti todhi sss school pdao bachya nu
@White_fog_125_com
@White_fog_125_com Год назад
Jado tak India ch Moorakh hun , syane eda hi Raj karn gy
@bhupinderbrar8174
@bhupinderbrar8174 Год назад
Govt schools vich pdao
@bigbro4562
@bigbro4562 Год назад
Sarkara kol loka de future Li time nhi. Sab wrong number
@romankaithrommy6534
@romankaithrommy6534 Год назад
ਮੈਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਲਾਇਆ, ਸਭਨੇ ਮੇਰਾ ਮਜ਼ਾਕ ਬਣਾਇਆ, ਪਰ ਮੈਂ ਕਿਸੇ ਦੀ ਪਰਵਾਹ ਨੀ ਕੀਤੀ, ਭਾਈ ਹੁਣ ਕਯੋਂ ਚੀਕਦਾ ਫੇਰ ਕੀ ਆ 5 ਨੰਬਰ ਆਏ ਸਕੂਲ ਤਾਂ ਵੱਡਾ ਏ ਨਾ😅😊😅
@JugrajSingh-wl1yr
@JugrajSingh-wl1yr Год назад
ਪ੍ਰਾਈਵੇਟ ਸਕੂਲ ch ਲੈਣ ਬੈੱਗਣ ਜਾਣੇ ਓ ਸਰਕਾਰੀ ਸਕੂਲ ਚ ਵਧੀਆ ਪੜ੍ਹਾਈ ਅਾ
@jassigill96carodi70
@jassigill96carodi70 Год назад
Gulaami di 👉🎩 nishani
@jassigill96carodi70
@jassigill96carodi70 Год назад
Gaandu topi kdd
@KulwantSingh-ff4ju
@KulwantSingh-ff4ju Год назад
ਕੋਈ ਹਾਲ ਨਹੀਂ ਡਾਕਟਰ ਏਸੀ ਵਾਲਿਆਂ ਕਮਰਿਆਂ ਵਿੱਚ ਬੈਠੇ ਰਹਿੰਦੇ ਨੇ ਮਰੀਜ਼ ਧੱਕੇ ਖਾਂਦੇ ਫਿਰਦੇ ਨੇ ਮੇਰੀ ਪਤਨੀ ਦੀ ਮੌਤ ਇਹਨਾਂ ਡਾਕਟਰਾਂ ਦੇ ਕਾਰਨ ਹੋਈ ਸੀ
@user-fi1qq1ck2z
@user-fi1qq1ck2z Год назад
10 ਨਹੀਂ ਜੀ 20 ਰੁਪਏ ਲੈਂਦੇ ਐ ਮੋਟਰਸਾਇਕਲ ਦੇ ਬਠਿੰਡਾ ਕੋਰਟ ਚ
@irfankhan9712
@irfankhan9712 Год назад
Bi sarkari ch la yr hun theek aa .😊
@McKingBurger
@McKingBurger Год назад
Sarkari school pejo fer.... CCD jaake tussi eh nahi keh sakde ki 20 rupay da cup hunda hai ☕😂
@intercomamritsar9311
@intercomamritsar9311 Год назад
Bacha hi galat Jo India c h
@GurpreetSingh-jj3wv
@GurpreetSingh-jj3wv Год назад
India ch study business a
@varindersinghbihla7718
@varindersinghbihla7718 Год назад
ਸਰਕਾਰੀ ਚ ਪੜ੍ਹਾਉਣੇ ਨੀ ਜਵਾਕ ਹੁਣ ਚੀਕਾਂ ਮਾਰਦੇ ਆ,,,ਜਦੋਂ ਸੇਕ ਲਗਦਾ ,,,
@babbarsandhu8520
@babbarsandhu8520 Год назад
ਸਰਕਾਰੀ ਟੀਚਰਾਂ ਨੂੰ ਨੌਕਰੀਆਂ ਤਾਂਹੀ ਮਿਲਣਗੀਆਂ ਜੇ ਸਕੂਲਾਂ ਵਿੱਚ ਬੱਚੇ ਹੋਣਗੇ। ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜਾ ਰਹੇ ਨੇ ਤੇ ਕਿਸੇ ਨਾ ਕਿਸੇ ਪਰਿਵਾਰ ਦਾ ਉਹਨਾਂ ਵਿੱਚੋਂ ਹੀ ਸਰਕਾਰੀ ਟੀਚਰ ਦੀ ਨੌਕਰੀ ਲਈ ਧੱਕੇ ਖਾ ਰਿਹਾ ਹੁੰਦਾ ਇਹ ਤਾਂ ਹਲਾਤ ਨੇ।
@babbarsandhu8520
@babbarsandhu8520 Год назад
ਹੋਰ ਲਾਉ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਬੱਚਿਆ ਨੂੰ ਤੁਹਾਨੂੰ ਅਕਲ ਵੀ ਇਦਾਂ ਹੀ ਆਉਣੀ ਆ। ਪ੍ਰਾਈਵੇਟ ਸਕੂਲਾਂ ਵਾਲੇ ਸ਼ਰੇਆਮ ਛਿੱਲ ਲਾਹੁੰਦੇ ਆ ਮਾਪਿਆ ਦਾ। ਨੇੜੇ ਦੀਆਂ ਦੁਕਾਨਾਂ ਨਾਲ ਕਮਿਸ਼ਨ ਫਿਕਸ ਕੀਤਾ ਹੁੰਦਾ ਤਾਂਹੀ ਇੰਨੀ ਛਿੱਲ ਲਾਹੁੰਦੇ ਨੇ ਤੁਹਾਡੀ। ਸਰਕਾਰੀ ਸਕੂਲਾਂ ਵਿੱਚ ਪੜਾ ਲਾਉ ਆਪਣੇ ਬੱਚਿਆ ਨੂੰ ਨਹੀਂ ਤਾਂ ਕਿਸੇ ਦਿਨ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਬੰਦ ਕਰ ਦੇਣਾ। ਲੀਡਰਾਂ ਦੇ ਆਪਣੇ ਪ੍ਰਾਈਵੇਟ ਸਕੂਲ ਨੇ ਤਾਂਹੀ ਕੋਈ ਬੋਲਦਾ ਨੀ।