Тёмный
Rinku Romana Banjo
Rinku Romana Banjo
Rinku Romana Banjo
Подписаться
Main Jadon Da Tan Man । Sajda Begum Live
6:57
15 часов назад
Комментарии
@jaswinderdhanoa3580
@jaswinderdhanoa3580 43 минуты назад
Very Nice Song
@darshanjoga2038
@darshanjoga2038 Час назад
ਬਹੁਤ ਵਧੀਆ ਲਗਦੇ ਨੇ ਇਹ ਗੀਤ ਛੋਟੇ ਹੁੰਦੇ ਗੁਆਂਢੀਆਂ ਦੇ ਘਰੇ ਰੇਡੀਓ ਤੇ ਬਾਪੂ ਤੋ ਚੋਰੀ ਸੁਨਣ ਜਾਂਦੇ ਹੁੰਦੇ ਸੀ ਚਾਰ ਪੰਜ ਜਣੇ ਰੇਡੀਓ ਦੁਆਲੇ ਹੋਕੇ ਬੈਹ ਜਾਂਦੇ ਸੀ ਅੱਜ 61ਵਾਂ ਸਾਲ ਲੱਗ ਗਿਆ ਹੁਣ ਵੀ ਸੁਨਣ ਨੂੰ ਦਿਲ ਕਰਦਾ ਜਰ।
@jaswinderSingh-pe5hs
@jaswinderSingh-pe5hs 3 часа назад
Narinder Singh ❤❤❤❤❤❤❤
@avtarsingh2531
@avtarsingh2531 3 часа назад
ਮਾਂ ਬੋਲੀ ਪੰਜਾਬੀ ਜਿੰਦਾਬਾਦ
@avtarsingh2531
@avtarsingh2531 3 часа назад
ਰੱਬ ਕਰੇ ਇਹ ਬੀਤ ਚੁਕਿਆ ਸਮਾਂ ਅਤੇ ਦੁਨੀਆ ਤੋਂ ਤੁਰ ਗਏ ਕਲਾਕਾਰ ਮਾਣਕ ਦੀਦਾਰ ਛਿੰਦਾ ਚਮਕੀਲਾ ਮੁੜ ਆਉਣ ਅਤੇ ਫਿਰ ਤੋਂ ਪੰਜਾਬ ਵਿੱਚ ਰੌਣਕ ਆਵੇ ਅਖਾੜੇ ਲੱਗਣ।
@sukhsingh4051
@sukhsingh4051 6 часов назад
ਬਹੁਤ ਵਧੀਆ ਗੀਤ ਕੁਲਦੀਪ ਮਾਣਕ ਦਾ
@SandeepSingh-dl6zm
@SandeepSingh-dl6zm 8 часов назад
ਬਹੁਤ ਚੜ੍ਹਾਈ ਸੀ ਇਹਦਾ ਦੀ 96/97 ਤੋ 2000 ਤਕ,,,ਸਾਂਝ ਪਿਆਰਾ ਦੀ ਤੇ 3600 ਫੋਰਡ ਗੀਤ block bluster ਹਿਟ ਸੀ। ਬਾਕੀ ਹੋਰ ਗੀਤ ਵੀ ਵਧੀਆ ਹੁੰਦੇ ਸੀ,,ਗੱਡੀਆਂ ਵਾਲੀ
@RajinderSingh-xk3yx
@RajinderSingh-xk3yx 11 часов назад
ਸ਼ਬਦ ਨਹੀਂ ਮਿਲਦੇ ਕਿਸ ਤਰ੍ਹਾਂ ਤੇਰੀ ਸਿਫ਼ਤ ਕਰੀਏ। ਹੱਦ ਹੀ ਹੈ
@babaljhajj8187
@babaljhajj8187 11 часов назад
❤❤❤❤❤❤❤
@RamandeepKaur-t2x
@RamandeepKaur-t2x 11 часов назад
Very very nice singer Ji ❤🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌🙌❤️
@RamandeepKaur-t2x
@RamandeepKaur-t2x 11 часов назад
🙌🙌🙌🙌🙌🙌❤
@KRISHANSINGH-ss6ij
@KRISHANSINGH-ss6ij 13 часов назад
❤❤❤❤❤
@balwinderbrar2855
@balwinderbrar2855 13 часов назад
ਚੋਟੀ ਦਾ ਕਲਾਕਾਰ ਸੀ
@sukhdeepkaur3290
@sukhdeepkaur3290 15 часов назад
Nice 👍
@SukhwinderBrarSuknwinder-mj9in
@SukhwinderBrarSuknwinder-mj9in 16 часов назад
ਮੇਰੇ ਪਿੰਡ ਦਾ ਪ੍ਰੋਗਰਾਮ ਹੈ ਇਹ 👍👍👍🙏
@deepraman7685
@deepraman7685 17 часов назад
I miss you 😢😢😢😭😭😭😭😭😭😭😭
@KulwinderSingh-sh2jk
@KulwinderSingh-sh2jk 18 часов назад
👌👌👌🙏🏽
@gelathandewala2094
@gelathandewala2094 День назад
Good❤❤❤❤❤❤❤❤❤❤❤❤❤❤❤❤💤❤💤💤💤💤💤💤👍❤👍😮😮😅❤❤❤❤
@sukhwinder007singh2
@sukhwinder007singh2 День назад
ਦੀਦਾਰ ਸੰਧੂ ਜੀ ਦਾ ਹੋਰ ਸੁਆਦ ਆ
@sukhsingh4051
@sukhsingh4051 День назад
ਬਹੁਤ ਵਧੀਆ ਅਵਾਜ਼ ਦੇ ਵਿੱਚ ਗਾਇਆ ਮਿਰਜ਼ਾ ਕੁਲਦੀਪ ਮਾਣਕ ਨੇ
@harmonium7sur35
@harmonium7sur35 День назад
ਸਤਨਾਮ ਸਿੰਘ ਚੰਗਿਆੜਾ
@Sundayvibes66
@Sundayvibes66 День назад
Sardool ji day sary hi songs hit hunday c hans raaj bhoot thally ina to gayki day tor to v tay insani tor tay v , ❤
@Sundayvibes66
@Sundayvibes66 День назад
Surdool , sabar koti , they are soulful singers of Punjabi , ❤
@rachhpalsinghsingh4465
@rachhpalsinghsingh4465 День назад
ਮਾਣਕ ਇੱਕ ਵੱਖਰੀ ਆਵਾਜ਼ ਦਾ ਮਾਲਕ ਸੀ
@GulshanKumar-we8ju
@GulshanKumar-we8ju День назад
Bahut hi sunder sehra gaya gya hai
@GulshanKumar-we8ju
@GulshanKumar-we8ju День назад
Puraniya Yadan
@RavinderSinghSandhu-n7g
@RavinderSinghSandhu-n7g День назад
ਕੋਹਰ ਸਿੰਘ ਵਾਲੇ ਦੀ ਬਰਾਤ ਆ
@reshamsandhu9655
@reshamsandhu9655 День назад
ਕਿਨਾ ਵਧੀਆ ਸਮਾ ਸੀ ਥੋੜੇ ਜਿਹੇ ਪੈਸਿਆ ਨਾਲ ਵਧੀਆ ਮਨੋਰੰਜਨ ਹੋ ਜਾਦਾ ਸੀ ਸੁਨਣ ਆਲੇ ਸਾਰੇ ਪੱਗਾ ਆਲੇ ਆ ਪਰ ਹੁਣ ਆਲੇ ਬੱਬੁ ਛੱਬੂ ਵੱਤੀ ਮਾਨ ਅਰਗਿਆ ਨੇ ਮੁੰਡਿਆ ਦੇ ਸਿਰਾ ਤੋ ਪੱਗਾ ਲੁਹਾ ਕੇ ਇਸਾਈ ਬਨਾਤਾ ਨਾਲੇ ਲੋਕਾ ਤੋ ਪੰਡ ਪੈਸਿਆ ਦੀ ਲੈਦੇ ਆl
@user-og3mk8gg7q
@user-og3mk8gg7q День назад
very very nice good ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SurinderSingh-bp3hd
@SurinderSingh-bp3hd 2 дня назад
Bu😅😮😢 1:11 😢🎉😂
@GurmukhSingh-tr7zo
@GurmukhSingh-tr7zo 2 дня назад
ਐਵੇਂ ਭੈਣ ਦੀ ਘੂਸੀ ਮਰੌਣ ਦੇ
@navdeepdeol3921
@navdeepdeol3921 2 дня назад
@ManjitSingh-vd8in
@ManjitSingh-vd8in 2 дня назад
Very nice ji
@baljinderbrar735
@baljinderbrar735 2 дня назад
@RadhirSingh-ge6zs
@RadhirSingh-ge6zs 2 дня назад
Inna time hoo giaa gaaonde nu bhaaii Panchhi Sahib nu ki gl pese mukk ge tuhade saria kol . Iss de sir ton kio nhi varde . Hora de tan sir ton bthere varde hoo bhngrhe paa paa. Inna surila te vadhiiaa singer hei... Pehli var sunhiaa....
@RadhirSingh-ge6zs
@RadhirSingh-ge6zs 2 дня назад
Bahut vadhiaa
@user-kz5ex1cy3e
@user-kz5ex1cy3e 2 дня назад
ਮੈਂ ਸੁਨਾਮ ਦੇ ਸਹੀਦ ਊਧਮ ਸਿੰਘ ਯਾਦਗਾਰੀ ਮੇਲੇ ਤੇ ਸੁਣੀਆ ਸੀ ਗਾਇਕ ਜੋੜੀ ਸਤਵੀਰ ਢਿੱਲੋਂ ਤੇ ਬੀਬਾ ਸੁਚੇਤ ਬਾਲਾ ਨੂੰ ਰੰਗ ਬੰਨ੍ਹ ਦਿੱਤਾ ਸੀ
@sukhpalsingh3275
@sukhpalsingh3275 2 дня назад
❤❤
@AmarjitKaur-xh3so
@AmarjitKaur-xh3so 2 дня назад
❤❤❤❤❤
@rajabai7757
@rajabai7757 2 дня назад
🎉🎉🎉🎉🎉
@LovepreetSingh-pi3yv
@LovepreetSingh-pi3yv 2 дня назад
ਲੱਤਾਂ ਕਬਰਿਸਤਾਨ ਵਿੱਚ ਰੱਬ ਦਾ ਨਾਂ ਲੈਣ
@sukhmindersalh4685
@sukhmindersalh4685 2 дня назад
🎉🎉
@user-lw6bt6kq5l
@user-lw6bt6kq5l 3 дня назад
Sira geet c supar hitt rang pur rang lon vai e te chuni nall patase jo sad song special song aja dove nachie Chad ke chubare utte. Ba kmal geet gondi c dirra
@HarjinderSingh-ot4mw
@HarjinderSingh-ot4mw 3 дня назад
Very nice
@sardulsingh6150
@sardulsingh6150 3 дня назад
Very good 👍
@parmjitsinghmuhay1131
@parmjitsinghmuhay1131 3 дня назад
Nice jori❤❤❤❤❤❤
@alam4005
@alam4005 3 дня назад
😂😂😂😂 good morning
@JaswantSingh-ms3bf
@JaswantSingh-ms3bf 3 дня назад
ਆਹ ਸੀ ਕਲਾ ਇਹਨੂੰ ਮਾਣਕ ਆਂਹਦੇ ਆ ਅੱਜ ਦੇ ਨਵੇਂ ਜ਼ਮਾਨੇ ਦੇ ਕੰਜ਼ਰ ਦੇ ਗੀਤ ਉਥੇ ਜੱਟ ਫੈਰ ਕਰਦਾ ਬਾਂਦਰ ਵਾਂਗ ਟਪੂਸੀਆਂ ਮਾਰਦੇ ਨੇ ਇੱਕ ਵਾਲਾਂ ਨੂੰ ਗਰੀਸ ਲਾ ਕੇ ਸਿੱਧੇ ਕੀਤੀ ਰਖਦਾ
@KRISHANSINGH-ss6ij
@KRISHANSINGH-ss6ij 3 дня назад
❤❤❤❤❤❤❤❤
@satbirsingh3122
@satbirsingh3122 3 дня назад
Pind kehda ji mera matlab