Тёмный
RPD 24
RPD 24
RPD 24
Подписаться
RPD24 ( Raonuk Punjab Dee Ltd. ) is a Punjabi language news and entertainment TV Channel based in Toronto, Canada . The page covers latest news on politics, entertainment, sports, interviews etc as it unfolds in Punjab.
Комментарии
@shallysingh829
@shallysingh829 33 минуты назад
ਹੋਰ ਰਾਜਾਂ ਨੂੰ ਮਿਲਿਆ ਬਾਬਾ ਜੀ ਦਾ ਠੋਲੂ?
@user-xc6dz7pp1u
@user-xc6dz7pp1u 2 часа назад
Very good
@gurbachansingh7116
@gurbachansingh7116 2 часа назад
BIBA.JI ANAND.PUR.SAHIB NAHI HO.RAHI WARSH 1.MAHINA HO..GIA
@A.k.deepsinghRajput
@A.k.deepsinghRajput 14 часов назад
Je chalan fad ke loka de kr skde ta pad ke chaln krn fir vido upload krn 😂😂😂😂
@KuldeepSingh-vv9fq
@KuldeepSingh-vv9fq 15 часов назад
Smile n look like Shilpa Shetty ❤❤❤
@shahzadrana530
@shahzadrana530 15 часов назад
Very nice couple, God bless you both
@shivshaktifilms7720
@shivshaktifilms7720 16 часов назад
ਜ਼ਮੀਨ ਨਾਲ਼ ਜੁੜਿਆ ਘੈਂਟ ਬੰਦਾ ਜੈੱਸ ਬਠੋਈ
@gauravsharma6894
@gauravsharma6894 16 часов назад
shparshi barthi kite
@AffectionateCheetah-uf1qo
@AffectionateCheetah-uf1qo 16 часов назад
🙏👌👍
@SinghJeet-h7d
@SinghJeet-h7d 16 часов назад
Wmk🙏🏻
@amarjeet7510
@amarjeet7510 17 часов назад
Very Good put
@Gurshan1313
@Gurshan1313 20 часов назад
ਬਾਈ ਜੀ ਨੇ ਕਿਹਾ ਜੇ ਲੱਚਰ ਹੁੰਦਾ ਲੋਕ ਨਾ ਸੁਣਦੇ। ਸਹੀ ਗੱਲ ਆ ਜੀ।
@user-ds2oj9er3i
@user-ds2oj9er3i 21 час назад
Acha keta😍😍
@bootasingh1314
@bootasingh1314 День назад
ਮੋਗਾ,ਖੁਸ਼ਕ,ਇਕ,ਬੂੰਦ,ਨਹੀ।।
@dayalsingh2899
@dayalsingh2899 День назад
Asha worker jindabad ma Amritsar
@Memes_SJMP_vc
@Memes_SJMP_vc День назад
Ek maa vaste bacche to baat kuchh nahin hota
@Memes_SJMP_vc
@Memes_SJMP_vc День назад
Waheguru Ji Mehar karo❤❤god bless you beta ji
@kanishgaming8888
@kanishgaming8888 День назад
❤❤
@user-kp9cj4cf9c
@user-kp9cj4cf9c День назад
❤very nice 👌 God bless you sister 🙏
@navjitsingh437
@navjitsingh437 День назад
ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ BNEGAਕਾਨੂੰਨ ਨੂੰ ਪਾਰਲੀਮੈਂਟ ਵਿੱਚ ਪਾਸ ਕਰ ਕੇ ਹਰੇਕ ਨੌਜਵਾਨ ਨੂੰ ਯੋਗਤਾ ਅਨੁਸਾਰ ਕੰਮ ਕੰਮ ਮੁਤਾਬਕ ਉਜਰਤ ਦਿਉ, ਕੰਮ ਦਿਹਾੜੀ ਸਮਾ 6ਘੰਟੇ ਕਰੋ ਸਿੱਖਿਆ ਕਿੱਤਾ ਮੁਖੀ ਵਿਗਿਆਨਕ ਵਿਦਿਆ ਦਿਉ ਸਿਹਤ ਦਾ ਪ੍ਰਬੰਧ ਕਰੋ We want Employment WDLL 6 BNEGA zindabad AISF AIYF zindabad ✊✊✊✊✊
@shinda355
@shinda355 День назад
Very good👍👍👍👍
@DharminderMukerian
@DharminderMukerian День назад
ਪੰਜਾਬ ਭਰ ਵਿੱਚ ਨੌਜਵਾਨੀ ਬੇਰੁਜਗਾਰੀ ਦਾ ਸੰਤਾਪ ਝੱਲ ਰਹੀ ਹੈ ਪਰ ਕੋਈ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ।
@techdildar9731
@techdildar9731 День назад
❤ good 👍👍👍👍
@Dharminder-Singh
@Dharminder-Singh День назад
Good
@rajvinderkaur4625
@rajvinderkaur4625 День назад
Waheguru ji bless little girl 🙏🏽🙏🏽ज आही मुंडा हुदा ता कगी भी इदा नहीं करना सी
@ashokkumarkhurana6628
@ashokkumarkhurana6628 День назад
ਬਹੁਤ ਹੀ ਮਾਲੂਮਾਤੀ, ਗਿਆਨਵਰਧਕ ਅਤੇ ਚੇਤੰਨ ਕਰਨ ਵਾਲੀ ਗੱਲਬਾਤ ਨੂੰ ਖ਼ੁਸ਼ਆਮਦੀਦ ।
@user-ub4yg3fc8e
@user-ub4yg3fc8e День назад
Hy Bhabi g Karda C ❤
@user-ti4qb2qc7u
@user-ti4qb2qc7u День назад
@GurjitSingh-wz8tq
@GurjitSingh-wz8tq 2 дня назад
Very nice 👍
@user-zt8sl8ic4o
@user-zt8sl8ic4o 2 дня назад
ਕਿਉ ਗੱਪ ਮਾਰੀ ਜਾਣਿਉ ਕਿੱਥੇ ਮੀਹ ਪੈ ਰਿਹਾ ਕੰਜਰੋ
@gurbachansingh7116
@gurbachansingh7116 2 дня назад
BIBA.JI ANAND.PUR.SAHIB NAHI HO.RAHI WARSH
@jamilajamila2132
@jamilajamila2132 2 дня назад
ਲੱਖ ਲਾਹਨਤ ਹੈ ਜੀ ਇਸ ਪਰਿਵਾਰ ਤੇ
@user-nj3cx3il8k
@user-nj3cx3il8k 2 дня назад
Fer ase ki kariye apne ghar wali nu das😂😂😂😂😂
@Preetman48
@Preetman48 2 дня назад
Jehre glt kmm krde nikia bacchiya da rape krde nashe vechde ohna de goli marn da order dau ih jnwra de kyu marniya jnwr ta lok bne firde aa te sarkar tahi ni dndi ohna nu mrn da order vichi ihna di oulaad hundi aa te vich app nashe vechn ch 🙌💯sare punjab ch bayie vadte te apne punjab wale bhr jayi jnde yrr ethe hi awda koi rojgaar suru kru ih kyu ni ethe kmayi sbb aa bss mind hilea 25 ، lakh lake jana apne punjab da bura hall hi kra leya punjab de loka ne hi collage muhre bayie koi hor office othe vi bayie 😢ih kmm punjab de vi kr skde ci
@tarsemsingh2810
@tarsemsingh2810 2 дня назад
ਸਹੀ ਕਿਹਾ ਆਤਮਾ ਜੀ
@gajjansingh356
@gajjansingh356 2 дня назад
ਰੋਸਨ ਖੇੜਾ ਜੀ ਆਪ ਜੀ ਦੇ ਵੀਚਾਰ ਬਿਲਕੁਲ 💯ਸਹੀ ਹਨ ਬਹੁਤ ਵਧੀਆ ਸੋਚ ਹੈ ਆਪ ਜੀ ਦੀ ਸਪੋਰਟਸ ਵਾਰੇ ਪਰ ਸਰਕਾਰਾਂ ਦੀ ਨਹੀ ਬਾਕੀ ਮੈ ਫੋਨ ਤੇ ਗੱਲ ਕਰੂਗਾ ਵੀਰ ਜੀ ਸਤਿ ਸ਼੍ਰੀ ਅਕਾਲ🙏
@simrankaur8946
@simrankaur8946 2 дня назад
ਲੱਖ ਲਾਹਨਤ ਤੁਹਾਡੇ ਜਮਨ ਦੇ ਕਜਰ ਦਿਓ ਜਮਦੇ ਕਿਉ ਆ ਜੇਕਰ ਤੇਰੀਆ ਲਤਾ ਬਾਹਾ ਤੇਰੀਆ ਟੁਟ ਜਾਣ ਫਿਰ ਵੀ ਤੇਰੀ ਮਾ ਕੁੜੇ ਵਿੱਚ ਸੁਟ ਦੇਵੇ ਇਸ ਕਜਰ ਦੇ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਨੂੰ ਕਦੀ ਵੀ ਔਲਾਦ ਨਾ ਮਿਲੇ ਜਿਵੇਂ ਇਸ ਨੂੰ ਸੁੱਟਿਆ ਕੁੱਤੇ ਏਨਾ ਨੂੰ ਸਖ਼ਤ ਤੋ ਸਖ਼ਤ ਸਜਾ ਮਿਲੇ ਜੇਲ ਕਰਾਵੋ ਜੀ ਫਿਰ ਜਮਨ ਦਾ ਸ਼ੌਕ ਆ ਦੂਰ ਫਿਟੇ ਮੂੰਹ ਜਮਨ ਦੇ ਜੈ ਫਿਰ ਇਸ ਤਰਾ ਦੇ ਬੱਚੇ ਫਿਰ ਹੋਈ ਗਏ ਕਿੰਨੇ ਕੇ ਸੁਟੁ ਗੇ ਮਰ ਜਾਵੋ ਕੁੱਤੇ ਦੇ ਪੁੱਤਰੋ😊
@HarrySingh-mm4br
@HarrySingh-mm4br 2 дня назад
Parmatma da sukar aa
@user-om9mt9jb4d
@user-om9mt9jb4d 2 дня назад
Excuse me mam Mam ladewali school Jalandhar de video apload krdo
@rimpikaurrimpi9588
@rimpikaurrimpi9588 2 дня назад
🙏🙏🙏🙏🙏🙏
@satpalsinghkooner7047
@satpalsinghkooner7047 2 дня назад
ਆਤਮਾ ਸਿੰਘ ❤
@gurbachansingh7116
@gurbachansingh7116 3 дня назад
BAI.JI.ANAND PUR.SAHIB WARSH.NAHI.HOI
@daljitsingh8832
@daljitsingh8832 3 дня назад
ਇੰਡੀਆ ਦੇ ਪਾਸ ਕੋਈ ਜੰਤਰ ਨਹੀਂ ਹੈ ਇਹੋ ਜਿਹੇ ਕੰਮ ਕਾਬੂ ਕਰਨ ਵਾਸਤੇ ਇਹਨਾਂ ਵਾਸਤੇ ਤਾਂ ਕੁੱਤਾ ਫੜਨ ਵਾਸਤੇ ਰੱਸਾ ਨਹੀਂ ਹੁੰਦਾ ਇਹ ਬਣ ਭਵਾ ਕੀ ਕਰੇਗਾ ਇਹਨਾਂ ਨੂੰ ਤਾਂ ਖਾ ਗਿਆ ਮੰਤਰੀ ਲੀਡਰ ਅਫਸਰ ਸਾਰੇ ਦਰਖਤ ਖਾ ਗਏ ਸਾਰੇ ਸਾਮਲਾਟ ਖਾ ਗਏ
@GurdeepSingh-le6cv
@GurdeepSingh-le6cv 3 дня назад
Atma singh ne raz kra
@ManpreetKaur-cm6qy
@ManpreetKaur-cm6qy 3 дня назад
ਸਿੱਧੁ ਨੁੱ ਤੇ ਸਾਰੀ ਦੁਨੀਆ ਰੋਦੀ ਹੈ ਬਹੁਤ ਘਾਟਾ ਪਿਆ ਸਿੱਧੁ ਮੁਸੇਵਾਲ ਦੇ ਜਾਣ ਨਾਲ ਗਇਕੀ ਨੁੱ 🙏
@jagjitkaur8497
@jagjitkaur8497 3 дня назад
Nice video doctor saab ji
@charanjeetsinghuppal8012
@charanjeetsinghuppal8012 3 дня назад
ਰੋਜ਼ੀ ਤਾਂ ਆਤਮੇ ਕਰਕੇ ਹੀ ਬਣੀ ਹੈ ਕੌਣ ਜਾਣਦਾ ਸੀ ਰੋਜ਼ੀ ਨੂੰ ਇੱਕ ਇੱਕ ਲਫ਼ਜ਼ ਸਿਖਾਇਆ ਆਤਮੇ ਨੇ ਇਹ ਰੋਜ਼ੀ ਦੇ ਮੂੰਹੋ ਨਿਕਲੀਆ ਗੱਲਾਂ ਨੇ ਹਰੇਕ ਇਨਟਰਵਿਓ ਵਿੱਚ ਰੋਜ਼ੀ ਕਹਿੰਦੀ ਸੀ ਜੋ ਵੀ ਹਾਂ ਆਤਮਾ ਸਿੰਘ ਕਰਕੇ ਹਾਂ ਸਭ ਨੂੰ ਪਤਾ ਕਿਸ਼ਨੇ ਕਿੰਨੀ ਕੁਝ ਮਦਦ ਕੀਤੀ
@ajaibsinghuppal5441
@ajaibsinghuppal5441 День назад
Absolutely true 💯
@ParminderKaur-cv4hz
@ParminderKaur-cv4hz 3 дня назад
Vary nice aman rojI ji so cute girl so beutiful
@parmindersingh2081
@parmindersingh2081 4 дня назад
ਮੁਕਤਸਰ ਸਾਹਿਬ ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਂ ਧੁੱਪ ਛਾਂ ਈ ਬਣਦੀ ਰਹਿੰਦੀ ਆ ਝੋਨੇ ਵਿੱਚ ਪਾਣੀ ਨਹੀਂ ਖੜਦਾ ਬਿਜਲੀ ਪੂਰੀ ਆਉਂਦੀ ਨਹੀਂ ਉਤੋਂ ਪਿਛਲੇ ਹਫਤੇ ਨਹਿਰ ਬੰਦ ਕਰ ਦਿੱਤੀ ਸੀ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਜੀ
@harpreetsinghsra5650
@harpreetsinghsra5650 4 дня назад
ਮੰਡੀ ਡੱਬਵਾਲੀ ਏਰੀਆ ਧੁੱਪ ਛਾਂ ਹੋ ਰਹੀ ਆ ਬਹੁਤ ਔਡ਼ ਲੱਗੀ ਪਈ ਆ ਮੀਂਹ ਦੀ ਬਹੁਤ ਲੋੜ ਆ ਹੁਣ