Тёмный
Gabruu
Gabruu
Gabruu
Подписаться
Gabruu.com is an internet media and news company for the Punjabi Youth across the world. Initiated on 1st January 2017, Gabruu.com is Punjab’s No.1 Youth and Entertainment portal.
Комментарии
@beantsinghsekhon5228
@beantsinghsekhon5228 23 часа назад
Salyo mafia tusi dinde se
@harjindersingh9100
@harjindersingh9100 День назад
Miss u bhai sahib g 😢miss u
@sheelusharmakaushik8873
@sheelusharmakaushik8873 День назад
❤❤❤❤❤❤
@sheelusharmakaushik8873
@sheelusharmakaushik8873 День назад
❤❤❤❤❤
@babajindasing
@babajindasing День назад
ਤੂਸੀਂ ਤੇ ਚਟਾਨ ਵਾਂਗ ਖੜੇ ਕਰ ਕੇ ਤਾਹੀਂ ਉ ਜਲੰਧਰ ਜ਼ਿਮਨੀ ਚੋਣ ਵਿੱਚ ਵੋਟਾਂ ਅਣਗਿਣਤ ਮਿਲੀਆ
@Satpalsingh-be9hr
@Satpalsingh-be9hr День назад
ਪੰਥ ਵਿਚੋਂ ਛੇਕਿਆ ਜਾਵੇ ਸੁਖਬੀਰ ਬਾਦਲ ਨੂੰ
@SukhwinderSingh_77
@SukhwinderSingh_77 День назад
Good Khalsa g
@diljeetkuthakheri5995
@diljeetkuthakheri5995 День назад
🤗🤗
@jagrajsinghgill1183
@jagrajsinghgill1183 День назад
ਜੱਥੇਦਾਰਾ ਸਮੇਤ ਵੱਡੀਆ ਛੋਟੀਆ ਗੱਲਤੀਆ ਸਭ ਨੇ ਕੀਤੀਆ ਹਨ ਉਸ ਵੇਲੇ ਕੋਈ ਨਹੀ ਬੋਲਿਆ
@DharampalSingh-uk2ue
@DharampalSingh-uk2ue День назад
ਜਾਗੋ ਸਿੱਖੋ ਜਾਗੋ ਨਹੀਂ ਤਾਂ ਇਹ ਸਿੱਖੀ ਨੂੰ ਖਤਮ ਕਰ ਦੇਣਗੇ।
@lssidhu1062
@lssidhu1062 День назад
ਗੁਰੂ ਪਿਆਰਿਓ ਅਸਲ ਗਲਤੀ ਅਕਾਲ ਤਖ਼ਤ ਦੇ ਜਥੇਦਾਰ ਕਰਦੇ ਹਨ ਜੋਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਿੱਕੇ ਟੰਗ ਕੇ ਫੈਸਲਾ ਲੈਂਦੇ ਹਨ। ਅਗਰ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੇ ਭੈ ਅੰਦਰ ਫੈਸਲਾ ਲੈਣ ਗਲਤੀ ਹੋਵੇ ਕਿਉਂ। ਮੇਨ ਦੋਸ਼ੀ ਜਥੇਦਾਰ ਹਨ।ਧਰਮ ਨੂੰ ਨਿਹਾਰ ਵੱਲ ਲਿਆਉਣ ਲਈ। ਵਹਿਗੁਰੂ ਜੀ।
@boparaiksingh8947
@boparaiksingh8947 День назад
ਸੁਧਾਰ ਹੋ ਰਿਹਾ
@gurnamsinghkhalsa5722
@gurnamsinghkhalsa5722 День назад
ਪੰਥ ਵਿਚੋਂ ਛੇਕਿਆ ਜਾਵੇ ਕੋਈ ਮੁਆਫੀ ਨਹੀਂ ਹੋਣੀ ਚਾਹੀਦੀ ਬੱਜ੍ਰ ਗੁਨਾਹ ਹੈ
@jagtarsingh4620
@jagtarsingh4620 День назад
ਪਹੀਲਾ ਅੱਣਖ ਜਾਗ ਪੇਂਦੀ ਤਾਂ ਸਿੰਘਾ ਦਾ ਇਹ ਹਾਲ ਨਾ ਹੁੰਦਾ
@SantoshKumar-do4oc
@SantoshKumar-do4oc День назад
ਉਸ ਵੇਲੇ ਦੇ ਜਥੇਦਾਰ ਨੇ ਵੀ ਗਲਤੀ ਕੀਤੀ ਹੈ ਜਦ ਸੁਖਬੀਰ ਦੀ ਕੋਠੀ ਗਿਆ ਸੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨਹੀਂ ਰੱਖੀ ਧੰਨਵਾਦ ਜੀ
@JagdishSSaini-ju2gm
@JagdishSSaini-ju2gm День назад
Jdo badla pehla 10 sal pehla galtia bare ape pesh ho k mulazma to bhande Mia k jothe jharh k parikarima kr k kehinde sza Lua lai Ardas v apni marzi di kra lai Wahiguru g chrhdi kla bkhshe
@swaranjitgill9583
@swaranjitgill9583 День назад
Right
@KhushpalSingh-sx7zw
@KhushpalSingh-sx7zw День назад
I agree with the comments. Sukhbir should be resigned.
@jogindersaini7200
@jogindersaini7200 День назад
ਸਾਰੀ ਸਿੱਖ ਕੌਮ ਸੁਖਬੀਰ ਨੂੰ ਪੰਥ ਵਿੱਚੋਂ ਛੇਕਣਾ ਚਾਹੁੰਦੀ ਹੈ।ਕੌਮ ਦਾ ਸੱਤਿਆਨਾਸ਼ ਕਰ ਦਿੱਤਾ ਹੈ ਇਸ ਪਰਿਵਾਰ ਨੇ।ਸ਼੍ਰੋਮਣੀ ਕਮੇਟੀ ਲੁੱਟ ਲਈ ਹੈ ਆਪਣੀ ਦੌਲਤ ਵਧਾਉਣ ਲਈ। 😮
@KuldeepSingh-dc9jc
@KuldeepSingh-dc9jc День назад
4:02 4:04
@bhupinderparmar6035
@bhupinderparmar6035 День назад
Very good I Like your idia
@jyotigurm1406
@jyotigurm1406 День назад
ਧੰਨਵਾਦ ਖਾਲਸਾ ਜੀ । ਹੋਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਹਨਾ ਦੋਨਾ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰਾ ਦਾ ਸਾਥ ਦੇਣ ।
@mittiputtmajhail2960
@mittiputtmajhail2960 День назад
Papi nu maran lai Paap mahabali. Ohnu ohda hankaar le betha. Kiu k ohne koi qaid ja kurbani ja jail nahi si wekhi, Kaum lai. Hankaar itna k khud nu Baba Nanak ji de braber samjhda si. Oh samjhda si k kujh jholi chukka nu toffia wand dio baki Sikha di jurat hi nahi k ohnu swal kar sakan. Oh chand ku ji hazura de kahhe te samjhda si jo marji karlo, Sikha ne ohde magar lag jana hy. Nikke nikke ahude loka nu de dio, malai aap kha jao. Ohdi wahuti di ki merit ja kurbani si k senior leaders nu ignore karke ohnu minister bana ditta. Annah wande reoria, mur mur apnia nu.
@harbhajansingh8495
@harbhajansingh8495 День назад
ਕਿਹੜਾ ਗੁਨਾਹ ਹੈ ਜੋ ਇਨ੍ਹਾਂ ਬਾਦਲਾਂ ਨੇ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ, ਸ਼ਾਂਤਮਈ ਸਿੰਘਾਂ ਤੇ ਗੋਲੀਆਂ ਚਲਾਈਆਂ, ਸਿਰਸੇ ਵਾਲੇ ਨੂੰ ਪਹਿਲਾਂ ਮਾਫ਼ੀ ਫੇਰ ਨਾ ਮਾਫ਼ੀ,ਸਾਧ ਦੀ ਫਿਲਮ ਦੇ ਇਸ਼ਤਿਹਾਰਾਂ ਤੇ 92ਲੱਖ ਦਾ ਖਰਚਾ। ਇਹ ਗੁਨਾਹ ਮਾਫ਼ ਨਹੀਂ ਹੋ ਸਕਦੇ।
@rampreetgrewal1138
@rampreetgrewal1138 День назад
ਬਾਦਲਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ। ਪੰਥ ਰਤਨ ਵਾਪਿਸ ਲੈਣਾ ਚਾਹੀਦਾ ਹੈ। ਸਖਤ ਸਜਾ ਹੋਣੀ ਚਾਹੀਦੀ ਹੈ।
@BalwinderSingh-ug9fe
@BalwinderSingh-ug9fe День назад
ਰਾਜ ਵਿਗੜ ਕੇ ਬਣੀ ਸੇਵਾ ਚੰਗੀ ਬੁਢੜਾ ਵਿਗੜ ਕੇ ਬਣਿਆ ਫਖਰੇ ਕੌਮ ਮੀਆਂ । ਪੁੱਤ ਵਿਗੜ ਕੇ ਬਣੇ ਵਜੀਰ ਚੰਗਾ ਕਹੇ ਪਿਉ ਨੂੰ ਪਿਤਾ ਸਮਾਨ ਮੀਆਂ । ਸੜਕ ਵਿਗੜ ਕੇ ਬਣੇ ਨਹਿਰ ਚੰਗੀ ਚਲਾ ਲਵਾਂ ਗੇ ਉਸ ਵਿੱਚ ਬਸ ਮੀਆਂ ।
@ssd8566
@ssd8566 День назад
ਗੁਣਾ ਦੀ ਕੋਈ ਮਾਫ਼ੀ ਨਹੀਂ ਹੁੰਦੀ !!!
@tarlochansinghdupalpuri9096
@tarlochansinghdupalpuri9096 День назад
ਬਰਗਾੜੀ ਦੇ ਬਿਅਦਬੀ ਕਾਂਡ ਮੌਕੇ ਜਿਹੜੇ 22 ਮੈਂਬਰਾਂ ਨੇ ਅਸਤੀਫੇ ਦਿੱਤੇ ਸਨ ਬਾਦਲਾਂ ਨੂੰ, ਉਹ ਕਿੱਧਰ ਹਨ ਹਨ ਏਸ ਵੇਲੇ ? ਪੱਤਰਕਾਰੋ ਉਨ੍ਹਾਂ ਦੀ ਵੀ ਸ਼ਨਾਖਤ ਕਰੋ 😅
@harneksinghranasarpanch
@harneksinghranasarpanch День назад
Pardeep kaler ne bajar gunah nhi kita us bare vi kuj bolo babyo jisne guru sahab de angg. Pare us te viswash na kro kuj socho
@HarminderSingh-tb9ym
@HarminderSingh-tb9ym День назад
ਬਿਲਕੁਲ ਸਹੀ ਕੇਹਾ ਜੀ
@mahingasingh4610
@mahingasingh4610 День назад
ਕਿਆ ਬਾਤਾਂ ਨੇ ਬਹੁਤ ਘੈਟ
@BalwinderKaur-qu9ls
@BalwinderKaur-qu9ls День назад
Sukhei nu hun Dubai walei Mehal ch Bhajj Jana chahidaa
@lakhwinderkaur7009
@lakhwinderkaur7009 День назад
S g p c. Election krao
@GurpreetSingh-bf1wu
@GurpreetSingh-bf1wu День назад
Drama ho riha hi sab
@bahadursingh9718
@bahadursingh9718 День назад
ਪੱਤਰਕਾਰ ਵੀਰੇ ਜਦੋਂ ਇੰਨ੍ਹਾਂ ਨੇ ਔਹਦੇ ਲੈਣੇ ਸੀ। ਉਦੋਂ ਸਾਰੇ ਚੰਗੇ ਲੱਗਦੇ ਸੀ। ਵੀਰ ਜੀ ਧੰਨਵਾਦ ਸਾਹਿਤ
@Amarjeetsingh-mb5hn
@Amarjeetsingh-mb5hn День назад
Ehde nl kehda bach jave ga,sara pta looka nu
@preety4510
@preety4510 День назад
Good
@kuldeepsinghdhiman2759
@kuldeepsinghdhiman2759 День назад
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਪੰਜਾਬ ਦੇ ਮੈਂਬਰਾਂ ਵਿਚੋਂ ਮਾਤਰ ਦੋ ਸੱਚੇ ਗੁਰੂ ਦੇ ਸੱਚੇ ਸਿੱਖ ਨਿਤਰੇ ਹਨ ਜਿਨ੍ਹਾਂ ਨੂੰ ਗੁਰੂ ਅਤੇ ਪੰਥ ਦੀ ਮਾਣ ਮਰਿਆਦਾ ਦਾ ਦਰਦ ਹੈ ਬਾਕੀ ਸਾਰੇ ਗਦਾਰ ਟੱਬਰ ਦੇ ਜੁੱਤੀ ਚੱਟ ਹਨ ਜਿਹੜੇ ਆਪਣੇ ਨਿੱਜੀ ਸੁਆਰਥਾਂ ਖਾਤਰ ਘਰਾਂ ਵਿੱਚ ਵੜੀਂ ਬੈਠੇ ਤਮਾਸ਼ਾ ਦੇਖ ਰਹੇ ਹਨ।
@jagrajsinghgill1183
@jagrajsinghgill1183 День назад
ਇਹ ਪਹਿਲਾ ਨਹੀ ਬੋਲੇ। ਇੰਨਾ ਨੂੰ ਪਤਾ ਹੋਣ ਦੇ ਬਾਵਜੂਦ ਚੁਪ ਰਹੇ।ਇਸ ਲਈ ਇਹ ਵੀ ਦੋਸ਼ ਮੁਕਤ ਨਹੀ ਹੈ।
@cheemasandeep6336
@cheemasandeep6336 День назад
Good 👍
@KuldeepSingh-xe8jp
@KuldeepSingh-xe8jp День назад
ਅੱਛਾ ਜੀ ਫੇਰ ਜੀ ਡਰਾਈਵਰ ਤਾ ਦੀਵਾਨਾ ਹੋਗਿਆ ਤੁਹਾਡਾ ਫੇਰ ਜੀ ਡਰਾਈਵਰ ਨਾਲ ਫੱਸ ਗੱਏ ਜੀ ਤੁਸੀ
@veeraveera6282
@veeraveera6282 2 дня назад
Waheguru ji