Тёмный
Virasat Media Canada
Virasat Media Canada
Virasat Media Canada
Подписаться
24/7 News channel in Toronto, Canada, covering local and world news, weather reports, sports scores and social issues.
Download "Trucking Today TV" app to watch all our livestreams.
Virasat Tv
1:09
6 часов назад
Комментарии
@paramjeetaulakh2820
@paramjeetaulakh2820 7 часов назад
Cuducter sahib nu Pranam , ( salute )
@Harmansidhumusix
@Harmansidhumusix 8 часов назад
❤❤❤
@SurjitSingh-zt1kl
@SurjitSingh-zt1kl День назад
Nice and intelligent
@PiaraSingh-j4w
@PiaraSingh-j4w 2 дня назад
ਬਾਈ ਦੀਵਨੀ ਗਰੂ ਪੁੱਛੇ ਉਸ ਸਿਆਣੇ 30ਜੁਜ਼ਾ
@PiaraSingh-j4w
@PiaraSingh-j4w 2 дня назад
ਤ ਬ ਓ ਬਾਈ ਦੇਵ ਦਾ ਬੁਧੂ ਪਤਾ ਯਾਰ
@PiaraSingh-j4w
@PiaraSingh-j4w 2 дня назад
Mata guru pita Guru peer afsar bete ka asar baithe baithe bus ki Chhaya is varsh ka gana 19:04
@jaloursingh9447
@jaloursingh9447 2 дня назад
Very nice and good suggestion Sharma ji
@SultinderBrar
@SultinderBrar 2 дня назад
ਹੁਣ ਤੱਕ ਦਾ ਸਫ਼ਰ ਤਾਂ ਸੱਚ ਏ ਸੀ ਕੇ ਜੇ ਸੁਖਜਿੰਦਰ ਕੋਲ ਜਾਂਦਾ ਸੀ ਤਾਂ ਸ਼ਰਮਾਂ ਜੀ ਗੁੱਸਾ ਕਰਦੇ ਸੀ ਤੇ ਜੇ ਕੋਈ ਜਗਦੀਪ ਸੰਧੂ ਕੋਲ ਜਾਂਦਾ ਤਾਂ ਦੋਵੇਂ ਹੀ ਦੁਖੀ ਹੋ ਜਾਂਦੇ ਸੀ ਹੁਣ ਕਿਵੇਂ ਇਕ ਦੂਜੇ ਦੇ ਪੈਰਾਂ ਵਿੱਚ ਪੇਰ ਧਰਦੇ ਆ ਵਰਕਰਾਂ ਦਾ ਹੁਣ ਤੱਕ ਨੁਕਸਾਨ ਹੀ ਹੋਇਆ ਜਿੰਨਾ ਚਿਰ ਲੀਡਰ ਇਕ ਹੋਣਾਂ ਚਾਹੀਦਾ ਨਾ ਕੇ ਪੰਜ ਚਾਰ ਲੀਡਰਾਂ ਦਾ ਨੁਕਸਾਨ ਤਾਂ ਹੋਣਾਂ ਹੀ ਆ ਪਰ ਵਰਕਰਾਂ ਦਾ ਤਾਂ ਬਹੁਤ ਬਹੁਤ ਹੀ ਨੁਕਸਾਨ ਹੋਵੇ ਗਾਂ
@Harjinderbrar-j2e
@Harjinderbrar-j2e 2 дня назад
ਬਾਈ ਜੀ। ਆਪਣੀ ਇਸ ਸੀਟ ਦੇ ਕਾਂਗਰਸੀ ਵੀਰ ਖੁਦ ਆਪ ਵੀ ਹਰਿਆਣਾ ਦੇ ਕਾਂਗਰਸੀ ਵੀਰਾਂ ਵਾਂਗ ਚੋਣ ਮਸੀਨਾਂ ਦੀ ਰਖਵਾਲੀ ਕਰਨ ਸੁਸਤ ਹੋਣ ਦੀ ਬਜਾਏ ਚੁਸਤੀ ਕਰਨ ਵਿੱਚ ਸਫਲ ਰਹਿ ਗਏ। ਫਿਰ ਇਸ ਸੀਟ ਉਪਰ ਕਾਂਗਰਸ ਦਾ ਉਮੀਦਵਾਰ ਚੋਣ ਵਿੱਚ ਜਰੂਰ ਜਿੱਤ ਹਾਸਲ ਕਰ ਲਵੇਗਾ। ਧੰਨਵਾਦ ਜੀ।
@Harjinderbrar-j2e
@Harjinderbrar-j2e 2 дня назад
ਬਾਈ ਸ਼ਰਮਾਂ ਜੀ। ਇਹ ਸੱਚਾਈ ਨੂੰ ਲਿਖਣ ਦਾ ਗੁੱਸਾ ਕਰਿਉ। ਪਰ ਆਪਣੇ ਵਾਲੀ ਪਾਰਟੀ ਦੀ ਚੋਣ ਦੌਰਾਨ ਲੜਨ ਦੀ ਟਿਕਟ ਤਾਂ ਅਮੀਰ ਉਮੀਦਵਾਰ ਡਿੰਪੀ ਢਿੱਲੋਂ ਜੀ ਨੇ ਹਰ ਹਾਲਤ ਵਿੱਚ ਹਾਸਲ ਕਰ ਹੀ ਲੈਣੀ ਹੈ।ਇਹ ਆਪਣੇ ਹਲਕੇ ਦੇ ਪਿੰਡਾਂ ਵਿੱਚ ਤਾਂ ਇਹ ਸੁਭਾਵਿਕ ਤੌਰ ਤੇ ਗੱਲ ਚੱਲ ਪਈ ਹੈ।ਕਿੳ ਕਿ ਹੁਣ ਆਪਣੀ ਪਾਰਟੀ ਵਿਚ ਦਿੱਲੀ ਲੀਡਰਸ਼ਿਪ ਦੀ ਚੌਧਰ ਹੇਠ ਇਸ ਪਾਰਟੀ ਦੀ ਟਿਕਟ ਹਾਸਲ ਕਰਨੀ ਪੈਚਰਾਂ ਵਾਲੇ ਜੀਤੇ ਅਤੇ ਚੱਕੀ ਵਾਲੇ ਮਿੱਠੂ ਵਰਗੇ ਆਮ ਲੋਕਾਂ ਲਈ ਹਾਸਲ ਕਰਨੀ ਤਾਂ ਅੰਬਰ ਤਾਰਾ ਤੋੜਨ ਬਰਾਬਰ ਬਣਾ ਦਿੱਤੀ ਗਈ ਹੈ। ਧੰਨਵਾਦ ਜੀ।
@kakusingh1081
@kakusingh1081 3 дня назад
Face value😂😂😂
@ashokthanoch3072
@ashokthanoch3072 3 дня назад
God bless you ❤
@ashokthanoch3072
@ashokthanoch3072 3 дня назад
Nice veer g
@DrKavitasChannel
@DrKavitasChannel 3 дня назад
ਧੰਨਵਾਦ ਜੀ,ਵਧੀਆ ਪੁਸਤਕ ਤੇ ਸੰਖੇਪ ਵਿੱਚ ਵਧੀਆ ਜਾਣਕਾਰੀ, ਕਲਾਤਮਿਕ ਤੇ ਸਿਰਜਣਾਤਮਕ ਬਿਰਤੀਆਂ ਵਾਲੇ ਹਨ ਡਾ ਮਨਮੋਹਨ ਸਿੰਘ ਤੀਰ
@wazirsingh4946
@wazirsingh4946 3 дня назад
ਅੱਜ ਦੇ ਦਿਨ ਅਤੇ ਕਿਤਾਬ ਸੁਰਮੲ ਪੈੜਾਂ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@SimranGill-dx4op
@SimranGill-dx4op 3 дня назад
Very Nice book 📚
@JarnailSingh-xk7qs
@JarnailSingh-xk7qs 3 дня назад
Hun bedha rus jangia gugnu bmakad ptangia da name lay lea bedha da name Tak ni lata
@singhbalkaran9130
@singhbalkaran9130 3 дня назад
ਵਾਜਾਂ ਮਾਰੀਆਂ ਰੋਇਆ ਕਈ ਵਾਰ,ਮੈਂ ਕਿਸੇ ਨੇ,ਮੇਰੀ,ਗੱਲ ਨਹੀਂ ਸੁਣੀ,ਸ਼ਰਮਾ ਕੀ,ਕਰੇ।
@GurpreetSingh-b6d
@GurpreetSingh-b6d 3 дня назад
ਜ਼ਮਾਨਤ ਜ਼ਬਤ ਹੋਊ ਗਿੱਦੜਬਾਹਾ ਚ' 'ਭੰਡ+ਵੰਤ ਮਾਨ ਦੀ ਪਾਰਟੀ ਦੀ 100000% ਲਿਖ ਕੇ ਲੈ ਲੋ 👎👎👎👎👎
@harshpreetkaur5560
@harshpreetkaur5560 3 дня назад
ਸਾਰੇ ਗਿੱਦੜਵਾਹੇ ਨੂੰ ਪਤਾ ਵੀ ਟਿਕਟ ਡਿੰਪੀ ਢਿੱਲੋਂ ਨੂੰ ਮਿਲੀ ਹੈ
@KulwantSingh-uu5jg
@KulwantSingh-uu5jg 3 дня назад
Pta ehnu sab kuch aa par besharam hoeya a pura... Helpless jeha ho k juaab de reha
@KulwantSingh-uu5jg
@KulwantSingh-uu5jg 3 дня назад
Eh sab Dalle aa Delhi de... 5 saal ch punjab da beda puri tra gark kar k jaange
@BaljinderSingh-my9ui
@BaljinderSingh-my9ui 3 дня назад
Pritpal sahrma g good nice g
@SukhbeerSingh-i7e
@SukhbeerSingh-i7e 3 дня назад
Sab Dogle Leader
@BachittarSingh-k2n
@BachittarSingh-k2n 3 дня назад
Asi ta 6 mahine ik kam lai milde rahe hanji par eh os mehkme de Chairman hunde hoe v kujh nahi kita asi AAp nu Prof sadu singh mp vele to kam karde hanji
@BachittarSingh-k2n
@BachittarSingh-k2n 3 дня назад
Ehda tarika eh hai k gall sabh di suno par karo kujh na
@DeepSingh-gd5kw
@DeepSingh-gd5kw 3 дня назад
ਗਿੱਦੜਬਾਹਾ ਹਲਕੇ ਦੇ ਲੋਕ ਸਭ ਤੋ ਬੇਗੁਰੇ ਲੋਕ ਆ " ਇਸ ਹਲਕੇ ਵਿੱਚ ਹਰ ਪਿੰਡ ਵਿਚ ਅਕਾਲੀ ਦਲ ਨੇ ਕਰੋੜਾਂ ਰੁਪਏ ਖਰਚੇ ਪਰ ਇਸ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਦਾ ਮੁੱਲ ਨਹੀਂ ਪਾਇਆ """"
@sikandersinghbirring9517
@sikandersinghbirring9517 3 дня назад
ਇਹਦੇ ਤੋਂ ਬਿਨਾਂ ਸਾਰੇ ਪੰਜਾਬ ਨੂੰ ਪਤਾ ਵੀ ਡਿੰਪੀ ਟਿਕਟ ਲੈਕੇ ਆਇਆ ਆਪ ਵਿੱਚ😅😅😅😅😅😅
@gurpreetmaan4773
@gurpreetmaan4773 3 дня назад
jis hisaab nal Advocate saab ne gl kiti mainu lgda bhut samjhdar bnda dimpy nu aine saal hoge bhonkde firde nu per aini liyakat ni dimpy ch tahi ta haar pye ni ohde j dimpy nu ticket mildi aa ta koi muqabla ni hona vaise ta jhadu jitda ni pr dimpy nu ticket mil gyi ta ohde ton es waar mukabla bhi ni hona
@kulwantsinghlali5361
@kulwantsinghlali5361 3 дня назад
Pirtpal sharma is minded bnda
@gurpreetmaan4773
@gurpreetmaan4773 3 дня назад
ticket jihnu mrzi milje pr jhadu ni jitda gidderbaha ton
@GurjantSingh-pl6ld
@GurjantSingh-pl6ld 3 дня назад
Sukhbeer badal jitega
@GurjantSingh-pl6ld
@GurjantSingh-pl6ld 3 дня назад
Akalidal jindabad
@GurjantSingh-pl6ld
@GurjantSingh-pl6ld 3 дня назад
Sukhbeer badal jindabad
@GurjantSingh-pl6ld
@GurjantSingh-pl6ld 3 дня назад
Akalidal jindabad
@LovedeepDeeplove
@LovedeepDeeplove 3 дня назад
Piratpal jindabad 🎉🎉🎉🎉🎉
@rajwindersingh-ov3tc
@rajwindersingh-ov3tc 3 дня назад
ਆਮ ਆਦਮੀ ਪਾਰਟੀ ਹੁਣ ਪੈਸੇ ਵਾਲੇ ਨੂੰ ਟਿਕਟ ਦਿੰਦੀ ਹੈ ਪੈਸੇ ਵਾਲਾ ਡਿੰਪੀ ਢਿਲੋਂ ਹੈ
@EternalMelodies1
@EternalMelodies1 3 дня назад
Dimpi nu milugi
@meetkotli8665
@meetkotli8665 3 дня назад
Good job 👍
@gnsingh411
@gnsingh411 3 дня назад
ਸ਼ਰਮਾ ਜੀ, ਰਿੰਕੂ ਤੇ ਅੰਗੁਰਾਲ ਦਾ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਟੈਸਟ ਦਾ ਕੀ ਹੋਇਆ? ਇਹ ਮੰਨ ਜਾਓ ਕਿ ਤੁਹਾਡੀ ਪਾਰਟੀ ਗਰੀਬ ਵਰਕਰਾਂ ਨੂੰ ਨਹੀਂ ਬਲਕਿ ਧਨਵਾਨ ਵਰਕਰਾਂ ਨੂੰ ਟਿਕਟ ਦਿੰਦੀ ਹੈ।
@Ahrasgill
@Ahrasgill 3 дня назад
Bhout vadiya likhat aa bhai tyhadi ❤❤❤❤
@BabuSidhu-p4m
@BabuSidhu-p4m 3 дня назад
Tusi darian jharho tickt ta dampi di pakki a sharma ji
@baljitsandhu4594
@baljitsandhu4594 4 дня назад
ajj koi fake id wala nhi aea
@Punjabk......n
@Punjabk......n 4 дня назад
29 ਪਿੰਡਾਂ ਦੇ ਕਾਗਜ਼ ਰੱਦ ਕਰਤੇ ਤੂੰ ਬੈਠਾ ਕੀ ਕਰਦਾ ਇਥੇ ਤੈਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਇਹ ਸਭ ਰਲੇ ਹੋਏ ਆ ਡੈਂਪੀ ਢਿੱਲੋ ਨਾਲ
@KewalAulakh-y4m
@KewalAulakh-y4m 4 дня назад
पीरतपाल सरमा जी बहुत बदीया सुबा दे हन पीरतपाल सरमा जीदाबाद
@DlipKumar-m6w
@DlipKumar-m6w 4 дня назад
Kone banda shai aa yr
@BabluBoparai
@BabluBoparai 4 дня назад
Sode Pathak je ne jeb agge kar deni a bai dimpy g ne bhar deni a sonu free bus di ticket v ni milni kyo ki sonu gender change karna paina
@BabluBoparai
@BabluBoparai 4 дня назад
Sode wife Sade bhainji gdb ch SDM rehe ne bade imandar c par teri party bai thagga da tolla hi a
@HarjinderSingh-bb9tx
@HarjinderSingh-bb9tx 4 дня назад
Good
@kashmirsinghsabhra2571
@kashmirsinghsabhra2571 4 дня назад
ਫੱਕਰ ਸੁਭਾਅ ਦਾ ਮਾਲਕ ਵੀਰ ਚਰਨ ਲਿਖਾਰੀ ਜੀ