Тёмный
ਡਾ ਸੇਵਕ ਸਿੰਘ
ਡਾ ਸੇਵਕ ਸਿੰਘ
ਡਾ ਸੇਵਕ ਸਿੰਘ
Подписаться
Linguistic Warfare: Destiny of Punjab
7:37
2 месяца назад
Relation in Time, Power and Words
38:30
3 месяца назад
Questions & Answer With Dr Sewak Singh
25:25
3 месяца назад
What Sikhs Need To Do in Present Times?
29:32
3 месяца назад
Khalsa Panth Role In World- Dr. Sewak Singh
37:32
3 месяца назад
About the Way-Dr Sewak Singh
44:59
4 месяца назад
Meaning of Numbers | Dr Sewak Singh
6:36
8 месяцев назад
Questions & Answer With Dr Sewak Singh
26:09
9 месяцев назад
Akhar, Geet & Sangeet |Dr.Sewak Singh
35:51
9 месяцев назад
Speech of Dr Sewak Singh at Jkhpal (Punjab)
46:45
9 месяцев назад
A selection of words from Gurpurab
4:18
10 месяцев назад
A Way to Understand Life
53:47
10 месяцев назад
Комментарии
@RandhirSingh-q8d
@RandhirSingh-q8d 3 часа назад
Waheguru ji mehar Karn ji 🙏
@rajanpreetkaur121
@rajanpreetkaur121 День назад
ਵਾਹਿਗੁਰੂ ਜੀ ਮੇਹਰ ਕਰੋ
@AishleenKaur-hx3tk
@AishleenKaur-hx3tk День назад
Waheguru Ji 🙏🏼🙏🏼
@mandeepkaur-ix5iq
@mandeepkaur-ix5iq 7 дней назад
🙏🙏🙏💕
@kamaljeetsingh8919
@kamaljeetsingh8919 13 дней назад
9:28 🎉❤
@PratapSinghKsp
@PratapSinghKsp 17 дней назад
🙏🏽 ਬਿਲਕੁਲ ਸੱਚ ਹੈ ਜੀ ਤੁਹਾਡੀਆਂ ਗੱਲਾਂ ਹੌਲੀ ਸਮਝ ਆਉਂਦੀਆਂ ਮਿਹਰਬਾਨੀ ਜੀ
@GurjitSingh-ni8rm
@GurjitSingh-ni8rm 18 дней назад
❤❤❤❤
@PratapSinghKsp
@PratapSinghKsp 18 дней назад
🙏🏾 ਮਿਹਰਬਾਨੀ ਜੀ
@Garry-bath
@Garry-bath 24 дня назад
❤❤❤
@kamaljeetsingh8919
@kamaljeetsingh8919 27 дней назад
ਬਹੁਤ ਸੋਹਣੀ ਵਿਚਾਰ ਚਰਚਾ ਜੀ
@kamaljeetsingh8919
@kamaljeetsingh8919 27 дней назад
3ਜੀ ਕਿਸਮ ਵਾਲੇ ਜ਼ਿਆਦਾ ਨੇ
@kamaljeetsingh8919
@kamaljeetsingh8919 27 дней назад
❤ 9:45
@kamaljeetsingh8919
@kamaljeetsingh8919 27 дней назад
ਜਿਉਂਦਾ ਰਹਿ ਮੇਰਾ ਵੀਰ। 🎉
@kamaljeetsingh8919
@kamaljeetsingh8919 27 дней назад
ਤੁਹਾਡੀਆਂ ਇਹ ਗੱਲਾਂ ਮੁਰਦਾ ਰੂਹ ਵਿੱਚ ਵੀ ਜਾਨ ਫੂਕ ਦਿੰਦੀਆਂ ਨੇ 9:00
@kamaljeetsingh8919
@kamaljeetsingh8919 27 дней назад
❤ 8:20 ਵਾਹ ਜੀ ਵਾਹ
@kamaljeetsingh8919
@kamaljeetsingh8919 27 дней назад
ਪਹਿਲੇ 2 ਮਿੰਟ ਦੀ shorts ਬਣਾ ਕੇ ਜ਼ਰੂਰ ਪੋਸਟ ਕਰਨਾ ਜੀ।
@parmeetdhaliwal6107
@parmeetdhaliwal6107 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@parmeetdhaliwal6107
@parmeetdhaliwal6107 Месяц назад
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਦੋਹਾਂ ਵਿਚਕਾਰ ਸੰਥਿਆ ਵਿੱਚ ਵੀ ਅੰਤਰ ਹੈ ਕਮੇਟੀ ਵਾਲੇ ਕਹਿੰਦੇ ਨੇ ਪੈਰ ਚ ਬਿੰਦੀ ਲਾ ਕੇ ਪੜੋ ਅਤੇ ਟਕਸਾਲ ਵਾਲੇ ਕਹਿੰਦੇ ਨੇ ਜਿਵੇਂ ਹੈ ਓਵੇ ਪੜੋ ਪੈਰ ਚ ਬਿੰਦੀ ਨਹੀ ਲੱਗਦੀ , ਸਹੀ ਮਰਿਆਦਾ ਦੱਸਦੋ ਜੀ?
@parmeetdhaliwal6107
@parmeetdhaliwal6107 Месяц назад
ਵਾਹਿਗੁਰੂ ਜੀ ਮੇਰੇ ਕੋਲ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਟਕਾ ਸਾਹਿਬ ਨੇ , ਇੱਕ ਕਹਿ ਰਹੇ ਨੇ ਅੰਮ੍ਰਿਤ ਵੇਲੇ ਸਿਰਫ ਤਿੰਨ ਬਾਣੀਆਂ ਪੜ੍ਹਨੀਆਂ ਤੇ ਦੂਜੇ ਕਹਿੰਦੇ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਹਨ । ਮੇਰੇ ਸਵਾਲ ਦਾ ਜੁਆਬ ਦੇਵੋ ਜੀ ਕੀ ਸਹੀ ਮਰਿਆਦਾ॥
@indianbowlofficial7676
@indianbowlofficial7676 9 дней назад
ਇਹਨਾਂ ਦੀਆਂ ਸਾਰੀਆਂ ਬੋਲਦੀਆਂ ਤਸਵੀਰਾਂ ਸੁਣੋ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਜਾਵੇਗਾ।
@kamaljeetsingh8919
@kamaljeetsingh8919 Месяц назад
0:13 ਸਹੀ ਕਿਹਾ ਜੀ
@thehighlight8030
@thehighlight8030 Месяц назад
Boht khoob ji bari doongi gal kahi hai tuci. Har ik de pallay shyd na pway.
@AmrinderSingh-is4gs
@AmrinderSingh-is4gs Месяц назад
❤❤❤ waheguru g
@jashnbeingjashn
@jashnbeingjashn 2 месяца назад
ਗੁਰਸਿੱਖਾਂ ਸ਼ਾਬਾਸ ਜਨਮ ਸਵਾਰਿਆ
@rajvirsingh7044
@rajvirsingh7044 2 месяца назад
ਵਾਹਿਗੁਰੂ ਜੀ
@toortoor783
@toortoor783 2 месяца назад
ਸਾਡੇ ਜਿਹੜੇ ਸਿੱਖ ਚੌਧਰੀ CM ਬਣ ਕੇ ਬੈਠੇ ਸੀ ਉਹ ਆਪ ਹੀ ਮਹਾਸ਼ਿਆਂ ਨਾਲ ਰਲ ਗਏ ਤੇ ਓਹਨਾ ਨੇ ਸਿੱਖਾਂ ਦਾ ਕੀ ਕਰਨਾ ਸੀ
@davindersingh4860
@davindersingh4860 2 месяца назад
ਜਿਸ ਵਿਅਕਤੀ ਦੀ ਪਾਲਣ-ਪੋਸ਼ਣ ਅਤੇ ਵੱਡੀ ਵਿੱਦਿਆ ਪੰਜਾਬੀ ਵਿੱਚ ਹੋਵੇਗੀ ਉਸ ਦੀ ਚੇਤਨਤਾ ਤੇ ਪਰਿਪੇਖ ਵਿਲਖਣ ਹੋਣਗੇ। ਇਹ ਵਿਲੱਖਣਤਾ ਸਮਾਜਿਕ ਰਿਸ਼ਤਿਆਂ ਅਤੇ ਰਾਜਨੀਤਕ ਵਿਚਾਰਾਂ ਦੀ ਵਿਲੱਖਣਤਾ ਵਿਚ ਵੀ ਬਦਲੇਗੀ। ਕਿਸੇ ਕੌਮ ਨੂੰ ਉਸ ਦੀ ਭਾਸ਼ਾ ਵਿੱਚ ਪੜ੍ਹਾਉਣਾ ਅਤੇ ਉਸ ਰਾਹੀਂ ਸੋਚਣ ਲਾਉਣਾ, ਜਿਸ ਵਿਲੱਖਣਤਾ ਨੂੰ ਜਨਮ ਦਿੰਦਾ ਹੈ, ਉਹ ਫਾਸ਼ੀਵਾਦੀ ਤਾਕਤਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ, ਇਸ ਲਈ ਭਾਸ਼ਾ ਜਾਂ ਬੋਲੀ ਨੂੰ ਪੂਰੀ ਤਰ੍ਹਾਂ ਲਾਗੂ ਨਾ ਹੋਣ ਦੇਣਾ, ਫਾਸ਼ੀਵਾਦ ਦੇ ਹੱਕ ਵਿੱਚ ਜਾਂਦਾ ਹੈ। ਦੂਜੇ ਪਾਸੇ ਭਾਸ਼ਾ ਰਾਹੀਂ ਵਿਕਸਿਤ ਕੌਮੀ ਵਿਲੱਖਣਤਾ ਲੋਕਤੰਤਰ ਦੇ ਹੱਕ ਵਿੱਚ ਭੁਗਤ ਦੀ ਹੈ, ਫਾਸ਼ੀ ਤਾਕਤਾਂ ਦੇ ਵਿਰੁੱਧ ਚੈੱਕ ਪੁਆਇੰਟ ਬਣਦੀ ਹੈ। ਡਾ ਗੁਰਭਗਤ ਸਿੰਘ
@bachittarsingh6714
@bachittarsingh6714 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HarrySingh-mu3rz
@HarrySingh-mu3rz 2 месяца назад
Good editing
@KnockDown-s4z
@KnockDown-s4z 2 месяца назад
Dark day for Sikhs 15 August 1947. Over 10 lakh Sikhs lost lives millions of Sikhs displaced. Sikhs lost almost 90% of land they owned. Sikhs lost most of their religious historical sites.
@gurpreetsingh-we1ss
@gurpreetsingh-we1ss 2 месяца назад
Video poori paea karo ji
@JasjitSingh-k
@JasjitSingh-k 2 месяца назад
🙏🇩🇪
@GursaanjhSingh-Khaira-89
@GursaanjhSingh-Khaira-89 2 месяца назад
Bilkul ujara hoya ji
@akshaykumar555
@akshaykumar555 2 месяца назад
ਮੈਂ ਸਮਝਦਾ ਹਾਂ ਜੇ ਗੁਰਦੁਆਰਾ ਦੇ ਪ੍ਰਧਾਨਾਂ ਨੂੰ ਡੇਰਿਆਂ ਦੇ ਬਾਬਿਆਂ ਨੂੰ ਚਾਰ ਸਾਲ ਦੀ communication and grammar degree required ਕਰ ਦਿੱਤੀ ਜਾਵੇ ਤਾਂ ਇਹ ਸਥਾਨ ਵਿਦਿਅਕ ਅਦਾਰਿਆਂ ਵਿੱਚ ਬਦਲ ਸਕਦੇ ਹਨ ਮਤਲਬ free education ਪਰ unfortunately or fortunately ਇਹ ਕੰਮ internet ਕਰਨ ਲੱਗ ਪਿਆ ਹੈ ਜੇ ਸਹੀ ਵਰਤੋਂ ਕਰੀਏ
@harrysteffanina4099
@harrysteffanina4099 2 месяца назад
Saat bchn👏
@kamaljeetsingh8919
@kamaljeetsingh8919 2 месяца назад
ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਜੀ।
@frozen-mf9tn
@frozen-mf9tn 2 месяца назад
Thank you 🙏 Dr sewak singh . I wanna write in Punjabi but I am very lazy
@navjotsingh104
@navjotsingh104 2 месяца назад
💯
@roopsydney9218
@roopsydney9218 3 месяца назад
Bhut bakamal Vir ji🙏🙏
@gurpreetgedu
@gurpreetgedu 3 месяца назад
Bahut behtreen jawab ditta 1:30
@life-sj4sr
@life-sj4sr 3 месяца назад
ਭਾਈ ਸਾਹਿਬ ਜੀ ਰੋਜ਼ਾਨਾ ਜਿੰਦਗੀ ਬਾਰੇ ਵੀਡੀਓ ਬਾਰੇ ਪਾਉ
@surindersingh2276
@surindersingh2276 3 месяца назад
ਬਹੁਤ ਵਧੀਆ ਜਾਣਕਾਰੀ । ਧੰਨਵਾਦ ਜੀ।
@manbeerkaur2970
@manbeerkaur2970 3 месяца назад
🙏🏻
@likeandsubscribe1781
@likeandsubscribe1781 3 месяца назад
Sanatan is Time Dharam is Duty Sanatan is not religion Politicians priest and mafia Manipulating means of words to be in power .
@basantsingh-mh5wp
@basantsingh-mh5wp 3 месяца назад
🙏
@kskdawaljitsingh2960
@kskdawaljitsingh2960 3 месяца назад
Tuhaday Sarottay sachmuch kablay tareef hun, ji
@GsGe-r6d
@GsGe-r6d 3 месяца назад
Waheguru waheguru waheguru ji
@gurwindersingh-jl2ud
@gurwindersingh-jl2ud 3 месяца назад
🙏🙏
@ਬਾਗੀਬੰਦਾ
@ਬਾਗੀਬੰਦਾ 3 месяца назад
ਪੰਜਾਬ ਦਾ ਹਰ ਇੱਕ ਵਿੱਦਿਅਕ ਅਦਾਰਾ ਸਟੇਟ ਦੇ ਭੇਜੇ ਸਲੇਵਸ ਪੜਾ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਆਪਣੇ ਧਰਮ ਤੋਂ ਦੂਰ ਹੋ ਰਹੇ ਨੇ।
@jasvirsinghgrewal7883
@jasvirsinghgrewal7883 3 месяца назад
🙏🙏🙏🙏🙏
@jasvirsinghgrewal7883
@jasvirsinghgrewal7883 3 месяца назад
🙏🙏🙏🙏🙏