Тёмный
Harbhej Sidhu
Harbhej Sidhu
Harbhej Sidhu
Подписаться
This is official channel of Harbhej Sidhu.
Комментарии
@RajaKhosla-t9i
@RajaKhosla-t9i 39 минут назад
Nice 👍
@AVTARSINGH-ej9lx
@AVTARSINGH-ej9lx Час назад
🙏
@SukhwinderSingh-wq5ip
@SukhwinderSingh-wq5ip Час назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@KulwinderSingh-vn3ny
@KulwinderSingh-vn3ny 2 часа назад
Guru govind Singh ji dy kille dy darshan karwon lai bhut bahar dhanwad veer ji
@HarjindersinghDhonkal
@HarjindersinghDhonkal 4 часа назад
Good. Golden. N🎉🎉❤
@AtmaSingh-nx7zn
@AtmaSingh-nx7zn 4 часа назад
Bhai rooh kush
@gurpreetsingh-sk2vb
@gurpreetsingh-sk2vb 6 часов назад
ਬਹੁਤ ਵਧੀਆ ਪੰਜਾਬੀਆਂ ਦੀਆਂ ਦੀ ਵੱਲੇ ਵੱਲੇ,ਬਾਬਾ ਮਿਹਰ ਕਰੇ
@ranbirsingh924
@ranbirsingh924 6 часов назад
Sandwa fharwala behram to mahilpur road ta jila nawanshar
@kanwaljeetsingh4812
@kanwaljeetsingh4812 8 часов назад
🙏🙏 sat Sri akal ji 🙏🙏👍
@n.r.d.h3944
@n.r.d.h3944 8 часов назад
Online ਮਿਲ ਸਕਦੇ।
@HaruGill-xz2ms
@HaruGill-xz2ms 9 часов назад
Great bro
@VikramSingh-qd9ww
@VikramSingh-qd9ww 10 часов назад
Waheguru Ji
@GagandeepSingh-mo6du
@GagandeepSingh-mo6du 11 часов назад
Waheguru ji
@priyankabector9672
@priyankabector9672 11 часов назад
Harbhej s be happy❤.
@HarjitSingh-e4v
@HarjitSingh-e4v 11 часов назад
ਪੰਜਾਬੀਆ ਨੂੰ ਕੰਮ ਦਿਓ ਬਾਈ ਆਪਣੀ ਮਿਹਨਤ ਨਾਲ ਇਸ ਤਰ੍ਹਾਂ ਦੇ ਜਹਾਨ ਬਣਾਓ
@SukhpalDhaliwal-j1g
@SukhpalDhaliwal-j1g 11 часов назад
❤🌷🙏🙏🙏🙏🙏🙏🙏🙏🙏🙏🙏👍👍👍👍👍👍👍🙏🙏🙏🙏🙏👍👍👍👍✈️✈️✈️✈️🚁🚁🚁🚁🚁🚁👍👍👍👍👍🙏🙏🙏🙏🙏🙏🙏👍👍👍👍👍👍👍
@Manider-q5n
@Manider-q5n 11 часов назад
Wah Bai ji waheguru ji Mehar kare tere te Gurpreet pind chahal Faridkot
@VikramSingh-qd9ww
@VikramSingh-qd9ww 12 часов назад
Waheguru waheguru waheguru waheguru waheguru ji
@bhedpuri1316-
@bhedpuri1316- 12 часов назад
ਸਾਡੇ ਪਿੰਡ ਲਾਗੇ ਵਿ ਇਕ ਪੁਰਾਣਾ ਕਿਲਾ ਢਹਿ ਢੇਰੀ ਹੋ ਚੁਕਿਆ ਪਰ ਨਿਸ਼ਾਨੀਆਂ ਹਜੇ ਵੀ ਬਾਕੀ ਆ ਸ਼ਹਿਰ ਸਮਾਣੇ ਕੋਲ , ਜ਼ਿਲਾ ਪਟਿਆਲਾ
@SurjitSingh-gy9yu
@SurjitSingh-gy9yu 12 часов назад
🙏🙏🙏🙏🙏
@ManjitDhillon-z7f
@ManjitDhillon-z7f 12 часов назад
How r you harbhaj Singh from new Zealand
@harbhejsidhu1072
@harbhejsidhu1072 12 часов назад
Jeonde rho vere
@manteshweredits8737
@manteshweredits8737 12 часов назад
Waheguru
@Eastwestpunjabicooking
@Eastwestpunjabicooking 15 часов назад
ਪਹਿਲਾਂ ਆਪ ਪ੍ਰੈਸ ਹੋਏ ਤਾਂ ਕੁੜਿਆ ਚ ਵੱਟ ਪਾਏ ਪਹਿਨ ਕੇ ਹੀ ਕੁਝ ਪਾਇਆ, ਪਰ ਹੁਣ ਮੇਹਨਤ ਕਰ ਕੇ ਕੱਪੜੇ ਪ੍ਰੈੱਸ ਹੋ ਗਏ, ਕੰਮ ਦੇ ਵੱਟ ਰੇੜ ਕੇ ਰਖਤਾ ।ਗੁਰਸਿਖੀ ਪੰਜਾਬੀ ਪਹਿਰਾਵਾ, ਬੋਲੀ, ਪਰਿਵਾਰ , ਸੱਭਿਆਚਾਰ ।ਵੀਰੇ ਤੁਹਾਡੀ ਮੇਹਨਤ ਵੇਖੀ। ਤੁਸੀ ਵੀਰੇ ਪਰਿਵਾਰ ਵੀ ਵਿਖਾਉਣਾ ਸੀ।
@Eastwestpunjabicooking
@Eastwestpunjabicooking 15 часов назад
ਪਹਾੜੀ ਬੱਕਰੇ ਹੋਣੇ ਨੇ। ਹਰ ਗੱਲ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ, ਫੇਰ ਨਿਮਰਤਾ ਨੂ ਭਾਗ ਲੱਗਦੇ ਨੇ।
@DaljeetSangha-e7i
@DaljeetSangha-e7i 20 часов назад
ਬਾਈ ਜੀ ਅਸੀਂ ਵੀ ਇਸੇ ਪਰਿਵਾਰ ਦਾ ਹਿੱਸਾ ਹੈ ਔਰ ਇਹਨਾਂ ਦੇ ਬਾਬਾ ਜੀ ਸਾਡੇ ਤਾਇਆ ਜੀ ਸ ਪਾਖਰ ਸਿੰਘ ਸੰਘਾ ਅਸੀਂ ਇੱਕੋ ਬਾਬੇ ਦੀ ਉਲਾਦ ਆਂ ਮੇਰੇ ਡੈਡੀ ਸ ਸੁੱਚਾ ਸਿੰਘ ਸੰਘਾ ਸ ਪਾਖਰ ਸਿੰਘ ਦੇ ਤਾਇਆ ਚਾਚਿਆਂ ਦੇ ਪੁੱਤ ਸੀ ਮੈਂ ਸ ਬਾਵਾ ਸਿੰਘ ਦਾ ਪੋਤਾ ਆ ਜਿਥੇ ਰਸੂਲਪੁਰ ਤਾਏ ਪਾਖਰ ਸਿੰਘ ਜੀ ਨੇ ਪਿੰਡ ਕੋਠੀ ਪਾਈ ਆ ਮੇਰੇ ਬਾਬਾ ਜੀ ਸ ਬਾਵਾ ਸਿੰਘ ਦੇ ਨਾਮ ਤੇ ਜਗ੍ਹਾ ਵੀ ਨਾਮ ਤੇ ਬੋਲ ਦੀ ਸੀ ਅਸੀਂ ਕਿਸੇ ਕਾਰਨ ਕਰਕੇ ਮਲਸੀਆਂ ਜ਼ਿਲ੍ਹਾ ਜਲੰਧਰ ਆ ਗੇ ਉਰਦੂ ਬਾਅਦ ਬਠਿੰਡੇ ਆ ਕੇ ਵਸ ਗਏ ਇੱਕ ਅੱਧੀ ਵਾਰ ਤਾਇਆ ਪਾਖਰ ਸਿੰਘ ਜੀ ਨੂੰ ਮਿਲੇ ਸੀ ਕੁਦਰਤੀ ਉਹ ਪਿੰਡ ਆਏ ਹੋਏ ਸੀ ਅਸੀਂ ਬਠਿਓਂ ਬਾਬਾ ਕੋਹਰ ਸਿੰਘ ਜੀ ਦੀ ਜਗ੍ਹਾ ਤੇ ਮੱਥਾ ਟੇਕਣ ਗ ਏ ਸੀ ਹੁਣ ਵੀ ਜਾਈ ਦਾ ਵਾ ਅੱਜ ਸਾਡੀ ਤੀਜੀ ਪੀੜ੍ਹੀ ਚੋਂ ਆਪਣੇ ਭਤੀਜ ਦੀ ਇੰਟਰਵਿਊ ਦੇਖ ਕੇ ਬਹੁਤ ਹੀ ਖੁਸੀ ਹੋਈ ਮੈਂ ਆਪਣੇ ਭਤੀਜ ਜੋਨੀ ਸੰਘਾ ਨੂੰ ਇਹੀ ਅਪੀਲ ਕਰਣੀ ਚਾਹੁੰਦਾ ਆ ਪੁੱਤ ਪਿੰਡ ਜਰੂਰ ਗੇੜਾ ਮਾਰਿਆ ਕਰ ਅਸੀਂ ਵੀ ਜਾਂਦੇ ਆ ਸਾਲ ਬਾਅਦ ਬਾਬਾ ਕੋਹਰ ਸਿੰਘ ਜੀ ਦੇ ਗੁਰੂ ਘਰ ਮੈਂ ਤੇਰੇ ਡੈਡੀ ਭਾਜੀ ਅਮਰੀਕ ਸਿੰਘ ਤੋਂ ਛੋਟਾ ਆ ਜਦੋਂ ਕਿਤੇ ਗੁਰੂ ਮਿਲਾਪ ਕਰਾਏਗਾ ਮਿਲ ਕੇ ਪੁਰਾਣੀਆਂ ਸਾਂਝਾਂ ਸ਼ੇਅਰ ਕਰਾਂਗੇ ਬਹੁਤ ਖੁਸ਼ੀ ਹੋਈ ਗੁਰੂ ਪਾਤਸ਼ਾਹ ਤੰਦਰੁਸਤੀ ਤੇ ਹੋਰ ਤਰੱਕੀਆਂ ਬਖਸ਼ਣ ਅਸੀਂ ਬਠਿੰਡੇ ਰਹਿ ਰਹੇ ਆ । ਵਲੋਂ।,, ਦਲਜੀਤ ਸਿੰਘ ਸੰਘਾ, ਪੁੱਤਰ,ਸ ਸੁੱਚਾ ਸਿੰਘ ਸੰਘਾ,ਪੁਤਰ ਸ ਬਾਵਾ ਸਿੰਘ ਸੰਘਾ, ਜੋਗੀ ਨਗਰ ਬਠਿੰਡਾ, ਫੋਨ 8837697364 ❤
@tonysingh-ft9ki
@tonysingh-ft9ki 20 часов назад
Wah wah wah sardar ji Very good very nice
@RamandeepRamandeep-z5h
@RamandeepRamandeep-z5h 22 часа назад
Ajj ja ke aie a. Ek no di fudu kuwati a.. Parwo edar udar nalo apne lokal hii dekh liya kro..
@RamandeepRamandeep-z5h
@RamandeepRamandeep-z5h 22 часа назад
Kuti chora nall rali hoi a.
@RamandeepRamandeep-z5h
@RamandeepRamandeep-z5h 22 часа назад
Full bode charge v daso choro
@karamjitsinghkj4496
@karamjitsinghkj4496 22 часа назад
ਇਹ ਉਹ ਦਰਖ਼ਤ ਨੇ ਜਿਹੜੇ ਜੜੋਂ ਪੁੱਟ ਹੋਏ ਹਨ। ਆਪਣੇ ਮੂਲ ਤੋਂ ਟੁੱਟ ਚੁੱਕੇ ਹਨ। ਆਪਣੀ ਹੀ ਜਿਨਸ ਦਾ ਖਾਤਮਾ ਹੁੰਦਾ ਵੇਖ ਰਹੇ ਹਨ। ਝੂਰ ਰਹੇ ਹਨ।ਇਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਦਾ ਅਖ਼ੀਰਲਾ ਫੁਟਾਰਾ ਇਹਨਾਂ ਦਾ ਨਹੀਂ ਰਿਹਾ। ਇੱਕ
@ArdyDhillon
@ArdyDhillon 22 часа назад
Doaba is educated not free time .I'm also malwa
@arshmann1651
@arshmann1651 23 часа назад
54 55 lakh ch kithe milde aa 3 4 kile jmeen mnu v dsi yar
@surindertakhar7830
@surindertakhar7830 23 часа назад
ਇਹ ਬਜ਼ੁਰਗ ਐਸ਼ ਤਾ ਕਰਦੇ ਪਰ ਗੱਪਾਂ ਵੀ ਵੱਡੀਆਂ ਵੱਡੀਆਂ ਮਾਰਦੇ ਨੇ ਇਥੋਂ ਦੀ ਕੰਮ ਕਾਰ ਵਾਲੀ ਜਿੰਦਗੀ ਇਨ੍ਹਾਂ ਨੂੰ ਨਹੀ ਪਤਾ... ਮਸੀਬਤ ਉਦੋਂ ਬਣਦੀ ਵੀ ਜਦ - ਸਰੀਰ ਨਿਰਬਲ ਤੇ ਬੰਦਾ ਕਮਜ਼ੋਰ ਹੋ ਜ਼ਾਦਾ ਹੈ ਮੇਰੇ ਪਿਤਾ ਦੀ ਵੀ ਇਹੋ ਕਹਾਣੀ ਹੈ ਜਦੋਂ ਇੰਡੀਆ ਗਿਆ ਤਾਂ ਕਨੇਡਾ ਚੰਗਾ ਜਦੋਂ ਕਨੇਡਾ ਆ ਗਿਆ ਤਾਂ ਇੰਡੀਆ ਚੰਗਾ ....!
@DeepakKumar-gk3wy
@DeepakKumar-gk3wy День назад
Sade panjabi parnwa diya parmoshion dabb kae karo
@SukhwinderSingh-wq5ip
@SukhwinderSingh-wq5ip День назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@samanpreetkaur2475
@samanpreetkaur2475 День назад
Contact number????
@dansinghmannmann3456
@dansinghmannmann3456 День назад
ਪੁੱਤਰਾ ਨਜਾਰਾ ਆ ਗਿਆ ਲਮੀ ਵੀਡਿਉ ਬਣਾ ਪੁੱਤ ਕਿਸੇ ਦਿਨ
@dansinghmannmann3456
@dansinghmannmann3456 День назад
Put ji hun punjaB ch vi ronka hyni
@ravindervishvkarma4151
@ravindervishvkarma4151 День назад
Full address plz
@kewalkhaira3457
@kewalkhaira3457 День назад
200. 200 de dia kro hosla vdgae bichare no
@ratanlalarora7982
@ratanlalarora7982 День назад
Kadi candha kadi INDIA VERY old video ha😂😂😂😂
@ParminderSingh-dq7ni
@ParminderSingh-dq7ni День назад
ਬਹੁਤ ਵਧੀਆ ਵੀਡੀਓ ਹੈ ਦੇਖ ਕੇ ਬਹੁਤ ਖੁਸ਼ੀ ਹੋਈ ਪਰ ਸਾਡੀਆਂ ਸਰਕਾਰਾਂ ਤੋਂ ਸਾਂਭ ਸੰਭਾਲ ਨਹੀਂ ਹੋ ਸਕੀ 🙏🙏 ਇਨ੍ਹਾਂ ਅਨਮੋਲ ਥਾਵਾਂ ਦੀ ❤
@ramloksingh859
@ramloksingh859 День назад
Bahut badhiya Bai ji, very very nice 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ramloksingh859
@ramloksingh859 День назад
Wow ....🎉🎉🎉🎉🎉wa kmaal...
@gagandeepsinghPB02
@gagandeepsinghPB02 День назад
Saari Gal 100 te adi khadi aaa 😂💪🏼
@jasskuraiwala3785
@jasskuraiwala3785 День назад
Bolan di akal ni enu bai
@Sachinsaab07
@Sachinsaab07 День назад
💯🇨🇦👍🏻👌🏻
@priyankabector9672
@priyankabector9672 День назад
Be happy Harbhej s. ❤
@gurpreetmangat9850
@gurpreetmangat9850 День назад
Good veer
@balbirkaur6698
@balbirkaur6698 День назад
ਇੰਦ੍ਰ ਪ੍ਰਸਤ ਕਿਲਾ 6000 ਸਾਲ ਪਹਿਲਾਂ ਬਣਿਆਂ ਸੀ। ਕਿਧਰੋਂ ਲਗ ਰਿਹਾ ਹੈ ਕਿ ਪਾਂਡਵਾਂ ਦਾ ਕਿਲ੍ਹਾ ਹੈ? 7:13