Тёмный
Deep Talks (mandip)
Deep Talks (mandip)
Deep Talks (mandip)
Подписаться
Комментарии
@savjitsingh8947
@savjitsingh8947 День назад
Good job bro
@sukhvirsingh8349
@sukhvirsingh8349 День назад
Nice 👍
@RanjitSingh-l6f
@RanjitSingh-l6f День назад
ਸਹੀ ਗੱਲ ਹੈ ਵੀਰ ਜੀ
@99620
@99620 День назад
ਬਹੁਤ ਵਧੀਆ ਸੋਚ ਵੀਰ ਜੀ
@RanjitSingh-l6f
@RanjitSingh-l6f 2 дня назад
ਸਹੀ ਗੱਲ ਹੈ ਵੀਰ ਜੀ
@sehajdhillon4687
@sehajdhillon4687 7 дней назад
Bai 2027 ch punjab vich apni party bnake( 117 seats te) election larrh te jit es naal hi sabh masle hall ho skde a .Lok akke paye a AAP to te fer ikk vaar new party nu mauka denge te tusi tyaari hun to hi krn lagjo.
@MangalSingh-xf5us
@MangalSingh-xf5us 21 день назад
Jasha Patti aat bro
@avtarsingh4870
@avtarsingh4870 21 день назад
Apne apnea toh kha k razi ni. Saath dena chahida
@avtarsingh4870
@avtarsingh4870 21 день назад
Wahji wah jssa ptti
@lovepreetsingh1313
@lovepreetsingh1313 Месяц назад
Paji ihda solution bi daso g?
@nishantsingh7988
@nishantsingh7988 Месяц назад
ਭਾਜੀ ਗੱਲ ਪਤਾ ਕੀ ਆ ਸਮਝਦੇ ਨੀ ਲੋਕ ਪਿੰਡਾਂ ਵਿੱਚ ਪਾਣੀ ਫ੍ਰੀ ਆ ਟੁਟੀ ਸਰਕਾਰੀ ਚਲਦੀ ਭਾਂਡਾ ਚਾਹੇ ਭਰਜੇ ਪਰ ਉਹ ਚਲਦੀ ਰਹਿੰਦੀ ਆ
@bikarjitsingh34bikarjitsin10
@bikarjitsingh34bikarjitsin10 Месяц назад
ਹੁਣ ਪੰਜਾਬ ਦੇ ਲੋਕਾਂ ਕੋਲੇ ਇਕੋ ਮੁੱਦਾ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਪਾਣੀ ਸਾਫ ਕਰਨਾ ਬੇਸ਼ੱਕ ਨਹਿਰ ਰੋਕਣੀ ਪਵੇ ਰਾਜਸਥਾਨ ਵਾਲੀ ਬੁੱਢਾ ਨਾਲਾ ਬੰਦ ਕਰਾਉਣਾ ਜਾ ਫਿਰ ਇਕੋ ਹੱਲ ਆਜ਼ਾਦੀ ਉਹਦੇ ਨਾਲ ਸਭ ਠੀਕ ਹੋਣਾ
@kinggaming418
@kinggaming418 Месяц назад
Bhaji daily video paya kro jo lokk vadh toh vadh jagruk hun sun k galln smjn aghe vadhan apne hka lyi
@Rajveersingh-qs1bt
@Rajveersingh-qs1bt Месяц назад
Bai number kitho milu apna gla krne se
@99620
@99620 Месяц назад
ਬਹੁਤ ਹੀ ਦੁਖ ਹੋਇਆ ਦੇਖੋ ਅਸੀਂ ਖ਼ੁਦ ਆਪਣੀ ਮੌਤ ਨੂੰ ਗਲੇ ਲਗਾ ਰਹੇ ਹਾਂ
@Doababelt07
@Doababelt07 Месяц назад
Salute aa bro twadi soch nu..
@Sukhdeepkaur-vv4tv
@Sukhdeepkaur-vv4tv Месяц назад
❤❤❤❤
@Official_13_Sukh
@Official_13_Sukh 2 месяца назад
Vere address ki aa
@SinghMalhi-gf8po
@SinghMalhi-gf8po 2 месяца назад
Right ❤❤
@gurvindersandhusandhu1668
@gurvindersandhusandhu1668 2 месяца назад
Shii
@bikarjitsingh34bikarjitsin10
@bikarjitsingh34bikarjitsin10 2 месяца назад
ਬਿਲਕੁਲ ਸਹੀ ਗੱਲ ਹੈ
@kulwindersingh5226
@kulwindersingh5226 2 месяца назад
गल बिल्कुल ठीक है वीरे धुहाङी
@harpreetkaurharpreetkaur-wg9bj
@harpreetkaurharpreetkaur-wg9bj 2 месяца назад
Hor kine banone a ਟੈਟੂ
@deepis761
@deepis761 2 месяца назад
Bilkul sahi y
@rupindersidhu8717
@rupindersidhu8717 2 месяца назад
@jasssingh1401
@jasssingh1401 2 месяца назад
16 ਆਨੇ ਸੱਚ ਬਚਨ
@jasssingh1401
@jasssingh1401 2 месяца назад
16 ਆਨੇ ਸੱਚ ਵੀਰ ਜੀ
@fazilkafarming
@fazilkafarming 2 месяца назад
ਇਹ ਕੱਦੂ ਨਹੀਂ ਹੈ ਭਰਾਵਾਂ ਪੇਠਾ ਹੈ
@PammaSingh-k6h
@PammaSingh-k6h 2 месяца назад
👍
@lovedeepsingh137
@lovedeepsingh137 2 месяца назад
ਬਾਈ ਸਹੀ ਗੱਲ ਆ ਤੇਰੀ ਮਨ ਤਾਂ ਮੇਰਾ v
@GoraSingh-u8h
@GoraSingh-u8h 2 месяца назад
👍👍👍👌right bro
@singhjaspal4264
@singhjaspal4264 2 месяца назад
Right veer
@simrankaur9016
@simrankaur9016 2 месяца назад
Isai bas isai di help krde ne per sikh saria di help krde ne sikha nu v bas sikha di help krni chaidi va fir dekhna koi dharm nhi badluga
@Sonu-eb8qf
@Sonu-eb8qf 2 месяца назад
ਜਦੋਂ ਆਮ ਿਜਹੇ ਘਰ ਕੁੜੀ ਦਾ ਿਵਆਹ ਹੁੰਦਾ ਮੰੁਡਾ ਵੀ ਨੇਸ਼ੜੀ ਿਮਲ ਜਾਵੇ ਸੁਹਰੇ ਬਹੁਤ ਦੋਖੀ ਕਰਦੇ ਨਰਕ ਿਦਖਾ ਦਿੰਦੇ
@rajveerbbr
@rajveerbbr 2 месяца назад
PATAA NAHI CRAZY KYO WALAAIT LAYI SAARIYA PUNJAB CH KAWAARIYAA
@paramjitsinghbrar1034
@paramjitsinghbrar1034 2 месяца назад
Right 👉 sahi kha bilkul ,, puura sach
@kulwant747
@kulwant747 2 месяца назад
Good
@Fun_with_fateh
@Fun_with_fateh 2 месяца назад
ਭਰਾਵੋ ਯੂਪੀ ਬਿਹਾਰ ਦੇ ਲੋਕ ਜੋਂ ਪੰਜਾਬ ਅੰਦਰ ਮਜ਼ਦੂਰੀ ਕਰਨ ਆਉਂਦੇ ਹਨ। ਉਨ੍ਹਾਂ ਮਜਦੁਰੀ ਕਰ ਲੁਧਿਆਣਾ ਬਠਿੰਡਾ ਜਲੰਧਰ ਬਰਨਾਲਾ ਅੰਮ੍ਰਿਤਸਰ ਆਦਿ ਸ਼ਹਿਰਾਂ ਵਿੱਚ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਤੋਂ ਹਜ਼ਾਰਾਂ ਗੁਣਾ ਵਧੀਆ ਕੋਠੀਆਂ ਪਾ ਰਹੇ ਹਨ ਕਿਉਂਕਿ ਉਹ ਹਰ ਕੰਮ ਰੀਝ ਨਾਲ ਕਰਦੇ ਹਨ। ਕਿਸ਼ੇ ਵੀ ਕੰਮ ਤੋਂ ਸਰਮ ਨਹੀਂ ਮੰਨਦੇ ਇਸ ਕਰਕੇ ਹੀ ਉਹ ਲੋਕ ਆਪਣੀ ਜ਼ਿੰਦਗੀ ਇੱਕ ਪੰਜਾਬੀ ਨਾਲੋਂ ਬਹੁਤ ਵਧੀਆ ਢੰਗ ਨਾਲ ਜਿਉਂਦੇ ਹਨ। ਮਜ਼ਦੂਰ ਹੋ ਕੇ ਵੀ ਉਹ ਲੋਕ ਜਿਥੇ ਗ਼ਜ਼ਾ ਦੇ ਹਿਸਾਬ ਨਾਲ ਪਲਾਂਟ ਵਿਕਦਾ ਉਸ ਜਗ੍ਹਾ ਤੇ ਪਲਾਂਟ ਖਰੀਦ ਕੇ ਕੋਠੀ ਪਾਉਂਦੇ ਹਨ। ਪਰ ਅਫਸੋਸ ਕਿ ਅਸੀਂ ਆਪਣੇ ਦਾਦੇ ਪੜਦਾਦੇ ਦੀ ਪੁੱਤਾ ਤੋਂ ਪਿਆਰੀ ਜ਼ਮੀਨ ਵੇਚ ਕੇ ਵਿਦੇਸ਼ ਵਿੱਚ ਸਫ਼ਾਈ ਸੇਵਕਾਂ ਦਾ ਕੰਮ ਵੀ ਬੜੀ ਰੀਝ ਨਾਲ ਕਰਦੇ ਹਨ। ਲਾਹਣਤ ਹੈ। ਜੋਂ ਮਜਬੂਰ ਬਣਕੇ ਵਿਦੇਸ਼ ਜਾਂਦੇ ਹਨ ਹਾਂ ਪੜ੍ਹਾਈ ਕਰਨ ਲਈ ਜਾਂਣਾਂ ਕੋਈ ਬੁਰੀ ਗੱਲ ਨਹੀਂ ਵਿਦੇਸ਼ ਵਿੱਚ ਪੜੋ ਪਰ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਜਾਣਾ ਬਹੁਤ ਮਾੜੀ ਗੱਲ ਹੈ ਇੱਕ ਰੇਹੜੀ ਲਾਉਣ ਵਾਲਾਂ ਇੱਕ ਦਿਨ ਦੀ ਦਿਹੜੀ ਪੰਜ ਸੌ ਤੋਂ ਲੈਕੇ ਪੱਚੀ ਸੌ ਰੁਪਏ ਤੱਕ ਵੀ ਬੜੇ ਅਰਾਮ ਨਾਲ ਕੁੱਟ ਲੈਂਦੇ ਹਨ। ਨਾਲੇ ਸਾਰਾ ਦਿਨ ਵੇਹਲੇ ਦੁਨੀਆਂ ਦਾਰੀ ਵੇਖੀਂ ਜਾਦੇਂ ਹਨ ਪੰਜਾਬ ਛੱਡ ਕੇ ਜਾਣਾ ਇੱਕ ਭੇਡ ਚਾਲ ਬਣ ਚੁੱਕੀ ਹੈ ਧੰਨਵਾਦ ਭਰਾ
@Fun_with_fateh
@Fun_with_fateh 2 месяца назад
❤❤ ਬਿੱਲਕੁਲ ਸੱਚ ਹੈ ਭਰਾਵਾਂ ਸਭ ਤੋਂ ਵੱਡਾ ਕਾਰਨ ਇਹ ਵੀ ਹੈ। ਕੰਮ ਤਾ ਵਿਦੇਸ਼ ਵਿੱਚ ਪੰਜਾਬ ਨਾਲੋਂ ਬਹੁਤ ਜ਼ਿਆਦਾ ਕਰਨਾ ਪੈਂਦਾ। ਜਿਹੜੇ ਲੋਕ ਪੰਜਾਬ ਵਿੱਚ ਮੋਟਰਸਾਈਕਲ ਜਾਂ ਕਾਰਾਂ ਤੇ ਘੁਮਦੇ ਹੈ। ਵਿਦੇਸ਼ਾਂ ਵਿੱਚ ਉਹ ਸਫ਼ਾਈ ਕਰਦੇ ਵੀ ਦੇਖੇ ਜਾ ਸਕਦੇ ਹਨ।
@SarbjitSingh-bk3wl
@SarbjitSingh-bk3wl 2 месяца назад
❤jeunda raih sohniya sach bolan lae❤ Sady jathydar ni bondu aa sabb dehlli dy gandu aa
@AmritpalSingh-zd3cw
@AmritpalSingh-zd3cw 2 месяца назад
Waheguru G
@RandhirSingh-q8d
@RandhirSingh-q8d 2 месяца назад
😢😢😢😢sach keha veere 😢😢❤
@HarpalSingh-np8pb
@HarpalSingh-np8pb 2 месяца назад
Granthi veera di salary kini gat ae.choti caste nu gurugar ch koi izzat ni ,even bhande v ni dinde .apne gareeb loka di help ni krde. Bai eh questions ne .send revert.....
@HarpalSingh-np8pb
@HarpalSingh-np8pb 2 месяца назад
Bilkul shi gll ae veer.
@Baljitsingh-cm3lm
@Baljitsingh-cm3lm 2 месяца назад
Matran to baad kanak nhi lagni
@SukhaKohar
@SukhaKohar 2 месяца назад
Bai tusi sahi gal kahi a par pana jaha dara da didtha nhi bar da g
@V..SHAHZADI.
@V..SHAHZADI. 2 месяца назад
Bai g Canada USA UK all white people centurys there's no have school collage and Hospital free medical.... How come only in punjab Please than about it And USA UK Canada there's have so many poor people..
@SandeepKaur-sh7yw
@SandeepKaur-sh7yw 2 месяца назад
Sach keha vire tuse jive tuse keha ki kudia ni ha ah gal v sach a lok kudia jaman to ajj v darde 90to 95 wale mundea de rishte adde pi Sade ping ghato ghat 40 munde shade baithe
@hardipkaur2957
@hardipkaur2957 2 месяца назад
Ehi sach hae pr krwa a. Mirch lagegi