Тёмный

सिखों के गढ़ तिलक नगर में सिख रहने को हुआ मजबूर झोपड़ी में 

Harmeet Singh Pinka
Подписаться 120 тыс.
Просмотров 253 тыс.
50% 1

मैं माफी चाहता हूं कि हमारी विडियो में गलती से दिल्ली कमेटी के मेंबर का नाम रमनदीप सिंह सोनू बोला गया है असल में तिलक नगर के दिल्ली कमेटी के मेंबर का नाम जतिंदर सिंह सोनू है
#sewa #punjabi #sgpc #news #akaltakht #dsgmc #punjabinews #poorpeople #poor
#punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 458   
@A1_pagdi1313
@A1_pagdi1313 3 месяца назад
ਪਿੰਕਾਂ ਵੀਰ ਜੀ ਇਸ ਵੀਰ ਨੂੰ ਵੇਖ ਕੇ ਬਹੁਤ ਹੀ ਦੁੱਖ ਲੱਗਿਆ ਹੈ ਜੀ ਇਸ ਦੀ ਜਰੂਰ ਮੱਦਦ ਕੀਤੀ ਜਾਵੇ 🙏🙏🙏🙏🙏
@jasveerkaur4219
@jasveerkaur4219 3 месяца назад
ਵਾਹਿਗੁਰੂ ਜੀ,ਇਸ ਵੀਰ ਦੀ ਸਾਰੇ ਮਿਲ ਕੇ ਮਦਦ ਕਰੋ ਜੀ 🙏
@SatishNagpal-c9q
@SatishNagpal-c9q 3 месяца назад
👍👍👍👍👍👍👍👍 सिंह साहब के व्यवहार से लगता है वे बहुत स्वाभिमानी हैं अपने काम से मतलब रखते हैं और इसी किस्म के इंसान अपनी परेशानी सहकर भी दूसरों पर भार नहीं बनना चाहते हैं।शाबाश पिंका जी, साफगोई से भरपूर विडियो के लिए। सतीश कुमार नागपाल
@neenubakshi6841
@neenubakshi6841 2 месяца назад
A king is always a king, hatts off Sardar ji👍👍
@kuldeepsinghdhiman2759
@kuldeepsinghdhiman2759 3 месяца назад
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲੰਗਰ ਲਗਾਕੇ ਹੀ ਆਪਣੇ ਆਪ ਨੂੰ ਧੰਨ ਸਮਝਦੀਆਂ ਹਨ।
@BallkarSingh
@BallkarSingh 3 месяца назад
Veer g enha de no,,ni bany
@arunmarwaha6724
@arunmarwaha6724 2 месяца назад
If Holding/feeding Langar, makes a person develop Big Ego/ or develops a feeling of a Special person/Great donor than that Langar is not worth it. It will neither benefit those taking the Langar nor the person giving it.
@DALBIR-dw7cx
@DALBIR-dw7cx 2 месяца назад
भाई कुछ लोगों के लिए लंगर भी कमाई का साधन है, हर सामान में कमीशन लिया जाता है
@baghel6717
@baghel6717 2 месяца назад
Sahi kiha
@kamalbamrah271
@kamalbamrah271 2 месяца назад
Absolutely right 👍 said sir
@RajinderSingh-nr6wl
@RajinderSingh-nr6wl 3 месяца назад
ਦੁੱਖ ਵੀ ਹੋਇਆ ਤੇ ਮਾਨ ਵੀ । ਗੁਰੂ ਦਾ ਸਿੱਖ ਮਿਹਨਤੀ ਤੇ ਇਮਾਨਦਾਰ।
@KaranSingh-cr8qd
@KaranSingh-cr8qd 3 месяца назад
ਇਸ ਤਰ੍ਹਾਂ ਦੇ ਸਿੱਖਾਂ ਦੀ ਬਾਂਹ ਫੜੀ ਜਾਵੇ ਅਤੇ help ਕਰਨ ਤੋਂ ਇਲਾਵਾ ਉਸਨੂੰ ਇਨਸਾਫ ਵੀ ਦਿਵਾਇਆ ਜਾਵੇ!ਸਾਰੀ ਸਿੱਖ ਸੰਗਤ ਉਸ ਜਾਲਸਾਜ਼ ਡੀਲਰ ਖਿਲਾਫ ਸਜ਼ਾ ਦਿਵਾਈ ਜਾਵੇ!ਇਹ ਭਾਈ ਹੌਂਸਲਾ ਛੱਡੀ ਬੈਠੇ!
@PritamSingh25800
@PritamSingh25800 2 месяца назад
Guru Ramdas Maharaj Sab da Bhala karna Baba pps Alwar Rajasthan X Army
@kuldeepsinghdhiman2759
@kuldeepsinghdhiman2759 3 месяца назад
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ।
@simrandeepsingh9461
@simrandeepsingh9461 3 месяца назад
💯
@ikbaaldhillon8577
@ikbaaldhillon8577 3 месяца назад
Right
@ppsingh3876
@ppsingh3876 3 месяца назад
ਸ ਹਰਮੀਤ ਸਿੰਘ ਪਿੰਕਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਜੌ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਜੀ
@qutubmail
@qutubmail 3 месяца назад
यह बेहतरीन स्टोरी और एक स्वस्थ और निस्पक्ष पत्रकारिता के लिए आपको बधाई और शुभकामनाएं।। आपने एक गंभीर समस्या और मुद्दे पर यह बातचीत की है।। इन सिख घड़ी साज साहब को किसी मार्केट में कोई खोखा,काऊंटर दिलाने में सिख संगत,नेता,समाजसेवी को आगे आना चाहिए और इनके हुनर को जिन्दा रखने के लिए मदद करनी चाहिए।।।
@prabhjotsingh7542
@prabhjotsingh7542 2 месяца назад
यह आदमी अपनी जिंदगी से बहुत दुखी है इसलिए कुछ नहीं बोल रहा, अपने परिवार की तरफ से बहुत अत्याचार हुआ है😢😢 आप जी ने बहुत अच्छा काम किया है sir आपको सलूट है
@narinderpalsingh6406
@narinderpalsingh6406 3 месяца назад
Delhi Sikh gurudwara prabandhak committee should help poor needy Sikh people wholeheartedly
@Sahilvaidbeardbikeandboulder
@Sahilvaidbeardbikeandboulder 2 месяца назад
ਉਹ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ​​ਹੈ ਅਤੇ ਆਪਣੀ ਮੌਜੂਦਾ ਜ਼ਿੰਦਗੀ ਤੋਂ ਖੁਸ਼ ਹੈ। ਮੁਫ਼ਤ ਆਤਮਾ ਉਹ ਇੱਕ ਮਿਹਨਤੀ ਵਿਅਕਤੀ ਹੈ। ਉਹ ਆਪਣੇ ਮਾਲਕ ਦਾ ਨੌਕਰ ਹੈ ਜੋ ਨਾ ਤਾਂ ਚੋਰੀ ਕਰਦਾ ਹੈ ਅਤੇ ਨਾ ਹੀ ਭੀਖ ਮੰਗਦਾ ਹੈ।🙏❤️
@sonnysingh859
@sonnysingh859 3 месяца назад
ਸਾਡੀ ਵੀ ਇਹ ਹਲਾਤ ਸੀ ੧੯੫੩ ਵਿੱਚ ਦਿੱਲੀ
@singhsaab6992
@singhsaab6992 3 месяца назад
Help karo fer ihna singh sahib ji di tuhade din change ne te apni kirt kmayi ch 🙏
@Angelkaur930
@Angelkaur930 3 месяца назад
Thanks pinka veer ji Sikh Kom nu co-operate kar rahe ho wahe guru ji aap per bhee mehar kare❤
@bedi1717
@bedi1717 2 месяца назад
Am from also tilak nagar
@SajjansinghSomal
@SajjansinghSomal 3 месяца назад
ਧੰਨਵਾਦ ਜਥੇਦਾਰ ਜੀ ਆਪ ਜੀ ਦਾ ਜਿਹੜੇ ਤੁਸੀਂ ਆਪਣਿਆਂ ਕੋਲ ਪਹੁੰਚੇ
@MLSingh-ct4fm
@MLSingh-ct4fm 2 месяца назад
ਪਿੰਕਾ ਵੀਰ ਜੀ ਤੁਸੀ ਬਿਲਕੁਲ ਠੀਕ ਕਿਹਾ ਹੈ ਕਿ ਤੁਹਾਡੀ ਪੂਰੀ ਗੱਲਬਾਤ ਦੇ ਦੌਰਾਨ ਇਨ੍ਹਾਂ ਨੇ ਆਪਣੇ ਕੰਮ ਤੋਂ ਨਜ਼ਰ ਵੀ ਨਹੀਂ ਚੁੱਕੀ। ਹਾਲਾ ਕਿ ਤੁਹਾਡੀ ਪੂਰੀ ਗੱਲਬਾਤ ਸੁਣੀ ਅਤੇ ਜਵਾਬ ਵੀ ਦਿੱਤਾ। ਗੱਲਬਾਤ ਤੋਂ ਲੱਗਿਆ ਕਿ ਇਹ ਇਨਸਾਨ ਲਾਲਚੀ ਤਾਂ ਬਿਲਕੁਲ ਵੀ ਨਹੀਂ ਹੈ। ਵੱਕਤ ਨਾਲ ਸਮਝੋਤਾ ਕਰ ਕੇ ਆਪਣੇ ਹਾਲਾਤ ਚੇ ਰਾਜ਼ੀ ਅਤੇ ਸੰਤੁਸ਼ਟ ਹੈ। ਅੱਜਕਲ ਦੇ ਸਮੇਂ ਚੇ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਹਨ।
@JaswinderSingh-io7uo
@JaswinderSingh-io7uo 3 месяца назад
❤❤❤ ਵਾਹਿਗੁਰੂ ਜੀ ਇਹਨਾਂ ਨੂੰ 1 ਕਮਰਾ ਤੇ 1 ਦੁਕਾਨ ਭਾਵੇਂ ਮੁੱਲ ਤੇ ਭਾਵੇਂ ਕਰਾਏਂ ਤੇ ਲੈਕੇ ਦਿਉ❤❤ ਜੇ ਕਰਾਏਂ ਤੇ ਹੋਵੇ ਤਾਂ ਕਰਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ ਜੀ ❤❤❤ ਧੰਨਵਾਦ ਜੀ 👍👍💕💕❤❤
@rupsingh97
@rupsingh97 2 месяца назад
O veere eh Shrabiya haiga hai. Eh koi mehanti nahi haiga. Poori video vich najar chura reha hai. Ikko ghadi nu baar baar kholi te wapas banni jaanda hai. Mai itthe hi rehanda haan te rojana isnu dekhda haan. Eh Shrabiya hai. Koi gursikh nahi hai. Nashedi hai. Tambaku baaj Agar mehanti hunda te bahut kuch hai karan wala Tilak Nagar Market vich. Bihar to aaye lok itthe rehdi laga laga ke crorepati ban gaye ne. Par mehnat naal. Eh mehanti hi nahi hai. Shrabi vi hai
@Sukhvindersingh1313-i2b
@Sukhvindersingh1313-i2b 3 месяца назад
ਸਾਰੈ ਹੈਲਪ ਕੱਰੋ ਜੀ ੴ
@JaswinderSingh-qh6ss
@JaswinderSingh-qh6ss 3 месяца назад
😊
@glitterglassify3682
@glitterglassify3682 2 месяца назад
ਬਹੁਤ ਸਵਾਭਿਮਾਨੀ ਤੇ ਕਿਰਤੀ ਸਿੱਖ ਹੈ। ਪਰਮਾਤਮਾ ਬੜੀ ਤਰੱਕੀ ਬਖ਼ਸ਼ੇ। ਮੇਹਰ ਕਰੋ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ।
@harvindersingh642
@harvindersingh642 2 месяца назад
ਦਿੱਲ ਬਹੁਤ ਦੁਖਿਆ ਹੈ ਜੀ ਇਨ੍ਹਾਂ ਦੀ ਜ਼ਿੰਦਗੀ ਦੀ ਦਾਸਤਾਨ ਸੁਣ ਕੇ
@JatinderSingh-um7lm
@JatinderSingh-um7lm 2 месяца назад
ਕੋਈ ਸਿੱਖ, ਝੁੱਗੀ ਝੌਪੜੀ ਵਿੱਚ ਰਹਿੰਦਾ ਹੋਵੇ, ਇਹੀ ਸਿੱਖ ਕੌਮ ਦੀ ਨਾਮੋਸ਼ੀ ਵਾਲੀ ਗੱਲ ਹੈ।
@mahtabkhara5849
@mahtabkhara5849 3 месяца назад
ਇਸ ਸਿੰਘ ਦੀ ਮਦੱਦ ਵੀ ਕੀਤੀ ਜਾਵੇ ਮਾਇਆ ਨਾਲ ਘਰ ਦੇਵਾਕੇ ਨਾਲ਼ੇ ਘਰ ਘੜਿਆਂ ਖਰਾਬ ਪਾਈਆਂ ਹੁੰਦਿਆਂ ਨੇਂ ਸਾਰਿਆਂ ਦੇ ਉਹ ਠੀਕ ਕਰਵਾਕੇ ਉਸਨੂੰ ਕੰਮ ਵੀ ਮਿਲ ਜਾਵੇਗਾ ਮਿਹਨਤ ਦੀ ਕਮਾਈ ਮਾਣ ਸਨਮਾਨ ਮਸੂਸ ਹੋਵੇਗਾ ਵੀਰ ਦਾ
@babbutractormachanic1557
@babbutractormachanic1557 3 месяца назад
ਸਿੱਖ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਹ ਸਿੱਖ ਵੀਰ ਜੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ
@rafat_masood_official
@rafat_masood_official 2 месяца назад
सिक्ख भाई बहुत अच्छे और अपनी लाज और इज़्ज़त का ख़याल रखने वाले होते हैं इसी लिए मैं लोगों से कहता हूं कि अगर कुछ सीखना है तो सिक्ख धर्म और सिक्ख भाई बहनों से सीखो ❤
@AliaShaikh-k2l
@AliaShaikh-k2l 2 месяца назад
Kuch sikhna hai tu apne nabi se seekho sahaba se seekho
@gurmindersingh7855
@gurmindersingh7855 3 месяца назад
ਸਿੱਖ ਕੌਮ ਨੂੰ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਹੈ ਗੈਰਾ ਦੀ ਮੱਦਤ ਕਰਨ ਲਈ ਉਤਾਵਲੇ ਰਹਿੰਦੇ ਨੇ। ਸ਼ਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ ਉਹ ਵੀ ਲੋੜਵੰਦ ਸਿੱਖ ਕੌਮ ਦੇ ਲੋਕਾਂ ਦੀ ਮੱਦਤ ਕਰ ਸਕਦੀ ਹੈ
@parveensehgal7955
@parveensehgal7955 2 месяца назад
Garera Nu Ta Gurughar
@msmavi7595
@msmavi7595 3 месяца назад
Waheguru ji sumatt bkso sab nu🙏🙏
@granolabar8432
@granolabar8432 3 месяца назад
Wahh waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji
@itsrajveersingh1986
@itsrajveersingh1986 3 месяца назад
sadde sareyan nu milke ehna di help krni chahidi e..
@harbhajansinghbhullar6859
@harbhajansinghbhullar6859 3 месяца назад
ਇਲਾਕੇ ਵਾਲੇ ਗੁਰਸਿਖ ਦੀ ਸੰਭਾਲ ਕਰਨ। ਸੇਵ ਕਰੀ ਇਨ੍ਹੀ ਕੀ ਭਾਵਤ ਅਰ ਆਨ ਕੀ ਸੇਵ ਨਾ ਲਾਗੈ ਜੀ ਕੋ।
@kulwindersingh-dh1hq
@kulwindersingh-dh1hq 3 месяца назад
ਸਿੰਘ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@shaluanand2500
@shaluanand2500 2 месяца назад
वाहेगुरु सतनाम जी बहुत ही दुःख हुआ सिख धर्म में ऐसे भी होते हैं ओर शुक्र है आप‌जैसे मिल ग‌ए सिख परिवार वाले अब गुरु पिता जरूर सुनेंगे
@sufimadanlal
@sufimadanlal 2 месяца назад
Sucha bande. Vah guru guru sangat di madad naal kuchh bhala ho jayega. 🙏🏻
@Daske.WaleSahi
@Daske.WaleSahi 3 месяца назад
ਵਾਹਿਗੁਰੂ ਜੀ ਰੱਜੀ ਰੂਹ ਆ ਇਹ ਵੀਰ ਬਾਕੀ ਜਦੋਂ ਏਨਾਂ ਕੁੱਝ ਹੋ ਜਾਵੇ ਥੋੜ੍ਹਾ ਬੰਦੇ ਦਾ ਦਿਮਾਗ ਨੀਂ ਕੰਮ ਕਰਦਾ ਸੱਚਾ ਬੰਦਾ ਇਹਦੀ ਮੱਦਦ ਹੋਣੀ ਚਾਹੀਦੀ ਆ ਤੇ ਓਸ ਡੀਲਰ ਨੂੰ ਵੀ ਪੁੱਛਣਾ ਚਾਹੀਦਾ
@satnamesingh1387
@satnamesingh1387 3 месяца назад
ਵਾਹਿਗੁਰੂ ਜੀ ਮਿਹਰ ਕਰਨ ਜੀ
@sanoj1453
@sanoj1453 3 месяца назад
😢 bahut dukh hua ye dekhkar jaha par karodo pati sikh rahte ho vaha par ye haal sikh ka
@MalkeetSingh-yd6qy
@MalkeetSingh-yd6qy 3 месяца назад
ji sai kya 50 hjar da langR la den ge par kise di vse mdad nhi Karn ge ke Karn ge vi te pale vidio bnan ge lant h afo je sikha te
@SatnamSingh-mh8vb
@SatnamSingh-mh8vb 3 месяца назад
Tu aa video puri sun fir dass gati langar lon wali de hai koi es bande ware koi janda ni kive help karea ha hon kar sak ha tu vi kar jit vi kar sak da ok​@@MalkeetSingh-yd6qy
@RajOberoi-o4i
@RajOberoi-o4i 2 месяца назад
Jyada tar log gurudware matha tekne jate hai langar koi 6 months mein ek baar hi khata hai kya fayada us langar ka mai to kehta hun 1 week ka langar mat karo aur uska paise in veer ji ko dedo langar lagane se crore times jyada Khushi hogi Puri country ko wahe Guru Ji 🙏❤️❤️🙏​@@MalkeetSingh-yd6qy
@sukhdevsillay3377
@sukhdevsillay3377 2 месяца назад
❤😅
@Randhir-x2n
@Randhir-x2n 2 месяца назад
Let's hope ful now
@sukhdharshansinghhanjraram4154
@sukhdharshansinghhanjraram4154 3 месяца назад
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵੱਖਸੇ
@abhishekmaddhesiya709
@abhishekmaddhesiya709 2 месяца назад
Aap bahut acche ho paji uparwala aapko kabhi dukhi na Karen
@arvindkumartyagi6244
@arvindkumartyagi6244 2 месяца назад
Waheguru ji,S.G.P.C. ko inki help karni chahiye.Very good thoughts,I salute you. Jai shree Ram.
@sunnyjawa9376
@sunnyjawa9376 3 месяца назад
waheguru ji❤️🙏
@shivarora7573
@shivarora7573 2 месяца назад
Punjabiyo jaisa delar koi nahe hai aaj k time meine sabki madad karte hai
@suchasingh2663
@suchasingh2663 2 месяца назад
Waheguru ji mehar karange
@SonuSingh-jo3gc
@SonuSingh-jo3gc 3 месяца назад
ਵਾਹਿਗੁਰੂ ਜੀ ਵਾਹਿਗੁਰੂ ਸਭ ਦਾ ਭਲਾ ਕਰਨਗੇ 🙏
@charanjitsingh4388
@charanjitsingh4388 2 месяца назад
ਵਾਹਿਗੁਰੂ ਜੀ ਮੇਹਰ ਕਰੋ ਜੀ ।
@GURPREETSINGH-kl3ti
@GURPREETSINGH-kl3ti 2 месяца назад
Waheguru sahib ji mehar karo
@kpoplove-f7c
@kpoplove-f7c 2 месяца назад
ਵੀਰਜੀ ਜਲਦੀ ਹੀ ਇਹ ਗੁਰੂ ਸਿਖ ਦੀ ਮਦਦ ਕਰੀਏ
@majorsingh8647
@majorsingh8647 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੀਰ ਹਰਮੀਤ ਸਿੰਘ ਪਿੰਕਾ ਜੀ ਆਪ ਜੀ ਲਈ ਢੇਰ ਸਾਰੀਆਂ ਦਵਾਵਾਂ ਮੰਗਦੇ ਹਾ ਅਰਦਾਸ ਕਰਦੇ ਹਾ ਵੀਰ ਜੀ ਸਦਾ ਚ੍ਹੜਦੀ ਕਲਾ ਵਿੱਚ ਰਹਿਣ🙏🏼
@balbindersingh5305
@balbindersingh5305 3 месяца назад
Waheguru Ji ❤
@pankajkumarsingh4970
@pankajkumarsingh4970 2 месяца назад
सरदारजी बहुत अच्छे आदमी हैं, इनके साथ बहुत बुरा हुआ। स्वाभिमानी हैं।
@glitterglassify3682
@glitterglassify3682 2 месяца назад
ਬਹੁਤ ਮੰਦਭਾਗਾ ਹੈ ਕਮੇਟੀਆਂ ਵਾਸਤੇ, ਤੇ ਨਾਲ ਲੀਕ ਦੀ ਫਕੀਰ ਜਨਤਾ ਵਾਸਤੇ। ਵੱਡੀ 2 ਮਾਇਆ ਦੇ ਗੱਫੇ ਤੇ ਸੋਨਾ ਚਾਂਦੀ ਦਾਨ ਕੇਵਲ ਲੰਗਰਾਂ, ਤੇ ਨਗਰ ਕੀਰਤਨਾਂ ਸਟਾਲਾਂ ਤੇ ਲਾਉਡਸਪੀਕਰਾਂ ਤੇ ਖਰਚ ਕਰਨ ਵਾਸਤੇ। ਕੇਵਲ ਢਿੱਡ ਤੋਂ ਬਾਹਰ ਵੀ ਕੌਮ ਵਸਦੀ ਹੈ। ਘਰੋਂ ਕੱਢੇ ਬਜੁਰਗਾਂ ਲਈ ਆਸਰੇ, ਅਨਾਥ ਜਰੂਰਤਮੰਦ ਬੱਚਿਆਂ ਲਈ ਸਿਖਿਆ, ਬਾਣੀ ਜੇ ਪ੍ਰਚਾਰ ਪ੍ਰਸਾਰ ਤੇ ਕੌਮ ਦੇ ਲੋੜੵਵੰਦ ਵੀਰਾਂ ਬੀਬੀਆਂ ਦੀ ਸਾਰ ਲੈਣੀ। ਧੰਨ ਗਰੀਬ ਨਿਵਾਜ ਮਿਹਰ ਕਰੋ। ਜੱਥੇਦਾਰ ਜੀ ਤੁਹਾਡੀ ਟੀਮ ਦਾ ਵੱਡਾ ਧੰਨਵਾਦ। ਉਹ ਸ਼ਾਹੂਕਾਰ ਹੀ ਕਾਹਦਾ ਜੀਹਦਾ ਗੁਆਂਡੀ ਭੁੱਖਾ ਹੋਵੇ- ਬਚਨ ਬਾਬਾ ਨੰਦ ਸਿੰਘ ਜੀ। ਸੁੱਤੀ ਜਨਤਾ ਹੈ ਹਰ ਪਾਸੇ। ਬਾਕੀ ਪਰਿਵਾਰ? ਘਰਆਲੀ ਕਿਥੇ?
@gurmeetsingh6903
@gurmeetsingh6903 3 месяца назад
Weheguru Sahab ji
@user-Rashpalsohi55
@user-Rashpalsohi55 2 месяца назад
ਰੱਬ ਰੂਪੀ ਭਲਾ ਮਾਣਸ ਬੰਦਾ ਏ
@karandeepsingh1335
@karandeepsingh1335 2 месяца назад
Aajkal nai dour me sikh samaj ko sikh person apni kom da bhi udhar de apni kom da sahyog di jarut hai.esda khadam sarahani hai.waheguruji🙏🙏
@RameshKaul-mt9vo
@RameshKaul-mt9vo 2 месяца назад
Bhut dhukh hua dekh kr raksha kre bhgvan apki 🙏🙏🙏🙏🙏satnam vaheguru ji
@sandhu15
@sandhu15 3 месяца назад
Waheguru ji mehar kran
@manojkumar-wg5sm
@manojkumar-wg5sm 2 месяца назад
😢😢 mujko agar dusra jnam mile to mi sikh privar mi janam len chata hu . Salute to my Sikh brothers Jo parashni mi ek dusre ke saath kahe ho jate hi
@harchandsingh9053
@harchandsingh9053 2 месяца назад
Harmeet ji tusi wadhiya uprala kar rahe ho .Waheguru tohonu chardikala ch rakhan.
@kawaljeetkaur8260
@kawaljeetkaur8260 2 месяца назад
Veer g delhi vich v muhim chllao ...veer Nirvar singh g tarha ..apna sikh kom punjabi parivaar de sewa kro.. Bhut achha uprala hai app g da Pinka veer ji
@nanaksingh7499
@nanaksingh7499 3 месяца назад
Pinka pa g app g da 0per Guru Gobind Singh ji da mara para heath rakha g waheguru ji app g di lambi omber hoya g aa sava Guru Gobind Singh ji na app g nu jo dati ha waheguru ji
@baazsingh313
@baazsingh313 3 месяца назад
Waheguru ji🙏🙏🙏
@surshraja422
@surshraja422 3 месяца назад
WAHEGURU Ji 🙏
@HarpreetKaur-yd4gb
@HarpreetKaur-yd4gb 2 месяца назад
ਸਭ ਸੰਸਥਾ ਨੂੰ ਮਿਲਕੇ ਪਹਿਲਾ ਸਿੱਖ ਭਰਾਵਾ ਨੂੰ ਸੰਬਨਾ ਚਾਈਦਾ ਜੇਕਰ ਅਸੀਂ ਆਪਣੇ ਭਰਾ ਨੀ sambe ਦੂਜਿਆਂ ਲਈ ਕਰਨ ਦਾ ਕੋਈ ਫਾਇਦਾ ਨਹੀਂ ਖ਼ਾਲਸਾ ਐਡ ਜਾ ਹੋਰ ਸੰਸਥਾਵਾਂ ਸਿੱਖ ਭਰਾਵਾ ਦੀਆ🙏🙏🙏🙏🙏
@RajpalSingh-jz3dj
@RajpalSingh-jz3dj 3 месяца назад
Waheguru waheguru waheguru waheguru waheguru waheguru ji
@tropicalregion8404
@tropicalregion8404 3 месяца назад
Waheguru ji
@ParvinderSingh-tm3ui
@ParvinderSingh-tm3ui 2 месяца назад
WAHEGURU JI PINKA JI CHARDIYA KALA VICH RAKHAN JI JO ES TARA DI SEWA KARDE REHAN
@PreetKaur-hx7dk
@PreetKaur-hx7dk 3 месяца назад
Waheguru ji blessed ❤❤
@GFXGalio
@GFXGalio 2 месяца назад
Emandar banda hai ❤
@VEERSINGH-np2ec
@VEERSINGH-np2ec 2 месяца назад
वाहेगुरु जी
@hassanrajput2962
@hassanrajput2962 2 месяца назад
सिंह साहब में आपको सादर नमस्कार करता हू अल्लाह आपको अच्छा घर दे आपकी सारी परेशनी दूर हो जाएंगी जिन लोगों ने आपके साथ गलत उनको अल्लाह का आज़ब मिलेगा
@gurmelsingh6394
@gurmelsingh6394 2 месяца назад
Waheguru...koi bhi najdiki Sikh ess mehnati Sikh di madad kare
@Travelinganyway
@Travelinganyway 3 месяца назад
Waheguru Ji........ kitne seedhe sachche Sardar ji hain......
@walimohammad1921
@walimohammad1921 2 месяца назад
Very unfortunate. Allah help Sadar Manmohan Singh ji. He is a very honest and peace loving man.
@harmanSingh-ot2jh
@harmanSingh-ot2jh 3 месяца назад
पिका जी , वाहेगुरु आप जी नूं चढदी कला विच रखे , सिरसा तां बी जे पी दी गोद च बह के अपनी धार कुंद करवा बैठा ,हून आप तो ही आशा हेगीआ ने जी , गुरु फतेह जी ,अकाल सहाय
@arjunsinghthakur23
@arjunsinghthakur23 2 месяца назад
Waheguru ji maher karo 🙏
@paramjeetaulakh2820
@paramjeetaulakh2820 3 месяца назад
WAHE GURUJI
@BalwinderSingh-cb2uf
@BalwinderSingh-cb2uf 3 месяца назад
Wahaguru.ji mehar karo ji es veer ji ta
@JaswinderSingh-lq6zj
@JaswinderSingh-lq6zj 2 месяца назад
Waheguru ji Mehar kario iss Veer te ji 🙏
@bhupendrasingh7639
@bhupendrasingh7639 3 месяца назад
Waheguru ji ka khalsa Waheguru ji ki fateh. Veerji aap ji dhanwaad aap ji Sikh kom di sachai dikha rahe ho. Sadi Sikh kom di ki condition ki hai or sade leaders or agu sirf langara vaste rahe ge or TV or media vich sikhaya marde ne.
@RobinSingh-sg1xi
@RobinSingh-sg1xi 3 месяца назад
Thanks sir ji
@baljeetsinghup6464
@baljeetsinghup6464 3 месяца назад
Waheguru ji 🌹🌹🌺🌺🙏🙏🙏🙏
@surindersuri3938
@surindersuri3938 3 месяца назад
Please continue keep on bringing these types of downtrodden Sikhs in front of KOM. Sikh organization should help these Sikhs
@jindersinghjindersingh8402
@jindersinghjindersingh8402 2 месяца назад
ਇਸ ਬਾਬੇ ਦੀ ਹੈਲਪ ਕੀਤੀ ਜਾਵੇ
@Tangovlog_CHD
@Tangovlog_CHD 3 месяца назад
Very nice uncle Ji 😮
@NikhilSachdeva-ws9ny
@NikhilSachdeva-ws9ny 2 месяца назад
Satnamji..shree.waheguruji❤
@hariomomkar4546
@hariomomkar4546 2 месяца назад
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@darshansingh5277
@darshansingh5277 2 месяца назад
Waheguru ji 😢
@gurvindersingh3422
@gurvindersingh3422 3 месяца назад
❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡
@bobbiecheema4833
@bobbiecheema4833 3 месяца назад
Waheguru ji. Proper action should be taken and one should help.Our SGPC is for big pocketers. Waheguru ji mehar karan.
@manoharsingh2670
@manoharsingh2670 2 месяца назад
सरदार जी जिद करने से कोइ हल नहीं निकला है आपके पास संगत आईं है आप इसको लाइक करों
@jasmindersingh4877
@jasmindersingh4877 2 месяца назад
Pinka veer ji da thanks koi te hai sikha lai awaaj chukan wala thanks ji
@sonyfoujigurdaspur
@sonyfoujigurdaspur 3 месяца назад
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@harmeetkaur4628
@harmeetkaur4628 3 месяца назад
God bless you 🙏
@rajsidhu7169
@rajsidhu7169 3 месяца назад
Dukh hoiaa veer waheguru ji kirpa karn veer te
@harbanslal489
@harbanslal489 3 месяца назад
Well done pinka ji
@GurmailSingh-k2m
@GurmailSingh-k2m 3 месяца назад
ਹਰਮੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਜੀ ਜਿਸ ਤਰ੍ਹਾਂ ਤੁਸੀਂ ਦਿੱਲੀ ਵਾਲਾ ਪਰਿਵਾਰ ਇਕੱਠਾ ਕੀਤਾ ਇਦਾਂ ਹੀ ਪਰਿਵਾਰ ਚਾਹ ਵਾਲੀ ਧੀ ਦਾ ਪਰਿਵਾਰ ਇਕੱਠਾ ਕਰਵਾਓ ਜੀ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harpreet08
@harpreet08 3 месяца назад
Waheguru
@GurpreetSingh-bh3xi
@GurpreetSingh-bh3xi 2 месяца назад
Bahut vadda uprala bhai saab g
@prashantrana2800
@prashantrana2800 2 месяца назад
Bahut achha video. Pahli baar me hi subscribe kr liya. Ghadi vale bhai sahab ne bahut bada dhokha khakr apne aap ko hi pareshan kiya h. Theek hai aise person swabhmani hote hai aur is zamane me milna aasan nhi h. Aise logo ke liye aap logo ka aage aana ek acha work h
@shamjishamji361
@shamjishamji361 2 месяца назад
पैतृक संपत्ति को बेचा नहीं जा सकता।अगर पैतृक संपत्ति को बेचने में उनकी सहमति नहीं है और उनके साथ कुछ गलत हुआ है।तो बेची गई संपत्ति को किसी भी वक्त कैंसिल कराया जा सकता है।यह कानून पहले से ही त है। आपको आपका अधिकार कानूनी लड़ाई से ही मिल सकता है।
@balbirkumar1620
@balbirkumar1620 2 месяца назад
ਹਿਮੰਤ ਹੈ ਬੰਦੇ ਵਿੱਚ। ਕਲੇ ਰੇਹਨਾ ਹਿਮੰਤ ਦੀ ਗੱਲ ਹੈ। ਅੱਜ ਕਲਯੁੱਗ ਵਿੱਚ ਕੋਈ ਕਿਸੇ ਦਾ ਨਹੀ ਨਾ ਮਾਂ,ਭੈਣ, ਭਰਾ, ਬੱਚੇ ਕੋਈ ਕਿਸੇ ਦਾ ਨਹੀ ਅੱਜ ਦੇ ਸਮੇ ਵਿੱਚ। ਬਲਗਾਰੀਆ ਦੀ ਗੱਲ ਛੱਡੋ। There is courage in the man. It is a matter of Himanta to remain in the clay. Today in Kaliyuga, no one belongs to anyone, no one has a mother, sister, brother or children. In today's time, no one belongs to anyone. Forget about Bulgaria.
@prabhjotsingh7542
@prabhjotsingh7542 2 месяца назад
Right
@SwastiPath
@SwastiPath 2 месяца назад
bhai ManMohan Singh ji ko nyay milna chahiye
@anitachopra2040
@anitachopra2040 2 месяца назад
Kirpya please inki help ki jaaye har haal mein okji 😢
Далее
САМАЯ ТУПАЯ СМЕРТЬ / ЧЕРНЕЦ
1:04:43