Тёмный

ਅਕਾਲੀਓ ਔਕਾਤ ਵਿਚ ਰਹੋ, ਪੁੱਠੀ ਗਿਣਤੀ ਸ਼ੁਰੂ।Atinderpal Singh Khalastani ਅਤਿੰਦਰ ਪਾਲ ਸਿੰਘ, 

C5 Panth Khalsa
Подписаться 27 тыс.
Просмотров 1,6 тыс.
50% 1

#valtoha #akaltakhtsahib #jathedarraghbirsingh #akalidal #atinderpalsinghkhalastani #ਖਾਲਸਤਾਨੀ
#atinderpalsinghexmp #ਅਤਿੰਦਰ ਪਾਲਸਿੰਘ #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #interview #newsanalysis
Atinderpal Singh Khalastani,
Atinderpal Singh,
ਅਤਿੰਦਰ ਪਾਲ ਸਿੰਘ,
Punjab History,
gurbani,
sikh history,
Punjab,
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 56   
@kulwindersingh-dh1hq
@kulwindersingh-dh1hq 2 часа назад
ਸਰਦਾਰ ਚਰਨਜੀਤ ਸਿੰਘ ਜੀ ਕਈ ਦਿਨਾਂ ਬਾਦ ਸਰਦਾਰ ਅਤਿੰਦਰਪਾਲ ਸਿੰਘ ਜੀ ਦੇ ਚੇਹਰੇ ਤੇ ਰੋਣਕ ਦੇਖੀ ਵਾਹਿਗੁਰੂ ਜੀ ਭਲੀ ਕਰੇ
@GurmailSingh-z1z
@GurmailSingh-z1z 2 часа назад
ਜੁਗ ਜੁਗ ਜੀਵੋ ਵਿਦਵਾਨ ਵੀਰੋ ਸੱਚ ਨੂੰ ਪ੍ਰਤੱਖ ਕਰਨ ਲਈ ਧੰਨਵਾਦ ਜੀ ⭐️⭐️⭐️⭐️⭐️🙏🙏🙏🙏🙏
@HarminderSingh-tb9ym
@HarminderSingh-tb9ym 3 часа назад
ਜਥੇਦਾਰ ਸਾਹਿਬ ਜੀ ਬਹੁਤ ਵਧੀਆ ਫੈਸਲਾ ਜੀ 🙏
@daljeetsingh5152
@daljeetsingh5152 4 часа назад
ਬਹੁਤ ਸਮਾਂ ਬਾਅਦ ਜੱਥੇਦਾਰਾਂ ਤੇ ਸਿੰਘ ਸਾਹਿਬਾਨ ਦੇ ਐਸੇ ਦ੍ਰਿੜਤਾ ਪੂਰਨ ਫੈਸਲੈ ਸੁਣ ਕੇ, ਦੇਖ ਕੇ ਬਹੁਤ ਹੀ ਪ੍ਰਸੰਨਤਾ ਹੋਈ। ਵਾਹਿਗੁਰੂ ਜੀ ਕਿਰਪਾ ਕਰਨੀ ਜੀ।
@hardeepsidhu1877
@hardeepsidhu1877 4 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੀਰਸਾ। ਸਿੰਘ ਵਲਟੋਹਾ ਪ੍ਰਾਣੀਆਂ ਲੀਰਾ ਦੀ ਗੇਂਦ ਵਾਂਗ ਸੁਟੀਆ ਜਥੇਦਾਰ ਜੀ ਦਾ ਬੋਹੁਤ ਬੋਹੁਤ ਧਨ ਬਾਦ
@AvtarSingh-ec3ir
@AvtarSingh-ec3ir 2 часа назад
ਹੁਣ ਸੁਖਬੀਰ ਬਾਦਲ ਅਤੇ ਦਲਜੀਤ ਚੀਮਾ ਵਰਗੇ ਲੀਡਰਾਂ ਨੂੰ ਵੀ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਹੈ
@Lal_singh1
@Lal_singh1 4 часа назад
ਜਿਨ੍ਹਾਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ ਹੈ ਉਨ੍ਹਾਂ ਬਾਰੇ ਵੀ ਸਿੰਘ ਸਾਹਿਬਾਨ ਨੂੰ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਰੱਦ ਕਰਨਾ ਚਾਹੀਦਾ ਹੈ।
@lakhmirsinghkhalsa8282
@lakhmirsinghkhalsa8282 4 часа назад
ਬਾਦਲਾਂ ਦੀ ਕੰਗਣਾ ਰਣੌਤ ਬਾਦਲ ਪਾਰਟੀ ਵਿੱਚੋਂ ਬਾਹਰ ਕੱਢ ਕੇ ਵਧੀਆ ਕੀਤਾ
@harindergrewal535
@harindergrewal535 4 часа назад
*Ex MP AtinderpalSinghKhalsa Zindabad Zindabad.ਰੱਬ ਚੜ੍ਹਦੀਕਲਾ ਬਕਸ਼ੇ।(HSGrewal b/o Late Prof.SSGrewal Ptl.)☝🙏ੴ☬*
@1_Not_2B_Known....
@1_Not_2B_Known.... 4 часа назад
ਸ਼ੁਕਰੀਆ ਤੁਹਾਡੇ ਦੋਨਾਂ ਵੀਰਾਂ ਦਾ ਵੀਰ ਜੀਓ
@BalwinderSingh-md4is
@BalwinderSingh-md4is 2 часа назад
ਬਹੁਤ ਵਧੀਆ ਫੈਸਲਾ, ਜੀਉ ਗੁਰੂ ਦੇ ਸਿੰਘ ਸਾਹਿਬਾਨ ਜੀਓ, ਸੁਖਬੀਰ ਲਈ ਵੀ ਠੋਸ ਤੇ ਕਠੋਰ ਫੈਸਲਾ ਆਉਣਾ ਚਾਹੀਦਾ, ਸਾਰੇ ਫ਼ਸਾਦ ਦੀ ਜੜ੍ਹ ਸੁਖਬੀਰ ਬਾਦਲ ਤੇ ਪਰਿਵਾਰ ਹੀ ਹੈ, ਉਮਰ ਭਰ ਲਈ ਪੰਥ ਵਿਚੋਂ ਛੇਕਣਾ ਚਾਹੀਦਾ, ਮੇਰੇ ਅਪਣੇ ਵਿਚਾਰ ਨੇ, ਬਾਕੀ ਸਿੰਘ ਸਾਹਿਬਾਨ ਬਹੁਤ ਸਿਆਣੇ ਤੇ ਸੂਝਵਾਨ ਨੇ।
@GurpreetSingh-x2p5s
@GurpreetSingh-x2p5s 2 часа назад
ਵਾਹਿਗੁਰੂ ਜੀ l 🎉🎉🎉
@baljitrandhawa8705
@baljitrandhawa8705 4 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@balvirsinghsnehi_
@balvirsinghsnehi_ 3 часа назад
ਸਿੰਘ ਸਾਹਿਬਾਨ ਦਾ ਫ਼ੈਸਲਾ ਦਰੁਸਤ।
@satnamdhillon4624
@satnamdhillon4624 4 часа назад
ਪੰਥ ਨੂੰਹ ਖਾਖੀ ਨਿਕਰ ਅਕਾਲੀ ਦਲ ਨੂੰਹ ਖਤਮ ਕਰਕੇ ਅਸਲ ਅਕਾਲੀ ਦਲ ਨੂੰਹ ਦੁਬਾਰਾ ਤੋਂ ਖੜਾ ਕਰਨਾ ਪੈਣਾ
@daljeetsingh5152
@daljeetsingh5152 4 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@kulwindersingh-dh1hq
@kulwindersingh-dh1hq 2 часа назад
ਸਰਦਾਰ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਵਰਤ ਗੀ ਜਥੇਦਾਰ ਸਾਬ ਦਾ ਬਹੁਤ ਵਧੀਆ ਫੈਸਲਾ
@gurnajbirsinghghuman3429
@gurnajbirsinghghuman3429 5 часов назад
ਵਾਹਿਗੁਰੂ ਮੇਹਰ ਕਰਨ
@BalwinderSingh-sv7hp
@BalwinderSingh-sv7hp 2 часа назад
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।।੧।।
@hardeepsidhu1877
@hardeepsidhu1877 4 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤਿੰਦਰਪਾਲ ਸਿੰਘ ਜੀ ਸਾਰੇਆ ਤੋ ਭੂੰਦੜ ਲੂਚਾ ਹੈ
@bachittargill8988
@bachittargill8988 5 часов назад
ਕਾਫੀ ਦੇਰ ਬਾਅਦ ਸਿਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਦਾ ਜਾਹੋ ਜਲਾਲ ਦੇਖਿਆ।
@farmarfarming3846
@farmarfarming3846 4 часа назад
ਸੁਖ+ਬੀਰ ਨੇ ਜੋ ਕਿਹਾ ਉਹ ਕੀਤਾ, ਕਿਹੜਾ ਜਾਹੋ ਜਲਾਲ ਯਾਰ ਛੇਤੀ ਨਾ ਭੁੱਲ ਨਾ ਜਾਇਆ ਕਰੋ
@farmarfarming3846
@farmarfarming3846 4 часа назад
ਸੁਖ+ਬੀਰ ਮਾਫੀ ਮਾਮਲਾ ਕਦੋਂ ਦਾ ਲਟਕਾਇਆ ਹੋਇਆ ਹੈ
@harwindergill8533
@harwindergill8533 3 часа назад
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@rajkaur2912
@rajkaur2912 4 часа назад
🙏🏻🙏🏻🙏🏻🙏🏻🙏🏻
@PANTH1947
@PANTH1947 4 часа назад
IMPORTANT VIDEO PRESS CONFERENCE ON AKAL TAKHT SAHIB, Amritsar Sahib. 🙏🙏
@balwinderkaur2
@balwinderkaur2 4 часа назад
Waheguru ji. Tera. shukar. a. der. ae. trust. ae. 🎉🎉🎉❤❤❤
@public-voice1023
@public-voice1023 3 часа назад
Thanks both brother 🙏
@singhmitter2139
@singhmitter2139 Час назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਭਰਾ ਦੇ ਬੱਚੇ ਅਮਰੀਕਾ ਵਿਚ ਸਾਰੇ ਪੱਕੇ ਤੌਰ ਤੇ ਰਹਿ ਰਹੇ ਨੇ ਜੀ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ ❤
@amarjitkaur3694
@amarjitkaur3694 3 часа назад
ਵਲਟੋਹਾ ਨਕੋ ਨਕ ਭਰ ਗਿਆ ਸੀ ੳਛਲ ਗਿਆ ਸੀ
@seema_sarup
@seema_sarup 4 часа назад
⭐⭐⭐⭐⭐🙏🙏🙏wahaguru ji ka khalsa wahaguru ji ki phate
@sewasingh696
@sewasingh696 5 часов назад
ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਸਰਦਾਰ ਚਰਨਜੀਤ ਸਿੰਘ ਜੀ ਅਤੇ ਸੀ ਫਈਵ ਪੰਥ ਖ਼ਾਲਸਾ ਚੈਨਲ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉🎉 ਵਾਹਿਗੁਰੂ ਜੀ ਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਹਾਂ ਕਿ ਗੁਰੂ ਖ਼ਾਲਸੇ ਨੇ ਗੁਰੂ ਪੰਥ ਦੀ ਚੜ੍ਹਦੀ ਕਲ੍ਹਾ ਦੇ ਫੈਸਲੇ ਲਏ ਹਨ ਆਪ ਸਭਨਾਂ ਨੂੰ ਵਧਾਈ ਹੋਵੇ ਪੰਥ ਦੀ ਚੜ੍ਹਦੀ ਕਲਾ ਹੋਵੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@PANTH1947
@PANTH1947 Час назад
ਸ਼੍ਰੀ ਅਕਾਲ ਤਖ਼ਤ ਸਾਹਿਬ, ਅਮ੍ਰਿਤਸਰ 🙏🙏
@jagdevsingh7524
@jagdevsingh7524 3 часа назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।
@Satwinder-ip7ty
@Satwinder-ip7ty 2 часа назад
ਸਿੰਘ ਸਾਹਿਬਾਨ ਬਹੁਤ ਵਧੀਆ ਫੈਸਲਾ ਕੀਤਾ ।ਧੰਨਵਾਦ ਜੀ ।
@gkaur663
@gkaur663 4 часа назад
Sukar waheguru da, sadde singh sahib ji nu waheguru hor himmat bakshan te sikhpanth de pagg nu sikhar te le jaan.
@SukhwinderSingh-lx6cv
@SukhwinderSingh-lx6cv 4 часа назад
Waheguru ji ka Khalsa waheguru ji ki Fateh
@boparaisaab707
@boparaisaab707 4 часа назад
Right goods
@jaspalrai1378
@jaspalrai1378 3 часа назад
ਸਰਦਾਰ ਸਾਹਿਬ ਤੁਸੀਂ ਪਿੱਛੇ ਇਕ ਇੰਟਰਵਿਊ ੱਚ ਦਸਿਆ ਸੀ,, ਵੀ ਫੈਸਲੇ ਗਲਤ ਕਰਾਏ ਗਏ,,, ਸਰਦਾਰ ਜੀ ਕਿਵੇਂ ਗਲਤ ਹੋਏ ਕਿਸ ਨੇ ਕਰਾਏ, ਕਿਉਂ ਹੋਏ, ਕਿਸ ਨੇ ਕੀਤੇ ਕਿਉਂ ਕੀਤੇ ਓਹਨਾ ਸਭ ਦੀ ਗੱਲ ਕਿਉਂ ਨਹੀਂ???
@harpalkaur408
@harpalkaur408 3 часа назад
God bless you sir 🙏🙏
@BalwinderSingh-sv7hp
@BalwinderSingh-sv7hp Час назад
ਇੱਕ ਵਾਰ ਇੱਕ ਫ਼ਕੀਰ ਦੇ ਭੇਸ਼ ਵਿੱਚ ਮੰਗਤਾ ਕਿਸੇ ਦੇ ਘਰ ਵਿੱਚ ਗਿਆ । ਉਸ ਵੇਲੇ ਘਰ ਦੀ ਸੁਆਣੀ ਰੋਟੀ ਪਕਾਉਣ ਦੀ ਤਿਆਰੀ ਕਰ ਰਹੀ ਸੀ। ਉਹ ਫ਼ਕੀਰ ਕਹਿਣ ਲੱਗਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ , ਕੁਝ ਖਾਣ ਵਾਸਤੇ ਦਿਉ। ਤਾਂ ਉਹ ਸੁਆਣੀ ਕਹਿਣ ਲੱਗੀ ਕਿ ਥੋੜ੍ਹੀ ਦੇਰ ਬੈਠ ਜਾਉ ਮੈਂ ਰੋਟੀ ਪਕਾ ਦਿੰਦੀ ਹਾਂ। ਉਹ ਮੰਗਤਾ ਬੈਠ ਗਿਆ ਅਤੇ ਘਰ ਵਿੱਚ ਇੱਕ ਨਰੋਈ ਮੱਝ ਵੇਖ ਕੇ ਕਹਿੰਦਾ ਕਿ ਬੀਬੀ ਤੁਹਾਡੀ ਮੱਝ ਬਹੁਤ ਰਾਜ਼ੀ ( ਮੋਟੀ, ਤਾਜ਼ੀ) ਹੈ। ਫਿਰ ਘਰ ਦਾ ਦਰਵਾਜ਼ਾ ਵੇਖ ਕੇ ਕਹਿਣ ਲੱਗਾ ਕਿ ਬੀਬੀ ਤੁਹਾਡੇ ਘਰ ਦਾ ਦਰਵਾਜ਼ਾ ਬਹੁਤ ਛੋਟਾ ਹੈ। ਫਿਰ ਥੋੜ੍ਹੀ ਦੇਰ ਬਾਅਦ ਕਹਿੰਦਾ ਕਿ ਬੀਬੀ ਜੇਕਰ ਕੱਲ੍ਹ ਨੂੰ ਤੁਹਾਡੀ ਮੱਝ ਮਰ ਜਾਵੇ ਤਾਂ ਇਸ ਦਰਵਾਜ਼ੇ ਵਿਚੋਂ ਮੱਝ ਬਾਹਰ ਕਿਸ ਤਰ੍ਹਾਂ ਕੱਢੋਗੇ। ਬੀਬੀ ਨੂੰ ਗੁੱਸਾ ਚੜ੍ਹ ਗਿਆ ਅਤੇ ਕਹਿਣ ਲੱਗੀ ਕਿ ਬਾਬਾ ਤੂੰ ਰੋਟੀ ਖਾਣ ਆਇਆਂ ਕਿ ਸਾਡੀ ਮੱਝ ਮਾਰਨ ਆਇਆਂ, ਇਹ ਕਹਿ ਕੇ ਉਸ ਨੇ ਅਜੇ ਆਟੇ ਵਿੱਚ ਪਾਣੀ ਪਾਇਆ ਸੀ,ਉਹ ਆਟਾ ਬਾਬੇ ਦੀ ਝੋਲੀ ਵਿੱਚ ਪਾ ਦਿੱਤਾ। ਉਹ ਗਲ਼ੀ ਵਿੱਚ ਤੁਰਿਆ ਜਾ ਰਿਹਾ ਸੀ ਅਤੇ ਝੋਲੀ ਵਿੱਚੋਂ ਆਟਾ ਚੋਂਦਾ ਜਾ ਰਿਹਾ ਸੀ। ਕਿਸੇ ਨੇ ਪੁੱਛਿਆ ਕਿ ਬਾਬਾ ਝੋਲ਼ੀ ਵਿੱਚੋਂ ਕੀ ਚੋਂਦਾ ਜਾ ਰਿਹਾ ਹੈ, ਤਾਂ ਉਹ ਫ਼ਕੀਰ ਕਹਿਣ ਲੱਗਾ ਕਿ ਮੇਰੀ ਜ਼ਬਾਨ ਦਾ ਰਸ ਚੋ ਰਿਹਾ ਹੈ। ਇਹੋ ਜਿਹਾ ਹੀ ਵਿਰਸਾ ਸਿੰਘ ਵਲਟੋਹਾ ਨਾਲ਼ ਵੀ ਹੋ ਰਿਹਾ ਹੈ, ਉਸ ਦੀ ਜ਼ਬਾਨ ਦਾ ਰਸ ਚੋ ਰਿਹਾ ਹੈ।
@SukhjinderSingh-c5c
@SukhjinderSingh-c5c 4 часа назад
Guru Ramdas ji de ghar der va henar nahi
@ParamjeetKaur-zy3km
@ParamjeetKaur-zy3km Час назад
सुखबीर बादल naal vi enj kro
@savindersingh4724
@savindersingh4724 2 часа назад
Veersa.da.hnkar.todeta.akalpurkh.ny
@saranjitsinghsaggu7364
@saranjitsinghsaggu7364 2 часа назад
Is nu akali dal to kad dena chahida hai jathedar G nu atma de awaj te faisla karna chahida hai
@narindersinghsethi8499
@narindersinghsethi8499 4 часа назад
Why jathaedaars are unable to take decisions on the historic books on guroos life and sikh community printed by sgpc and akaali party from the the last 30 yrs this create suspicious on jathaedaars
@NirajanSingh-e3d
@NirajanSingh-e3d 5 часов назад
ਬਾਦਲਾ।ਦਾpT c ਕਿਉ।ਨੀ।ਬੰਦ ਕੀਤਾ।।ਜਥੇਦਾਰ।ਬੀ।ਕਣੇ।ਨੇ
@HarminderSingh-tb9ym
@HarminderSingh-tb9ym 3 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@ਗੁਰਪਰੀਤਸਿੰਘ-ਯ2ਥ
ਵਾਹਿਗੁਰੂ ਜੀ l 🎉🎉
Далее
WHICH SODA CAN FLY THE HIGHEST?
00:48
Просмотров 9 млн