Тёмный

ਅਕਾਲੀਓ ਔਕਾਤ ਵਿਚ ਰਹੋ, ਪੁੱਠੀ ਗਿਣਤੀ ਸ਼ੁਰੂ।Atinderpal Singh Khalastani ਅਤਿੰਦਰ ਪਾਲ ਸਿੰਘ, 

C5 Panth Khalsa
Подписаться 27 тыс.
Просмотров 1,5 тыс.
50% 1

#valtoha #akaltakhtsahib #jathedarraghbirsingh #akalidal #atinderpalsinghkhalastani #ਖਾਲਸਤਾਨੀ
#atinderpalsinghexmp #ਅਤਿੰਦਰ ਪਾਲਸਿੰਘ #khalastani #ਖ਼ਾਲਸਤਾਨੀ #ਖਾਲਸਤਾਨੀ #ਸਿੱਖ #ਸਿੱਖੀ #Sikhi #sikh #khalsa #punjabnews #punjabinews #interview #newsanalysis
Atinderpal Singh Khalastani,
Atinderpal Singh,
ਅਤਿੰਦਰ ਪਾਲ ਸਿੰਘ,
Punjab History,
gurbani,
sikh history,
Punjab,
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@kulwindersingh-dh1hq
@kulwindersingh-dh1hq 37 минут назад
ਸਰਦਾਰ ਚਰਨਜੀਤ ਸਿੰਘ ਜੀ ਕਈ ਦਿਨਾਂ ਬਾਦ ਸਰਦਾਰ ਅਤਿੰਦਰਪਾਲ ਸਿੰਘ ਜੀ ਦੇ ਚੇਹਰੇ ਤੇ ਰੋਣਕ ਦੇਖੀ ਵਾਹਿਗੁਰੂ ਜੀ ਭਲੀ ਕਰੇ
@GurmailSingh-z1z
@GurmailSingh-z1z 40 минут назад
ਜੁਗ ਜੁਗ ਜੀਵੋ ਵਿਦਵਾਨ ਵੀਰੋ ਸੱਚ ਨੂੰ ਪ੍ਰਤੱਖ ਕਰਨ ਲਈ ਧੰਨਵਾਦ ਜੀ ⭐️⭐️⭐️⭐️⭐️🙏🙏🙏🙏🙏
@HarminderSingh-tb9ym
@HarminderSingh-tb9ym Час назад
ਜਥੇਦਾਰ ਸਾਹਿਬ ਜੀ ਬਹੁਤ ਵਧੀਆ ਫੈਸਲਾ ਜੀ 🙏
@daljeetsingh5152
@daljeetsingh5152 2 часа назад
ਬਹੁਤ ਸਮਾਂ ਬਾਅਦ ਜੱਥੇਦਾਰਾਂ ਤੇ ਸਿੰਘ ਸਾਹਿਬਾਨ ਦੇ ਐਸੇ ਦ੍ਰਿੜਤਾ ਪੂਰਨ ਫੈਸਲੈ ਸੁਣ ਕੇ, ਦੇਖ ਕੇ ਬਹੁਤ ਹੀ ਪ੍ਰਸੰਨਤਾ ਹੋਈ। ਵਾਹਿਗੁਰੂ ਜੀ ਕਿਰਪਾ ਕਰਨੀ ਜੀ।
@hardeepsidhu1877
@hardeepsidhu1877 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੀਰਸਾ। ਸਿੰਘ ਵਲਟੋਹਾ ਪ੍ਰਾਣੀਆਂ ਲੀਰਾ ਦੀ ਗੇਂਦ ਵਾਂਗ ਸੁਟੀਆ ਜਥੇਦਾਰ ਜੀ ਦਾ ਬੋਹੁਤ ਬੋਹੁਤ ਧਨ ਬਾਦ
@AvtarSingh-ec3ir
@AvtarSingh-ec3ir 38 минут назад
ਹੁਣ ਸੁਖਬੀਰ ਬਾਦਲ ਅਤੇ ਦਲਜੀਤ ਚੀਮਾ ਵਰਗੇ ਲੀਡਰਾਂ ਨੂੰ ਵੀ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਹੈ
@Lal_singh1
@Lal_singh1 2 часа назад
ਜਿਨ੍ਹਾਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ ਹੈ ਉਨ੍ਹਾਂ ਬਾਰੇ ਵੀ ਸਿੰਘ ਸਾਹਿਬਾਨ ਨੂੰ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਰੱਦ ਕਰਨਾ ਚਾਹੀਦਾ ਹੈ।
@lakhmirsinghkhalsa8282
@lakhmirsinghkhalsa8282 2 часа назад
ਬਾਦਲਾਂ ਦੀ ਕੰਗਣਾ ਰਣੌਤ ਬਾਦਲ ਪਾਰਟੀ ਵਿੱਚੋਂ ਬਾਹਰ ਕੱਢ ਕੇ ਵਧੀਆ ਕੀਤਾ
@harindergrewal535
@harindergrewal535 2 часа назад
*Ex MP AtinderpalSinghKhalsa Zindabad Zindabad.ਰੱਬ ਚੜ੍ਹਦੀਕਲਾ ਬਕਸ਼ੇ।(HSGrewal b/o Late Prof.SSGrewal Ptl.)☝🙏ੴ☬*
@1_Not_2B_Known....
@1_Not_2B_Known.... 2 часа назад
ਸ਼ੁਕਰੀਆ ਤੁਹਾਡੇ ਦੋਨਾਂ ਵੀਰਾਂ ਦਾ ਵੀਰ ਜੀਓ
@BalwinderSingh-md4is
@BalwinderSingh-md4is 13 минут назад
ਬਹੁਤ ਵਧੀਆ ਫੈਸਲਾ, ਜੀਉ ਗੁਰੂ ਦੇ ਸਿੰਘ ਸਾਹਿਬਾਨ ਜੀਓ, ਸੁਖਬੀਰ ਲਈ ਵੀ ਠੋਸ ਤੇ ਕਠੋਰ ਫੈਸਲਾ ਆਉਣਾ ਚਾਹੀਦਾ, ਸਾਰੇ ਫ਼ਸਾਦ ਦੀ ਜੜ੍ਹ ਸੁਖਬੀਰ ਬਾਦਲ ਤੇ ਪਰਿਵਾਰ ਹੀ ਹੈ, ਉਮਰ ਭਰ ਲਈ ਪੰਥ ਵਿਚੋਂ ਛੇਕਣਾ ਚਾਹੀਦਾ, ਮੇਰੇ ਅਪਣੇ ਵਿਚਾਰ ਨੇ, ਬਾਕੀ ਸਿੰਘ ਸਾਹਿਬਾਨ ਬਹੁਤ ਸਿਆਣੇ ਤੇ ਸੂਝਵਾਨ ਨੇ।
@GurpreetSingh-x2p5s
@GurpreetSingh-x2p5s Час назад
ਵਾਹਿਗੁਰੂ ਜੀ l 🎉🎉🎉
@baljitrandhawa8705
@baljitrandhawa8705 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@satnamdhillon4624
@satnamdhillon4624 2 часа назад
ਪੰਥ ਨੂੰਹ ਖਾਖੀ ਨਿਕਰ ਅਕਾਲੀ ਦਲ ਨੂੰਹ ਖਤਮ ਕਰਕੇ ਅਸਲ ਅਕਾਲੀ ਦਲ ਨੂੰਹ ਦੁਬਾਰਾ ਤੋਂ ਖੜਾ ਕਰਨਾ ਪੈਣਾ
@balvirsinghsnehi_
@balvirsinghsnehi_ 2 часа назад
ਸਿੰਘ ਸਾਹਿਬਾਨ ਦਾ ਫ਼ੈਸਲਾ ਦਰੁਸਤ।
@daljeetsingh5152
@daljeetsingh5152 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@kulwindersingh-dh1hq
@kulwindersingh-dh1hq Час назад
ਸਰਦਾਰ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲਾ ਵਰਤ ਗੀ ਜਥੇਦਾਰ ਸਾਬ ਦਾ ਬਹੁਤ ਵਧੀਆ ਫੈਸਲਾ
@gurnajbirsinghghuman3429
@gurnajbirsinghghuman3429 3 часа назад
ਵਾਹਿਗੁਰੂ ਮੇਹਰ ਕਰਨ
@BalwinderSingh-sv7hp
@BalwinderSingh-sv7hp 18 минут назад
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।।੧।।
@hardeepsidhu1877
@hardeepsidhu1877 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਤਿੰਦਰਪਾਲ ਸਿੰਘ ਜੀ ਸਾਰੇਆ ਤੋ ਭੂੰਦੜ ਲੂਚਾ ਹੈ
@bachittargill8988
@bachittargill8988 3 часа назад
ਕਾਫੀ ਦੇਰ ਬਾਅਦ ਸਿਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਦਾ ਜਾਹੋ ਜਲਾਲ ਦੇਖਿਆ।
@farmarfarming3846
@farmarfarming3846 2 часа назад
ਸੁਖ+ਬੀਰ ਨੇ ਜੋ ਕਿਹਾ ਉਹ ਕੀਤਾ, ਕਿਹੜਾ ਜਾਹੋ ਜਲਾਲ ਯਾਰ ਛੇਤੀ ਨਾ ਭੁੱਲ ਨਾ ਜਾਇਆ ਕਰੋ
@farmarfarming3846
@farmarfarming3846 2 часа назад
ਸੁਖ+ਬੀਰ ਮਾਫੀ ਮਾਮਲਾ ਕਦੋਂ ਦਾ ਲਟਕਾਇਆ ਹੋਇਆ ਹੈ
@harwindergill8533
@harwindergill8533 Час назад
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@rajkaur2912
@rajkaur2912 2 часа назад
🙏🏻🙏🏻🙏🏻🙏🏻🙏🏻
@PANTH1947
@PANTH1947 2 часа назад
IMPORTANT VIDEO PRESS CONFERENCE ON AKAL TAKHT SAHIB, Amritsar Sahib. 🙏🙏
@balwinderkaur2
@balwinderkaur2 2 часа назад
Waheguru ji. Tera. shukar. a. der. ae. trust. ae. 🎉🎉🎉❤❤❤
@public-voice1023
@public-voice1023 Час назад
Thanks both brother 🙏
@singhmitter2139
@singhmitter2139 8 минут назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਭਰਾ ਦੇ ਬੱਚੇ ਅਮਰੀਕਾ ਵਿਚ ਸਾਰੇ ਪੱਕੇ ਤੌਰ ਤੇ ਰਹਿ ਰਹੇ ਨੇ ਜੀ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ ❤
@amarjitkaur3694
@amarjitkaur3694 2 часа назад
ਵਲਟੋਹਾ ਨਕੋ ਨਕ ਭਰ ਗਿਆ ਸੀ ੳਛਲ ਗਿਆ ਸੀ
@seema_sarup
@seema_sarup 2 часа назад
⭐⭐⭐⭐⭐🙏🙏🙏wahaguru ji ka khalsa wahaguru ji ki phate
@sewasingh696
@sewasingh696 3 часа назад
ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਸਰਦਾਰ ਚਰਨਜੀਤ ਸਿੰਘ ਜੀ ਅਤੇ ਸੀ ਫਈਵ ਪੰਥ ਖ਼ਾਲਸਾ ਚੈਨਲ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉🎉 ਵਾਹਿਗੁਰੂ ਜੀ ਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਹਾਂ ਕਿ ਗੁਰੂ ਖ਼ਾਲਸੇ ਨੇ ਗੁਰੂ ਪੰਥ ਦੀ ਚੜ੍ਹਦੀ ਕਲ੍ਹਾ ਦੇ ਫੈਸਲੇ ਲਏ ਹਨ ਆਪ ਸਭਨਾਂ ਨੂੰ ਵਧਾਈ ਹੋਵੇ ਪੰਥ ਦੀ ਚੜ੍ਹਦੀ ਕਲਾ ਹੋਵੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@jagdevsingh7524
@jagdevsingh7524 Час назад
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।
@Satwinder-ip7ty
@Satwinder-ip7ty 29 минут назад
ਸਿੰਘ ਸਾਹਿਬਾਨ ਬਹੁਤ ਵਧੀਆ ਫੈਸਲਾ ਕੀਤਾ ।ਧੰਨਵਾਦ ਜੀ ।
@gkaur663
@gkaur663 2 часа назад
Sukar waheguru da, sadde singh sahib ji nu waheguru hor himmat bakshan te sikhpanth de pagg nu sikhar te le jaan.
@SukhwinderSingh-lx6cv
@SukhwinderSingh-lx6cv 2 часа назад
Waheguru ji ka Khalsa waheguru ji ki Fateh
@boparaisaab707
@boparaisaab707 3 часа назад
Right goods
@jaspalrai1378
@jaspalrai1378 Час назад
ਸਰਦਾਰ ਸਾਹਿਬ ਤੁਸੀਂ ਪਿੱਛੇ ਇਕ ਇੰਟਰਵਿਊ ੱਚ ਦਸਿਆ ਸੀ,, ਵੀ ਫੈਸਲੇ ਗਲਤ ਕਰਾਏ ਗਏ,,, ਸਰਦਾਰ ਜੀ ਕਿਵੇਂ ਗਲਤ ਹੋਏ ਕਿਸ ਨੇ ਕਰਾਏ, ਕਿਉਂ ਹੋਏ, ਕਿਸ ਨੇ ਕੀਤੇ ਕਿਉਂ ਕੀਤੇ ਓਹਨਾ ਸਭ ਦੀ ਗੱਲ ਕਿਉਂ ਨਹੀਂ???
@harpalkaur408
@harpalkaur408 Час назад
God bless you sir 🙏🙏
@SukhjinderSingh-c5c
@SukhjinderSingh-c5c 2 часа назад
Guru Ramdas ji de ghar der va henar nahi
@ParamjeetKaur-zy3km
@ParamjeetKaur-zy3km 8 минут назад
सुखबीर बादल naal vi enj kro
@savindersingh4724
@savindersingh4724 53 минуты назад
Veersa.da.hnkar.todeta.akalpurkh.ny
@saranjitsinghsaggu7364
@saranjitsinghsaggu7364 47 минут назад
Is nu akali dal to kad dena chahida hai jathedar G nu atma de awaj te faisla karna chahida hai
@narindersinghsethi8499
@narindersinghsethi8499 2 часа назад
Why jathaedaars are unable to take decisions on the historic books on guroos life and sikh community printed by sgpc and akaali party from the the last 30 yrs this create suspicious on jathaedaars
@NirajanSingh-e3d
@NirajanSingh-e3d 3 часа назад
ਬਾਦਲਾ।ਦਾpT c ਕਿਉ।ਨੀ।ਬੰਦ ਕੀਤਾ।।ਜਥੇਦਾਰ।ਬੀ।ਕਣੇ।ਨੇ
@HarminderSingh-tb9ym
@HarminderSingh-tb9ym Час назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@ਗੁਰਪਰੀਤਸਿੰਘ-ਯ2ਥ
ਵਾਹਿਗੁਰੂ ਜੀ l 🎉🎉
Далее
НИКИТА ПОДСТАВИЛ ДЖОНИ 😡
01:00
Просмотров 132 тыс.