Тёмный

ਅਕਾਲੀ ਦਲ ਦੇ ਕਲੇਸ਼ ਦਾ ਤਾਂ ਪਿੰਡਾਂ ਵਾਲੇ ਬਾਬੇ ਸਾਰਾ ਹਿਸਾਬ ਚੱਕੀ ਬੈਠੇ ਆ ਕਹਿੰਦੇ Sukhbir Badal ਨੂੰ ਕਰੋ ਪਾਸੇ 

RMB Television
Подписаться 963 тыс.
Просмотров 31 тыс.
50% 1

#RMBTelevision #SukhbirBadal #ShiromaniAkaliDal
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Surinderpal Singh
CameraMan- Amritpal Singh
Editor- Kamalpreet Singh, Hardishan Singh
----------------------------------------------------------------------
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@bhinderjeetsingh777
@bhinderjeetsingh777 18 дней назад
ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਵੇ
@JaskiratSingh-n9q
@JaskiratSingh-n9q 11 дней назад
Right
@prabhsidhu4001
@prabhsidhu4001 20 дней назад
2000 ਮੋਦੀ ਕਿਹੜਾ ਆਪਣੀ ਜੇਬ ਚ ਦਿੰਦਾ
@farmertv5483
@farmertv5483 20 дней назад
ਵੈਸੇ ਸੱਥ ਦੀ ਗੱਲ ਸਾਝੀ ਅਤੇ ਸਹੀ ਹੁੰਦੀ ਹੈ ਇਸ ਤੋ ਸਿੱਖਣਾ ਚਾਹੀਦਾ ਬਾਦਲ ਨੂੰ,ਸਲਾਹਕਾਰ ਜਰੂਰ ਬਦਲਣੇ ਚਾਹੀਦੇ ਸੁਖਬੀਰ ਨੂੰ ਹਰ ਕੰਮ ਕਰਕੇ ਮਗਰੋ ਮੌੜਾ ਲੈਦਾ ਫੇਰ ਉਹ ਗੱਲ ਨਹੀ ਬਣਦੀ,ਸੁਖਬੀਰ ਆਵਦੀ ਸੁਣਾਉਦਾ ਲੋਕਾ ਨੂੰ ਹੁਣ ਟਾਈਮ ਲੋਕਾ ਦੀ ਸੁਣਨ ਦਾ ਜੀ
@gurmailsinghgill
@gurmailsinghgill 6 дней назад
ਸਹੀ ਗੱਲ ਹੈ ਜੀ ਬਾਪੂ ਜੀ ਸਲੂਟ ਮਾਰਦੇ ਹਾਂ ਜੀ ❤❤
@sukhbeerbrar5423
@sukhbeerbrar5423 19 дней назад
ਧੰਨਵਾਦ ਬਾਬਾ ਜੀ
@GurbinderSandhu-me4yt
@GurbinderSandhu-me4yt 19 дней назад
ਸੁਖਬੀਰ ਬਾਦਲ ਜੀ ਪ੍ਰਧਾਨਗੀ ਛੱਡ ਦਿਓ ਜੇ ਸ਼੍ਰੋਮਣੀ ਕਮੇਟੀ ਜਿੰਦਾ ਰੱਖਣੀ ਤੇ
@KatodSingh
@KatodSingh 17 дней назад
ਬਿਲਕੁਲ ਸਹੀ ਗੱਲ ਬਾਦਲ ਕੇ ਬਾਹਰ ਕਢ ਦੇਣਾ ਚਾਹੀਦਾ ਹੈ
@farmertv5483
@farmertv5483 20 дней назад
ਬਾਦਲ ਦਲ ਖਤਮ ਹੌਵੇਗਾ ਜੀ,ਸ਼ੌਮਣੀ ਅਕਾਲੀ ਦਲ ਫਿਰ ਤਕੜਾ ਹੀ ਆ ਅੱਜ ਦਾ ਪਧਾਨ ਨਖਿੱਦ ਆ ਜੋ ਪੰਥਕ ਕਹਾਉਦਾ ਪਰ ਟਵੀਟ ਤੋ ਬਿੰਨਾ ਕੇਦਰ ਖਿਲਾਫ ਲੜਣ ਦਾ ਦਮ ਨਹੀ ਰੱਖਦਾ,ਬਦਲ ਦੇਣਾ ਚਾਹੀਦਾ ਪਧਾਨ
@AmarjitSingh-eq3rl
@AmarjitSingh-eq3rl 20 дней назад
ਤੁਹਾਡਾ ਇਸ਼ਾਰਾ ਢੀਂਡਸਾ ਜਾ ਚੁਦੁ ਮਾਜਰਾ ਵੱਲ ਤਾ ਨਹੀ
@farmertv5483
@farmertv5483 18 дней назад
@@AmarjitSingh-eq3rl eh osto vdde chorrey a
@khosatv7350
@khosatv7350 8 дней назад
ਕਾਂਗਰਸ, ਭਾਜਪਾ, ਆਪ, ਬਸਪਾ ਇਹਨਾਂ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਫੇਰ ਅਕਾਲੀ ਦਲ ਦਾ ਪ੍ਰਧਾਨ ਕਿਉ ਨਹੀ ਬਦਲਿਆ ਜਾ ਸਕਦਾ ਹੈ।
@ranjitsinghbal1630
@ranjitsinghbal1630 5 дней назад
ਪ੍ਰਧਾਨਗੀ ਨੀ ਕੱਲੇ ਕੱਲੇ ਦੁਸਕੱਰਮ ਲੈਣਾ
@jagdevbrar6100
@jagdevbrar6100 9 дней назад
ਆਪਣੇ ਤੋਂ ਬਾਅਦ ਆਪਣੇ ਬੱਚਿਆਂ ਨੂੰ ਸੈਟ ਕਰਨ ਲੱਗੇ ਹੋਏ ਹਨ ਜਿਹੜੇ ਸਾਰੀ ਉਮਰ ਦਰੀਆਂ ਝਾੜਦੇ ਰਹੇ ਹਨ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਬਾਕੀ ਜਿਹੜੀਆਂ ਬੇਅਦਬੀਆਂ ਕਰਵਾਈਆਂ ਹਨ ਉਸ ਦੀ ਸਜ਼ਾ ਤਾਂ ਮਿਲਣੀ ਹੀ ਹੈ
@NavdeepKaur-vg3xt
@NavdeepKaur-vg3xt 8 дней назад
ਬਟਲਾ ਕੇ ਪਰਿਵਾਰ ਨੇ ਬੜੀ ਗਲਤੀ ਕੀਤੀ ਆ
@balkardhillon572
@balkardhillon572 20 часов назад
ਬਾਈ ਜੀ ਜੇ ਆਪਣੇ ਪਿਉ ਦੀਆ ਲਤਾ ਬਾਹਾ ਵਢ ਕੇ ਆਖੇ ਗਲਤੀ ਹੋ ਗਈ ਉਹ ਗਲਤੀ ਨੀ ਹੁਦੀ ਗੁਨਾਹ ਹੁੰਦਾ
@bhinderjeetsingh777
@bhinderjeetsingh777 18 дней назад
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਹੋ ਜੂਗਾ
@SuratSinghsandhu
@SuratSinghsandhu 5 дней назад
Kom da bera gark badal ne kita hai ji Thanks 🙏
@Amriksingh-cn5oh
@Amriksingh-cn5oh 20 дней назад
Je party panth di hai ta fir cange karn di hak Hona chahida sukhbir galo lahnda nhi
@user-ln7rz6gv9w
@user-ln7rz6gv9w 12 дней назад
ਪੰਜਾਬ ਲਈ ਅਕਾਲੀਦਲ ਜ਼ਰੂਰੀ ਦਿੱਲੀ ਪਾਰਟੀਆਂ ਝਾੜੂ ਕਾਗਰਸ਼ ਬੀ ਜੇ ਪੀ ਲਈ
@charanjeetsingh6137
@charanjeetsingh6137 19 дней назад
Manpreet ayali nu Pardhangi deh dewe sukhbir frr koi gall bann sakdi hai, nhi tah behra 😊 garkk hai
@atmasingh5372
@atmasingh5372 6 дней назад
ਸਖਬੀਰ ਬਾਦਲ ਸਰਸੇ ਵਾਲਾ ਡੇਰਾ ਜਾ ਕੇ ਸਾਂਭੇ ਇਹ ਉਹਦਾ ਚੇਲਾ ਹੈ
@ramandeepsingh7572
@ramandeepsingh7572 19 дней назад
ਖੱਚਂ ਆ , ਵਾਲੇ ਕੰਮ , ਛੱਡ ਦੇ, p,k
@JasvinderSingh-dr7oi
@JasvinderSingh-dr7oi 13 дней назад
Truth
@KulwantSingh-fu4bg
@KulwantSingh-fu4bg 13 дней назад
ਜੇ ਇਹ ਪਿੱਛਾ ਛੱਡਣ ਤਾਂ ਅਕਾਲੀ ਦਲ ਦਾ ਕੁਝ ਬਣੇ।
@asttydydydgfxfxyfufug3798
@asttydydydgfxfxyfufug3798 8 дней назад
ਗੁਰੂ ਦੀ ਬੇਅਦਬੀ ਦਾ ਹਿਸਾਬ ਹੁੱਣ ਮਿਲੂ
@KulwantSingh-fu4bg
@KulwantSingh-fu4bg 13 дней назад
ਇਹ ਗੁਰਦੁਆਰਾ ਫੰਡ ਨਾਲ ਵੋਟਾਂ ਜਿੱਤਦੇ। ਤੇ ਹੋਰ ਖਰਚੇ ਵੀ ਬਾਦਲ ਸ੍ਰੋਮਣੀ ਕਮੇਟੀ ਦੇ ਸਿਰ ਤੇ ਕਰ ਰਹੇ ਹਨ
@harpsandhu37
@harpsandhu37 12 дней назад
ਸਿਰਮੁਨੀ ਕਾਲੀ ਦਲ - ਜ਼ਿੰਦਾਬਾਦ
@JagjitKumar_749
@JagjitKumar_749 16 дней назад
ਖਾਲਸਾ ਜੀ ਤੁਸੀਂ ਇਨਸਾਫ਼ ਨਹੀਂ ਕੀਤਾ ਲੀਡਰ ਗਲਤੀ ਮੰਨ ਲਵੇ ਤਾਂ ਮੁਆਫ਼ ਕਰ ਦਿਉ ਜਿੰਨਾ ਦੇ ਤੁਸੀਂ ਨਿਰਦੋਸ਼ਾ ਦੇ ਸੋਧੇ ਲਾ ਦਿੱਤੇ ਉਹਨਾਂ ਨੇ ਕੋਈ ਬੇਅਦਬੀ ਨਹੀ ਸੀ ਕੀਤੀ ਉਹਨਾਂ ਵਾਰੇ ਵਿਚਾਰ ਦਿਉ
@jyotigurm1406
@jyotigurm1406 18 дней назад
ਇਹ ਅਸਲ ਝੂੰਦਾ ਕਮੇਟੀ ਆ । ਰਿਪੋਰਟ ਇਹੀ ਆ ਝੂੰਦਾ ਕਮੇਟੀ ਵਿੱਚ । ਸਿਰਫ ਔਰ ਸਿਰਫ ਸੁਖਬੀਰ ਬਾਦਲ ਮਗਰ ਹੱਥ ਖੜੇ ਕਰਨ ਵਾਲੇਆ ਨੂੰ ਨਹੀ ਪਤਾ । ਪਿੰਡਾ ਦੀਆ ਸੱਥ ਤੱਕ ਅਕਾਲੀ ਦਲ ਕਿਵੇ ਚੜਦੀ ਕਲਾ ਵਿੱਚ ਇਸ ਬਾਰੇ ਪਤਾ
@RAMSINGH-fh8kl
@RAMSINGH-fh8kl 14 дней назад
ਗਲਤੀ ਮੁਨ ਕੇ ਲੁਟਣੋ ਹੁਤ ਜਾਊ ਬੁੰਦੇ ਨਾਲ ਕਿਉ ਜਾਣ ਗਲਤੀ ਇਹਨਾਂ ਨੇ ਕੀਤੀ ਆ
@tarsemsingh8435
@tarsemsingh8435 20 дней назад
Khatam khali dal
@JasvinderSingh-dr7oi
@JasvinderSingh-dr7oi 13 дней назад
Police job who stole Granth sahib and beadbi case fir kharj muafinama 90 lakh wasted
@Sukhjinder5911
@Sukhjinder5911 3 дня назад
They r absolutely true- Prakash Badal jutti prne vich lipet ke maarda si Lahanat hai tuhade sub te Saari umr jutti khande rho
@KulwantSingh-fu4bg
@KulwantSingh-fu4bg 13 дней назад
ਜੇ ਬਾਦਲਾਂ ਪਿੱਛੇ ਲਾਲਚੀ ਲੋਕ ਨਾ ਖਡ਼ਨ। ਤਾਂ ਹੱਟ ਸਕਦੇ ਸੀ। ਇਹਨਾਂ ਨੂੰ ਲਾਲਚ ਹੁੰਦਾ ਕਿ ਪੁਰਾਣੇ ਪਿਛੇ ਹੱਟ ਗਏ ਹੁਣ ਸਾਨੂੰ ਮੌਕਾ ਮਿਲੂ। ਇਹ ਨਹੀਂ ਜਾਣਦੇ ਕਿ ਲੋਕ ਹੁਣ ਬਾਦਲਾਂ ਨੂੰ ਮੁੰਹ ਨਹੀਂ ਲਾਉਣਾ ਚਾਹੁੰਦੇ।
@RAMSINGH-fh8kl
@RAMSINGH-fh8kl 14 дней назад
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਆ ਬੁੰਦੇ ਨੂੰ ਗਲਤੀ ਨਹੀ ਲਗਦਾ ਇਹ ਅਕਾਲੀ ਦਾ ਚਮਚਾ ਲਗਦਾ
@ashukarnania9995
@ashukarnania9995 17 дней назад
Sahi keha,badala hune hi karwa rahe ne luta Bhagwat Mann de raj ch party fail Karn layi
@JasPinder-gx3xs
@JasPinder-gx3xs 13 дней назад
JEHO JHA PAHENLA KURTA SUKHBIR HORA NE OHO JIHA FUNOO SUTAAEE CHO PUTDOO RS DHALIWALL ❤
@GurdeepSingh-lv7hu
@GurdeepSingh-lv7hu 16 дней назад
Bai ji wichale lattken wale tan langur hunde aa ena maara naa karo
@rajpalsingh4459
@rajpalsingh4459 16 дней назад
बादल परिवार दी सब तों बडी गलती ए है कि इनां ने अकाल तख्त साहिब नू अपने अधीन कर रखेया है ते सुखबीर बादल नू अकाली दल चों पासे हो जाना चाहिदा है तां ही अकाली दल दुबारा हौंद च आ सकदा है 👌👌👌
@JoginderSingh-dw3bw
@JoginderSingh-dw3bw 5 дней назад
Kali dal lutan Te Lag Gaya Hoya Si banaa Chitthi Makkhi ka Banaya is Rab Ne Banaya
@JasPinder-gx3xs
@JasPinder-gx3xs 13 дней назад
DHOBI DA KOUTA NA GHUR DANAGHAT DA RSDHALIWALL ❤PUTRKAKAR KHURRHA KURNA NOO KEE HAI BABE NOO AAKH HUNE KHURRHA KURDOO🎉🎉
@user-ln7rz6gv9w
@user-ln7rz6gv9w 12 дней назад
ਗੁਰੂ ਘਰਾ ਦੀਆਂ ਕਮੇਟੀਆਂ ਤੋੜ ਦਿੱਤੀਆਂ ਬੀ ਜੇ ਪੀ ਨੇ, ਝਾੜੂ ਨੇ ਸਿੱਖਾ ਤੇ ਐਨ ਐਸ ਏ ਲਾਈ , ਕਾਗਰਸ਼ ਨੇ ਕਤਲੇਆਮ ਕੀਤਾ
@NachhattarSingh-io6qx
@NachhattarSingh-io6qx 13 дней назад
Jinia marji muafpia mag len ehna da hun khush nahi banna vakat lang chuka hai
@kulwantsinghmann4976
@kulwantsinghmann4976 5 дней назад
Sukhbir kursi nal chembrhia bath jenna cher pase nahi hunda akali dal nahi buchda
@balwindersingh3941
@balwindersingh3941 20 дней назад
ਡੀ ਪੀ ਏ
@GurjantSingh-eh6em
@GurjantSingh-eh6em 19 дней назад
ਬਾਈ ਜੀ ਰੱਬ ਲੱਤ ਨੀ ਮਾਰਦਾ ਮੱਤ ਮਾਰਦਾ ਜੋ ਅਕਾਲੀ ਦਲ ਨਾਲ ਹੋ ਰਿਹਾ ਹੈ ਸਾਨੂ ਭੀ ਸੋਚਣਾਂ ਪਵੇਗਾ ਕੇ ਅਸੀਂ ਰਬ ਨਾਲ ਹਾ ਜਾ ਰੱਬ ਦੇ ੳਉਲਟ।
@AmarjitSingh-eq3rl
@AmarjitSingh-eq3rl 19 дней назад
ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਇਸ ਨੂੰ ਤੁਸੀ ਕੀ ਕਹਿ ਸਕਦੇ ਹੋ
@Sukhdev-lf9sm
@Sukhdev-lf9sm 19 дней назад
Most surplus and unwanted elements are chor kallies
@JaskiratSingh-n9q
@JaskiratSingh-n9q 11 дней назад
Sukhbir badal Pardhan gi shadd de yaar party di Laaaz rehan de
@JaskiratSingh-n9q
@JaskiratSingh-n9q 11 дней назад
Tere Ghar di Party sukhbira dede asteeffa
@GurpreetSingh-ub9ju
@GurpreetSingh-ub9ju 15 дней назад
ਸੁੱ
@GurpreetSingh-ub9ju
@GurpreetSingh-ub9ju 15 дней назад
ਸੁਖੇ ਤੂੰ ਅਕਾਲੀ ਦਲ ਨੂੰ ਬੜਾ ਪਿੱਛੇ ਲਿਆ ਕੇ ਖਲਾਰ ਤਾ
@KapoorAkali-hy6yy
@KapoorAkali-hy6yy 15 дней назад
Sukhvir nu karu pas gndaru badl nal khake hram kardeou
@JaswinderSingh-bu1ht
@JaswinderSingh-bu1ht 20 дней назад
Amli ekathe hoe sare
@balwindersingh3941
@balwindersingh3941 20 дней назад
ਖ਼ਤਮ ਐ ਅਕਾਲੀ ਦਲ
@AmarjitSingh-eq3rl
@AmarjitSingh-eq3rl 20 дней назад
ਤੂੰ ਜਿਆਦਾ ਫ਼ਿਕਰ ਨਾ ਕਰ
@Amriksingh-cn5oh
@Amriksingh-cn5oh 20 дней назад
Cong to vi pahila di party hai ji
@RadhirSingh-ge6zs
@RadhirSingh-ge6zs 18 дней назад
Bilkul glt Akali Dal Sukhvir Badal Bina chl hi nhi skda
@satrangisiyasat6034
@satrangisiyasat6034 17 дней назад
Wrong, Men's are passes on but system remains
Далее
Ouch.. 🤕
00:30
Просмотров 8 млн
It worked for me)
0:19
Просмотров 21 млн