Тёмный
No video :(

ਅਕਾਲੀ ਦਲ ਦੇ ਦਫਤਰ ਤੇ ਕਬਜ਼ੇ ਦੀ ਲੜਾਈ, ਪੁਲਸ ਤੈਨਾਤ।ਅਕਾਲ ਤਖਤ ਦਾ ਹੁਕਮ, ਬੁਰੇ ਫਸੇ ਸੁਖਬੀਰ ਬਾਦਲ 

SANJHA TV HD CANADA
Подписаться 459 тыс.
Просмотров 15 тыс.
50% 1

ਅਕਾਲੀ ਦਲ ਦੇ ਦਫਤਰ ਤੇ ਕਬਜ਼ੇ ਦੀ ਲੜਾਈ, ਪੁਲਸ ਤੈਨਾਤ।
ਅਕਾਲ ਤਖਤ ਦਾ ਹੁਕਮ
ਬੁਰੇ ਫਸੇ ਸੁਖਬੀਰ ਬਾਦਲ || Mudde Te Charcha
#BreakingNews #livenow #NewsUpdate #viralnews #sanjhatv #sukhbirbadal #sgpc #sgpcnews

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 18   
@BalbirSingh-hy5qp
@BalbirSingh-hy5qp Месяц назад
❤ ਲੋਕਾਂ ਦੇ ਨੌਜਵਾਨ ਬਚੇ ਮਰਵਾ ਕੇ ਹੁਣ ਸੈਣੀ ਤੇ ਮੁਸਤਫਾ ਵਰਗੇ ਅਫਸਰ ਨੂੰ ਮੁਆਫ ਕੀਤਾ ਤੇ ਹੁਣ ਸਚੇਤ ਹੋਣ ਲਗੇ
@quantityquit426
@quantityquit426 Месяц назад
ਪੰਜਾਬ ਦੀ ਇਨ੍ਹਾਂ ਪਾਪੀਆਂ ਨੇ ਜਵਾਨੀ ਖਾ ਲਈ ਹੁਣ ਮੁਆਫੀਆਂ ਮੰਗ ਰਹੇ ਨੇ। ਪ੍ਰਮਾਤਮਾ ਨੇਂ ਕਿਸੇ ਨੂੰ ਵੀ ਮੁਆਫ਼ ਨਹੀਂ ਕਰਨਾ। ਲੋਕਾਂ ਨੂੰ ਬਹੁਤ ਬੁੱਧੂ ਬਣਾਈ ਰੱਖਿਆ।ਹੁਣ ਨਹੀਂ ਸੁਣਨਾਂ ਲੋਕਾਂ ਨੇ।ਕੰਮ ਚੰਗੇਰੇ ਹੁੰਦੇ ਤਾਂ ਅੱਜ ਅਕਾਲੀ ਦਲ ਕਿਥੇ ਖੜਾ ਹੈ।ਇਹ ਸਾਰੇ ਹੀ ਇਕੋ ਥੈਲੀ ਦੇ ਚੱਟੇ ਵੱਟੇ ਹਨ। ਜੇ ਇਹ ਇਸ ਤਰ੍ਹਾਂ ਹੀ ਕੜ੍ਹੀ ਹੀ ਘੋਲਦੇ ਰਹੇ ਤਾਂ ਲੋਕ ਕਹਿਣਗੇ ਕੋਈ ਪਾਰਟੀ ਹੁੰਦੀ ਸੀ। ਇਹ ਦੋਵੇਂ ਧਿਰਾਂ ਨੇ ਰਲ ਕੇ ਮਲਾਈਆ ਛੱਕੀਆਂ ਹਨ। ਸ਼੍ਰੋਮਣੀ ਕਮੇਟੀ ਜਿਸ ਵਕ਼ਤ ਆਜ਼ਾਦ ਹੋ ਗਈ ਉਸੇ ਦਿਨ ਸਿਆਸਤਦਾਨ ਭਿਖਾਰੀ ਬਣ ਜਾਣੇ ਹਨ। ਲਾਲਚੀ ਲੋਕ ਸਤਾ ਤੋਂ ਬਾਹਰ ਨਹੀਂ ਰਹਿ ਸਕਦੇ।
@jagdishssaini
@jagdishssaini Месяц назад
ਪਾਰਟੀ ਜ਼ਰੂਰੀ nhi khalsa Panth te Punjab nal ਖੜ੍ਹਨਾ akalia da pehla km badal ne 1970 to Punjab nal gdari ਕੀਤੀ
@KarnailSingh-iy9cd
@KarnailSingh-iy9cd Месяц назад
ਇਨਾ ਵਿੱਚੋ ਅਕਾਲੀ ਕੋਣ ਹੈ ਬੀਬੀ ਅਕਾਲੀ ਤੂੰ ਵੀ ਨਹੀ ਲੱਗ ਦੀ
@jogindersaini7200
@jogindersaini7200 3 дня назад
ਤਲਬ ਕਰਕੇ ਇਹ ਨਾ ਕਰਿਉ ਕਿ ਉਸਨੂੰ ਮੁਆਫ ਕਰ ਦਿਤਾ ਜਾਏ।ਜੇ ਉਸਨੂੰ ਪੰਥ ਚੋਂ ਨਾ ਛੇਕਿਆ, ਅਕਾਲੀ ਦਲ ਚੋਂ ਅਤੇ ਸ਼੍ਰੋਮਣੀ ਕਮੇਟੀ ਚੋਂ ਨਾ ਕੱਢਿਆ ਤਾਂ ਇਹ ਕੌਮ ਨੂੰ ਮਨ੍ਜ਼ੂਰ ਨਹੀਂ ਹੋਵੇਗਾ। ਆਹ ਜਿਹੜੇ ਚਮਚੇ ਅਜੇ ਵੀ ਬਾਦਲ ਦੀਆਂ ਜੁੱਤੀਆਂ ਚੱਟ ਰਹੇ ਹਨ ਉਹ ਵੀ ਕੌਮ ਦੀ ਹਾਲਤ ਜੋ ਇਸ ਟੱਬਰ ਨੇ ਕੀਤੀ, ਨੂੰ ਸਮਝਕੇ ਅਤੇ ਇਸ ਪਰਿਵਾਰ ਦੀਆਂ ਕਰਤੂਤਾਂ ਨੂੰ ਯਾਦ ਰੱਖਕੇ ਚੱਲਣ।ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਅੱਜ ਤੱਕ ਇਹੀ ਬੇਦਿਲ ਪਰਿਵਾਰ ਖਾਈ ਜਾ ਰਿਹਾ ਹੈ।ਇਸ ਪਰਿਵਾਰ ਨੇ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨ ਤੇ ਸਿੱਖ ਨੌਜਵਾਨਾਂ ਦੇ ਪਰਿਵਾਰ ਵੀ ਖਤਮ ਕਰ ਦਿੱਤੇ। ਅਕਾਲ ਤਖਤ ਨੂੰ ਇਹਨਾਂ ਦੀਆਂ ਕਰਤੂਤਾਂ ਨੂੰ ਯਾਦ ਰਖਕੇ ਫੈਸਲਾ ਲੈਣਾ ਹੋਵੇਗਾ ਨਾ ਕਿ ਚਾਪਲੂਸੀ ਵਿੱਚ ਪੈਣ ਦੀ ਸੋਚੇ। ਕੌਮ ਨੂੰ ਇਹ ਪਰਿਵਾਰ ਬਿਲਕੁਲ ਪਸੰਦ ਨਹੀਂ ਹੈ।
@JAGJITSINGH-vx1nb
@JAGJITSINGH-vx1nb Месяц назад
ਬਾਦਲ ਮਸੰਦ ਮੁਰਦਾਬਾਦ...ਇਹ ਬਾਦਲ ਦੀ...
@jagdishssaini
@jagdishssaini Месяц назад
Sri akal Takhat sahib ji de Jathedar sahib ji nu eh v kehna chahida oh 50 sal vich 1.25 lakh cr di kiti kmai panth khalse nu Jma kraun
@AmrikJassar-jj4wc
@AmrikJassar-jj4wc Месяц назад
Public nal dokha karne party de gal kive hoe daso
@user-ft3xy2vg6z
@user-ft3xy2vg6z Месяц назад
Jathedar ji nirpakh karvai karna waheguru ji jathedar nu himmat bakhsho
@gurdialsingh822
@gurdialsingh822 Месяц назад
Bsp & badal se surjit kaur jetu rhee sharam kro manan &badal
@AvtarSingh-bv5eq
@AvtarSingh-bv5eq Месяц назад
ਹਠੂਰ ਵਾਲੇ ਦਾਂ ਗੀਤ ਯਾਦ ਆ ਗਿਆ ਸਿੱਖੀ ਦੇ ਵਾਰਿਸ ਹੋਰ ਤੇਰੇ ਇਥੇ ਕਬਜ਼ਾ ਕਰ ਲਿਆ ਹੋਰਾਂ ਨੇ ਜਿਥੇ ਲੋੜ ਪਵੇ ਕੁਰਬਾਨੀ ਦੀ ਉਥੇ ਕਰਨਾ ਕੀ ਹੈਂ ਜ਼ੋਰਾਂ ਨੇ ਇਹ ਉਨ੍ਹਾਂ ਦੇ ਬਣਾਏ ਜਥੇਦਾਰ ਨੇ ਤਲ ਕੀਤਾ। ।।
@AvtarSingh-bv5eq
@AvtarSingh-bv5eq Месяц назад
ਇਨ੍ਹਾਂ ਦੇ ਬਣਾਏ ਜਥੇਦਾਰ ਨੇ ਮਾਫ਼ੀ ਦਿੱਤੀ ਸੀ ਸਰਸੇ ਸਾਧ ਨੂੰ ਆਪ ਮੰਤਰੀ ਸੰਤਰੀ ਮੁੱਖ ਮੰਤਰੀ ਹੁੰਦਿਆਂ ਫ਼ਿਲਮ ਵੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਫਿਲਮ ਲਾਈ ਅੱਜ ਤੱਕ ਮੱਥੇ ਰਗੜਦੇ ਹਨ ਉਸੇ ਡੇਰੇ ਤੇ ਬਲਾਤਕਾਰੀ ਸਾਧ ਤੋਂ ਵੋਟਾਂ ਲੈਣ ਲਈ ਮਿਲਦੇ ਨਾਂਮ ਚਰਚਾ ਵਿੱਚ ਜਾਂਦੇ ਹਨ
@GurdeepSingh-lv7hu
@GurdeepSingh-lv7hu Месяц назад
Biba ji je party wich senior leader dee koi gall naa sunee jaye taa ki keetta jaye jo kitta oh theek kitta tucci mano jaa naa mano
@BalwinderKaur-qu9ls
@BalwinderKaur-qu9ls Месяц назад
Bibi kion jhuth boldee ei sarei sikh ehi chohundei nei sukhei nu lam hei karo tei Akal Takhat tei talb karo
@jassingh6261
@jassingh6261 Месяц назад
Muafi ta mel jave gi but damege di poorti kon kre ga so many people killed by akali dal (ABC+baghi dal)
@sukhdhillon6392
@sukhdhillon6392 Месяц назад
Akali dal tuhada tan ghar aa jehre lokan diaan votan lainiaan ohna vich tuci ajj takk na hi koyi gal rakhi aa te na hi tuci lokan nu ajj takk akali dal da hisa samjhya sirf lokan nu vartyaa hi aa tuci lokan ne te badalan ne,
@daljitkaur7171
@daljitkaur7171 Месяц назад
Business is full time job. Therefore, persons with no business at hand may do justice with the chair of M.L.A. & above. Rest is “ LASEE” for which a businessman can go to any extent to justifying with motto - malicious intention & create mob mentality as you see above- [Man who created scene is now away - seeking shelter behind mob.] . Regards.
Далее