Тёмный

ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਥਕ ਪਿਛੋਕੜ ਵਾਲੇ ਸਾਬਕਾ ਅਕਾਲੀ ਆਗੂ ਨੇ ਬਾਦਲਾਂ ਦੀ ਬਣਾਈ ਰੇਲ- The Unmute 

The Unmute
Подписаться 231 тыс.
Просмотров 3,8 тыс.
50% 1

Watch as former Akali leader speaks out against the Badal family after saying goodbye to the Akali Dal. Stay updated with the latest news on The Unmute.
ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਥਕ ਪਿਛੋਕੜ ਵਾਲੇ ਸਾਬਕਾ ਅਕਾਲੀ ਆਗੂ ਨੇ ਬਾਦਲਾਂ ਦੀ ਬਣਾਈ ਰੇਲ !
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਦਾਰਾ ਦੀ ਅਨਮਿਊਟ ਇੱਕ ਅਜਿਹਾ ਮੀਡੀਆ ਅਦਾਰਾ ਹੈ। ਜਿਹੜਾ ਉਹਨਾਂ ਲੋਕਾਂ ਦੀ ਆਵਾਜ਼ ਬਣਦਾ ਹੈ, ਜਿਹੜੀਆਂ ਕਿਸੇ ਕਾਰਨ ਦੱਬੀਆਂ ਰਹਿ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੁਨੀਆਂ ਦੀਆਂ ਖ਼ਬਰਾਂ ਬਿਨ੍ਹਾਂ ਕਿਸੇ ਪੱਖ-ਪਾਤ ਦੇ ਦਿਖਾਈਆਂ ਜਾਂਦੀਆਂ ਹਨ। ਖ਼ਬਰਾਂ ਦੇ ਨਾਲ-ਨਾਲ ਵਿਸ਼ੇਸ਼ ਕਹਾਣੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਰਾਹੀਂ ਵੀ ਕਈ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ।
The unmute Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteunscripted. .
𝐈𝐍𝐒𝐓𝐀𝐆𝐑𝐀𝐌: / . .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10   
@ramandeepsekhon-nn6ps
@ramandeepsekhon-nn6ps Месяц назад
Absolutely Right
@balvirsingh8978
@balvirsingh8978 Месяц назад
Pharsh to arsh Tak hunda e sardar ji
@arwindersinghaujla7218
@arwindersinghaujla7218 Месяц назад
TUC chle hon sab nl
@arwindersinghaujla7218
@arwindersinghaujla7218 Месяц назад
Mukh mantri c TUC je panth nl childe
@HardevsinghSihra-br2yy
@HardevsinghSihra-br2yy Месяц назад
ਇਹ ਸਭ,,,, ਬਾਦਲ ਪਾਰਟੀ,,, ਦੇ ਹੀ ਹਨ ਜੀ,,, ਇਹ,,, ਧੰਨ ਧੰਨ,,,, ਸ਼ਹੀਦ ਬਾਬਾ,, ਸਰਦਾਰ,ਅਮਰੀਕ ਸਿੰਘ ਜੀ,, ਨਹੀਂ ਹਨ ਜੀ,, ਇਹ,, ਪਿਛਲੇ ਸਮੇਂ ਵਿੱਚ,, ਬਹੁਤ,, ਇੰਟਰਵਿਊ ਵਿੱਚ,,,, ਬਾਦਲ ਦਲ,,,, ਦੀ ਜੈ ਕਾਰ,, ਕਰਦੇ,, ਥਕਦਾ ਨਹੀਂ ਸੀ,,,,,,, ਇਹ ਲੋਕ,, ਸੰਤਾਂ ਦੇ, ਸ਼ਹੀਦ ਭਾਈ,,ਅਮਰੀਕ ਸਿੰਘ ਜੀ,, ਹੋਰਾਂ ਨੂੰ,, ਛੱਡ ਕੇ,, ਆ ਗਏ,,,,,,,,,
@arwindersinghaujla7218
@arwindersinghaujla7218 Месяц назад
328saroop
@JaswinderSingh-os1or
@JaswinderSingh-os1or Месяц назад
Sikh com da.Gadar na S Manjit singh hori ina na be bhut Lut kite aa Badala nal mil ka Beaware of these man
@karamsingh5855
@karamsingh5855 Месяц назад
ਮਨਜੀਤ ਸਿੰਘ ਦਾ ਕੀ ਹੈ ਇਹ ਕਈ ਵਾਰ ਰੁਠਿਆ ਕਈ ਵਾਰ ਮਨ ਗਿਆ ਕਦੇ ਆ ਗਿਆ ਕਦੇ ਚਲਾ ਗਿਆ ਜੇਕਰ ਸਰਦਾਰ ਪਰਕਾਸ਼ ਸਿੰਘ ਬਾਦਲ ਸਾਹਿਬ ਬਹੁਤ ਮਾੜਾ ਸੀ ਫਿਰ ਕਿਉ ਨਾਲ ਰਹੇ ਕਿਉ SGPC ਦੀਆ ਟਿਕਟਾ ਲਈਆ ਚੇਅਰਮੈਨੀਆ ਹਾਸਲ ਕੀਤੀਆ ਇਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਐਗਜੈਕਟਿਵ ਮੈਂਬਰ ਰਿਹਾ ਇਸ ਨੇ ਅਸਤੀਫਾ ਕਿਉ ਨਹੀ ਦਿਤਾ ਜਦੋ ਪੰਜਾਬ ਵਿੱਚ ਆਕਾਲੀ ਦਲ ਦੀ ਸਰਕਾਰ ਸੀ ਇਸ ਨੇ ਸਰਕਾਰ ਵਿਚ ਨਜਾਰੇ ਲਏ ਚੋਧਰਾ ਮਾਣੀਆ ਉਦੋ ਕਿਉ ਨਹੀ ਅਸਤੀਫਾ ਦਿੱਤਾ ਇਹ ਸ਼ਭ ਕੁਝ ਬਕਵਾਸ ਬੋਲ ਰਿਹਾ
Далее
IT'S MY LIFE + WATER  #drumcover
00:14
Просмотров 22 млн
Пришёл к другу на ночёвку 😂
01:00
IT'S MY LIFE + WATER  #drumcover
00:14
Просмотров 22 млн