Тёмный
No video :(

ਅਬਾਨੀਆਂ ਦਾ ਵਿਆਹ, ਸਾਡੀ ਸੋਚ,ਪਰ ਵਿਚਾਰੋ | Ambani's wedding | Dhadrianwale 

Emm Pee
Подписаться 2,7 млн
Просмотров 238 тыс.
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#bhairanjitsinghdhadrianwale
#Dhadrianwale
#parmeshardwar
#ambaniweddingcost
#osho
#ambanisonwedding

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 425   
@KamaljitKaur-fy3uu
@KamaljitKaur-fy3uu Месяц назад
ਸੱਚੀ ਗੱਲ ਹੈ ਜੀ 🙏 ਅਸੀਂ ਆਪਣੇ ਵਿਆਹਾਂ ਤੇ ਸਾਰੀ ਜ਼ਿੰਦਗੀ ਦੀ ਕਮਾਈ ਲਗਾ ਦਿੰਦੇ ਹਾਂ,,ਬਲਕਿ ਕਰਜ਼ੇ ਚੁੱਕ ਕੇ ਵੀ ਵਿਆਹ ਕਰਦੇ ਹਾਂ ਜੀ 🙏 ਅਗਲਿਆਂ ਨੇ ਵਿੱਤ ਤੋਂ ਬਾਹਰ ਹੋ ਕੇ ਨਹੀਂ ਕੀਤਾ ਸਗੋਂ ਇੱਕ ਦਿਨ ਦੀ ਕਮਾਈ ਲਗਾਈ ਹੈ,,, ਆਪਾਂ ਵੀ ਇੱਕ ਦਿਨ ਦੀ ਕਮਾਈ ਵਿੱਚ ਵਿਆਹ ਕਰਨਾ ਸਿੱਖੀਏ 👍 ਸ਼ੁਰੂਆਤ ਖੁਦ ਤੋਂ ਕਰੀਏ ਦੀ ਕੜਵੀ ਸਚਾਈ ਦੱਸ ਕੇ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਪ੍ਰੇਰਿਤ ਕਰਦੇ ਬਚਨਾਂ ਲਈ ਕੋਟਨਿ ਕੋਟਿ ਧੰਨਵਾਦ ਜੀ 🙏
@parmjeetdha3681
@parmjeetdha3681 Месяц назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਸੋਹਣੀ ਸਿਖੇਆ ਦੇਣ ਲਈ 🙏🙏🙏🙏
@parmjeetdha3681
@parmjeetdha3681 Месяц назад
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏
@travellerjatt6089
@travellerjatt6089 Месяц назад
Fer assi v eehhi smj skde aaa ki plane wich buisness class di ticket lehke Jann nalo economy wich v travel kita ja skda Kyu ki Safar ta iko jeha hi aa Buisness class ticket teh enne paise laun nalo eh tahi ho skda j kamai Saadi onni aa Sikhya bahut sohni c per apde teh bahut gallah v lagoo ho jandia aake
@kaurharjit4321
@kaurharjit4321 Месяц назад
Kamaljit kaur ji ਤੁਸੀਂ ਸਹੀ ਕਿਹਾ।🙏🏻
@travellerjatt6089
@travellerjatt6089 Месяц назад
@@kaurharjit4321 carona toh wadh ohhi haal aa koi ni tikda
@parmjeetdha3681
@parmjeetdha3681 Месяц назад
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਸਮਾਜ ਨੂੰ ਸਹੀ ਰਸਤਾ ਦਿਖਾਉਣ ਲਈ 🙏🙏🙏🙏🙏🙏
@gurjeetkaur9238
@gurjeetkaur9238 Месяц назад
ਦਿਲਾਂ ਦੀ ਧੜਕਨ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏
@MeharSINGH-fe5tn
@MeharSINGH-fe5tn Месяц назад
Wahegur ji
@gurjeetkaur9238
@gurjeetkaur9238 Месяц назад
ਮੇਰਾ ਘਰ ,ਮੇਰੀ ਜਾਇਦਾਦ ਮੇਰੀ ਆ ਪਰ ਦੂਜੇ ਦੀ ਵੰਡਣ ਲਈ ਬਣੀ ਹੈ ਵਾਹ ਦੁਨੀਆ ਦੇ ਬਂਦਿਆ ਕਿੱਥੇ ਸਾਡੀ ਸੋਚ
@harinderbhandal4400
@harinderbhandal4400 Месяц назад
@@gurjeetkaur9238 hath jord ke benti BABA BALENCIAGA de magar na lago
@RahulKumar-cr1qe
@RahulKumar-cr1qe Месяц назад
Baba ji ਸਮਾਜਿਕ ਚਪੇੜ ਵੱਟ ਕੇ ਮਾਰਦੇ ਨੇ ਤਾਂ ਹੀ ਲੋਕਾਂ ਨੂੰ ਫਿਰ ਮਿਰਚ ਲਗਦੀਆਂ great ਗੱਲਬਾਤ
@deshpremi6295
@deshpremi6295 Месяц назад
ਪੰਜਾਬ ਦੇ ਸਾਰੇ ਲੀਡਰਾਂ ਦੀ ਜਾਇਦਾਦ ਨੂੰ ਅੱਧੀ ਗਰੀਬਾਂ ਵਿੱਚ ਵੰਡ ਦੇਵੋ। ਸਾਰੇ ਪੰਜਾਬ ਦੀ ਗਰੀਬੀ ਦੂਰ ਹੋ ਜਾਵੇਗੀ।
@harvindersingh2646
@harvindersingh2646 Месяц назад
Sab to pehla ehnu apni half jameen jayidad and Paisa half Punjab de greeb loka nu vandana chahida . Eh aap pehla start kare jo vakeel ban reha mic 🎤 la k betha . Babbu Maan jindabaad
@PremjeetKaur-bs1bc
@PremjeetKaur-bs1bc Месяц назад
ਜੀ। ਵਾਹਿਗੁਰੂ ਜੀ। ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@Nirvarmaan
@Nirvarmaan Месяц назад
ਵਾਹਿਗੂਰੁ ਜੀ ਦਾ ਖਾਲਸਾ ਸ੍ਰੀ ਵਾਹਿਗੂਰੁ ਜੀ ਦੀ ਫਤਿਹ 🙏 ਅੱਜ ਐਤਵਾਰ ਦੇ ਦੀਵਾਨ ਵਿੱਚ ਇਹ ਅਬਾਨੀਆ ਦੇ ਵਿਆਹ ਵਾਲੀ ਗਲ ਬਹੁਤ ਹੀ ਚੰਗੀ ਤਰਾ ਸਮਝਾਇ ਗਈ ਸੀ ਭਾਈ ਸਾਹਿਬ ਜੀ ਵਲੋ 🙏🙏
@BootaLalllyan-no6bu
@BootaLalllyan-no6bu Месяц назад
ਸਾਡਾ ਸੁਭਾਅ ਭਾਈ ਸਾਹਿਬ ਦੂਜਿਆ ਚ ਗਲਤੀਆਂ ਕਦਨੀਆ
@yadwindersingh4494
@yadwindersingh4494 Месяц назад
😂😂😂
@harvindersingh2646
@harvindersingh2646 Месяц назад
Hahahaha
@kalerkaler1462
@kalerkaler1462 Месяц назад
ਵਾਹਿਗੁਰੂ ਜੀ,, ਬਿਲਕੁਲ ਸਹੀ ਫਰਮਾਇਆ ਜੀ
@tajwrsingh5990
@tajwrsingh5990 Месяц назад
101% ਏਹ ਵੀ ਸਚ ਹੈ ਜੀ 🙏🏻
@BaljindersinghBaljinder-gg9ur
@BaljindersinghBaljinder-gg9ur Месяц назад
ਬਹੁਤ ਹੀ ਸਰਲ ਤਰੀਕੇ ਨਾਲ ਸਮਝਾਉਂਦੇ ਹਨ ਭਾਈ ਸਾਬ੍ਹ
@PremjeetKaur-bs1bc
@PremjeetKaur-bs1bc Месяц назад
ਜੀ। ਅੱਜ ਸਵੇਰ ਦੀ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ। ਸਭਨਾ ਨੂੰ ਖੁਸ਼ੀਆ ਬਖਸ਼ਣਾ। ਸਭਨਾਂ ਦੀਆਂ ਮਨੋਕਾਮਨਾਂ ਪੂਰੀਆਂ ਕਰਨੀਆਂ ਜੀ।। ਸ਼ੁਕਰ ਕਰਾਂ ਮੈਂ ਆਪ ਜੀ ਦਾ ਜੀ।
@RajinderKour-jr4yw
@RajinderKour-jr4yw Месяц назад
Waheguru Ji waheguru Ji waheguru Ji waheguru Ji waheguru ji 🙏🙏🙏🙏🌹🌹🌹🌹🌹🌹🌹🌹🌹🌹
@khalsaakalpurakhkifauj5654
@khalsaakalpurakhkifauj5654 Месяц назад
Babaji apji sarkaar yog ho ji benti h ji guru saheb di hajuri ch naam bani sewa simran guru itihaas to ilawa koi gal Naa howe ji. Maharaj di khusiya tahi miln giya. Bhul chuk di khima krniya ji
@gurwindergill6303
@gurwindergill6303 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@dharminderpal-cw5yc
@dharminderpal-cw5yc Месяц назад
Bhai sahib ji waheguru ji ka khalsa waheguru ji ki fateh
@manjitkaursandhu4785
@manjitkaursandhu4785 Месяц назад
Bulkul ji apna lok jalles nhi sad sakde ji Waheguru ji Maher karn ji sab ta🙏🙏Thanks Bhai Shab Ji 🙏🙏Yug yug jeo ji🙏🙏♥️🙏🙏
@user-rg1sz6cf4e
@user-rg1sz6cf4e Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ❤
@harjitkaur3753
@harjitkaur3753 Месяц назад
WaheGuru Ji ka Khalsa WaheGuru Ji ki Fateh ji 🙏
@jasvirsingh514
@jasvirsingh514 Месяц назад
ਇਹ ਗੱਲ ਪਹਿਲਾਂ ਕਿਉਂ ਨਹੀਂ ਕੀਤੀ ਜਦੋਂ ਹੋਰ ਕਿਸੇ ਨੇ ਕਰਤੀ ਤਾਂ ਆਪਾਂ ਵੀ ਲੋਕਾਂ ਨੂੰ ਸੁਣਾ ਤੀ 😂😂😂😂😂😂,,,, ਸਭ ਤੋਂ ਪਹਿਲਾਂ ਇਹ ਗੱਲ ਪੰਜਾਬ ਸਿਆਂ ਚੈਨਲ ਤੇ ਆਈ ਹੈ
@harjinderkaurghumman7771
@harjinderkaurghumman7771 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏🙏🙏🙏
@arshbrar9546
@arshbrar9546 Месяц назад
ਭਾਈ ਸਾਹਿਬ ਜੀ ਇੰਨਾ ਲੋਕਾਂ। ਦੇ ਖ਼ਾਨੇ ਵਿੱਚ ਨਹੀਂ ਪੈਂਦੀ ਇਹਨਾਂ ਭੋਂਕੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏💯💯💯👌👌
@gurjeetsingh9370
@gurjeetsingh9370 Месяц назад
ਬਿਲਕੁਲ ਸਹੀ ਕਿਹਾ ਬਾਈ ਜੀ 🌹 ❤ਪਰ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੇਂ ਪੋਤਰੇ ,ਕਵਰ ਨੌਨਿਹਾਲ ਦਾ ਕੀਤਾ ਸੀ
@user-du2jn8xz7r
@user-du2jn8xz7r Месяц назад
Par usde raj vich gareebi nahi c
@ashokdusad2956
@ashokdusad2956 Месяц назад
ਉਂ ਹੀ ਆਪਦੇ ਕੋਲੋਂ ਹੀ ਛਰਲੇ ਛੱਡੀ ਜਾਂਦਾ ਵਾ ਨਾ ਤੂੰ ਗਿਆ ਸੀ ਉਹਦੇ ਵਿਹਾਅ ਚ, ਪਹਿਲਾਂ ਆਵਦੇ ਮਨ ਚੋਂ ਥੋੜ੍ਹੀ ਜਲਨਸੀਲਤਾ ਘੱਟ ਕਰ ਲੋਕਾਂ ਤੇ
@SandeepSingh-ky1wj
@SandeepSingh-ky1wj Месяц назад
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sandeepsingh5813
@sandeepsingh5813 Месяц назад
Baba ji Tusi lokan nu sahi rasta dikha rahe raho .. keep it up 🙏🏻 👍🏻
@sadhnadeepak
@sadhnadeepak Месяц назад
Maharaj ji bht acha pravachan kia apne..
@Ramanjot-creativity
@Ramanjot-creativity Месяц назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@manjitkaur7399
@manjitkaur7399 Месяц назад
ਵਾਹਿਗੁਰੂ ਵਾਹਿਗੁਰੂ 🙏🙏🙏🙏🙏
@NavdeepSingh-x8f
@NavdeepSingh-x8f Месяц назад
So true. Love this guy. It’s all about being practical in your thinking and actions. ❤
@NavdeepSingh-x8f
@NavdeepSingh-x8f Месяц назад
Nothing wrong with material things or spending money. Do it for your self and more so do it for the right reasons. Nothing wrong with money or things. Enjoy life to the fullest
@amitsandhu_
@amitsandhu_ Месяц назад
ਵਾਹਿਗੁਰੂ ਜੀ
@LaiLoPRNAWABGANJD
@LaiLoPRNAWABGANJD Месяц назад
Waheguru Ji
@gurjeetkaur9238
@gurjeetkaur9238 Месяц назад
ਬਿਲਕੁਲ ਜੀ ਉਹਨਾਂ ਇੱਕ ਦਿਨ ਦੀ ਕਮਾਈ ਨਾਲ ਵਿਆਹ ਕੀਤਾ ਪਰ ਅਸੀਂ ਸਾਰਾ ਧਿਆਨ ਛੱਡ ਕੇ ਉਹਨਾਂ ਦੇ ਵਿਆਹ ਦੇ ਚਰਚੇ ਵਿੱਚ ਰੁੱਝਗੇ ਵਾਧੂ ਦਾ ਬੋਝ ਪਾਲਿਆ ਦਿਮਾਗ ਤੇ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਆਪਣੀ ਜਿੰਦਗੀ ਆਪਣੇ ਢੰਗ ਨਾਲ ਜੀਓ ਜੀ🙏
@amarjeetbajwa7371
@amarjeetbajwa7371 Месяц назад
ਬਿਲਕੁਲ ਸ਼ਹੀ ਗੱਲਾ ਨੇ ਤੁਹਾਡੀਆ
@Gurvindersinghvirk53
@Gurvindersinghvirk53 Месяц назад
💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 💕🙏💕
@rajgoyal526
@rajgoyal526 Месяц назад
baba ji ne shi boliya bilkul sachi gaal
@RajinderKumar-xx5jh
@RajinderKumar-xx5jh Месяц назад
ਸਤਿ ਸ਼੍ਰੀ ਆਕਾਲ ਜੀ 🙏 ਭਾਈ ਸਾਹਿਬ ਜੀ ਕਾਫੀ ਸਮੇਂ ਤੋਂ ਤੁਹਾਨੂੰ ਸੁਣਦੇ ਆ। ਤੁਸੀਂ ਸਤਿ ਬੋਲਦੇ ਹੋ। ਵਧੀਆ ਗੱਲ ਸਿੱਖਿਆ ਦਿੰਦੇ ਹੋ ਫਿਰ ਵੀ ਤੁਹਾਨੂੰ ਬਾਕੀ ਸਿੱਖ ਜਥੇਬੰਦੀਆਂ ਮਾੜਾ ਕਿਉੰ ਕਹਿੰਦੀਆਂ ਹਨ? ਸਮਝ ਤੋਂ ਬਾਹਰ ਹੈ🙏
@user-hv6zh7ro9u
@user-hv6zh7ro9u Месяц назад
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ
@RajinderKaur-qk9ox
@RajinderKaur-qk9ox Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@canadiangillthethrill8516
@canadiangillthethrill8516 Месяц назад
This guy is actually wise & one of few Sikhs that talks with sense
@pawanKumar-fj9ls
@pawanKumar-fj9ls Месяц назад
❤❤❤❤❤ Love for your true words.
@user-tb3co5ir7y
@user-tb3co5ir7y Месяц назад
Love you sir ji
@seerasingh4698
@seerasingh4698 Месяц назад
Waheguru ji 🙏
@shagunvlogs8015
@shagunvlogs8015 Месяц назад
kaint bahi sahib
@user-jv1bo4ib8k
@user-jv1bo4ib8k Месяц назад
Waheguru g🙏🙏
@user-zf6jq8nw3o
@user-zf6jq8nw3o Месяц назад
ਹੁਣ ਏਂ ਸੋਚਦਾ ਹੋਣਾ ਥੋੜਾ ਅਬਾਨੀਆ ਵਾਰੇ ਮੈਂ ਵੀ ਬੋਲਾ ਅਗਲੇ ਕਿਸੇ ਪ੍ਰੋਗਰਾਮ ਵਿੱਚ ਮੈਨੂੰ ਵੀ ਬੁਲਾ ਕੇ ਕਰੋੜ ਦੋ ਕਰੋੜ ਦੇ ਦੇਣ
@harmanmalhi1432
@harmanmalhi1432 Месяц назад
ਇਹ ਸੇਵਾਵਾਂ ਵੀ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਹਿੱਸੇ ਹੀ ਆਈਆਂ ਹਨ ਦਾਨ ਕਰਨ ਵਾਲੀਆਂ
@narinderpalsingh1386
@narinderpalsingh1386 Месяц назад
ਸਹੀ ਕਿਹਾ ਭਾਈ ਸਾਹਿਬ ਜੀ
@samarpreetsingh8744
@samarpreetsingh8744 Месяц назад
ਬਾਬਾ ਜੀ ਸਹੀ ਹੈ
@SukhwinderSingh-wq5ip
@SukhwinderSingh-wq5ip Месяц назад
ਵਾਹਿਗੁਰੂ ਜੀ ❤
@kiransandhu3890
@kiransandhu3890 Месяц назад
ਗਰੀਬਾਂ ਦੀ ਕੋਈ ਨਹੀਂ ਸੁਣਦਾ ਨਾ ਸਰਕਾਰ ਨਾ ਦਰਬਾਰ ਵਾਹਿਗੁਰੂ ਸੋਚੀਏ ਗਰੀਬਾਂ ਦਾ ਤਾਂ ਸੋਚੇ❤
@JaswinderKaur-kq4gv
@JaswinderKaur-kq4gv Месяц назад
❤❤❤❤❤❤❤❤❤
@varinderkumar4574
@varinderkumar4574 Месяц назад
Not only Punjabi but whole world will agree by this statement
@ManjitKaur-wl9hr
@ManjitKaur-wl9hr Месяц назад
ਬਿਲਕੁਲ ਸਹੀ ਕਹਿ ਰਹੇ ਹੋ, ਭਾਈ ਸਾਹਿਬ ਜੀ 🙏🙏
@sarbjeetkaur4574
@sarbjeetkaur4574 Месяц назад
Waheguru ji waheguru ji ♥️🥰🙏 thank you mere baba ji ♥️
@Sach.diAwaj
@Sach.diAwaj Месяц назад
ਤੇਰੇ ਜਲਨ ਹੁੰਦੀ ਆ ਜਦੋਂ ਕੋਈ ਖਾਲਸਾ ਰਾਜ ਦੀ ਗੱਲ ਕਰਦਾ
@ReenaRani-lz3yu
@ReenaRani-lz3yu Месяц назад
Xxxc ft
@rajandeepkour5247
@rajandeepkour5247 Месяц назад
maharaja Ranjit Singh ne daan v kita c
@simranpreetkaur5913
@simranpreetkaur5913 Месяц назад
ਸੱਚ ਹੈ ਭਾਈ ਸਾਹਿਬ ਜੀ ਜਦੋ ਗੱਲ ਆਪਣੇ ਤੇ ਆਉਦੀ ਹੈ ਫੇਰ ਪਤਾ ਲੱਗਦਾ 🙏🙏🙏🙏
@ramfalsingh4523
@ramfalsingh4523 Месяц назад
ਵਾਹਿਗੁਰੂ ਜੀ ਆਰਮੀ 🎉🎉
@user-pv8pk9cr7x
@user-pv8pk9cr7x Месяц назад
Very nice 👍
@nishansingh-cf1iq
@nishansingh-cf1iq Месяц назад
❤ ਵਾਹਿਗੁਰੂ ਜੀ ❤😊 ਬਾਬਾ ਜੀ ਬਹੁਤ ਵਧੀਆ ਸੋਚ ਸੱਚ ਦੀ ਗੱਲ ਕਰਦੇ ਆ ❤
@RameshSingh-kc8yg
@RameshSingh-kc8yg Месяц назад
ਸਸਤਾ ਹੀ ਹੈ ਜਨਾਬ, ।
@puran4532
@puran4532 Месяц назад
Wah ji wah.
@kuldeepsinghchunagra1747
@kuldeepsinghchunagra1747 Месяц назад
ਕਿਸੇ ਨੂੰ ਵੀ ਵਿਆਹ ਤੇ ਖਰਚੇ ਸ਼ੋਸ਼ੇਬਾਜ਼ੀ ਲਈ ਨਹੀਂ ਕਰਨੇ ਚਾਹੀਦੇ।ਰਾਜੇ ਮਹਾਰਾਜੇ ਤੇ ਹੁਣ ਕਾਰਪੋਰੇਟ ਜੋ ਸ਼ੋਸ਼ੇਬਾਜ਼ੀ ਲਈ ਵਿਆਹ ਤੇ ਖਰਚੇ ਕਰਦੇ ਹਨ, ਉਹ ਲੋਕਾਂ ਦੇ ਸ਼ੋਸ਼ਣ ਦਾ ਹੀ ਪੈਸਾ ਹੁੰਦਾ ਹੈ।
@user-mt1nw1nn4b
@user-mt1nw1nn4b Месяц назад
ਭਾਈ sab,ਭਾਈ sab ਹੀ ਹੈ
@sukhmindersingh2661
@sukhmindersingh2661 Месяц назад
Baba ji good message for all
@ParamjitSingh-vx4xn
@ParamjitSingh-vx4xn Месяц назад
Bhai sahib ji you are great you are 100%right 🎉🎉🎉🎉🎉
@Jassijalandharwala
@Jassijalandharwala Месяц назад
Good
@RajwinderKaur-hy2og
@RajwinderKaur-hy2og Месяц назад
Waheguru ji ka khalsa waheguru ji ki fateh bhai sahib ji🙏🙏
@rajkaur19919
@rajkaur19919 Месяц назад
🙏🙏
@user-iq8js9ug8w
@user-iq8js9ug8w Месяц назад
you are a real sikh in the world ❤
@KuldeepSingh-zv6sp
@KuldeepSingh-zv6sp 28 дней назад
ਭਾਈ ਸਾਹਿਬ ਜੀ ਪੰਜਾਬੀਆਂ ਚ ਦੋ ਬਲਾਕ ਪਾਣਾ ਸਭ ਤੋਂ ਜਿਆਦਾ
@GurinderSingh-sq6gp
@GurinderSingh-sq6gp Месяц назад
GOOD JOB 👍👍👍
@deshpremi6295
@deshpremi6295 Месяц назад
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਉ।। (ਫ਼ਰੀਦ ਜੀ )
@gurjotbharur4450
@gurjotbharur4450 Месяц назад
ਜੈਸੀ ਸੋਚ,ਵੈਸਾ ਵੀਚਾਰ।
@rajinderkaur6561
@rajinderkaur6561 Месяц назад
So inspiring
@deeshpremvlog
@deeshpremvlog Месяц назад
ਸੱਚੀ ਗੱਲ ਹੈ ਜੀ
@turlochanmalhi3130
@turlochanmalhi3130 Месяц назад
Sadly, he was not invited. Otherwise, he would have been on the fashion show stage
@tarloksinghpunia7888
@tarloksinghpunia7888 Месяц назад
ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਪੰਜਾਬ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
@sukhvinderkaur6283
@sukhvinderkaur6283 Месяц назад
Pure diamond 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🎊
@gaming_with_rannvijay
@gaming_with_rannvijay Месяц назад
Yeh babaji baat bilkul sahi kehte hai
@gurpritsingh4612
@gurpritsingh4612 Месяц назад
right sir thankyou 🙏
@renubhardwaj6576
@renubhardwaj6576 Месяц назад
Bhoot hi sunder 👏👏
@anupamabhatt535
@anupamabhatt535 Месяц назад
Main Hindu hun but aapki vani manu bahut sakoon dendi hai 🙏🙏
@ankitkhatri9795
@ankitkhatri9795 Месяц назад
Me also
@BinduMavi-rq8zh
@BinduMavi-rq8zh Месяц назад
ਇਹ ਵਿਆਹ ਨਹੀਂ ਹੈ ਇਹ ਇਨਵੈਸਟਮੈਂਟ ਹੈ,, ਅਗਲੇ ਨੇ ਆਪਣੀ ਇਮੇਜ ਠੀਕ ਕਰ ਲੀ, ਆਪਣੀ,
@user-ed3ue4be3t
@user-ed3ue4be3t Месяц назад
🙏🏻🙏🏻🙏🏻🙏🏻🙏🏻waheguru ji ka khalsa waheguru ji ki fateh 🙏
@thehistoricalworld4268
@thehistoricalworld4268 Месяц назад
❤❤
@paridhikhanna6899
@paridhikhanna6899 Месяц назад
Very good message for all ❤
@paradeepthakur8964
@paradeepthakur8964 Месяц назад
Very nice jawab ditta baba g ❤
@LakhwinderkourKour
@LakhwinderkourKour Месяц назад
Waheguru ji kirpa nal 🎉❤❤❤❤❤
@nehakaushal4307
@nehakaushal4307 Месяц назад
whaguru g ka khalsa waheguru g ke fetha baba g ❤❤❤
@dilpreetkaur5069
@dilpreetkaur5069 Месяц назад
Waheguru ji stay blessed bhai sahib ji ❤❤
@seemakamboj4828
@seemakamboj4828 Месяц назад
Bahut vadia bhai sahib
@sikandermasihdashmeshnagriya
@sikandermasihdashmeshnagriya Месяц назад
Bahut wadia bhai saab
@amarjitsingh233
@amarjitsingh233 22 дня назад
True
@kuldeepchahal336
@kuldeepchahal336 Месяц назад
Right baba ji
@chainpalsgroup4309
@chainpalsgroup4309 Месяц назад
ਬਹੁਤ ਵਧੀਆ ਗੱਲ ਕੀਤੀ ਹੈ ਭਾਈ ਸਾਹਿਬ ਜੀ ਨੇ, ਜਦਕਿ ਲੋਕਾਂ ਨੇ ਇਹ ਤੱਕ ਕਿਹਾ ਕਿ ਉਹਨਾਂ ਨੇ ਵਿਆਹ ਹੀ ਸਾਡੇ ਪੈਸੇ ਨਾਲ ਕੀਤਾ 😂😂
@sukhdeepsingh-ku3fc
@sukhdeepsingh-ku3fc Месяц назад
ਮਾੜਾ ਬੰਦਾ ਹੋਰ ਕਰ ਵੀ ਕੀ ਸਕਦਾ, ਇਹੀ ਕਹਿ ਸਕਦਾ 😀
@kulwinderkaur191
@kulwinderkaur191 Месяц назад
Waheguru ji 🙏🙏, very nice
@sukhvinderkaur6283
@sukhvinderkaur6283 Месяц назад
Pure diamond babaji sat shri akalji
@harniksingh4306
@harniksingh4306 Месяц назад
Best motivational speaker in Punjab
Далее
A Minecraft Movie | Teaser
01:20
Просмотров 21 млн