Тёмный

ਅਮਲੀ ਨੰਬਰ -5 //Amli number-5 //new video jatt babe bandra to //punjabi comedy short movie//2024 

jatt babe bandra to
Подписаться 122 тыс.
Просмотров 56 тыс.
50% 1

ਅਮਲੀ ਨੰਬਰ -5 //Amli number-5 //new video jatt babe bandra to //punjabi comedy short movie//2024
#jatt babe bandra to
#new punjabi comedy short movie
#punjabi comedy video
#comedy
#funny
#trending
#shortvideo
#viral
#youtube
#comedyvideo
#funnyvideo
#subscribe
#youtube
#new
#bandra
#punjabi
#chand
#2024

Приколы

Опубликовано:

 

15 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 226   
@jagsirTungwali041
@jagsirTungwali041 3 месяца назад
ਬੰਤ ਸਿੰਘ ਬਿਨਾਂ ਗੱਲ ਨਹੀਂ ਬਣਦੀ ਚੰਦ ਸਿੰਘ ਉਸ ਨੂੰ ਨਾਲ ਰੱਖਿਆ ਕਰੋਂ
@SandhuRecords-vl8wg
@SandhuRecords-vl8wg 3 месяца назад
22 ਬੰਤ ਤੂੜੀ ਵਾਲ਼ੀ ਮਸ਼ੀਨ ਚੱਲਾਂ ਰਿਹਾ
@shakeelabdal6772
@shakeelabdal6772 3 месяца назад
😂😂😂😂😂😂😂
@SukhwinderSingh-wq5ip
@SukhwinderSingh-wq5ip 3 месяца назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@boharsingh7725
@boharsingh7725 3 месяца назад
ਬਹੁਤ ਹੀ ਵਧੀਆ ਬਾਈ 👌👌👌👌👌
@guggigill7474
@guggigill7474 3 месяца назад
ਬੰਤ ਬਿਨਾ ਗੱਲ ਨੀ ਬਣ ਰਹੀ ਬਈ 🙏
@BhupinderSingh-yg8cg
@BhupinderSingh-yg8cg 3 месяца назад
ਆ ਗਏ ਜੀ,,, ਆ ਗਏ,,,, ਬਾਂਦਰਾ ਵਾਲੇ,,,,ਚੰਦ ਸਿੰਘ,,,, ਬੰਤ ਸਿੰਘ,,,,, ਗੁਰਦਿਆਲ,,,,,, ਪਾਲਾ,,,,ਆ ਗਏ,,,, ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@Malikmumbaisattaking
@Malikmumbaisattaking 3 месяца назад
ਚਲੋ ਫੇਰ ਹੋਜਾ ਤਿਆਰ
@gurjeetgill1882
@gurjeetgill1882 3 месяца назад
ਵਾਈ ਚੰਦ ਬੰਤ ਕਿੱਥੇ ਐ ਅੱਜਕੱਲ🎉
@travelwithme771
@travelwithme771 3 месяца назад
Pritam di ਐਕਟਿੰਗ ਬੇਕਾਰ ਆ ਰੋਲਾ ਬੋਹਿਤ ਪਾਉਂਦਾ, ਬਣਿਆ ਤਾ ਬੁੜਾ ਹੋਇਆ video ch bolda ਮੁੰਡਿਆਂ ਵਾਂਗੂ ਆ ਇਹਨੂੰ ਕਹੋ ਅਵਾਜ ਬਦਲ ਕ ਐਕਟਿੰਗ ਕਰਿਆ ਕਰ,
@Manpreetbatthbatth
@Manpreetbatthbatth 3 месяца назад
ਬੰਤ ਨੂੰ ਲਿਆਓ ਯਾਰ ਫੁਕਰੇ ਬੰਦੇ ਰੱਖੇ ਆ
@sandeepsinghsingh4493
@sandeepsinghsingh4493 3 месяца назад
Sira ❤❤❤❤
@HappySingh-is2pw
@HappySingh-is2pw 3 месяца назад
Preetam nooo Bhear kabbo jar Bant noo Lak k Aioooo jar Preetam noo Ackting ni ondi 😭
@jagdevbrar9392
@jagdevbrar9392 3 месяца назад
ਹੁਣ ਫੇਲ ਆ ਕੰਮ ਚੰਦ ਹੋਰਾ ਦਾ ਬੰਤ ਨਾਲ ਵੀਡੀਓ ਵਧਿਆ ਹੁੰਦੀਆ ਸੀ
@mintupreet8561
@mintupreet8561 3 месяца назад
y har bande di kabildari hundi aaa koi kam hou ohnu phila gurdeyal heani c
@rajindersharma5008
@rajindersharma5008 3 месяца назад
​@@mintupreet8561ਹਰੇਕ ਬੰਦਾ ਆਪਣੇ ਤੱਕ ਸੋਚਦਾ ਜੋ ਦੂਜਿਆ ਨੂੰ ਵੀ ਸਮਝੇ ਬੰਦਾ ਓਹੀ ਹੁੰਦਾ ।ਤੁਸੀ ਸੁਲਝੇ ਬੰਦੇ ਹੋ ਬਾਈ
@jaspreetbrar6997
@jaspreetbrar6997 3 месяца назад
End ਗੱਲ ਬਾਤ bai ਚੰਦ 🎉🎉
@sandeepsinghsingh4493
@sandeepsinghsingh4493 3 месяца назад
Bali gent y ji ❤
@BoharDhillon-hw3uc
@BoharDhillon-hw3uc 3 месяца назад
Very nice 👍👍👍👍👍 ✌️✌️✌️✌️✌️
@rajindersharma5008
@rajindersharma5008 3 месяца назад
ਚੰਦ ਬਾਈ ਲੋਕ ਹੁਣ ਸੋਡੀ ਟੀਮ ਵਿੱਚ ਫਰਕ ਪਾਉਣ ਤੇ ਹੋ ਰਹੇ ਨੇ ਕੋਈ ਗੁਰਦਿਆਲ ਨੂੰ ਮਾੜਾ ਕਹਿੰਦਾ ਕੋਈ ਪ੍ਰੀਤਮ ਨੂੰ ਚਲੋ ਪ੍ਰੀਤਮ ਦੀ ਐਕਟਿੰਗ ਥੋੜੀ ਓਵਰ ਜਰੂਰ ਹੁੰਦੀ ਆ ਪਰ ਐਨਾ ਵੀ ਮਾੜਾ ਨੀ ਤੇ ਗੁਰਦਿਆਲ ਤਾ ਜਮਾਂ ਸਿਰਾ ਸੋਡੀ ਸਾਰੀ ਟੀਮ ਹੀ ਚੰਗੀ ਆ ਬਾਈ ਐਵੇ ਕਿਸੇ ਪਿਛੇ ਲਗ ਕੇ ਫਰਕ ਨਾ ਪਾ ਲਿਓ
@upkarsingh8553
@upkarsingh8553 3 месяца назад
ਊਈ ਊਂਟ ਪਟਾਗ ਮਾਰੀ ਜਾਂਦੇ ਨੇ ਖਾ ਕੇ ਭੁੱਕੀ ਨਾਂ ਕੋਈ ਗੱਲ ਨਾ ਬਾਤ ।
@JaspalSingh-qf1ty
@JaspalSingh-qf1ty 3 месяца назад
ਜਸਪਾਲ ਸਿੰਘ💯💯🙏🙏🙏🙏🎉🎉🎉🎉❤❤❤❤❤✌👍✌👍✌👍✌👍✌👌👌👌👌👌👌👌👌👌👌🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@rajindersharma5008
@rajindersharma5008 3 месяца назад
ਇਕ ਵਿਡੀਓ ਵਿੱਚ ਸਾਰੇ ਜਨਾਨੀਆਂ ਬਣਕੇ ਬੁੜੀਆਂ ਬਾਰੇ ਬਣਾਓ।
@YuvrajSingh-25001
@YuvrajSingh-25001 3 месяца назад
Sirrrrrra galbaat❤❤❤❤ like
@jasssandhu1963
@jasssandhu1963 3 месяца назад
Chand nal bant vdia lgda
@gurtejjhajjgurtej7606
@gurtejjhajjgurtej7606 2 месяца назад
ਬੰਤ ਬਿਨਾ ਫੇਲ ਆ ਰੀਲ. ਚੰਦ 22 ਉਹਦੇ ਤਰਾਂ ਨੀ ਰੀਸ ਕਰ ਸਕਦਾ.....
@vakhipaad2455
@vakhipaad2455 3 месяца назад
ਮੱਗਰ ਦੀ ਵੀਡੀਓ ਵੀ ਆਉਗੀ ਬਾਈ 🎉🎉
@GurlalSingh-mb4wt
@GurlalSingh-mb4wt 3 месяца назад
A gayi
@ishwarsinghsangha794
@ishwarsinghsangha794 3 месяца назад
22 ਬੰਤ ਬਿਨਾਂ kam ਫੇਲ aa ਪ੍ਰੀਤਮ londa jia edi omer acting krda
@gurmelram5171
@gurmelram5171 3 месяца назад
ਆ ਗਏ ਬੰਤ ਬਾਈ ਜੀ ਸਤਿ ਸ਼੍ਰੀ ਅਕਾਲ ਬੰਤ ਬਾਈ ਜੀ ਚੰਦ ਬਾਈ ਜੀ ਕੀ ਹਾਲ ਆ ਬੜੀ ਦੇਰ ਬਾਅਦ ਮਾਰਿਆ ਗੇੜਾ ਦੇ ਕਾਫੀ ਦੇਰ ਹੋ ਗਈ ਉਡੀਕਦਿਆਂ ਨੂੰ ਜਲਦੀ ਪਾ ਲਿਆ ਕਰੋ ਹੋਰ ਸੁਣਾਓ ਬੰਦ ਵੀਰੇ ਚੰਦ ਵੀਰੇ ਕੀ ਹਾਲ ਵਾ ਚੜ੍ਹਦੀਕਲਾ ਚੋਂ
@BaljitSingh-iu2vq
@BaljitSingh-iu2vq 3 месяца назад
ਬਾਈ ਬਾਕੀ ਸਭ ਠਿਕ ਐ ਜਾਰ ਕਾਲੀ ਐਨਕ ਵਾਲੇ ਨੂੰ ਦਫ਼ਾ ਕਰੋ ਬੰਤ ਜ਼ਿੰਦਾਬਾਦ ਨਹੀਂ like and comment ਬੰਦ
@sidhudefan-cb5ye
@sidhudefan-cb5ye 3 месяца назад
ਪ੍ਰੀਤਮ ਜਦੋ ਵੀਡਿਓ ਚ ਹੁੰਦਾ ਅਸੀ ਨਈ ਵੇਖਦੇ ਬਾਈ ਇਸ ਨੂੰ ਕੱਡੋ ਟੀਮ ਚੋ
@jagsirTungwali041
@jagsirTungwali041 3 месяца назад
ਚੰਦ ਸਿੰਘ ਆ ਪ੍ਰੀਤਮ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ
@jagisingh2628
@jagisingh2628 3 месяца назад
Att😊
@gurlalmaan7150
@gurlalmaan7150 Месяц назад
Band Bina Gal Nahin Bandi
@rajindersharma5008
@rajindersharma5008 3 месяца назад
😂 ਗੁਰਦਿਆਲ ਤਾ ਦੂਜਾ ਪਰੇਸ਼ ਰਾਵਲ ਆ ਨਿਰੀ ਕਮੇਡੀ ਸਿਰਾ ਕਰੈਕਟਰ ਪੂਰੀ ਫਿਟ ਐਕਟਿੰਗ, ਪ੍ਰੀਤਮ ਕਦੇ ਕਦੇ ਓਵਰ ਐਕਟਿੰਗ ਕਰ ਜਾਦਾ ਪਰ ਕਮੈਂਟਾਂ ਵਿੱਚ ਖੱਚ ਕਹਿਣਾ ਮੰਦਾ ਬੋਲਣਾ ਇਹ ਕਿੰਨਾ ਕੁ ਜਾਇਜ ਆ??
@sukhmaan4159
@sukhmaan4159 3 месяца назад
ਬੰਤ ਬਿਨਾ ਨੀ ਗੱਲ ਬਣ ਦੀ ਯਰ
@gurjantsingh9760
@gurjantsingh9760 3 месяца назад
Sirra krta y
@KhushveerMaan-yh8sn
@KhushveerMaan-yh8sn 3 месяца назад
❤❤❤
@Rai-Saab8560
@Rai-Saab8560 3 месяца назад
ਚੰਦ ਬਾਈ ਜਮੀਨ ਦੇ ਰੌਲੇ ਆਲੀ ਵੀਡੀਓ ਸੁਰੂ ਕਰੋ ਪਾਰਟ 18 ਬਣਾਓ ਬੰਤ ਤੋਂ ਬਿਨਾਂ ਗੱਲ ਨ੍ਹੀ ਬਣਦੀ
@gurjantsingh9760
@gurjantsingh9760 3 месяца назад
Chand ta sirra he krda y
@GoraSandhu-dv2il
@GoraSandhu-dv2il 3 месяца назад
ਬੰਤ ਨੂੰ ਲਿਆਓ
@rajvirsingh9034
@rajvirsingh9034 2 месяца назад
Nice
@GurmeetSingh-px6my
@GurmeetSingh-px6my 3 месяца назад
❤❤🔥🔥👌👌
@jaspreetgill662
@jaspreetgill662 3 месяца назад
Jina tym bant ni aonda video ch ohna tym ni dekhde video teri
@Nikkachahar
@Nikkachahar 3 месяца назад
ਬਾਈ ਅੱਜ ਬਾਲੀ ਵੀਡੀਓ ਵਿੱਚ ਗਰਮ ਮਸਾਲਾ ਘੱਟ ਸੀ ਲੱਗਦਾ ਚੰਦ ਪੂਰਾ ਕੈਮ ਨਹੀਂ ਸੀ ਅੱਜ
@user-wg5en1cw8e
@user-wg5en1cw8e 3 месяца назад
ਆ ਕਿਹੜਾ ਲੈ ਆਦਾ ਚੰਦ ਬੰਤ ਤੋਂ ਬਿਨਾਂ ਗੱਲ ਨਹੀਂ ਬਣਦੀ ਬੰਤ ਨੂੰ ਲੈ ਕੇ ਆੳ ਜੀ
@sukhwindermalik4501
@sukhwindermalik4501 3 месяца назад
ਬੰਤ ਨੂੰ ਲਿਆਓ ਚੰਦ ਯਾਰ 😂😂😂ਗੁਰਦਿਆਲ ਓਵਰ ਐਕਟਿੰਗ
@user-xu4ii3hp3o
@user-xu4ii3hp3o 19 дней назад
ਪ੍ਰੀਤਮ ਨੂੰ ਬਾਹਰ ਕੱਢੋ
@sandeepsidhwan9166
@sandeepsidhwan9166 3 месяца назад
ਪੀਤਮ ਬੇਕਾਰ ਬੰਦਾ
@jarmanbrar9376
@jarmanbrar9376 3 месяца назад
Banta Bhai mis u❤❤❤❤❤
@ਲਵਜੋਤ_ਗਿੱਲ
@ਲਵਜੋਤ_ਗਿੱਲ 3 месяца назад
ਨਾਂ ਸੁੱਤੀ ਤੇ ਨਾਂ ਕੱਤਆ ਗਿਆ ਨਾਂ ਬੁੰਡ ਦਿੱਤੀ ਨਾਂ ਨੱਚਿਆ ਗਿਆ 😂😂
@windersingh9211
@windersingh9211 3 месяца назад
ਵੀਡੀਓ ਤਾਂ ਚੰਦ ,ਬੰਤ ਤੇ ਮੁਕੰਦ ,ਪਾਲਾ ਇਹਨਾਂ ਨਾਲ ਈ ਵਧੀਆ ਬਣਦੀ ਆ ਪ੍ਰੀਤਮ ਹੈ ਨੀ ਵੀਡੀਓ ਵਾਲਾ ਧੱਕੇ ਜੇ ਨਾਲ ਵਿੱਚ ਫਸਾਈ ਫਿਰਦੇ ਹੋਂ ਜਰ
@kakamurid5219
@kakamurid5219 3 месяца назад
ਬੱਲੇ ਬੱਲੇ ਬੱਲੇ 😅😅😅
@100babbu
@100babbu 3 месяца назад
Chand tn mnu lgda khnda kuchhh yrrr😂😂😂😂😂😂
@Fitnessshortchannel
@Fitnessshortchannel 3 месяца назад
ਬਹੁਤ ਵਧੀਆ ਵੀਡੀਓ ਸਾਡੀ ਨਵੀਂ ਵੀਡੀਓ ਆ ਗਈ ਆ😂😂
@AmandeepKaur-mr8yr
@AmandeepKaur-mr8yr 3 месяца назад
Too funny
@AbhejinderDandiwal
@AbhejinderDandiwal 3 месяца назад
ਬੰਤ ਬਿਨਾਂ ਗੱਲ ਨੀ ਬਣੀ 22 ਜੀ
@user-gj5oi6vy1f
@user-gj5oi6vy1f 3 месяца назад
Very good 🎉
@RajenderSingh-il6io
@RajenderSingh-il6io 17 дней назад
Chand bai aaye keh v char kileya che bread biscut lge aa 😂😂😂😂
@keedigroup8670
@keedigroup8670 3 месяца назад
ਬੰਤ ਬਿਨਾ ਗੱਲ ਨੀ ਬਣਦੀ
@karam-cd6bx
@karam-cd6bx 3 месяца назад
😂❤
@studiodhaliwalpatiala.2957
@studiodhaliwalpatiala.2957 3 месяца назад
ਬਾਈ ਚੰਦ ਵੀਡਿਓ ਜਾਲਦੀ ਪਾਇਆ ਕਰੋ ਰੋਟੀ ਚੰਗੀ ਨਹੀਂ ਲਗਦੀ
@vakhipaad2455
@vakhipaad2455 3 месяца назад
❤❤🎉
@user-ie6bv2bh2j
@user-ie6bv2bh2j 3 месяца назад
Bai lat bhot a video
@jazzythoughts9361
@jazzythoughts9361 3 месяца назад
❤️❤️
@KuldeepSandhu-zt9wb
@KuldeepSandhu-zt9wb 3 месяца назад
Y yr chand story bankye lakke aaye kro yr
@gurpreet2991
@gurpreet2991 3 месяца назад
Aa gye Punjab de asli hero Raju bhairupa
@gurlalsingh-bh9fn
@gurlalsingh-bh9fn 3 месяца назад
ਆ ਗਏ ਜੱਟ ਬਾਬੇ ਬਾਦਰਾ ਤੋ ਬਾਈ ਚੰਦ ਕੀ ਗੱਲ ਹੋ ਗਈ ਬਹੁਤ ਲੇਟ ਵਿਡੀਓ ਪਾਈ ਕਈ ਦਿਨਾਂ ਬਾਅਦ ਜਲਦੀ ਵਿਡੀਓ ਪਾਈਆ ਕਰੋ ਸਾਨੂੰ ਵਿਡੀਓ ਦੇ ਨਸੇ ਤੇ ਲਾ ਤੇ ਆਪ ਕੰਮ ਕਾਰ ਕਰੀ ਜਾਦੇ ਹੋ ਬਹੁਤ ਵਧੀਆ ਵਿਡੀਓ ਸਿਰਾ🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@AnmolSingh-xg1ue
@AnmolSingh-xg1ue 3 месяца назад
❤❤❤❤❤good
@iqbalsinghtoor7537
@iqbalsinghtoor7537 3 месяца назад
ਚੰਦ ਬਹੁਤ ਲੇਟ ਆਇਆ
@harkrishansingh2130
@harkrishansingh2130 3 месяца назад
ਵਾਹ ਜੀ ਵਾਹ ਬਹੁਤ ਵਧੀਆ ਵੀਡੀਓ
@jsdhillon4277
@jsdhillon4277 3 месяца назад
Bant bina gll baat bni nhi...
@BalkinderSingh-th1hr
@BalkinderSingh-th1hr 3 месяца назад
ਬਹੁਤ ਵਧਿਆ ਵੀਡੀਓ ਸੀ 👌
@sarbjotsingh3200
@sarbjotsingh3200 3 месяца назад
bhut sira amm loka de pinda di gll baat ✅
@Gillwale-zt4wd
@Gillwale-zt4wd 3 месяца назад
ਬਾਈ ਬੰਤ ਨੂੰ ਲਿਆਉ ਵੀਡੀਉ ਚ
@pargatsingh9668
@pargatsingh9668 14 дней назад
😂😂
@luckybansal6147
@luckybansal6147 3 месяца назад
Bant kaha
@user-fy1su4so8v
@user-fy1su4so8v 3 месяца назад
ਬੰਤ ਬਿਨਾਂ ਗੱਲ ਨੀ ਬਣਦੀ ਬਾਈ
@palsinghpal4878
@palsinghpal4878 3 месяца назад
❤❤All rights sari teem ji 🎉🎉
@GursimranMehra
@GursimranMehra 3 месяца назад
Bant dinda jabab chand nu
@deepakkumar8967
@deepakkumar8967 3 месяца назад
👍👍👌👌🕺🕺💯💯🤞🤞❤️❤️
@ButaSingh-fd3qh
@ButaSingh-fd3qh 3 месяца назад
Sade aali video pa do
@gopalgaur2558
@gopalgaur2558 3 месяца назад
इस एपिसोड च खास गल नी बनी
@gurlalsingh7800
@gurlalsingh7800 3 месяца назад
ਹੁਣ ਤਾਂ ਦੋਵੇਂ ਮਿਲ ਗਾ ਓਦਰ dxx ਆ ਗਿਆ
@mangasinghmanga208
@mangasinghmanga208 3 месяца назад
Chand poora acted a
@gurpreetabdullah6847
@gurpreetabdullah6847 3 месяца назад
ਬੰਤ ਕਿੱਥੇ ਅ ਬਾਬੇ ਯਰ ਗੱਲ ਨੀ ਬਣਦੀ ਵੀਡਿਓ ਦੀ ਨਾ ਹੀ ਸਬਾਦ ਨੀ ਆਉਂਦਾ video ਦਾ ਜੋੜੀ ਬਣਦੀ ਆ ਬੰਤ ਤੇ ਚੰਦ ਦੀ 🙏👈
@rajasidhu9069
@rajasidhu9069 2 месяца назад
ਇਹ ਪ੍ਰੀਤਮ ਵਰਗੇ ਨੰਗ ਨੀਤ ਬੰਦੇ ਹੁੰਦੇ ਆ,, ਇਹਨੂੰ ਸਾਲੇ ਨੂੰ ਵੇਖਣ -ਸੁਨਣ ਨੂੰ ਦਿਲ ਨਹੀਂ ਕਰਦਾ
@babanseth6525
@babanseth6525 3 месяца назад
Very.good
@ParminderSingh-yg1qh
@ParminderSingh-yg1qh 3 месяца назад
ਪ੍ਰੀਤਮਾ ਇਸ ਨੂੰ ਆਖ ਪੜ੍ਹਨ ਲੱਗਾ ਨੀਮੀ ਨਾਂ ਪਾਇਆ ਕਰ ਪੜ੍ਹਨ ਲੱਗਾ ਇਨਕਾ ਲਾਇਆ ਕਰ 😜😜
@user-xs7sj3uf5k
@user-xs7sj3uf5k 3 месяца назад
❤🎉😅😅😅😂😂😂😂😂😂😂😂
@amankhandwal9799
@amankhandwal9799 4 дня назад
Bant nu add kro bhai
@gaggusandhu1604
@gaggusandhu1604 3 месяца назад
Bant kithe a ohnu leke aao
@AgamSingh-rb3gy
@AgamSingh-rb3gy 3 месяца назад
All gud funny video all team gud
@SatnamSingh-sk1tm
@SatnamSingh-sk1tm 3 месяца назад
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ
@sangha4236
@sangha4236 3 месяца назад
ਆ ਗਏ ਵਾਦਰਾਂ ਆਲੇ
@jasssandhu1963
@jasssandhu1963 3 месяца назад
Bant leke ayo
@GurpreetSingh-hv5eb
@GurpreetSingh-hv5eb 3 месяца назад
ਬੰਤ ਤੋ ਬਿਨਾਂ ਗੱਲ ਨੀ ਬਣਦੀ
@gurdaskhaira2181
@gurdaskhaira2181 3 месяца назад
Banat nu naal jurur rakho
@ramsinghsarpanch9812
@ramsinghsarpanch9812 3 месяца назад
Good
@ranjeetbhinder36
@ranjeetbhinder36 3 месяца назад
Changi gal nhi Bai bohut late video payi nashe vangu tord lagdi aa video
@tajindersinghgarcha9796
@tajindersinghgarcha9796 3 месяца назад
Khichi chalo chand bant ❤
@HarwinderSingh-me1tr
@HarwinderSingh-me1tr 3 месяца назад
ਗੱਲਾਂ ਧਿਆਨ ਨਾਲ ਸੁਣ ਵਾਲੀਆ ਹੁੰਦੀਆ ਚੰਦ ਤੇ ਸਾਰੀ ਟੀਮ ਦੀਆ ਰਾ ਰਾ ਰਾ
@sukhdeepsinghbilassingh
@sukhdeepsinghbilassingh 3 месяца назад
End gall batt bro ❤❤❤
@varinderbrar6574
@varinderbrar6574 3 месяца назад
ਗੁਰਦਿਆਲ ਤੋ ਐਕਟਿੰਗ ਨੀ ਹੁੰਦੀ
Далее
ਚੰਦ ਦਾ ਰੇਡੀਓ /jatt babe bandra to
25:31
Старый Дим Димыч вернулся😱
00:16
ਪਾਲਾ ਕਤਲੀਆਂ /jatt babe bandra to
32:27
ਅਮਲੀ ਦੀ ਸੱਟ /jatt babe bandra to
34:06
ускорил очередь на кассе
1:00
Просмотров 996 тыс.