Тёмный
No video :(

ਅਮੋੜ ਲਹਿਰ ਦਾ ਸਿਰਨਾਵਾਂ ਸੀ ਦੀਪ! ਭਿੜ ਗਿਆ ਸੀ ਭਾਜਪਾ ਪ੍ਰਧਾਨ ਨਾਲ! ਛੱਡਣਾ ਪਿਆ ਸੀ ਸੰਨੀ ਨੂੰ ਪ੍ਰੋਗਰਾਮ!Deep Sidhu 

Punjab Television
Подписаться 322 тыс.
Просмотров 181 тыс.
50% 1

/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 678   
@surjitgill6411
@surjitgill6411 2 года назад
ਜੂਨ 84 ਵਾਂਗ ਦਿਲ ਟੁੱਟ ਗਿਆ ਓ ਰੱਬਾ।‌ਸੰਤਾਂ ਦੀ ਸੋਚ ਦਾ ਧਾਰਨੀ ਸੀ ਦੀਪ ਸਿੱਧੂ
@kashmirchohan9661
@kashmirchohan9661 2 года назад
ਵੀਰਾ ਤੇਨੂ ਤੇਰੇ ਤੁਰ ਜਾਣ ਤੋਂ ਬਾਅਦ ਸੁਣਿਆ ਤੂੰ ਤਾਂ ਚੜ੍ਹਦਾ ਸੂਰਜ ਪ੍ਰਕਾਸ਼ ਸੀ।
@DarshanSingh-br9cl
@DarshanSingh-br9cl 2 года назад
ਆਪਣੇ ਘਰਾਂ ਵਿੱਚ ਕਿਤਾਬਾਂ ਦਾ ਖਜ਼ਾਨਾ ਜ਼ਰੂਰ ਹੋਣਾ ਚਾਹੀਦਾ ਹੈ
@kulwindersingh-du6lt
@kulwindersingh-du6lt 2 года назад
ਰੰਧਾਵਾ ਸਾਹਿਬ ਤੁਸੀ ਵੀ ਬਹੁਤ ਸੱਚੇ ਸੁੱਚੇ ਆਦਰਸ਼ਾਂ ਵਾਲੇ ਇੰਨਸਾਨ ਹੋ ਤੁਸੀ ਵੀ ਸਾਡੇ ਹੀਰੇ ਹੋ, ਆਪ ਦੀਆਂ ਅੱਖਾਂ ਦੇ ਅੱਥਰੂ ਵੀ ਇਹੋ ਦਰਸਾ ਰਹੇ ਨੇ। ਮੈ ਨਮਸਕਾਰ ਕਰਦਾ ਆਪ ਨੂੰ।🙏
@user-mp1ho6mz8w
@user-mp1ho6mz8w 2 года назад
ਰਧਾਵਾ ਸਾਹਬ ਇੰਕ ਇਨਕਲਾਲ ਦਾ ਚੜਦਾ ਸੂਰਜ ਅਸਤ ਹੋ ਗਿਆ ਦੀਪ ਸਿੰਧੂ ਤੇਰੀ ਸੋਚ ਸਦਾ ਜਿਉਦੀ ਰਹੋ ਗੀ ਵਹਿਗੁਰੂ ਜੀ ਕਾ ਖਾਲਸਾਂ ਵਹਿਗੁਰੂ ਜੀ ਫਤਿ ਜੀ
@gurdipsinghsidhu6541
@gurdipsinghsidhu6541 2 года назад
ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਨਿੱਡਰ ਹੋਕੇ ਪਹਿਰਾ ਦਿੰਦਾ ਸੀ । 🙏🙏
@GurjantSingh-fv2uw
@GurjantSingh-fv2uw 2 года назад
ਸਾਨੂੰ ਹੀਰਾ ਕੋਲ ਹੁੰਦਾ ਹੋਏ ਪਤਾ ਹੀ ਨਹੀਂ ਲੱਗਿਆ ਐਨਾ ਵੱਡਾ ਹੀਰਾ ਸਾਡੇ ਕੋਲ ਹੈ
@TejinderSingh-vz5eg
@TejinderSingh-vz5eg 2 года назад
ਉਹ ਹੋ ਗਁਲਾਂ ਸੁਣ ਸੁਣ ਕੇ ਕਾਲਜਾ ਬਾਹਰ ਨੂੰ ਆਉਂਦਾ ਪਰ ਦੁਁਖ ਵੀ ਹੈ ਅਸੀ ਜਿਉਂਦੇ ਜੀਅ ਕਿਉਂ ਨਹੀਂ ਪਛਾਣਦੇ ਇਹੋ ਜਿਹੀਆਂ ਰੂਹਾਂ ਨੂੰ,
@buntygill6741
@buntygill6741 2 года назад
Same here
@harroopk8496
@harroopk8496 2 года назад
Mai ta hmessa to hi kendi c ki deep sidhu sacha hai but lok nhi smjde es gal nu menu suru to hi ohna diya gala shi lagdiya c
@ranjodhsingj9588
@ranjodhsingj9588 2 года назад
ਬਜ਼ੁਰਗਾਂ ਦੀਆਂ ਗੱਲਾਂ ਸੁਣ ਦੀਪ ਬਾਰੇ ਮਨ ਚ ਬਹੁਤ ਇੱਜਤ ਵੱਧ ਗਈ, ਮਹਾਰਾਜ ਦੀ ਮਰਜ਼ੀ ਉਹ ਚਾਹੇ ਦੀਪ ਫ਼ੇਰ ਜਨਮ ਲਊ, ਸ਼ਰਧਾਂਜਲੀ ਵੀਰ ਲਈ! ਹੁਣ ਬਾਈ ਮੈਨੂੰ ਮਹਿਸੂਸ ਹੋ ਰਿਹਾ ਕਿ ਪੰਜਾਬੀਆਂ ਨੇ ਕੀ ਖੋ ਲਿਆ। ਮੈਂ ਵੀ ਜਜਬਾਤੀ ਹਾਂ ਬਹੁਤ ਦੁੱਖ ਹੋਇਆ।
@kaurnumberdar4113
@kaurnumberdar4113 2 года назад
ਰੰਧਾਵਾ ਸਾਹਿਬ ਜੀ ਰੋਣ ਹੀ ਲਾ ਦਿੱਤਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@shantydhalio523
@shantydhalio523 2 года назад
ਸਹੀ ਕਿਹਾ ਹੈ ਵੀਰ ਜੀ
@JarnailSingh-fd6xu
@JarnailSingh-fd6xu 2 года назад
Right aa ji
@satinderkaur6157
@satinderkaur6157 2 года назад
@@shantydhalio523 q
@dilrajdilraj981
@dilrajdilraj981 2 года назад
ਫਿਲਮੀ ਨਾਇਕ ਤੋਂ ਕੌਮੀ ਨਾਇਕ ਬਣ ਗਿਆ ਸੀ ਵੀਰ ਦੀਪ
@anmolbrar3391
@anmolbrar3391 2 года назад
ਦੀਪ ਸਿੱਧੂ ਤਾਂ ਬਹੁਤ ਨਿੱਕੀ ਉਮਰ ਵਿੱਚ ਹੀ ਹੁਣ ਤੱਕ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਨਾਮ ਨੂੰ ਚਮਕਾ ਗਿਆ ਹੈ। ਧੰਨਵਾਦ ਜੀਉ। ਧੰਨਵਾਦ ਜੀਉ।
@SatnamSingh-to9kx
@SatnamSingh-to9kx 2 года назад
ਸਰ ਸਲਾਮ ਅਾ ਬਾਈ ਜੀ ਨੂੰ ਏਸੇ ਯੋਧੇ ਕਦੀ ਕਦੀ ਧਰਤੀ ਤੇ ਅਾੳੁਂਦੇ ਅਾ ਦਿਲ ਬਹੁਤ ਦੁਖੀ ਹੋਇਆ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@jitsingh4856
@jitsingh4856 2 года назад
ਰੰਧਾਵਾ ਜੀ ਤੁਹਾਡੀ ਇੰਟਰਵਿਊ ਤੋਂ ਬਾਦ ਮੇਰੇ ਵਰਗੇ ਅਨੇਕਾਂ ਲੋਕਾਂ ਦੇ ਮਨਾਂ ਵਿੱਚ ਕਈ ਭੁਲੇਖੇ ਨਿਕਲ ਕੇ ਇਸ ਡੁੱਬ ਚੁੱਕੇ ਸਿਤਾਰੇ ਪ੍ਰਤੀ ਅਥਾਹ ਪਿਆਰ/ਸਰਧਾ ਜਾਗਦੀ ਹੈ। ਪੰਜਾਬ ਇਕ ਵੱਡਮੁੱਲੇ ਵਾਰਸ ਤੋਂ ਵਾਂਝਾ ਹੋ ਗਿਆ ਹੈ। ਇਸ ਦਰਦ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਹੈ।
@pargatbal4108
@pargatbal4108 2 года назад
ਪੰਜਾਬ , ਪੰਜਾਬੀਅਤ ਤੇ ਸੰਸਾਰ ਦੇ ਚ ਦੀਪ ਇਕ ਦੀਵੇ ਦੇ ਰੂਪ ਚ ਅਚਾਨਕ ਪੂਰਾ ਚਾਨਣ ਦੇਣ ਤੋਂ ਪਹਿਲਾ ਹੀ ਬੁੱਝ ਗਿਆ। ਪਰ ਅਪਣੀ ਆਖ਼ਰੀ ਵੀਡੀਉ ਚ ਜੋ ਬੋਲਿਆ ਸਦਾ ਲਈ ਅਮਰ ਕਰ ਗਿਆ।
@chahalsingh4892
@chahalsingh4892 2 года назад
ਬਹੁਤ ਦੁਖਦਾਈ ਘਟਨਾ। ਮਨ ਨੂੰ ਬਹੁਤ ਸਦਮਾ ਲੱਗਾ। ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦਾ ਅਲੰਬਰਦਾਰ, ਕੁੱਝ ਕਰਨ ਦੀ ਚਾਹਤ ਰੱਖਣ ਵਾਲਾ ਸਾਨੂੰ ਡੂੰਘੇ ਹਨੇਰਿਆਂ ਵਿੱਚ ਗੋਤੇ ਖਾਣ ਲਈ ਛੱਡ ਕੇ ਤੁਰ ਗਿਆ। ਅਫਸੋਸ ਅਫਸੋਸ ਅਫਸੋਸ ਬਹੁਤ ਅਫਸੋਸ।
@gursevsingh6539
@gursevsingh6539 2 года назад
ਰੰਧਾਵਾ ਜੀ ਇਹ ਦੀਪ ਪੰਜਾਬ ਦਾ ਜੱਗਦਾ ਦੀਪ ਹੈ ਜੋ ਪੰਜਾਬ ਨੂੰ ਜਾਗਦਾ ਰੱਖੂਗਾ ਜੀ
@tejinderkaur3766
@tejinderkaur3766 2 года назад
ਸਭਦਾ ਦਿਲ ਕੁਰਲਾ ਰਿਹਾ ਹੈ ਸੋ ਵੀ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਰੱਖਦਾ ਹੈ ।
@sadhusingh3109
@sadhusingh3109 2 года назад
ਜੀ ਬਿਲਕੁੱਲ ਸਹੀ ਕਿਹਾ ਤੁਸੀ ਅਸੀ ਇਸਨੂੰ ਕਿਸਾਨ ਸੰਘਰਸ਼ ਮੋਰਚੇ ਵਿੱਚ ਮਿਲਿਆ। ਸੰਤ ਜਰਨੈਲ ਸਿੰਘ ਜੀ ਦੇ ਬੜੇ ਪ੍ਰਸੰਸਕ ਸੀ ਤੇ ਨਿਸ਼ਚੇ ਵਾਚਕ ਭਰੋਸੇਮੰਦ ਸੀ ।ਵਾਹ ਦੀਪ ਸਿਹਾ ਸਿਰ ਝੁਕੱਦਾ ਆ। ਤੇਰੇ ਪਰਪੱਕਤਾ ਦੇ ਸਲਾਮ ਆ ।
@balwant41358
@balwant41358 2 года назад
ਰੱਬ ਨੇ ਪੰਜਾਬ ਦਾ ਹੀਰਾ ਸਾਥੋਂ ਖੋ ਲਿਆ ਬਹੁਤ ਦੁੱਖ ਹੋਇਆ ਵੀਰ ਦੇ ਜਾਨ ਦਾ ਇੰਝ ਲੱਗਾ ਜਿਵੇਂ ਕੋਈ ਆਪਣਾ ਸਾਨੂੰ ਛੱਡ ਕੇ ਤੁਰ ਗਿਆ ਹੋਵੇ ਵਾਹਿਗੁਰੂ ਅਪਣੇ ਚਰਨਾਂ ਵਿਚ ਨਿਵਾਸ ਬਖਸੇ 😥
@singhkuljit517
@singhkuljit517 2 года назад
😭😭
@sidhu910
@sidhu910 2 года назад
ਸੱਚ ਜਾਣਿਓ ਅੱਖਾਂ ਵਿੱਚੋ ਹੰਝੂ ਆਪ ਮੁਹਾਰੇ ਨਿਕਲ ਤੁਰਦੇ ਅਾ। ਹੀਰਾ ਸੀ ਪੰਜਾਬ ਦਾ ਓਹ ।
@JaiGuruji7264
@JaiGuruji7264 2 года назад
ਸਾਡੇ ਲੋਕਾਂ ਦੀ ਤਰਾਸਦੀ ਹੈ ਯੋਧਿਆਂ ਦੇ ਜਾਣ ਪਿੱਛੋਂ ਹੀ ਸੱਚਾਈ ਸਾਹਮਣੇ ਆਉਂਦੀ ਹੈ। ਵੀਰ ਤੁਸੀਂ ਸਾਡੇ ਦਿਲ ਵਿੱਚ ਹਮੇਸ਼ਾ ਰੋਸ਼ਨ ਰਹੋਗੇ।
@jatindertiwana82
@jatindertiwana82 2 года назад
ਸੱਚਾ ਪੰਜਾਬ ਦਰਦੀ ਹੈ ਬਾਈ ਵਹਿਗੁਰੂ ਜੀ ਦੀ ਕਿਰਪਾ ਸੀ ਵੀਰ ਉਤੇ
@user-bp8py8tc5w
@user-bp8py8tc5w 2 года назад
ਹਾਏ ਰੱਬਾ ਮੋੜਦੇ ਵੀਰ ਨੂੰ😭😭😭😭
@lakhwinder9324
@lakhwinder9324 2 года назад
ਦਿਲ ਟੁੱਟ ਗਿਆ ਓਏ ਰੱਬਾ😢😢
@harmeetbrar1423
@harmeetbrar1423 2 года назад
ਵਾਹਿਗੁਰੂ 😭😭
@hsingh9180
@hsingh9180 2 года назад
Same here bro
@kamljitjoshan5294
@kamljitjoshan5294 2 года назад
Waheguru why u don't save him ?
@kulveergill2860
@kulveergill2860 2 года назад
ਰੰਧਾਵਾ ਸਾਹਿਬ ਮੈਨੂੰ ਥੋਡੇ ਤੇ ਭਾਈ ਸਾਹਿਬ ਤੇ ਬਹੁਤ ਗੁੱਸਾ ਆ ਰਿਹਾ ਹੈ। ਤੁਸੀਂ ਅਤੇ ਭਾਈ ਸਾਹਿਬ ਜੋ ਗੱਲਾਂ ਅੱਜ ਕਰ ਰਹੇ ਹੋ ਇਹ ਗੱਲਾਂ ਤੁਸੀਂ ਅੱਜ ਕਿਓਂ ਨਹੀਂ ਕੀਤੀਆਂ ਜਦੋਂ ਕਾਮਰੇਡ ਲੀਡਰ ਵੀਰ ਨੂੰ ਗਦਾਰ ਕਹਿ ਰਹੇ ਸਨ।
@JaspreetSingh-jq5un
@JaspreetSingh-jq5un 2 года назад
@@hsingh9180 jeuryrr Trrrr
@sukhcharanmahla4796
@sukhcharanmahla4796 2 года назад
ਬਹੁਤ ਹੀ ਸੁਲਝਿਆ ਹੋਇਆ ਇਨਸਾਨ ਸੀ ਬਾਈ ਦੀਪ ਸਿੱਧੂ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਬਲ ਬਖਸ਼ੇ
@RajinderSingh-dr2un
@RajinderSingh-dr2un 2 года назад
ਪੰਜਾਬੀਆਂ ਨੂੰ ਬਹੁਤ ਚਿਰ ਬਾਅਦ ਚੰਗਾ ਲੀਡਰ ਮਿਲਿਆ ਸੀ।ਭਰ ਜਵਾਨੀ ਵਿਚ ਤੁਰ ਜਾਣਾ ਬਹੁਤ ਦੁਖਦਾਈ
@sukhdevsingh617
@sukhdevsingh617 2 года назад
ਦੀਪ ਸਿੱਧੂ ਦਾ ਘਾਟਾ ਤਾ ਪੂਰਾ ਨਹੀ ਹੋ ਸੱਕਦਾ ਪਰ ਸਾਰਿਆ ਨੂੰ ਉਹਦੀ ਸੋਚ ਰੱਖਕੇ ਚੱਲਣਾ ਚਾਹੀਦਾ ਦਾ ਜੋ ਦੀਪ ਦਾ ਸੁਪਨਾ ਉਹ ਪੂਰਾ ਕੀਤਾ ਜਾਵੇ
@didarsingh5662
@didarsingh5662 2 года назад
ਬਹੁਤ ਹੀ ਦੁੱਖਦਾਈ ਘਟਨਾ ਦੀਪ ਸਿੱਧੂ ਇੱਕ ਸੁੱਚਾ ਸਾਚਾ ਇਮਾਨਦਾਰ ਇਨਸਾਨ ਸੀ
@jagjibhangu5096
@jagjibhangu5096 2 года назад
Darshansinghwahegu👌❤
@parmjitkaur2020
@parmjitkaur2020 2 года назад
ਬਹੁਤ ਦੁੱਖ ਵਾਲੀ ਖਬਰ ਹੈ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ
@khushwantrai7298
@khushwantrai7298 2 года назад
ਦਿਲ ਰੋ ਰਿਹਾ ਹੈ vir ji . 😭😭😭😭
@kamaljitsingh843
@kamaljitsingh843 2 года назад
ਰੰਧਾਵਾ ਸਾਹਿਬ ਬਹੁਤ ਦੁਖਦਾਈ ਖ਼ਬਰ ਹੈ ਜਦੋਂ ਦੀ ਇਹ ‌ਖਬਰ‌ ਸੁਣੀ ਹੈ ‌, ਅੱਖਾਂ ਵਿਚੋਂ ਵਾਰ ਵਾਰ ਹੰਝੂ ਬਹਿ ਰਹੇ ਹਨ।
@gillpartap2504
@gillpartap2504 2 года назад
ਰੰਧਾਵਾ ਸਾਬ ਜੀ ਆਪ ਜੀ ਚਰਨਾਂ ਬੇਨਤੀ ਇਕ ਪ੍ਰੋਗਰਾਮ ਹੋਰ ਦੀਪ ਸਿੱਧੂ ਜੀਵਨ ਬਾਰੇ
@giansingh3850
@giansingh3850 2 года назад
ਚਾਚਾ ਜੀ ਮੈਂ ਆਪ ਜੀ ਤੋਂ ਦੋਂਨੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ ਕਿਉਂਕਿ ੨੬ ਜਨਵਰੀ ਵਾਲੀ ਘਟਨਾ ਤੇ ਅਣਜਾਣ ਪੁਣੇ ਚ ਦੀਪ ਦੇ ਖਿਲਾਫ ਮੈਂ ਵੀ ਕੁਮੈਂਟ ਕੀਤਾ ਸੀ ਦੀਪ ਤਾਂ ਸਾਡੇ ਵਿੱਚ ਨਹੀਂ ਆਪ ਜੀ ਨੂੰ ਸੁਣ ਕੇ ਮੈਂ ਆਪਣੇ ਆਪ ਨੂੰ ਗਲਤ ਸਾਬਤ ਹੁੰਦਾ ਦੇਖ ਰਿਹਾ ਹਾਂ,ਇਕ ਵਾਰ ਫਿਰ ਸੌਰੀ
@h.l.p.president7872
@h.l.p.president7872 2 года назад
बाई जी बाई दीप सिंधू मर या नही ओ अज्ज वी जिन्दा है
@ranibasra601
@ranibasra601 2 года назад
ਰੰਧਾਵਾ ਵੀਰ ਕਾਸ਼ ਤੁਸੀਂ ਇਹ interview ਪਹਿਲਾਂ ਕੀਤੀ ਹੁੰਦੀ ਉਹਦੇ ਜਿਉਂਦੇ ਜੀਅ ਤਾਂ ਉਸਦੀ ਜੀਵਨ ਬਾਰੇ ਲੋਕਾਂ ਨੂੰ ਅਸਲੀਅਤ ਦਾ ਪਤਾ ਲਗਦਾ
@jugjagsinghsinghgugjag4199
@jugjagsinghsinghgugjag4199 2 года назад
ਹੁਣ ਵੀ ਕੁਝ ਨੀ ਵੀਗੜਿਆ ਦੀਪ ਬਾਈ ਦੀ ਸੋਚ ਤੇ ਪਹਿਰਾ ਦਿਓ
@jaskaranchohan7910
@jaskaranchohan7910 2 года назад
Pahle log ne ehna gla te jakeen nai krna c
@cloudnineepic
@cloudnineepic 2 года назад
True :( 💔
@navidhillon5968
@navidhillon5968 2 года назад
@@jugjagsinghsinghgugjag4199 Pr vir na pura hon vala ghata pagya sikh kom nu 🙏🏻💔😭
@kashmirkaur626
@kashmirkaur626 2 года назад
ਦੀਪ ਸਿੰਘ ਦੀ ਸੋਚ ਤੈਅ ਪਹਿਰਾ ਦਿਓ ਨਾਹਰੈ ਨਾ ਲਾਓ
@kewalkamboj7339
@kewalkamboj7339 2 года назад
ਪੰਜਾਬ ਦਾ ਕੋਹਿਨੂਰ ਹੀਰਾ ਸੀ ਦੀਪ ਸਿੰਧੂ॥
@baldevsinghgill6557
@baldevsinghgill6557 2 года назад
ਅੰਬਰਾਂ ਤੋਂ ਜਦ ਵੀ ਕੋਈ ਤਾਰਾ ਟੁੱਟਿਆ ਕਰੇਗਾ ਪਰਦੇਸ ਵੱਸਣ ਵਾਲਿਆ ਕੋਈ ਯਾਦ ਤੈਨੂੰ ਕਰੇਗਾ!
@jasvindersinghaulakh3162
@jasvindersinghaulakh3162 2 года назад
ਰੰਧਾਵਾ ਸਾਹਿਬ ਤੁਸੀਂ ਹਰ ਸੱਚੇ ਪੰਜਾਬੀ ਦੇ ਦਰਦ ਦੀ ਤਰਜ਼ਮਾਨੀ ਕੀਤੀ ਹੈ।ਪੰਜਾਬੀਅਤ ਦੇ ਅਲੰਬਰਦਾਰ ਦੀ ਬੇਵਖਤੀ ਮੌਤ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਧੰਨਵਾਦ
@manjitsingh4053
@manjitsingh4053 2 года назад
ਇਕ ਇਨਸਾਨ ਜਾ ਸਖਸ਼ੀਅਤ ਨਹੀਂ ਇਕ ਲਹਿਰ ਸੀ ਦੀਪ ਸਿੱਧੂ
@hardeepaulakh7217
@hardeepaulakh7217 2 года назад
ਚਾਚਾ ਜੀ ਦੀਪ ਸਿੱਧੂ ਵੀਰ ਜੀ ਦੀ ਬਹੁਤ ਦੂਰ ਸੀ ਮੰਜ਼ਿਲ ਆਪਣੇ ਮੂੰਹੋਂ ਬੋਲਦਾ ਰਿਹਾ ਪਰ ਤੁਸੀਂ ਅਤੇ ਸਿੱਖ ਕੌਮ ਸਮਝ ਨਹੀਂ ਸਕੇ ਦੀਪ ਵੀਰ ਹਰ ਗੱਲ ਸੱਚ ਬੋਲ ਗਿਆ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ
@Cheemahs16
@Cheemahs16 2 года назад
ਤੁਸੀਂ ਦੀਪ ਸਿੱਧੂ ਨੂੰ ਸਮਝ ਕੇ ਕੀ ਕੀਤਾ ਹੈ?
@harpalkaursandhu4250
@harpalkaursandhu4250 2 года назад
ਬਹੁਤ ਦੁੱਖਦਾਈ ਹੈ ਜੇ ਕਿਤੇ ਝੂਠ ਹੋ ਜਾਵੇ ...ਦਿੱਲ ਬਲ਼ੂਦੰਰ ਹੋ ਗਏ ਕੋਈ ਥਾਂ ਨਹੀਂ ਲੈ ਸਕਦਾ
@LakhwinderSingh-fj6ol
@LakhwinderSingh-fj6ol 2 года назад
ਓਹ ਵਾਹਿਗਰੂ ਜੀ , ਐਵੇਂ ਜਾਪਦਾ ਜਿਵੇਂ ਪੰਜਾਬ ਨਾਲ ਏਕ ਹੋਰ 84 ਵਰਤ ਗਈ ਹੈ , ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਆਪਣੀ ਕਿਰਪਾ ਬਣਾ ਕੇ ਰੱਖੋ ਪਰਿਵਾਰ ਤੇ🙏🙏🙏🙏
@amarajitproductions3902
@amarajitproductions3902 2 года назад
ਬਾਈ ਦੀਪ ਸਿੱਧੂ ਗੱਲ ਹਮੇਸ਼ਾ ਸਿਧਾਂਤਿਕ ਤੌਰ ਤੇ ਕਰਦਾ ਸੀ ਤੇ ਉਸਦੇ ਤਰਕ ਤੋਂ ਬਹੁਤ ਸੇਧ ਮਿਲਦੀ ਸੀ... ਦਲੇਰੀ ਦਾ ਚਿੰਨ ਸੀ. ਉਹ ਸੱਚਾ ਰਾਸ਼ਟਰਵਾਦੀ, ਪੰਜਾਬ, ਪੰਜਾਬੀਅਤ, ਸਿੱਖੀ ਅਤੇ ਰਾਜਾਂ ਦੇ ਅਧਿਕਾਰਾਂ ਦਾ ਹਾਮੀ ਸੀ ... ਭੁਲਾ ਨਹੀ ਸਕਾਂਗੇ ਉਸਦੀ ਸੋਚ ਅਤੇ ਬੌਧਿਕ ਵਿਚਾਰਾਂ ਨੂੰ...
@Ravi-vj6fm
@Ravi-vj6fm 2 года назад
ਬਹੁਤ ਹੀ ਮਾੜੀ ਘਟਨਾ ਰਬ ਅਾਪਣੇ ਚਰਨਾ ਚ ਨਿਵਾਸ ਬਖਸ਼ੇ ਦੀਪ ਬਾੲੀ ਨੂੰ
@mukeshkumargulati5866
@mukeshkumargulati5866 2 года назад
Very said
@balvirsidhu5946
@balvirsidhu5946 2 года назад
ਦਸ ਨੀ ਸਕਦਾ ਕਿੰਨਾ ਦੁੱਖ ਹੋਇਆ, ਕਮ ਤੇ ਕਿਸੇ ਨਾਲ ਗਲ ਨੀ ਕੀਤੀ ਗਲ ਭਰਿਆ ਹੋਇਆ ਅਜੇ ਵੀ, ਹੰਝੂ ਆ ਰਹੇ ਨੇ ਅੱਖਾਂ ਚ
@deedarsingh3269
@deedarsingh3269 2 года назад
ਕੌਮ ਦੇ ਸਰਮਾਏ ਵਿਚੋਂ ਸਮਝੋ ਇੱਕ ਹੀਰਾ ਬੰਦਾ ਹਮੇਸ਼ਾਂ ਲਈ ਨਿੱਖੜ ਗਿਆ....ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਕਸ਼ਿਸ ਕਰਨ ਜੀ....😭😭😭😭
@gurmeetsidhu6204
@gurmeetsidhu6204 2 года назад
ਦੀਪ ਸਿੱਧੂ ਸਿੱਖ ਕੌਮ ਦਾ ਯੋਧਾ ਸੀ ਉਸ ਯੋਧੇ ਵਿੱਚ ਬਹੁਤ ਗੁਣ ਸਨ ਅਸੀ ਪਹਿਲਾ ਤੋ ਹੀ ਉਹਨਾ ਦੇ ਪ੍ਰਸੰਸਕ ਸੀ ਦੀਪ ਸਿੱਧੂ ਸਦਾ ਅਮਰ ਰਹੇਗਾ
@ranibasra601
@ranibasra601 2 года назад
ਹਰ ਇਕ ਦਾ ਦਿਲ ਰੋ ਰਿਹਾ ਗਏ ਕਦੇ ਮੁੜਦੇ ਨਹੀਂ
@HardeepSingh-ly6lh
@HardeepSingh-ly6lh 2 года назад
ਬਹੁਤ ਵਧੀਆ ਬਹੁਤ ਪਿਆਰਾ ਬੰਦਾ ਸੀ। ਕੌਮੀ ਜਜ਼ਬੇ ਵਾਲਾ ਸੀ
@manjitsingh4053
@manjitsingh4053 2 года назад
ਰੰਧਾਵਾ ਸਾਹਿਬ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਨੂੰ ਰੋਕਣਾ ਨਾਮੁਮਕਿਨ ਹੋ ਗਿਆ।
@shantydhalio523
@shantydhalio523 2 года назад
ਸਹੀ ਕਿਹਾ ਹੈ ਵੀਰ ਜੀ
@GurmeetSingh-yc3nr
@GurmeetSingh-yc3nr 2 года назад
ਭਾਈ ਸਾਹਿਬ ਜੀ ਦੀਪ ਸਿੱਧੂ ਜੋਧੇ ਵਰਗਾ ਸੂਰਜ ਕਦੇ ਨਹੀਂ ਛੂਪ ਸਕਦਾ ਤੂਸੀਂ ਵੀ ਇਦਾਂ ਨਾਂ ਆਖਿਆ ਕਰੋ ਹੂਣ ਤਾਂ ਦੀਪ ਸਿੱਧੂ ਜੋਧੇ ਦਿਆਂ ਰੰਗ ਲੱਗ ਗਾ
@baldevsinghgill6557
@baldevsinghgill6557 2 года назад
ਬੇਹੱਦ ਦੁੱਖਦਾਈ ਤੇ ਹਿਰਦੇਵੇਦਕ ਖਬਰ ਹੈ ਜੀ! ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ!
@balkourdhillon5402
@balkourdhillon5402 2 года назад
ਰੰਧਾਵਾ ਸਾਹਿਬ ਜੀ ਇਕ ਪਾਸੇ ਠੀਕ ਹੈ ਕਿ ਵੀਰ ਸਿਂਧੂ ਸਾਡੇਵਿਚ ਨਹੀ ਰਹੇ ਪਰ ਤੁਸੀਂ ਜੋ ਸਰਦਾਰ ਸਾਹਿਬ ਜੀ ਨਾਲ ਦੀਪ ਜੀ ਦੇ ਜੀਵਨ ਵਾਰੇ ਦੁਖ ਸਾਂਝੇ ਕੀਤੀ ਤੇ ਜੀਵਨ ਵਾਰੇ ਸੰਖੇਪ ਤੇ ਵਡਮੁੱਲੀ ਐਨ ਸਮੇਂ ਸਿਰ ਦੁਨੀਆਂ ਭਰ ਦੇ ਪੰਜਾਬੀ ਬਾਈ ਦੀਪ ਜੀ ਵਾਰੇ ਹੋਰ ਵੀ ਵਧ ਜਾਨਣਾ ਚਾਹੁੰਦੇ ਹਨ ਹੋਰ ਵੀ ਗੱਲਾਂ ਸੁਣਾਈਆ ਜਾਣ ਫੇਰ ਕਿਤੇ
@MohinderSingh-wu5cn
@MohinderSingh-wu5cn 2 года назад
I listen the Adv Deep Sidhu. He was the unique person. Waheguru ji .
@jagdevbrar6100
@jagdevbrar6100 2 года назад
ਬਹੁਤ ਹੀ ਦੁੱਖ ਦੇਣ ਵਾਲੀ ਖਬਰ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@satindersinghsandhu1253
@satindersinghsandhu1253 2 года назад
ਦੀਪ 22 ਦੀ ਮੰਜ਼ਿਲ ਤਾਂ ਸਿੱਖਾਂ ਵਾਸਤੇ ਖਾਲਿਸਤਾਨ ਦੀ ਹੀ ਸੀ
@dr.paramjitsinghsumra179
@dr.paramjitsinghsumra179 2 года назад
ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਝਾੜੂ ਫੜ੍ਹਨਾ ਜਾਂ ਕਿਰਪਾਨ
@b.s.dhillon7515
@b.s.dhillon7515 2 года назад
ਬਹੁਤ ਦੁਖਦਾਈ ਘਟਨਾ,ਪਰਿਵਾਰ ਨੂੰ ਕਦੇ ਵੀ ਨਾਂ ਭੁੱਲਣ ਵਾਲਾ ਸਦਮਾ
@gurdipsinghsidhu6541
@gurdipsinghsidhu6541 2 года назад
ਭਾਈ ਦੀਪ ਸਿੱਧੂ ਅਮਰ ਰਹੇ 🙏🙏
@kuldeepkhangurha8337
@kuldeepkhangurha8337 2 года назад
ਕੋਈ ਅਲਫਾਜ ਨਹੀ ਕੇ ਕਿਸ ਤਰ੍ਹਾਂ ਦੁੱਖ ਦਾ ਪ੍ਰਗਟਾਵਾ ਕਰਾਂ ਵਾਹਿਗੁਰੂ ਜੀ ਮੇਹਰ ਕਰੋ
@pargatbal4108
@pargatbal4108 2 года назад
ਪੰਜਾਬ , ਪੰਜਾਬੀਅਤ ਤੇ ਸੰਸਾਰ ਦਾ ਇਕ ਦੀਪ ਦੇ ਰੂਪ ਚ ਦੀਵਾ ਬਹੁਤ ਛੇਤੀ ਬੁੱਝ ਗਿਆ ਪਰ ਆਖ਼ਰੀ ਵੀਡੀਉ ਦੇ ਬੋਲਾ ਰਾਹੀ ਸਦਾ ਲਈ ਅਮਰ ਹੋ ਕੇ ਅਚਾਨਕ ਤੁਰ ਗਿਆ …!
@LuckyLucky-zl2sw
@LuckyLucky-zl2sw 2 года назад
ਬਿਲਕੁਲ ਬਾਈ
@theredleo4936
@theredleo4936 2 года назад
Deep Sidhu Mamla ਇਹ ਸਿੱਖਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹਨ
@daljitsingh6590
@daljitsingh6590 2 года назад
ਕੋਮ ਦਾ ਚੜਦਾ ਸੂਰਜ ਡਬ ਗਿਆ ਵਾਹਿਗੁਰੂ ਰੂਹ ਨੂੰ ਸਾਂਤੀ ਬਖਸ਼ਣ ਨਗਾਰੇ ਮੂਧੇ ਵਜ ਗਏ
@kanwarjeetsingh1086
@kanwarjeetsingh1086 2 года назад
ਬਾਈ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਆਪਾਂ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਈਏ,ਅਮਰਗੜ ਵਾਸੀਆਂ ਨੂੰ ਅਪੀਲ ਹੈ ।
@amandhaula5843
@amandhaula5843 2 года назад
G bilkul right
@gavygavy181
@gavygavy181 2 года назад
Ha ji saab
@HarjinderSingh-cz7pg
@HarjinderSingh-cz7pg 2 года назад
Lion of Punjab Deep Sidhu Veerji hun nhi millna ji, Dhanwad ji
@parvinderrangi5709
@parvinderrangi5709 2 года назад
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਲਵਿਦਾ ਛੋਟੇ ਵੀਰ
@ParamjitKaurDhesi
@ParamjitKaurDhesi 2 года назад
ਸਰਦਾਰ ਜਸਮੇਲ ਸਿੰਘ ਜੀ ਅਸੀੰ ਤੁਹਾਡੇ ਦੁੱਖ ਵਿੱਚ ਸਾਮਲ ਹਾੰ ਜੀ ਵਾਹਿਗੁਰੂ ਦੀਪ ਸਿੱਧੂ ਨੂੰ ਆਪਨੇ ਚਰਨਾੰ ਚ ਨਿਵਾਸ ਬਖਸਨ ਤੇ ਪੂਰੇ ਪਰਿਵਾਰ ਤੇ ਪੂਰੀ ਦੁਨੀਆ ਚ ਰਹਿੰਦੇ ਦੀਪ ਸਿੱਧੂ ਦੇ ਚਾਹੁਣ ਵਾਲਿਆੰ ਨੂੰ ਭਾਣਾ ਮੰਨਣ ਦਾ ਬਲ ਬਖਸਨ ਦੀਪ ਸਿੱਧ ਦੇ ਸੋਚ ਦੀ ਯੋਧੇ ਵਾਰ ਵਾਰ ਪੰਜਾਬ ਦੀ ਧਰਤੀ ਤੇ ਜਨਮ ਲੈੰਦੇ ਰਹਿਣ ks dhesi Tx usa
@gurdeepsandhu727
@gurdeepsandhu727 2 года назад
Sardar Jasmel Singh Brar, Advocate, High Court, Punjab, CHD is my Senior Colleague and is my Elder Brother. Hats Off to Deep Sidhu Veer...Salaam te Sijada hai Deep Sidhu di soch nu..!! Main Deep de Parivar te Brar Saab di Family nu apni Aqeedat pesh karda Dosto. I am big FAN of Deep Sidhu's Intellect and Knowledge of Sikh Traditions. Deep will always be ALIVE in our Memories. May. WAAHEGURU Sache Paatshah bless His Soul with Eternal Peace...🙏🙏🙏
@EkamElactronic
@EkamElactronic 2 года назад
ਅਣਖ ਤੇ ਗ਼ੈਰਤਦੀ ਮਿਸਾਲ ਸੀ ਦੀਪ ਸਿੱਧੂ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ
@BaljitSingh-do9zs
@BaljitSingh-do9zs 2 года назад
ਵਾਹਿਗੁਰੂ ਜੀ
@amritsingh6949
@amritsingh6949 2 года назад
ਦੀਪ ਨਹੀਂ ਗਿਆ ਇੱਕ ਨਵੀਂ ਸੋਚ ਨੂੰ ਜਨਮ ਦੇ ਗਿਆ ਪੰਜਾਬੀ ਕਦੀ ਵੀ ਨਹੀਂ ਭੁੱਲਣਗੇ
@davesharma9990
@davesharma9990 2 года назад
It is a sad moment for Punjab. He took Kisan movement to heights, even though he was never given credit for this. He regained his reputation by not participating in the election process. May Waheguru bless his soul. My maternal grand mother was from village Udekaran and my mother has deep memories with this village. He always put forward his point of views with respect and politeness. We lost a budding leader.
@gurdeepsandhu727
@gurdeepsandhu727 2 года назад
Sandhu Saab you are absolutely right Brother. Deep Sidhu was a Guiding Light in the sky of Sikh Religion and Punjab. Deep was much more than what appeared on the surface of His Personality and Intelligent Sharp Brain. Kaash WaaheGuru sanu ainni Quvvat baxe ke asi Deep Sidhu Veer de Supne pure kar skiye...!!!
@cloudnineepic
@cloudnineepic 2 года назад
Insaaniyat fitrat haii k assi jeonde g loka di kadhar nahi krde 💔💔😔☹ Deep sidhu jis izzat nu jeonde g trsda raha oh hun oh wekh nahi skda :( How sad 💔
@kashmirkaur626
@kashmirkaur626 2 года назад
ਰੰਧਾਵਾ ਸਾਹਿਬ ਜਿੰਦਾਬਾਦ ਧੰਨਵਾਦ ਇਹ ਬਚਨ ਕ੍ਰਾਂਤੀਕਾਰੀ ਦੀ ਇੰਟਰਵਿਊ ਧੰਨਵਾਦ
@gogikhan8049
@gogikhan8049 2 года назад
ਜੰਗਜੂ ਯੋਧੇਆਂ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਏ ਪਰ ਏਨੀ ਜ਼ਿੰਦਗੀ ਵਿੱਚ ਹੀ ਸੁਰਮੇ ਬਹੁਤੀਆਂ ਸੁੱਤਿਆਂ ਜਮਿਰਾ ਨੂੰ ਜਰੁਰ ਜਗਾ ਜਾਂਦੇ ਨੇ ਦੀਪ ਬਾਈ ਦਾ ਹਰ ਲਫ਼ਜ਼ ਹਰ ਜਾਗਦੀ ਜਮਿਰ ਵਾਲੇ ਇਨਸਾਨ ਦੇ ਦਿਲ ਤੇ ਘਰ ਕਰ ਗਿਆ ਜਿਸਨੂ ਇਨਸਾਨਿਅਤ ਦੇ ਨਾਤੇ ਕਦੇ ਵੀ ਭੁਲਾਏਆ ਨਹੀਂ ਜਾ ਸਕਦਾ ਦਿਲੋਂ ਸਲਾਮ ਦੀਪ ਬਾਈ ਤੇਰੀ ਸੋਚ ਤੇ ਪਹਿਰਾ ਦਿਆਂ ਗੇ ਠੋਕ ਕੇ 🙏
@paramjitsinghsandhu4781
@paramjitsinghsandhu4781 2 года назад
ਬਹੁਤ ਵੱਡਾ ਘਾਟਾ ਦੁੱਖ ਦਾਈ ਵਾਪਰਿਆ ਜੋ ਕਦੇ ਪੂਰਾ ਨਹੀ ਹੋ ਸਕਦਾ ਅਫਸੋਸ ਪੰਜਾਬੀਅਤ ਨੂੰ ਢਾਹ ਲੱਗੀ
@user-yg7hy6zu4r
@user-yg7hy6zu4r 2 года назад
ਪੰਜਾਬ ਦਾ ਹੀਰਾ ਪੁੱਤ ਸੀ ਦੀਪ ਸਿੰਘ ਸਿੱਧੂ ਵੀਰ ਵਾਹਿਗੁਰੂ ਉਸਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
@user-fh5tr3mq3p
@user-fh5tr3mq3p 2 года назад
ਸ਼ਹੀਦ ਬਾਬਾ ਜੁਗਰਾਜ ਤੂਫਾਨ ਤੇ ਸ਼ਹੀਦ ਸੰਨਦੀਪ ਸਿੰਧੂ ਨੂੰ ਕੋਟਿਨ ਕੋਟਿਨ ਪੜਨਾਮ
@jatindersandhu8433
@jatindersandhu8433 2 года назад
ਬਹੁਤ ਦੁੱਖਦਾਈ ਖਬਰ ਜੀ ਬਹੁਤ ਵੱਡਾ ਘਾਟਾ ਜੋ ਕਦੀ ਪੂਰਾ ਨਹੀ ਹੋਵੇਗਾ ।
@sukh26
@sukh26 2 года назад
Sandeep Singh Nu ik vaari Sun ke bar baar sunan Nu dil Karda c, Sachmuch oh ik bahut hi anokhi te mahaan Nirbhay , Nirvair te nirmol Shakshiyat wala Yodha c. Wakiya hi usdi Manzil hor c !
@AngrejSingh-ns9qg
@AngrejSingh-ns9qg 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪ ਸਿੱਧੂ ਵਾਈ ਵਰਗਾ ਕੋਈ ਹੋਰ ਨਹੀਂ ਬਣ ਸਕਦਾ
@amarjeetsingh8636
@amarjeetsingh8636 2 года назад
ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਦੀਪ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
@kirpalsinghkirpalsingh3448
@kirpalsinghkirpalsingh3448 2 года назад
\\\a
@harinderpal6056
@harinderpal6056 2 года назад
ਮੇਰਾ ਮਨ ਵਿਚ ਇਕ ਖਿਆਲ ਹੈ ਇਕ ਡਰਾਈਵਰ ਦੇ ਨਜ਼ਰੀਏ ਤੋਂ ਉਸ ਨੇ ਕੁੜੀ ਦੀ ਜਾਨ ਬਚਾਈ ਆਪਣੀ ਬਲੀ ਦਿੱਤੀ ਨਹੀਂ ਤਾਂ ਉਸ ਦੀ ਥਾਂ ਉਹ ਕੁੜੀ ਹੋਣੀ ਸੀ ਕਿਉਂਕਿ ਡਰਾਈਵਰ ਹਮੇਸ਼ਾ ਸੱਜੇ ਕੱਟ ਮਾਰਦਾ ਹੈ
@deepsidhu4497
@deepsidhu4497 2 года назад
Satt tan kudi de tan v vjni c.. Par osde koi scratch tk v ni aya... It's murder not accident
@kanwerjitsingh7181
@kanwerjitsingh7181 2 года назад
ਪੰਜਾਬੀ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਅਫਸੋਸ,
@amritasingh7101
@amritasingh7101 2 года назад
ਅੱਜ ਸ਼ਹੀਦ ਭਗਤ ਸਿੰਘ ਦਾ ਵਾਰਿਸ ਵੀ ਪੰਜਾਬ ਨੂੰ ਵਿਛੋੜਾ ਦੇ ਗਿਆ ਹੈ ਜੋ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ।
@harpalsingh5181
@harpalsingh5181 2 года назад
ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਤਾਕਤ ਬਖਸ਼ੇ ਜੀ ਵਾਹਿਗੁਰੂ
@ranjodhsingh7687
@ranjodhsingh7687 2 года назад
ਦੀਪ ਸੱਚਾ ਬੰਦਾ ਸੀ
@HarminderSingh-wn2fw
@HarminderSingh-wn2fw 2 года назад
ਇਹ ਪ੍ਰੋਗਰਾਮ ਦੇਖ ਕਿ ਮੈਂ ਮਹਿਸੂਸ ਕਰਦਾ ਕਿ ਇਹ ਕਤਲ ਆਪ ਪਾਰਟੀ ਦੀ ਜਜ਼ਬਾਤੀ ਵੋਟ ਤੋੜਨ ਖ਼ਾਤਰ ਕੀਤਾ ਗਿਆ। ਤਾਂ ਜੋ ਆਪ ਪਾਰਟੀ ਜਿੱਤ ਨਾ ਜਾਵੇ। ਕੈਪਟਨ ਤੇ ਮੋਦੀ ਐਂਡ ਪਾਰਟੀ ਦਾ ਕਾਰਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@kanwarjeetsingh1086
@kanwarjeetsingh1086 2 года назад
ਘਟਿਆ ਸੋਚ ਹੈ ਬਾਈ ਤੇਰੀ
@harpreetrai4043
@harpreetrai4043 2 года назад
sale gande loke o heera Banda juade vargea de jutiea he peaniea te peandiea rahiea
@gagandhaliwal3595
@gagandhaliwal3595 2 года назад
100% ਮਰਵਾਇਆ ਸਿਸਟਮ ਨੇ 😤😤😤😤
@rpndrsng
@rpndrsng 2 года назад
ਬਾਈ ਨੂੰ ਮਿਲਣ ਦੀ ਰੀਝ,,, ਦਿਲ ਦੀ ਚੀਸ ਬਣ ਕੇ ਰਹਿ ਗਈ।।। ਬਾਈ ਤਾਂ ਹਮੇਸ਼ਾ ਹੀ ਜ਼ਿੰਦਾਬਾਦ ਸੀ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾਬਾਦ ਰਹੇਗਾ।।। ਓਹ ਤਾਂ ਸੰਤਾਂ ਤੇ ਗੁਰੂ ਸਾਹਿਬ ਜੀ ਦਾ ਤੀਰ ਸੀ ਜ਼ੋ ਸੂਰਜ ਤੱਕ ਨੂੰ ਰੁਸ਼ਨਾਉਂਦਾ ਹੈ 🐅🐅🐅🐅 ਜ਼ਿੰਦਗੀ 'ਚ ਨਾਂ ਕਦੇ ਮੈਂ ਬਾਈ ਨੂੰ ਮਿਲਿਆਂ ਤੇ ਨਾਂ ਕਦੇ ਮੇਰੇ ਪਰਿਵਾਰ 'ਚੋਂ ਕੋਈ.....! ਪਰ ਯਕੀਨ ਨਾਲ ਕਹਿ ਸਕਦਾਂ ਬਾਈ ਨੇ ਸਾਰੀ ਦੁਨੀਆਂ ਰੁਆ ਤੀ, ਇਹਨਾਂ ਦਿਨਾਂ 'ਚ ਖਰਬਾਂ ਕੁਇੰਟਲ ਹੰਝੂ ਵਹਿ ਗਏ ਜ਼ੋ ਅੱਜ ਵੀ ਵਹਿ ਰਹੇ ਐ।।। ਬਾਈ ਧਹੋਹ ਕੀਤਾ ਹਰਾਮੀਆਂ ਨੇ ਮੈਨੂੰ ਤਾਂ ਬੀਜੇਪੀ ਕੀ ਕੈਪਟਨ ਕੀ ਤੇ ਕੀ ਕਾਲੀ,,, ਮੁਸ਼ਕ ਆਉਂਦੀ ਐ ਬਾਈ,,, ਧੁੰਦਲਾ ਦਿਖਣ ਲੱਗ ਗਿਆ ਪਰ ਹੰਜੂ ਨਿਰੰਤਰ ਜਾਰੀ ਨੇ,,, ਮੈਂ 😭😭😭 ਬੁਜ਼ਦਿਲ ਨੀਂ ਬਾਈ ਪਰ 😭😭😭😭😭 ਬੇਹੱਦ ਜਜ਼ਬਾਤੀ ਆਂ ਬਾਈ। । 🙏🙏🙏🙏🙏🙏🙏🙏🙏🙏🙏🙏🙏ਸਾਥ ਦਿਓ ਵੀਰੋ,, ਵੇਖਿਓ ਕਿਤੇ ਦੀਪ ਨੂੰ ਈ ਨਾਂ ਹਰਾ ਦਿਓ ਮੈਂ ਤਾਂ ਹਰਿਆਣੇ ਤੋਂ ਆਂ ਬਾਈ ਪਰ ਜਦੋਂ ਵੀ ਗਿਆ ਓਸ ਬਾਬੇ ਨਾਨਕ ਦੀ ਤੇ ਕਲਗੀਧਰ ਪਾਤਸ਼ਾਹ ਜੀ ਦੀ ਕਚਹਿਰੀ 'ਚੱੱ ਵੋਟ ਦੀਪ ਬਾਈ ਤੇ ਮਾਨ ਸਾਹਬ ( ਸਿੱਧੂ ਜਾਂ ਮਾਂਨ ਨੀਂ ਮਾਣ ਸਾਹਬਾਂ ) ਨੂੰ ਹੀ ਪਾਊਂਗਾ ।
@rpndrsng
@rpndrsng 2 года назад
ਬਾਈ ਸਿਵਾ ਤਾਂ ਠਰ ਗਿਆ , ਦਿਲਾਂ ਅੰਦਰ ਧੁਖਦੀ ਧੂਣੀ ਜ਼ਿੰਦਗੀ ਭਰ ਧੁਖਦੀ ਰਹੂ, ਜਿਵੇਂ ਕਿ ਸੰਤਾਂ ਨੂੰ ਯਾਦ ਕਰਕੇ ਅੱਜ ਵੀ ਬਹੁਤੀਆਂ ਰੂਹਾਂ ਅੰਦਰੋਂ ਧੂਣੀਆਂ ਧੁਖਦੀਆਂ ਨੇ, ਦੀਪ ਬਾਈ ਕੁੱਲ ਦੁਨੀਆਂ ਦੀਆਂ ਅੱਖਾਂ ਤਰ ਕਰਤੀਆਂ, ਜਦੋਂ ਵੀ ਤੇਰਾ ਨਾਂ ਚੇਤੇ ਆਓਂਦੈ ਅੱਖਾਂ ਵੱਸੋਂ ਬਾਹਰ ਹੋ ਜਾਂਦੀਐਂ ਵੀਰਾ ਮੇਰਿਆ,,,, ਇਕ ਜ਼ਨਮ ਹੋਰ ਲੈਂਣਾਂ ਜ਼ਰੂਰੀ ਐ ਬਈ ।।। ਆਜਾ ਬਾਈ ਫੇਰ ਆ ਜਾ ਨੀਂ ਤਾਂ ਕੌਮ ਸੁਰਖ਼ਰੂ ਹੋਣੀ ਨੀਂ ਵੀਰਿਆ ਤੇ ਐਸੇ ਮੌਕੇ ਤੇਰਾ ਚਲੇ ਜਾਣਾ ਬਣਦਾ ਨੀਂ ਸੀ ਬਾਈ।। ਜਿਵੇਂ ਸੰਤਾਂ ਦੀ ਉਡੀਕ ਈ ਨੀਂ ਪੂਰੀ ਹੋਈ, ਹੁਣ ਤੇਰੀ ਉਡੀਕ ਵੀ ਜ਼ਿੰਦਗੀ ਦਾ ਸੱਲ ਬਣ ਗੀ, ਪਹਿਲਾਂ ਬਾਪੂ ਮੁਖੀ ( ਸੰਤਾਂ ) ਦੀ ਤੇ ਹੁਣ ਯੋਧੇ ਵੀਰ ਦੀ, ਇਹ ਕੀ ਐ ਵਾਹਿਗੁਰੂ ਜੀ.........? 😭😭😭😭😭😭🤯🤯🤯🤯🤯🤯🤯 ਅੰਦਰ ਭਰਿਆ ਪਿਐ ਬਾਈ ਜੀ।।।।। ਬਾਈ ਦੇ ਲਫ਼ਜ਼ "" ਵਰਤਾਰਾ ਤੇ ਕਲਾ ਦਾ ਵਰਤਣਾ "" ਵਾਹਿਗੁਰੂ ਜੀ ਤੁਸੀਂ ਸਮਰੱਥ ਓਂ ਕੋਈ ਸੁਹਿਰਦ ਵਿਰਤਾਂਤ ਸਿਰਜ ਸਕਦੇ ਓਂ।।।।। ਮੇਰੇ ਨੀਂ ਸਾਰੀ ਦੁਨੀਆਂ ਦੇ ਵੀਰ ਨੂੰ ਵਾਹਿਗੁਰੂ ਚਰਨਾਂ 'ਚ ਨਿਵਾਸ ਬਖਸ਼ਣ।।। ਤੇ ਦੀਪ ਵੀਰ ਵੀ ਅੱਧੀ ਅੱਧੀ ਰਾਤ ਕਾਤਲਾਂ ਦੀ ਹਿੱਕ ਤੇ ਚੜ੍ਹ ਕੇ ਝੰਜੋੜਨ ਜਿਵੇਂ ਸੰਤਾਂ ਨੇ ਅਹਿਸਾਸ ਕਰਵਾਇਆ ਸੀ ਕਿ ਸਮਾਂ ਨੇੜੇ ਈ ਐ ਹੁਣ........... ..! 🙏🙏🙏🙏🙏🙏🙏🙏🙏🙏🙏🙏🙏 - ਵਾਹਿਗੁਰੂ ਜੀ ਓਹ ਘੜੀ ਫ਼ੈਸਲੇ ਦੀ ਘੜੀ ਦੇ ਇੰਤਜ਼ਾਰ 'ਚੱ ਤੁਹਾਡਾ ਨਿਮਾਣਾ ਜਿਹਾ ਪੁੱਤ ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।।।।।।।।
@harmeeksingh8229
@harmeeksingh8229 2 года назад
ਵਾਹਿਗੁਰੂ .ਜੀ
@pardeepsinghkhera7033
@pardeepsinghkhera7033 2 года назад
ਪ੍ਰਮਾਤਮਾ ਦੀਪ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ. ਦੀਪ ਬਹੁਤ ਕੁਛ ਦੇ ਗਿਆ ਜਾਣ ਲੱਗਿਆ ਸਾਨੂੰ.
@joot247
@joot247 2 года назад
Miss u deep veera 😭😭
@user-te9vj6vl7l
@user-te9vj6vl7l 2 года назад
ਬਹੁਤ ਮਾੜਾ ਹੋਇਆ 😭😭😭😭😭😭
@kauragill1185
@kauragill1185 2 года назад
ਬਹੁਤ ਹੀ ਮਾੜਾ ਹੋਇਆ ਵੀਰ ਜੀ ਦੀਪ ਵੀਰ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ
@kulwantsinghsaggu8905
@kulwantsinghsaggu8905 2 года назад
आज चुनाव के मुद्दे खत्म लग रहे हैं बेमानी लग रहे हैं फालतू लग रहे हैं, कोई सुनना नहीं चाहता, कोई करना नहीं चाहता। आज तो बस दीप सिद्धू ही अंदर दुख रहा है दीप सिद्धू ही अंदर घूम रहा है।
@sushil27764
@sushil27764 2 года назад
Your this episode is full of emotions and tears in our eyes RIP Dear Deep Sidhu….
@gurbhejsingh7619
@gurbhejsingh7619 2 года назад
Right Bhaji
@KulwantSingh-rq3zc
@KulwantSingh-rq3zc 2 года назад
Vera jar ve HUNDA SADA kolo mar ve nahe hunda😭😭😭😭😭😭
@kashmirkaur626
@kashmirkaur626 2 года назад
ਰੰਧਾਵਾ ਸਾਹਿਬ ਤੁਸੀ ਸਚੇਤ ਹੋ
@kashmirkaur626
@kashmirkaur626 2 года назад
ਦੀਪ ਜੀ ਵਧੀਆ ਹੈ ਸ਼ੋਰ ਹੈ
@86harbhajan
@86harbhajan 2 года назад
Deep Sidhu@ Always will be remember.
@judgesingh3424
@judgesingh3424 2 года назад
ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵਾਹਿਗੁਰੂ ਜੀ
@sukhpalsingh2769
@sukhpalsingh2769 2 года назад
ਬਹੁਤ ਦੁੱਖ ਦਾਈ ਘਟਨਾ ਵਾਪਰਵ ਗਈ ਸਿੱਖ ਕੋਮ ਨਾਲ
@manjit3540
@manjit3540 2 года назад
ਸਾਡਾ ਯੋਧਾ ਸਾਡੇ ਤੋਂ ਵਿੱਛੜ ਗਿਆ। ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਿਸ਼ ਕਰਿਉ
@mohindersandhar4736
@mohindersandhar4736 2 года назад
ਵੀਰ ਜੀ ਦੀਪ ਪੰਜਾਬ ਦਾ ਹੀਰਾ ਸੀ ਬਸ ਦੁਖ ਦੀ ਗੱਲ ਹੈ ਕਿ ਇਸ ਹੀਰੇ ਨੂੰ ਪਛਾਨਣ ਵਾਲਿਆ ਨੇ ਪਛਾਣ ਲਿਆ ਪਰ ਕਾਮਰੇਡਾਂ ਨੇ ਇਸ ਨੂੰ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਆਪਣੀ ਚਾਲ ਨਾਲ ਅਗੇ ਆਣ ਤੇ ਪੰਜਾਬ ਦੇ ਇਕ ਦੀਪ ਹੀ ਨਹੀਂ ਬਲਕਿ ਹਰ ਨੌਜਵਾਨ ਨੂੰ ਕੇਸ ਦਰਜ ਕਰਵਾ ਕੇ ਦਾਗੀ ਕਰ ਦਿੱਤੇ ਗਏ ਪਰ ਦੀਪ ਕੋਹਿਨੂਰ ਸੀ
@KulwinderSingh-lq8py
@KulwinderSingh-lq8py 2 года назад
ਸਾਡੇ ਲੋਕ ਮਜਬੂਰ ਡਰਾਕਲ ਖੁਦਗਰਜ ਕਦੇ ਵੀ ਦੀਪ ਸਿੰਘ ਸਿਧੂ ਵਰਗੇ ਹੀਰਿਆਂ ਨੂੰ ਜੰਭਾਲ ਨਹੀ ਸਕਦੇ ਬਾਅਦ ਚ ਸਿਰਫ ਹੱਥ ਹੀ ਮਲਦੇ ਰਹਿ ਜਾਂਦੇ ਹਨ
Далее
КТО ЛЮБИТ ГРИБЫ?? #shorts
00:24
Просмотров 1,1 млн
КТО ЛЮБИТ ГРИБЫ?? #shorts
00:24
Просмотров 1,1 млн