Тёмный

ਅਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਆਵਦੇ ਖੇਤਾਂ ਚ ਨਹੀਂ ਵੜਣ ਦੇਣਾ, ਅਸੀਂ ਗੁਰਦੁਆਰੇ ਚ ਮੱਤੇਂ ਪਾਵਾਂਗੇ 

ਸਫ਼ਰ Safar
Подписаться 40 тыс.
Просмотров 70 тыс.
50% 1

ਅਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਆਵਦੇ ਖੇਤਾਂ ਚ ਨਹੀਂ ਵੜਣ ਦੇਣਾ, ਅਸੀਂ ਗੁਰਦੁਆਰੇ ਚ ਮੱਤੇਂ ਪਾਵਾਂਗੇ
#safartelevision #safartv #majdoor #majdur #lebour #jhona #kisan #viral

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 327   
@gurminderkaur8843
@gurminderkaur8843 3 месяца назад
ਲੀਡਰ ਸਿਰਫ ਮਜਦੂਰਾ ਨੂੰ ਲੋੜ ਵੇਲੇ ਵਰਤਦੇ ਹਨ ਫਿਰ ਬਾਅਦ ਵਿਚ ਮਾੜਾ ਬੋਲਦੇ ਹਨ
@JagdevSingh-mk8zy
@JagdevSingh-mk8zy 3 месяца назад
ਬਾਈ ਜੀ ਨੇ ਜੋ ਗੱਲਾਂ ਕਹੀਆਂ ਹਨ ਉਹ 100/ਪ੍ਰਸੈਂਟ ਸਹੀ ਕਹੀਆਂ ਹਨ
@sukhpalsingh8637
@sukhpalsingh8637 3 месяца назад
ਬੇਸ਼ੱਕ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਹੈ ਅਤੇ ਕਿਸਾਨ ਅਤੇ ਮਜਦੂਰਾਂ ਦੀ ਆਪਸੀ ਸਾਂਝ ਹੈ ਪਰ ਦੋਵਾਂ ਧਿਰਾਂ ਵਿੱਚ ਥੋੜ੍ਹਾ ਬਹੁਤ ਨੁਕਸ ਹੈ।ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਦੋਵਾਂ ਧਿਰਾਂ ਨੂੰ ਸੋਚਣ ਦੀ ਲੋੜ ਹੈ
@j.l.clairelecturer5816
@j.l.clairelecturer5816 3 месяца назад
ਆਪ MSP ਚਾਹੁੰਦੇ ਹਨ, ਤੇ ਮਜਦੂਰਾਂ ਨੂੰ ਮਜਦੂਰੀ ਨਹੀਂ ਦੇਣੀ ਚਾਹੁੰਦੇ, ਬੜੀ ਮਾੜੀ ਗੱਲ ਹੈ
@AmarjeetChatha-nz5qd
@AmarjeetChatha-nz5qd 3 месяца назад
ofsla, deoesecesdedehe. 5saaltogne.dabkaeanhimildahejhonalaonabdkro
@question-w5g
@question-w5g 3 месяца назад
ਐਮ ਐਸ ਪੀ ਨਾਲ ਮਜਦੂਰਾਂ ਤੇ ਕਹਿਰ ਟੁਟੇਗਾ।। ਕਿਉਂਕਿ ਗਰੀਬ ਤੇ ਕਹਿਰ ਇਹ ਤੌੜਦੇ ਆ ਰਹੇ। ਕੌਈ ਏਕਤਾ ਨਹੀਂ।। ਇਹ ਰੇਟ ਵਧਾ ਲੈਣਗੇ ਤੇ ਮਜਦੂਰਾਂ ਤੇ ਕਹਿਰ ਤੌੜ ਰਹੇ। ਤਥਾਕਥਿਤ ਅੰਨਦਾਤਾ ਬਹੁਤ ਅਮੀਰ ਹੈ। ਇਹ ਇਨਕਮ ਟੈਕਸ ਵੀ ਨਹੀਂ ਦਿੰਦੇ। ਮਜਦੂਰੀ ਭੁਲ ਜੌ। ਜਗੀਰਦਾਰ ਵੀ ਸਬਸਿਡੀਆਂ ਮੁਆਵਜੇ ਲੈ ਰਿਹਾ। ਪੰਜਾਬ ਬਰਬਾਦ ਹੌ ਚੁਕਿਆ ਇਨ੍ਹਾਂ ਤੇ ਇਨਕਮ ਟੈਕਸ ਲੱਗੇ।
@AmarjeetChatha-nz5qd
@AmarjeetChatha-nz5qd 3 месяца назад
@@question-w5g jihrhiashultamzduranumildiaohkithoaidiahe. Mzdurkmjrdenhivihlrhastadalabillfreehekmkrndikijrurthekisandeessltextrectr. Tetexgaumaadatexriadtexderhehe. Mcpnhidiobasdvichkekioadaniaabaniakolosastatusidiharhi. Lakeceshoeseledehokisanakondeda. Ceshoesakihrhaounjabihe. Jokhetidakmkrdahekisansdibizlivbdkrnichahidihekisenuvfrenhidenachahidaotakgjaegasbhnujdomafianeluteairkuteaihnavihlrhanumnrega. Vich free. Diadiharhiakedehemzdurkmkrdenhiglakisanadiakrdeho. Tusikinatexdedebofree. Dakhadehovihlrholutmchaitusimdiavich
@Sandhu.saab1992
@Sandhu.saab1992 2 месяца назад
ਅਸੀ ਵੀ ਮੱਤੇ ਪਾ ਕੇ msp ਦੇ ਰਹੇ ਆ ਇਕ ਰੇਟ
@AmarjeetChatha-nz5qd
@AmarjeetChatha-nz5qd 2 месяца назад
Tusitamzduripehla. Lejekmjrsehiobstuhanu. Jtfibiahoea. He. Jdojtanugne. Dapesa5saaltknhi. Dedetysiktaidapesamzduriceshledeho. Konrkhdatuhadinzduritusikuthoaagaemzdurishdnwale. Kebdkorad
@AjitKumar-cw6ru
@AjitKumar-cw6ru 3 месяца назад
ਗਰੀਬ ਮਜਦੂਰ ਏਕਤਾ ਜਿੰਦਾਬਾਦ।
@GURYASHBHAUR
@GURYASHBHAUR 3 месяца назад
ਬਹੁਤ ਵਧੀਆ ਵਿਚਾਰ ਪਰ ਅਫ਼ਸੋਸ ਇਸ ਗਲ਼ ਦਾ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਇਹ ਪ੍ਰੋਗਰਾਮ 10000 ਲੋਕਾਂ ਨੇ ਵੀ ਨਹੀਂ ਦੇਖਿਆ ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਕਿਹੜੇ ਪਾਸੇ ਹੈ ਅਤੇ ਦੂਸਰੀ ਗੱਲ ਇਹ ਹੈ ਕਿ ਜਿਆਦਾ ਸਮਾਂ ਬਾਕੀ ਨਹੀਂ ਹੈ ਜਦੋਂ ਕਿ ਪੰਜਾਬ ਮਾਰੂਥਲ ਦੀ ਕਗਾਰ ਵੱਲ ਵਧ ਰਿਹਾ ਹੈ ਫਿਰ ਮਜਦੂਰ ਦਾ ਤਾਂ ਜੀਵਨ ਹੀ ਸ਼ੰਘਰਸ਼ ਹੈ ਫਿਰ ਜਿੰਮੀਦਾਰ ਅਤੇ ਕਿਸਾਨ ਦੋਨੋਂ ਰਗੜੇ ਜਾਣਗੇ ਫਿਰ ਤਾਂ ਇਹ ਸੁਣਨ ਜੋਗੇ ਵੀ ਨਹੀਂ ਰਹਿਣਾ ।। ( ਸੁਣ ਸਰਦਾਰਾ ਪਿੰਡ ਦਿਆ ਲੰਬੜ ਦਾਰਾ ਵੱਡ ਨਰਮਾਂ ਬੀਜ ਗੁਆਰਾ ਹੋਜੂ ਫ਼ਸਲ ਬਥੇਰੀ ਵੇ )ਫਿਰ ਇਹ ਸੁਣੋਗੇ ਮੈਂ ਖੇਤੀਂ ਹਲ ਵਾਹੁਣ ਵਾਲਾ ਕਰਦਾ ਸਖ਼ਤ ਕਮਾਈ ਜੱਟੀਏ ਨੀ ਮੇਰੇ ਹਾਣਦੀਏ ਮੈਨੂੰ ਰੱਬ ਦੀ ਸਮਝ ਨਾ ਆਈ।।
@devindersingh6446
@devindersingh6446 3 месяца назад
ਗੁਰਦੁਆਰੇ ਸਾਂਝੇ ਹਨ, ਕਿਸਾਨਾਂ ਦੇ ਕਲੱਬ ਨਹੀ। ਪੰਜ ਹਜ਼ਾਰ ਰੁਪਏ ਏਕੜ ਰੇਟ ਵਾਜਬ ਹੈ।
@balwantsingh7915
@balwantsingh7915 3 месяца назад
ਸਿਖਾਂ ਨੇ ਹੀ ਗਰੀਬ ਸਿੱਖਾਂ ਦਾ ਗਲਾ ਘੁੱਟਿਆ ਹੈ।
@RajinderSingh-bb2ff
@RajinderSingh-bb2ff 3 месяца назад
ਜਿਹੜੇ ਪਿੰਡਾਂ ਨੇ ਮਤੇ ਪਾਏ ਨੇ , ਉਹਨਾਂ ਦੇ ਨਾਮ ਜਨਤਕ ਕਰੋ
@ramsarup1580
@ramsarup1580 3 месяца назад
ਧਰਮ ਦਾ ਮਜਦੂਰ ਦੀ ਮਜਦੂਰੀ ਦੇ ਨਾਲ ਕੀ ਲੈਣਾ ਦੇਣਾ। ਉਸਨੇ ਮਿਹਨਤ ਕੀਤੀ ਤੇ ਉਸਦਾ ਮਿਹਨਤਾਨਾ ਜਿੰਨਾ ਤੈਅ ਹੈ ਸਮੇਂ ਤੇ ਦੇਣਾ ਬਣਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਸੰਬੰਧੀ ਨਿਯਮ ਕਾਨੂੰਨ ਹੋਣਾ ਚਾਹੀਦਾ ਤੇ ਕਾਰਵਾਈ ਵੀ ਤੈਅ ਹੋਣੀ ਚਾਹੀਦੀ ਹੈ। ਇਹੋ ਸਭ ਤੋਂ ਵੱਡੀ ਘਾਟ ਹੈ ਤੇ ਇਸ ਕਨੂੰਨ ਦੇ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ।
@RachhpalKaur-ql8im
@RachhpalKaur-ql8im 3 месяца назад
Vv good brother je thanks
@SukhDeep-gu6bb
@SukhDeep-gu6bb 3 месяца назад
ਅਸੀਂ ਤਾ ਬਾਈ ਪਿੰਡ ਆਲੇ ਤੋ ਲਾਵਾਂਗੇ ਝੋਨਾ
@beantsingh2322
@beantsingh2322 3 месяца назад
Good thoughts
@santokhsinghbenipal8592
@santokhsinghbenipal8592 3 месяца назад
ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੋਣਾ ਚਾਹੀਦਾ ਹੈ ਨਾ ਕਿ ਪਾੜਾ ਪੈਣਾ ਚਾਹੀਦਾ ਹੈ ਇਹ ਮੰਦਭਾਗਾ ਹੈ
@preetdelhi
@preetdelhi 3 месяца назад
Majdoor nu vote paunde samay apni sarkar banoni chahida
@kulwindersingh5704
@kulwindersingh5704 3 месяца назад
Very good job
@AvtarSingh-gs1si
@AvtarSingh-gs1si 3 месяца назад
ਕਨੇਡਾ ਅਮਰੀਕਾ ਵਿਚ ਪੰਜਾਬੀ ਵੀ ਨੌਕਰੀਆ ਕਰ ਰਹੈ ਹਨ ਕਨੇਡਾ ਵਿੱਚ ਨੌਕਰੀ ਮਿਲੀ ਤੇ ਕਿਵੇ ਖੁਸ਼ੀ ਮਨਾਉਂਦੇ ਆ ਜੇ ਪੰਜਾਬ ਵਿਚ ਕੋਈ ਨੌਕਰੀ ਲੈ ਗਿਆ ਦੁਖ ਕਿਊ ਹੁੰਦਾ
@cartoonchannel209
@cartoonchannel209 3 месяца назад
ਭਦੋੜ ਤੋ ਆ ਆਪ ਕਮ ਨੀ ਕਰਨਾ ਮੈਂ ਆਪਣੇ ਮਜ਼ਦੂਰ ਭਾਈਆਂ ਨਾਲ ਆ ਫ਼ੇਮ ਭਾਲਦੇ ਆ 😂😂😂😂😂😂
@Kuldeep06sraw
@Kuldeep06sraw 3 месяца назад
Bilkul.sahi.ji
@kulwindersingh-ec4dl
@kulwindersingh-ec4dl 3 месяца назад
Good ver ji
@JaswantSingh-mn7qm
@JaswantSingh-mn7qm 3 месяца назад
Good job you are right brother
@vkr7977
@vkr7977 3 месяца назад
ਅਸੀ ਤਾਂ ਕਦੇ ਵੀ ਸੁਣਿਆ ਨੀਂ ਆਪਦੇ ਪਿੰਡ ਚ ਵੀ ਮਜ਼ਦੂਰ ਨੂੰ ਵੱਟ ਤੇ ਨਾ ਚੜ੍ਹਨ ਦਿਓ , ਬਲਕਿ ਜਦੋਂ ਕਿਸੇ ਗਰੀਬ ਦੇ ਦੁੱਖ ਸੁੱਖ ਹੁੰਦਾ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਮੱਦਦ ਜਰੂਰ ਕਰਦਾ, ਬਲਕਿ ਸਾਡੇ ਪੰਜਾਬੀ ਮਜ਼ਦੂਰ ਬਹੁਤ ਘੱਟ ਰਹੇ ਆ ਨਸ਼ਿਆ ਤੇ ਲੱਗੇ ਹੋਏ ਆ , ਤੁਸੀਂ ਹਰ ਪਿੰਡ ਵਿੱਚ ਜਾ ਕੇ ਸਰਵੇ ਕਰਕੇ ਦੇਖ ਲਿਓ ਕੋਈ ਜਿੰਮੀਦਾਰ ਨੀ ਹੋਣਾ ਜੀਨੇ ਆਪਣੇ ਕੰਮ ਤੇ ਰੱਖੇ ਮਜਦੂਰ ਤੋਂ 10000ਤੋਂ ਲੈ ਕੇ 20,25, ਹਜ਼ਾਰ rupay na ਲੈਣੇ ਹੋਣ ਏਡਵਾਂਸ ਪੈਸੇ ਲੈ ਕੇ ਮੁੜਕੇ ਕੰਮ ਤੇ ਨਹੀਂ ਆਉਂਦੇ, ਪਰ ਤੁਹਾਡੇ ਵਰਗੇ ਲੋਕ ਕੁਝ ਚੰਗੇ ਲੋਕਾਂ ਦੀ ਰੋਟੀ ਚ ਲੱਤ ਜਰੂਰ ਮਾਰ ਰਹੇ ਹਨ, ਪਿੰਡਾ ਦਾ ਭਾਈਚਾਰਾ ਖ਼ਰਾਬ ਕਰ ਰਹੇ ਓ, ਚੰਗੇ ਮਾੜੇ ਲੋਕ ਹਰ ਧਰਮ, ਜਾਤ ਵਿੱਚ ਜ਼ਰੂਰ ਹੁੰਦੇ ਹਨ, ਹਰ ਗੱਲ ਤੇ ਜੱਟ ਜੱਟ ਕਰਨ ਵਾਲੇ ਏ ਦੱਸਣ ਵੀ ਕਦੇ ਅਡਾਨੀ ਅਬਾਨੀ ਦੀਆਂ ਕੰਪਨੀਆਂ, ਵਿੱਚੋ ਕਦੇ ਹਿੱਸਾ ਮੰਗਿਆ, ਸਾਡੇ ਬਹੁਤ ਸਾਰੇ ਲੋਕਾਂ ਨੇ ਭੁੱਖੇ ਤਿਹਾਏ ਰਹਿ ਕੇ 2-5 ਕੀਲਿਆ ਤੋਂ 10-10,20-2 0ਕਿਲੇ ਬਣਾਏ ਆ ਆਪਣੇ ਸ਼ੌਂਕ ਮਾਰਕੇ , ਬਾਕੀ ਤੁਹਾਡੇ v ਬਜ਼ੁਰਗਾਂ ਨੂੰ 5-5kille ਮਿਲੇ ਸੀ o ਕਿੱਥੇ ਗਏ , ਏ ਸਾਰੇ rss ਦੇ ਬੰਦੇ ਆ ਜੋਂ ਕਿ ਪੈਸੇ ਲ਼ੈ ਕਿ ਬੋਲਦੇ ਆ ਸਿਰਫ ਨਫ਼ਰਤ ਫੈਲਾਉਣ ਲਈ ਬਾਕੀ ਸਾਡੇ ਵੀ ਬਹੁਤ ਸਾਰੇ ਜੱਟ ਸਿੱਖ ਅਜਿਹੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਵਾਂਗ ਸਾਰੀ ਜ਼ਮੀਨ ਵੇਚ ਦਿੱਤੀ ਆ ਓਨਾਂ ਨੇ ਤਾਂ ਨੀ ਕਦੇ ਕਿਹਾ ਵੀ ਸਾਨੂੰ ਦੁਬਾਰਾ ਜ਼ਮੀਨ ਦਿਓ
@pargatbhutwadhiajimerapind7353
@pargatbhutwadhiajimerapind7353 3 месяца назад
ਇਹ ਗੰਦ ਅਜੇ ਪਿੰਡਾਂ ਚੋਂ ਨਿਕਲਿਆ ਨਹੀਂ ਜ਼ਾਤ ਪਾਤ ਦਾ ਬਿਲਕੁਲ ਵੀਰ ਸ਼ੱਚ ਹੈ
@ManjeetKaur-pv5uf
@ManjeetKaur-pv5uf 3 месяца назад
ਬਿੱਲਕੁੱਲ ਸੱਚੀਆਂ ਗੱਲਾਂ ਹਨ ਜੀ।ਜਾਤਾਂ ਦੀ ਵੰਡ ਸਿਆਸੀ ਲੋਕ ਪਾਉਂਦੇ ਹਨ।
@sukhbirsingh-ir4np
@sukhbirsingh-ir4np 2 месяца назад
ਬਿਲਕੁਲ ਸਹੀ ਹੈ ਵੀਰ ਜੀ ਇਹ ਵੀਡੀਓ ਪਾਉਣ ਵਾਲੇ ੍ ਵਿਹਲੜ ਪੰਜਾਬ ਨੂੰ ਪਟ ਦੇਣਗੇ ਕਿਸਾਨ ਫੇਲ ਹੋ ਰਿਹਾ ਮਾਰੇ ਜਾਣਗੇ ਵਿਚਾਰੇ ਮਜ਼ਦੂਰ ਰੋਟੀ ਤੋਂ ਵੀ ਜਾਣਗੇ
@BaljinderSingh-lq7lt
@BaljinderSingh-lq7lt 3 месяца назад
Sahi gall hai 22
@RanjitsinghSingh-rn5hp
@RanjitsinghSingh-rn5hp 3 месяца назад
ਜਿਹੜੇ ਮਤੇ ਪਾਉਂਦੇ ਨੇ ਉਹ ਕਿਸਾਨੀ ਮੋਰਚੇ ਦੌਰਾਨ up ਬਿਹਾਰ ਵਾਲਿਆਂ ਨੂੰ ਹੀ ਲੈ ਕੇ ਜਾਣ
@asharani6758
@asharani6758 2 месяца назад
Jdo dharne laun wele. Majdoor leke jnde fr pb de pind majdoor nu kyo ni agge rkhde pase den wele kyo pitt de aa. Jin majdoori bn di dinde kyo ni. Bhaiya nu ta bdi jaldi de dinde aa. Una nu khiiha te rlh skde or oind de loka nu bn de pase ni de skde. Lakh lahnat jimidara te
@jarnailkaur9754
@jarnailkaur9754 3 месяца назад
Very good veer ❤
@ਸੱਗੂ-ਧ1ਚ
@ਸੱਗੂ-ਧ1ਚ 3 месяца назад
ਵੀਰ ਪਿਆਰੇ ਗਰੀਬ ਗਊ ਦੋ ਮਹੀਨਿਆਂ ਦਾ ।ਲਸਣ ਪਟਿਆ ਜਾਂਦਾ ਹਰ ਸਾਲ
@ghazal3576
@ghazal3576 3 месяца назад
ਫਿਰ ਮਜਦੂਰਾਂ ਦੇ,,,,, ਫੜ ਲੈਣ 😂😂
@SurjitSingh-k8v
@SurjitSingh-k8v 3 месяца назад
Absolutely right
@drvijaykumar8271
@drvijaykumar8271 3 месяца назад
Mazdor Ekta zindabad jindabad
@FatehdeepJashan
@FatehdeepJashan 3 месяца назад
Gau garib da mtlb , bholle loka te Gariba da hunda na k Khet vich aaye Janvar to , ???
@nirpalsingh6735
@nirpalsingh6735 3 месяца назад
ਇਹਨਾ ਅਖੌਤੀ ਲੀਡਰਾਂ ਨੇ ਆਪ ਤਾਂ ਕਦੇ ਮਜ਼ਦੂਰੀ ਕੀਤੀ ਨਹੀਂ ਹੁੰਦੀ, ਬਿਨਾ ਵਜ੍ਹਾ ਮਜ਼ਦੂਰਾਂ ਅਤੇ ਕਿਸਾਨਾਂ ਵਿਚ ਪਾੜੇ ਪਾਉਂਦੇ ਰੇਹਦੇਂ ਨੇ।
@jashansidhu6381
@jashansidhu6381 3 месяца назад
Eh Vehlad Lok Aaga Laonde Firde ne Aap Hathi Kanm Krna NHi Hunda Gala Da Khana Hunda he
@jashansidhu6381
@jashansidhu6381 3 месяца назад
Hun bhukha P B vich koi nhi Bhave Kisan Hove Bhave Majduur Hove Bhukha oh Marda he Gala Da khanda he jo Koi Majduur di Mehnat Mar Sakda Levar Pinda vich Mildi hi bahut Ghat he Majduuri Advans he Sade ta Hun tenu vsara pata nhi
@nirvailsinghnirvailsingh4698
@nirvailsinghnirvailsingh4698 3 месяца назад
Very Nice
@innocentpreet2941
@innocentpreet2941 3 месяца назад
Major di majdori , 1200 honi chaidi ajj mahgai bahut bad rahe a
@innocentpreet2941
@innocentpreet2941 3 месяца назад
Ajj kal 9000 mahana bahut ghut a ajj kal jaduki ajj kal 25000 tu 30000 mahani di salary honi chai di a 8 hours di duty honi chidi ta loka da putt bahar na jann
@amritkaur_a77
@amritkaur_a77 3 месяца назад
ਕੀ ਦੋਵੇ ਧਿਰਾਂ ਬੈਠ ਕਰ ਫੇਸਲਾ ਨਹੀ ਕਰ ਸਕਦੇ ਜੀ।
@MalkeetSingh-wf1wb
@MalkeetSingh-wf1wb 3 месяца назад
ਮਜਦੂਰ ਮਜਦੂਰੀ ਆਪ ਤੈਅ ਕਰੇ ਚੰਗੀ ਗੱਲ ਐ ਪਰ ਕੰਮ ਕਿੰਨਾ ਤੇ ਕਿੰਨੇ ਤੇਜੀ ਨਾਲ ਕਰਨਾ ਹੈ ਇਹ ਕਰਵਾਉਣ ਵਾਲਾ ਤੈਅ ਕਰੇਗਾ......ਫੇਰ ਚੀਕਾਂ ਮਾਰਨੀਆਂ ਹਾਏ ਕਿਸਾਨ ਮਜਦੂਰ ਏਕਤਾ ਕਿੱਥੇ ਆ...ਭਾਈ ਨਹੁੰ ਭਾਸ ਦੇ ਰਿਸਤੇ ਦਾ ਵਾਸਤਾ ਦੇਣ ਤੋਂ ਪਹਿਲਾਂ ਰਿਸਤੇ ਨਿਭਾਉਣ ਵਾਲਾ ਵਰਤ ਵਰਤਾਰਾ ਵੀ ਕਰ ਲਵੋ......ਕੰਮ ਵੀ ਕਰਕੇ ਦਿਓ......ਮਹਿੰਗੀ ਮਸ਼ੀਨਰੀ ਲੈਣੀ ਸ਼ੌਂਕ ਨਹੀਂ ਮਜਬੂਰੀ ਆ.........100 ਚੋਂ ਇੱਕ ਅੱਧਾ ਹੈ ਸਕਦਾ ਕਿਸੇ ਦੀ ਮਜਦੂਰੀ ਨਾ ਦਿੰਦਾ ਹੋਵੇ ਜਾਂ ਘੱਟ ਦਿੰਦਾ ਹੋਵੇ...,...ਸਾਰਿਆਂ ਨੂੰ ਇੱਕੋ ਰੱਸੇ ਬੰਨ੍ ਹਮਦਰਦੀ ਬਟੋਰਨਾ ਕਿਸੇ ਗੁਰੂ ਸਾਹਿਬ ਨੇ ਕਿਹਾ ਜਿੰਨਾ ਦਾ ਵਾਸਤਾ ਪਾ ਰਹੇ ਹੋ.........ਵਿਦਵਾਨ ਜੀ..ਅਕਿਰਤਘਣ ਹੁੰਦਾ
@javarsinghjavarsingh6227
@javarsinghjavarsingh6227 3 месяца назад
Tusi vadiah gall kar lendeh.kisana nuu MSP.punjab pani deh hak deh ditta.gst punjab nuu deh ditta. Tusi juli chak whang gall kardeh tusi GURUJI nuu teh langgar dah pashan suruu kardendeh. Tuadah tooh langgar kah kay Tuadah shitter mareh 1984 jadah karloh.pukahi nah maroh jauh
@palwindersandhu6314
@palwindersandhu6314 3 месяца назад
Majdur majdur layi tu aa ke dekh sade ghar ja sade pind kade koi pakhpaat nhi krida...ik dooje deghr bin puche chle jaida koi v mjdur jdo mrji aa jada khet cho asi te kde maada nhi kea mjdur nu...je kise nu koi shak howe aa k dekh leo
@bhagwandas384
@bhagwandas384 3 месяца назад
Right
@MandeepSingh-p3s4k
@MandeepSingh-p3s4k 3 месяца назад
Bai 2 rupeye wali kanak v eh aap hi le lende ne
@harpreetsinghalamgir234
@harpreetsinghalamgir234 3 месяца назад
Chaar Varna Han 1.vaish,,2.khatri 3. Brahman 4 shudar jis ch Baki 85% jaata aoundiya ne jatt,trakhan sheemba,sunaar etc sab shudar hi Han updesh Sri Guru Nanak da choun Varna nu Sanja
@gurpejsingh9146
@gurpejsingh9146 3 месяца назад
ठेका लैन वाले लोका ते करवाई होनी चाहिए,,, मजदूर को काम मिलना चाहिए,,, सब नाटक बन्द होने चाहिए
@RajinderSingh-bb2ff
@RajinderSingh-bb2ff 3 месяца назад
ਸਾਰਿਆਂ ਨੂੰ ਦੋਸ਼ੀ ਨਾ ਬਣਾਓ
@MalkeetSingh-wf1wb
@MalkeetSingh-wf1wb 3 месяца назад
ਭੂਕਣੀ ਵਾਲੇ ਭਾਈ ਨੂੰ ਦੱਸੋ ਪੂਰੀ ਗੱਲ ਬਾਤ ਨੂੰ ਕਿਵੇਂ ਦੇਖਦੇ ਓ..........ਘਰ ਬਹਿ ਕੇ ਦੇਖਦੇ, ਪੈ ਕੇ ਦੇਖਦੇ, ਸਫਰ ਕਰਦੇ ਦੇਖਦੇ,ਟੀ ਵੀ ਤੇ ਦੇਖਦੇ, ਯੂ ਟਿਊਬ ਤੇ ਦੇਖਦੇ,ਇੰਸਟਾ ਤੇ ਦੇਖਦੇ......ਦੱਸ ਦਿਓ..ਬੇਚਾਰੇ ਨੂੰ ਇੰਨਾ ਜੋਰ ਲਾਇਆ ਅੱਗ ਲਾਉਣ ਲਈ. ...ਸੁਖਾਲੀ ਆ ਜਾਣੀ......ਛੇਤੀ ਦੱਸ ਦਿਓ😂😂😂😂😂😂😂😂
@Bhupinderkaurdhaliwalusa
@Bhupinderkaurdhaliwalusa 3 месяца назад
ਕੀ ਯੂ ਪੀ ਬਿਹਾਰ ਦੇ ਮਜ਼ਦੂਰ ਇੱਥੇ ਆ ਕੇ ਕੰਮ ਕਰਨਗੇ ਸ਼ਰਮ ਕਰੋ ਕਿਓ ਬਈਏ ਲਿਆ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਜੋ ਸਾਡੇ ਪਿੰਡਾਂ ਦੇ ਮਜ਼ਦੂਰਾਂ ਨਾਲ ਕਿਓ ਧੱਕਾ ਕਰਦੇ ਹਨ ਉਹਨਾ ਨੂੰ ਪੂਰੇ ਪੈਸੇ ਦਿਓ ਕਿਓ ਬਈਆ ਨੂੰ ਪੰਜਾਬ ਵਿਚ ਪਹਿਲ ਦੇ ਰਹੇ ਹਨ ਜੋ ਸਾਡੇ ਘਰਾਂ ਨੂੰ ਲੁੱਟ ਰਹੇ ਹਨ ਬਿਹਾਰੀਆਂ ਦਾ ਕੋਈ ਯਕੀਨ ਨਹੀ ਹੈ ਕਿਹੜੇ ਵੇਲੇ ਭੱਜ ਜਾਣਾ ਹੈ ਪਿੰਡਾਂ ਦੇ ਬੰਦੇ ਪਤਾ ਤੇ ਹੈ ਕਿਹੋ ਜਿਹਾ ਚਾਲ ਚੱਲਣ ਹੈ
@MohinderSingh-hr6pk
@MohinderSingh-hr6pk 3 месяца назад
This is exploitstion if majdoors by farmers
@makhan9803
@makhan9803 3 месяца назад
ਪਾਗਲ
@dr.manjitsingh755
@dr.manjitsingh755 3 месяца назад
ਭਾਈ ਮਜ਼ਦੂਰਾਂ ਨੂੰ ਸਮਝਾਓ ਮਜ਼ਦੂਰੀ ਤਾਂ ਲੳ ਪਰ ਕਿਸਾਨ ਨੂੰ ਨਾਉਜਾੜੋ
@charanjitsingh4383
@charanjitsingh4383 3 месяца назад
Muglan masdan ghadm chodrin da baykat karoo
@kulvindersinghchahal1668
@kulvindersinghchahal1668 3 месяца назад
ਮਤੇ ਪਾਉਣ ਵਾਲਿਆਂ ਦਾ ਬਾਈਕਾਟ ਕਰੋ ਸਾਰੇ ਰਲਕੇ, ਨਹੀਂ ਤਾਂ ਇਹ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਗੇ।
@SorabSahota
@SorabSahota 3 месяца назад
❤❤❤❤❤❤❤❤❤ok
@vetocorleone1919
@vetocorleone1919 3 месяца назад
ਪੈਗ਼ੰਬਰ ਮੁਹੰਮਦ - ਮਜ਼ਦੂਰ ਨੂੰ ਉਸਦੀ ਮਜਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਦੇਣੀ ਚਾਹੀਦੀ ਹੈ ..
@SorabSahota
@SorabSahota 3 месяца назад
😢😢😢😢😢❤❤❤❤❤❤❤❤ok
@GSKIRTI-qd4lm
@GSKIRTI-qd4lm 3 месяца назад
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਮਜ਼ਦੂਰ ਦਾ ਪੱਖ ।
@onkarsinghpurewal990
@onkarsinghpurewal990 3 месяца назад
ਸਰਦਾਰ ਸਾਹਿਬ ਮਜਦੂਰੀ ਦਾ ਰੇਟ ਵੀ ਪੰਜਾਬ ਸਰਕਾਰ ਤੇਹ ਕਰੇ ਅਤੇ ਇਕੋ ਰੇਟ ਹੋੇਵੇ ॥ ਮਜਦੂਰ ਵੀ ਹੁਣ ਮਜਦੂਰੀ ਤੋ ਇਲਵਾ ਦਾਰੂ ਦੀ ਸੇਵਾ ਭਾਲਦੇ ਹਨ ॥ ਤਗੜਾ ਜਮੀਦਾਰ ਹੀ ਲਾਲਚ ਦੇ ਕਿ ਕੰਮ ਕਰਵਾ ਲੇਦਾ ਹੈ ॥ ਹੁਣ ਖੇਤੀ ਬਹੁਤ ਔਖਾ ਕੰਮ ਹੋ ਗਿਆ ਹੈ ॥ ਗਰੀਬ ਕਿਸਾਨ ਅਤੇ ਮਜਦੂਰ ਧੱਕਾ ਹੁਦਾ ਹੈ ॥ ਲੇਕਨ ਵੱਡੇ ਜਮੀਦਾਰ ਅਤੇ ਲੇਬਰ ਠੇਕੇਦਾਰ ਗੜਬੜ ਕਰਦੇ ਹਨ ॥
@preetdelhi
@preetdelhi 3 месяца назад
1500rs pr day mazdoori honi chahidi
@jagdeepjagdeep4247
@jagdeepjagdeep4247 3 месяца назад
ਬੁੰਡ ਦੇਣੀ ਸ਼ੁਰੂ ਕਰਦੋ ਫਿਰ ਗੱਲ ਬਣੂ ​@@preetdelhi
@dawindersingh4502
@dawindersingh4502 3 месяца назад
har 06 mahine bad fasla de ret wad jande ne .par garib di majduri nahi wad+di har fasal da ret wade nal hi majduri wadni chahidi hai.
@JasbirSingh-mw1vr
@JasbirSingh-mw1vr 3 месяца назад
ਇਸ ਤਰਾਂ ਦੇ ਮਤੇ ਪੌਣ ਵਾਲੇ ਪਿੰਡਾਂ ਦੇ ਤੇ ਇਸ ਤਰਾਂ ਦੀ ਸਲਾਹ ਦੇਣ ਵਾਲੇ ਲੀਡਰਾਂ ਦੇ ਨਾਮ ਜਨਤਕ ਕਰਨੇ ਚਾਹੀਦੇ ਹਨ।
@AngrejSingh-xl3xc
@AngrejSingh-xl3xc 3 месяца назад
ਮਜ਼ਦੂਰ ਨੂੰ ਪੂਰੀ ਮਜਦੂਰੀ ਮਿਲਣੀ ਚਾਹੀਦੀ ਹੈ
@onkarsinghpurewal990
@onkarsinghpurewal990 3 месяца назад
ਬਾਈ ਜੀ ਅਗਲੀ ਪੀੜੀ੍ ਹੱਡ ਹਰਾਮੀ ਹੋ ਗਈ ਹੈ ॥ ਕਿਸਾਨ ਆਤੇ ਮਜਦੂਰਾ ਦੇ ਬੱਚੇ ਕੰਮ ਕਰਕੇ ਰਾਜੀ ਨਹੀ ॥ ਸਰਕਾਰ ਨੂੰ msp ਦੇ ਨਾਲ ਮਜਦੂਰੀ ਰੇਟ ਵੀ ਤੇਹ ਕਰੇ ॥ ਅਤੇ ਧੱਕਾ ਕਿਸਾਨ ਨਹੀ ਵੱਡੇ ਜਮੀਦਾਰ ਅਤੇ ਮਜਦੂਰ ਠੇਕੇਦਾਰ ਕਰਦੇ ਹਨ ॥ ਭੁਗਤਨਾ ਗਰੀਬ ਕਿਸਾਨ ਅਤੇ ਮਜਦੁਰ ਨੂ ਪੇਦਾ
@AmarjeetChatha-nz5qd
@AmarjeetChatha-nz5qd 3 месяца назад
Mijusananuouraretmildahedso
@devindersingh6446
@devindersingh6446 3 месяца назад
ਗੁਰਦੁਆਰੇ ਸਾਂਝੇ ਹਨ, ਕਿਸਾਨਾਂ ਦੇ ਕਲੱਬ ਨਹੀ।
@GurpreetSingh-m4z7o
@GurpreetSingh-m4z7o 3 месяца назад
Sahi keha g...eh sab lok golka da paisa kh ke apna gar chlnde ni
@AmarjeetChatha-nz5qd
@AmarjeetChatha-nz5qd 3 месяца назад
Tusikdidiharhilaihegurughrvichkoisewakitihetadsodiharhigaebirhiafukde. Rehdeho. Jtanekdokihaguru. Sadehetusigurugh. Aonwaletabnobahr. Bethebirhiafukde. Rehdehemata. Debhgtbnefurdehokon. Rokdahegurughraontotuhadiegohebs. Punjab. Vich. Hi. Boldeho. Jitheuch. Beech. Bhutght. Hemp. Upbiharitrakhdrazstanvich. Boloptalg. Jaega
@BholaSingh-xh5sd
@BholaSingh-xh5sd 3 месяца назад
ਮਜ਼ਦੂਰਾਂ ਦੀ ਮਜ਼ਦੂਰੀ ਕੋਈ ਨਹੀਂ ਮੁਕਰਦੇ ਜੇ ਕੋਈ ਮੁਕਰਦਾ ਹੈ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਹੈ ਉਸ ਦੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਦੁਖਾਂਤ ਭੁਗਤਣਾ ਪੈਣਾ ਹੈ
@harjinderghoman
@harjinderghoman 3 месяца назад
ਸਾਡੀ ਕਿਸਾਨ ਮਜਦੂਰ ਦੀ ਲੜਾਈ ਮਿਹਨਤ ਦੇਣ ਹੋ ਜਾਂਦੀ ਹੈ ਜੇ ਹੋਰ ਸੂਬੇ ਵਿੱਚੋਂ ਕੋਈ ਕਣਕ ਝੋਨਾਂ ਆਉਂਦੇ ਹਨ ਤਾਂ ਰੋਕਦੇ ਹਨ ਪਰ ਬਿਹਾਰ ਦੇ ਮਜਦੂਰਾਂ ਨੂੰ ਪੰਜਾਬੀ ਮਜਦੂਰਾਂ ਨੇ ਕਦੇ ਨਹੀਂ ਰੋਕਿਆ
@brar-bathindewala
@brar-bathindewala 3 месяца назад
ਆਪਣੇ ਪੰਜਾਬੀਆਂ ਦਾ ਸਾਥ ਦਿਓ
@sakinderkaur846
@sakinderkaur846 3 месяца назад
Bilkul sahi keha .
@HarSingh-lu4tc
@HarSingh-lu4tc 3 месяца назад
ਵੀਰੇ ਮੈਂ ਇਕ ਗੱਲ ਪਹਿਲਾ ਵੀ ਕਹੀ ਸੀ, ਬੀ ਰਾਜਨੀਤੀ ਵਿਚ ਆਓ, ਜਿਨ੍ਹਾਂ time ਆਪਣੇ ਹੱਥ ਚ power ਨੀ ਹੇਗੀ, ਓਨਾ time ਕੁਜ ਨੀ ਹੋਣਾ, ਸੋਂ ਸਰਪੰਚ ਬਣੋ, MLA ਬਣੋ, MP ਬਣੋ, ਮੁੱਖ ਮੰਤਰੀ ਬਣੋ, ਪ੍ਰਧਾਨ ਮੰਤਰੀ ਬਣੋ, ਫਿਰ ਮਸਲੇ ਹੱਲ ਹੋਣੇ ਆ,
@rajsinghgill4030
@rajsinghgill4030 3 месяца назад
ਕੋਈ ਫੈਦਾ ਨਹੀਂ ਰੌਲਾ ਪਾਉਣ ਦਾ, ਵੋਟਾਂ ਤੇ ਏਨਾ ਨੂੰ ਪਾਈ ਜਾਂਦੇ ਹੋ, ਤੁਸੀ ਕਿਉ ਨਹੀਂ ਮਤਾ ਪਾਂ ਸਕਦੇ ਪਾਓ ਮਤਾ ਵੋਟਾਂ ਵਾਰੀ ਇੱਕ ਵੀ ਵੋਟ ਨਾ ਪਾਓ, ਤੁਹਾਡੇ ਪੈਰਾਂ ਵਿੱਚ ਡਿੱਗਣਗੇ, ਤੁਸੀ ਪਹਿਲਾ ਮਜ਼ਬੂਤ ਹੋ ਜਾਓ ਫੇਰ ਗੱਲਾ ਕਰੋ
@jatindersinghsingh5296
@jatindersinghsingh5296 3 месяца назад
ਸਹੀ ਗੱਲ ਕਹੀ ਭਾਈ ਸਾਹਿਬ ਜੀ ਨੇ ਰੱਬ ਹੀ ਲੋਟ ਕਰਦਾ ਜੱਟਾ ਨੂੰ
@gurmukhsingh2059
@gurmukhsingh2059 3 месяца назад
ਮਜਦੂਰ ਕਿਸਾਨ ਅਤੇ ਆੜ੍ਹਤੀਆ ਦਾ ਬਹੁਤ ਹੀ ਵਿਸਵਾਸ਼ ਵਾਲਾ ਰਸਤਾ ਸੀ ਉਹ ਅੱਜ ਵੀ ਉਸੇ ਤਰਾਂ ਹੋਣਾ ਚਾਹੀਦਾ ਹੈ
@mampreetsingh6594
@mampreetsingh6594 3 месяца назад
ਕਾਮਰੇਡ ਸੋਚ ਰੱਖਣ ਵਾਲੇ ਲੀਡਰ ਹੀ ਅਜਿਹੇ ਮਤੇ ਪਾਉਂਦੇ ਇਹ ਸਰਕਾਰੀ ਪੋਲਸੀ ਨੂੰ ਲਾਗੂ ਬਹੁਤ ਛੇਤੀ ਕਰਦੇ ਹਨ
@SandeepKaur-w2t8m
@SandeepKaur-w2t8m 3 месяца назад
ਕੋਈ ਨਾ ਵੀਰੋ ਹੁਣ ਪਾਣੀ ਨਹੀਂ ਰਹਿਣਾ ਹੁਣ ਕਿਸਾਨਾਂ ਨੇ ਵੀ ਮਜ਼ਦੂਰ ਬਣ ਜਾਣਾ ਛੇਤੀ ਹੁਣ 😂😂😂 ਜੋ ਦੂਜੇ ਦਾ ਮਾੜਾ ਸੋਚਦੇ ਉਹ ਵੀ ਬਚਦੇ ਨਹੀਂ ਹੈ।
@HappySingh-ig9fe
@HappySingh-ig9fe 3 месяца назад
🙏🙏🙏🙏
@MajorSandhu-r8y
@MajorSandhu-r8y 3 месяца назад
ਸੀਰੀ ਮਾਨ ਜੀ ਧਨਵਾਦ ਦੋਨਾਂ ਧਿਰਾਂ ਨੂੰ ਇਕਠਿਆਂ ਬਹਾਂ ਕੇ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ
@Gopi-bq1ns
@Gopi-bq1ns 3 месяца назад
ਭਰਾ ਮੇਰਿਆ ਉਹਨਾਂ ਚਿਰ ਨੋਹਮਾਸ ਦਾ ਰਿਸ਼ਤਾ ਜਿਨਾਂ ਉਸ ਦੇ ਖੇਤਾਂ ਵਿੱਚ ਕੰਮ ਕਰਦਾ
@GurdeepJatana
@GurdeepJatana 3 месяца назад
ਪਿੰਡਾਂ, ਵਿੱਚ,ਅੱਸੀ, ਪਰਸੈਂਟ,ਕਿਸਾਨ, ਮਜ਼ਦੂਰ,ਨਾਲੋਂ, ਵੀ,ਬੁਰੀ,ਹਾਲਤ, ਵਿਚ,ਹਨ, ਜਿੰਨਾਂ ਦਾ,ਕੋਈ,ਵੀ,ਖਿਆਲ,ਨਹੀਂ,ਕਰਦਾ,
@avtarbraich4584
@avtarbraich4584 3 месяца назад
ਕਿਸਾਨ ਵੀ ਮਜ਼ਦੂਰ ਨੇ।ਇਹ ਲੋਕ ਤਾਂ ਮਜ਼ਦੂਰਾਂ ਦੇ ਨਾਮ ਤੇ ਦਲਿਤ ਭਾਈਚਾਰੇ ਨੂੰ ਆਪਣੇ ਪਿਛੇ ਲਾਉਣ ਨੂੰ ਫਿਰਦੇ ਆ
@avtarbraich4584
@avtarbraich4584 3 месяца назад
ਦਲਿਤ ਭਾਈਚਾਰੇ ਦੇ ਅਸਲ ਦੁਸ਼ਮਨ ਦਲਿਤ ਭਾਈਚਾਰੇ ਦੇ ਸਰਮਾਏਦਾਰ ਲੋਕ ਹੀ ਹਨ ।ਜਿਨਾ ਨੂੰ ਰਿਜਰਵੇਸ਼ਨ ਅਧੀਨ ਨੌਕਰੀ ਮਿਲ ਗੲੀ।ਤੇ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਹੋ ਗੲੀ ਉਹ ਆਪਣੀ ਔਲਾਦ ਨੂੰ ਵੀ ਰਿਜਰਵੇਸ਼ਨ ਅਧੀਨ ਨੌਕਰੀ ਦਵਾ ਦੂਸਰੇ ਦਲਿਤ ਬੱਚਿਆਂ ਦਾ ਹੱਕ ਮਾਰਦੇ ਹਨ ਅਤੇ ਦਲਿਤ ਭਾਈਆ ਨੂੰ ਵਰਗਲਾ ਉਹਨਾਂ ਦੇ ਲੀਡਰ ਬਣਦੇ ਹਨ
@SanjuSanju-ht7ql
@SanjuSanju-ht7ql 3 месяца назад
​ਬਿਲਕੁਲ ਗਲਤ ਆ ਬਾਈ.......ਮੈ ਰੋਪੜ ਜੇਲ ਵਿਚ ਨੋਕਰੀ ਕਰਦਾ.....ਮੇਰੇ ਨਾਲੋ ਵੱਧ ਜਾਣਕਾਰੀ ਨਹੀਂ ਤੈਨੂੰ..........ਥੋਡੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜੇਲ੍ ਸੁਪਰਡੈਂਟ ਬਣ ਜਾਂਦੇ ਨੇ......ਜਿਹਨੂੰ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ......
@ManjinderSingh-i6c
@ManjinderSingh-i6c 3 месяца назад
ਪਹਿਲਾਂ ਹੀ ਪਿੰਡਾਂ 'ਚ ਭਾਈਚਾਰਕ ਸਾਂਝ ਖਤਮ ਹੁੰਦੀ ਜਾਂਦੀ ਹੈ ਬਾਕੀ ਰਹਿੰਦੀ ਖੂੰਦੀ ਕਸਰ ਇਨਾਂ ਮਤਿਆਂ ਨੇ ਪਾ ਕੇ ਪੁਰੀ ਕਰ ਦੇਣੀ ਹੈ ਹਰ ਇੱਕ ਪਿੰਡ ਦੇ ਲੋਕ ਆਪਣੇ ਪਿੰਡ ਦੇ ਵਿੱਚ ਆਪਣੇ ਲੋਕਾਂ ਨਾਲ ਮਿਲਵਰਤਨ ਰੱਖਦੇ ਆ ਨਾ ਕਿ ਦੂਸਰੇ ਪਿੰਡ ਦੇ ਕਿਸੇ ਨਾਲ ਇਸ ਕਰਕੇ ਮਤਿਆਂ ਦੀ ਕੋਈ ਏਡੀ ਵੈਲਿਊ ਵੀ ਨਹੀਂ ਹੁੰਦੀ ਬਾਕੀ ਮਤੇ ਪਾਉਣ ਵਾਲੇ ਚੌਧਰੀ ਤੇ ਹਰ ਪਿੰਡ ਚ ਹੀ ਤੁਰੇ ਫਿਰਦੇ ਆ
@navijassp
@navijassp 3 месяца назад
ਇਹੋ ਜਿਹੇ ਲੋਕਾਂ ਕਰਕੇ ਸਿੱਖ ਈਸਾਈ ਬਣ ਰਹੇ ਆ
@KashmirKaur-k3l
@KashmirKaur-k3l 3 месяца назад
ਈਸਾਈਆਂ ਕੋਲ਼ੋਂ ਲੈ ਕੇ ਖਾਈ ਜਾੳ ਕੋਈ ਲੋੜ ਹੀ ਕੰਮ ਕਰਨੇ ਦੀ
@harjindermgm3031
@harjindermgm3031 3 месяца назад
​@@KashmirKaur-k3lveer isai v kuch ni dinde jive tuhanu lgda ...me 30 saal to isai aa menu ta ajj tk kise ne ik rupe da lalch ni dita
@ParveenKumar-il2ff
@ParveenKumar-il2ff 3 месяца назад
ਕਿਸਾਨ ਮਜਦੂਰ ਜ਼ਿੰਦਾਬਾਦ ਸਿਰਫ ਇਕ ਨਾਰਾ ਹੈ ਕੋਈ ਸੱਚ ਨਹੀਂ ਅਸਲ ਚ ਕਿਸਾਨ ਮਜਦੂਰ ਦੀ ਮਜਦੂਰੀ ਪੁਰੀ ਦਿਨੇ ਹੀ ਨਹੀਂ ਬੀਚਾਰੇ ਮਜਦੂਰ ਠਗੇ ਜਾੰਦੇ ਨੇ
@JagtarSingh-iu3kh
@JagtarSingh-iu3kh 3 месяца назад
ਮਜਦੂਰ ਵੀਰੋ ਸਕਿਲਿਡ ਕੰਮ ਸਿਖ਼ੋ ਆਪਣੇ ਗਰੀਬੀ ਤੋ ਨਿਜਾਤ ਪਾਉ
@balbirkumar1620
@balbirkumar1620 3 месяца назад
ਬਾਹਰੀ ਸਟੇਟਾ ਦੇ ਜਦ ਤੱਕ 10% ਬਾਹਰਲੇ ਲੋਕ ਕੰਮਕਾਜ ਕਰਨ ਦਾ ਇਕ ਕਾਨੂੰਨ ਪਾਸ ਹੋਣਾ ਚਾਹੀਦਾ ਨਹੀ ਤਾਂ ਹੋਲੀ ਹੋਲੀ ਪੰਜਾਬ ਦੀ ਹੋਂਦ, ਸਰਦਾਰੀ ਖਤਰੇ ਵਿੱਚ ਹੈ।ਖਾਲਿਸਤਾਨ ਛੱਡੋ ,ਪੰਜਾਬ ਵਿੱਚ ਜਾਲੀ ਵਾਨੇ ਵਾਲੇ ਲੋਕ ਮਿਲਣਗੇ ,ਪੰਚ,ਸਰਪੰਚ, ਐਮ ਐਲ ਏ, ਐਮ ਪੀ,ਤੇ ਸੋਸਾਇਟਿਆ ਦੇ ਪ੍ਰਧਾਨ ਵੀ ਬਾਹਰੀ ਲੋਕ ਰਾਜ ਕਰਨਗੇ। ਅੱਜ ਤਾਮਿਲਨਾਡੂ, ਮਹਾਰਾਸ਼ਟਰ, ਤੇ ਬਹੁਤ ਰਾਜਿਆ, ਸਟੇਟਾ ਬਾਕੀ ਸਟੇਟਾ ਨਾਂ ਤੇ ਆਧਾਰਕਾਰਟ, ਬੋਟਿੰਗ ਦਾ ਹੱਕ ਖਤਮ ਹੋਵੇ,ਸਰਕਾਰਾ ਨੂੰ ਬਾਹਰੀ ਸਟੇਟ ਦੇ ਲੋਕਾਂ ਦੇ ਵੋਟ ਹੱਕ ਖਤਮ ਕਰੋ।ਪ੍ਰਵਾਸੀ ਮਜਦੂਰ ਬਾਪਸ ਉਹਨਾ ਦੀ ਸਟੇਟ ਪੈਜੋ ਬਾਪਸ। ਆਪਣੇ ਬੱਚਿਆ ਦੇ ਰੋਜ਼ਗਾਰ ਲਈ ਬੇਰੁਜ਼ਗਾਰੀ ਖਤਮ ਕਰਨ ਲਈ। ਅੱਜ ਸਾਰੇ ਕਾਰੋਬਾਰ ਖਤਮ ਕਰ ਦਿੱਤੇ ਹਨ।
@shonki6049
@shonki6049 3 месяца назад
ਸਾਰੇਆ ਨੂੰ ਮੇਹਿਨਤ ਦਾ ਹੱਕ ਮਿਲਣਾ ਚਾਹੀਦਾ 🙏
@deepjohallahoriya9831
@deepjohallahoriya9831 3 месяца назад
ਕਾਰਪੋਰੇਟ ਕਿਹੜਾ ਪੂਰੀ ਮਜਦੂਰੀ ਦੇ ਰਹੇ. ਮਜਦੂਰਾਂ ਦੇ ਮੁੱਦੇ ਤੇ ਕੋਈ ਗੱਲ ਨੀ ਕਰਦਾ, ਲੀਡਰਾਂ ਤੇ ਪਾਰਟੀਆਂ ਨੂੰ ਮੋਟੇ ਫੰਡ ਦਿੰਦੇ ਕਾਰਪੋਰੇਟ. ਕਬਜ਼ਾ ਕਰ ਨੀ ਲੈਣਗੇ. ਬਾਈ ਜੀ ਕਾਰਪੋਰੇਟ ਕਬਜ਼ਾ ਕਰ ਚੁਕੇ. ਹਾ ਇਹ ਗੱਲ ਸਹੀ ਕਿਸਾਨ ਮਜਦੂਰ ਏਕਤਾ. ਬੱਸ ਨਾਰਿਆ ਤੱਕ ਸਿੰਮਤ ਆ
@SarbjeetSingh-yf5fp
@SarbjeetSingh-yf5fp 3 месяца назад
ਵੀਰ ਜੀ ਲੋਕਾਂ ਦੇ ਵਿੱਚ ਪਾੜਾਂ ਨਾਂ ਪਾਉ ਸਾਡੇ ਪਿੰਡਾਂ ਵਿਚ ਕੋਈ ਗੱਲ ਨਹੀਂ ਹੈ
@GurmailSingh-k2m
@GurmailSingh-k2m 3 месяца назад
ਗੁਰਦੁਆਰਾ ਸਾਹਿਬ ਵਿੱਚੋਂ ਗਰੀਬਾਂ ਦੀ ਆਵਾਜ਼ ਉੱਠਣੀ ਚਾਹੀਦੀ ਸੀ ਗਰੀਬਾਂ ਦੀ ਮਦਦ ਲਈ ਉੱਠਣੀ ਚਾਹੀਦੀ ਸੀ
@HarjinderSingh-js8pf
@HarjinderSingh-js8pf 3 месяца назад
ਜਦੋ ਬੰਦਾ ਸਵੇਰ ਤੋਂ ਸ਼ਾਮ ਤੱਕ ਖੇਤ ਵਿਚ ਕੰਮ ਕਰਦਾ ਹੈ ਤਾਂ ਉਸ ਦੀ ਕੀਮਤ 4500 ਬਣਦੀ ਹੈ। ਜ਼ਮੀਂਦਾਰ 4100ਮੁਨਾਫਾ ਰੱਖ ਕੇ 400ਮਜਦੂਰ ਨੂੰ ਦਿੰਦੇ ਹਨ।
@RajinderSingh-bb2ff
@RajinderSingh-bb2ff 3 месяца назад
ਜਿਹੜੇ ਘੜੰਮ ਚੌਧਰੀ ਸਿਆਸੀ ਪਾਰਟੀਆਂ ਨੇ ਮੂਹਰੇ ਕੀਤੇ ਗਏ ਨੇ , ਉਹ ਲੋਕ ਹੀ ਅਜਿਹੇ ਮਤੇ ਪਾਉਂਦੇ ਨੇ ਬਾਕੀ ਮਜ਼ਦੂਰ ਸਾਥੀਆਂ ਨੂੰ ਵੀ ਬੇਨਤੀ ਹੈ ਕੀ ਜੇਕਰ ਕੁੱਝ ਕੁ ਪਿੰਡਾਂ ਨੇ ਮਤੇ ਪਾਏ ਨੇ ਤਾਂ ਸਾਰਿਆਂ ਨੂੰ ਦੋਸ਼ੀ ਨਾ ਬਣਾਓ ਮਜ਼ਦੂਰ ਦੀ ਮਜ਼ਦੂਰੀ ਕਿਸਾਨ ਤੇ ਮਜ਼ਦੂਰ ਦੇ ਆਪਸੀ ਵਿਚਾਰ ਚਰਚਾ ਨਾਲ ਤਹਿ ਹੋਣੀ ਚਾਹੀਦੀ ਹੈ , ਜਿਹੜੀ ਦੋਵਾਂ ਨੂੰ ਪੁੱਗਦੀ ਹੋਵੇ।
@Sodhienggworks
@Sodhienggworks 3 месяца назад
मजदूरी को side line करके अपने बच्चो को तो कम से कम skill proof work के लिए push करना चाहिए यहा माँ बाप खुद खेतो मे मजदूर होते है वैही बच्चो को भी लगा देते है वोही शोषण उनका भी भविष्य बन जाता है दुःख की बात है 😭😭
@SanjuSanju-ht7ql
@SanjuSanju-ht7ql 3 месяца назад
Right
@bhanajatt6239
@bhanajatt6239 3 месяца назад
ਕਦੇ ਕੋਈ ਮਸਲਾ ਨਹੀ ਬਣਿਆ ਦਿਹਾਡੀ ਤਾ ਮਂਗ ਤੇਪੂਰਤੀ ਦੇ ਹਿਲਾਬਚਲਦੀ ਰਹਿਂਦੀ ਨਾ ਹੀ ਕਿਸਾਨ ਮਜਦੂਰਾ ਤੋ ਫਰੀ ਲਵਾ ਸਕਦੈ ਤੇ ਨਾਹੀ ਮਜਦੂਰ ਧਕੇ ਨਾਲ ਵਧ ਮਜਦੂਰੀ ਕਰਦੇ ਹਾਕੁਝ ਲੋਕ ਆਪਣੀ ਲੀਡਰੀ ਚਮਕਾਓਣ ਲਈ ਦੋਨਾ ਧਿਰਾ ਨੂ ਵਰਤਦ੍ੇ ਹਨ ਵਰਨਾ ਕਿਸਾਨ ਮਜਦੂਰ ਵਿਚ ਕੋਈ ਸਮਸਿਆ ਨਹੀ।ਚਲੋ ਮਂਨ ਲਵੋ ਕਿਸਾਨ ਮਜਦੂਰਾ ਦੀ ਮਜਦੂਰੀ ਨਹੀ ਵਧਾਓਣਾ ਚਾਹੁਂਦਾ ਦੂਜੇ ਪਾਸੇ ਕਿਤੇ ਕਿਵੇਖਿਐ ਵੀ ਕਿਸਾਨਾ ਨੇ ਮਤਾਾ ਪਾਇਆ ਹੋਵੇ ਵੀ ਜਮੀਨ ਦਾ ਠੇਕਾ ਪਂਜਾਹ ਹਜਾਰ ਤੋਂ ਵਧ ਨਹੀ ਦੇਣ ਬਾਈ ਕਾਟ ਹੋਵੇਹਾ ਜਿਰਮਾਨਾ ਹੋਵੇਗਾ ।।ਜਿਸ ਨੇ ਕਦੇ ਨਾ ਖੇਤੀ ਕਰੀ ਨਾਮਜਦੂਰੀ ਕਰੀ ਨਾ ਮਜਦੂਰੀ ਦਿਤੀ ਓਹ ਕਿਸਾਨਾ ਮਜਦੂਰਾ ਦਾ ਲੀਡਰ ਬਣ ਜਾਦੈ ।ਠੀਕ ਹੈ ਚਂਗੇ ਬੁਰੇ ਲੋਕ ਸਾਰ ਭਾਈਚਾਰਿਆ ਵਿਚ ਹੁਂਦੇ ਹਨ ਜਿਂਨਾ ਨਂ ਪਂਗੇ ਹੀਖਡੇ ਕਰਨੇ ਹਨ।
@user-shama88
@user-shama88 3 месяца назад
ਬਾਈ ਜੀ ਪਿਆਰ ਨਾਲ ਰਹੋ ਮਤੇ ਨਾਂ ਪਾਓ ਲੀਡਰ ਆ ਦੀ ਨੀਤੀ ਪਾੜੋ ਤੇ ਰਾਜ ਕਰੋਂ
@jassbir1363
@jassbir1363 3 месяца назад
ਕਿਸਾਨੀ ਮੋਰਚੇ ਚ ਅਕਸਰ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲੱਗਦੇ ਸਨ ਜੀ । ਹੁਣ ਕੀ ਵਾਪਰਿਆਂ ?
@harindrakumar3060
@harindrakumar3060 3 месяца назад
ਜੱਟ ਕੋਮ ਤਾਂ ਸੁਰੂ ਹੀ ਗੱਦਾਰ ਦੀ ਇਹ ਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀ ਹੋਏ ਫਿਰ ਤੁਸੀ ਚਾਂਦੀ ਉਮੀਦ ਲਾਈ ਬੈਠੇਉ
@HappySingh-ig9fe
@HappySingh-ig9fe 3 месяца назад
ਹੁਣ ਮਜਦੂਰ ਕਿਸੇ ਦੇ ਗੁਲਾਮ ਨਹੀ
@SandeepKaur-w2t8m
@SandeepKaur-w2t8m 3 месяца назад
ਬਹੁਤ ਵਧੀਆ ਗੱਲਾਂ ਕਰੀਆਂ ਤੁਸੀਂ ਵੀਰੋ 😊
@daljindersinghsandhu6284
@daljindersinghsandhu6284 3 месяца назад
Hanji
@JagtarSingh-vi4zi
@JagtarSingh-vi4zi 3 месяца назад
ਪਿਡਾਂ।ਵਿਚ।ਮਤੇ।ਪਾਉਣ।ਵਾਲੇ।ਘੜੰਮ।ਚੋਧਰੀਆਂ।ਨੁੰ।ਆਖੋ।ਕੇਰਾਂ।ਝੋਨਾਂ। ਲਾਉਣ।ਵਾਲਿਆਂ।ਦੇ।ਬਰਾਬਰ।ਕੋਡੇ।ਕੋਡੇ।ਖੇਤ।ਚ।ਤਿੰਨ।ਕੁ।ਦਿਨ।ਝੋਨਾ।ਲਵਾਉਣ।ਫੇਰ।ਪਤਾ।ਲਗਦਾ।ਕਿਨਾਂ।ਔਖਾ।ਝੋਨਾ।ਲਾਉਨਾ।ਫੇਰ।ਪਤਾ।ਲਗ।ਜਾਉਗਾ।ਮਜਦੂਰਾਂ।ਦੇ।ਵਿਰੁਧ।ਮਤੇ।ਪਾਉਣੇ।ਬਹੁਤ।ਸੁਖਾਲੇ।ਆ।ਬੲਈ।।
@jagjeetsingh9613
@jagjeetsingh9613 3 месяца назад
ਕਾਨੂ ਐਵੈ10 ਬਾਰਾ ਸਾਲ ਲਗਨੇ ਆ ਪਾਨੀ ਨੀ ਮਿਲਨਾ ਮੁਕਾਤਾ ਝੋਨੇ ਨੇ ਕੰਮ ਸਿਖਾਉਬਚਿਆ ਨੂ ਜੇਲਾਉਨਵਾਲੇ ਹੋਨਗੇ ਨੀ ਆਪੇ ਅਗਲਾ ਰੇਟ ਦਿਊ ਹੋਰ ਕੋਈ ਕਿਰਤ ਕਰਲੋ ਵੋਟਾਂਵੇਲੇ ਪੁਛਿਆਕਰੋ
@MalkeetSingh-wf1wb
@MalkeetSingh-wf1wb 3 месяца назад
ਗੁਰੂ ਸਾਹਿਬ ਜੀ ਨੇ ਕਿੱਥੇ ਕਿਹਾ ਸੀ ਕਿ ਆਪਣੀ ਜਾਤ ਦਾ ਸਰਟੀਫਿਕੇਟ ਬਣਵਾਓ.....ਕਿਓਂ ਬਣਵਾਏ......ਹਾਏ ਸਾਡੀ ਜਾਤ ਦਸਦੇੜਹਾਏ ਆਹ ਕਰਤਾ ਹਾਏ ਓਹ ਕਰਤਾ.....ਅੱਡੀਆਂ ਚੁੱਕ ਚੁੱਕ ਸਰਟੀਫਿਕੇਟ ਬਣਵਾ..ਦਿਖਾ ਦਿਖਾ ਕੇ ਕੋਟਾ ਲੈਂਦੇ.....ਫਲਸਫਾ ਗੁਰੂ ਸਾਹਿਬ ਦਾ ਬਿਆਨ ਕਰਨ ਲੱਗਾ......😂😂😂😂😂😂😂😂 ਵੱਡਾ ਵਿਦਵਾਨ. ...ਜੇ ਗੁਰੂ ਸਾਹਿਬ ਨੇ ਕਿਰਪਾ ਕਰਤੀ ਫੇਰ ਤੇਰੀ ਇਹ ਲੀਡਰੀ ਨਹੀਂ ਚਮਕਣੀ.........ਤੁਹਾਡੀਆਂ ਲਾਈਆਂ ਲੁੱਚੀਆਂ ਨਹੀਂ ਚੱਲਣੀਆਂ.....ਕਿਸੇ ਖੇਤ ਚ ਝੋਨਾ ਲਾਉਂਦਾ ਨਜਰ ਆਏੰਗਾ....24 ਘੰਟੇ ਚ ਇੱਕ ਵਾਰ ਦੇ ਬੋਲ ਰੱਬ ਨੇੜੇ ਹੋ ਕੋ ਸੁਣਦਾ.....ਨਹੀਂ ਤਾਂ ਬੀਬਾ ਬਾਦਲ ਨੂੰ ਪੁੱਛ ਲਵੀਂ
@MalkeetSingh-wf1wb
@MalkeetSingh-wf1wb 3 месяца назад
25 ਕਿੱਲੇ ਵਾਲੇ ਨੇ ਰੇਟ ਵਧਾ ਆਪਣਾ ਕੰਮ ਕਰਵਾ ਲਿਆ...ਉਹ ਦੇ ਸਕਦਾ ਸੀ....4 ਕਿੱਲਿਆਂ ਵਾਲਾ ਕਿਵੇਂ ਤੁਹਾਨੂੰ 4000 ਦੇ ਦਵੇ......ਕੰਮ ਦੀ ਮਿਹਨਤ ਦੀ ਸਕੇਲ ਹੁੰਦੀ ......ਤੇਰੇ ਫੁੱਫੜ(ਤੇਰੇ ਮਤਾਬਕ) ਵਿਹਲੇ ਵੀ ਹੈ ਨਹੀਂ, ਮਜਦੂਰੀ ਵੀ ਨਹੀਂ ਮਿਲਦੀ ਫੇਰ ਕਿਹੜੇ ਕੰਮ ਚ ਬਿਜੀ ਰਹਿੰਦੇ..........ਦੂਜੇ ਕੱਛੇ ਚ ਵੱਡਾ ਨਾ ਦੇਖੋ.....ਆਪਣੇ ਕੰਮੁਤਾਬਕ ਲੇਬਰ ਨਿਸਚਿਤ ਕਰੋ....ਨਾ ਕਿ ਫਲਾਣਾ ਜਿਆਦਾ ਕਮਾਉਂਦਾ..ਮੈਨੂੰ ਵੀ ਜਿਆਦਾ ਦਵੇ.....
@sikhism6721
@sikhism6721 3 месяца назад
ਪੰਜਾਬੀਆਂ ਨਾਲੋ ਇਹਨਾਂ ਨੂੰ ਭਈਏ ਚੰਗੇ ਲਗਦੇ ਆ ਤਾਂਹੀ ਤਾਂ ਪੰਜਾਬ ਬਰਬਾਦੀ ਵੱਲ ਨੂੰ ਵੱਧ ਰਿਹਾ ਆ ਜ਼ਿਮੀਦਾਰ 40-40 ਕਿੱਲੇਆਂ ਵਾਲੇ ਬਾਹਰ ਨੂੰ ਭੱਜ ਰਹੇ ਆ ਸਾਲ਼ੇ ਉੱਥੇ ਭੀ ਤਾਂ bhiya wala kumm e karde Punjab vich ihna nu maut ਪੈਂਦੀ ਆ ਕੰਮ ਕਰਦਿਆਂ ਨੂੰ ਸਾਲਿਓ ਭਈਏ ਭੀ ਥੋੜੇ ਨਾਲੋ ਵੱਧ ਕਾਮਯਾਬ ਹੋ ਰਹੇ ਆ ਪੰਜਾਬ ਵਿੱਚ
@sukhbirsingh-ir4np
@sukhbirsingh-ir4np 2 месяца назад
ਵੀਰ ਜੀ 90% ਜਟ ਉਹ ਹਨ ਜਿਨ੍ਹਾਂ ਦੀ ਆਮਦਨ ਇਕ ਮਜ਼ਦੂਰ ਤੋ ਘਟ ਹੈ ਕਿਸਾਨ ਮਰ ਰਿਹਾ ਹੈ। ਇਹੀ ਕਾਰਨ ਜਟਾ ਦੇ ਮੁਡੇ ਬਾਹਰ ਜਾ ਰਹੇ ਹਨ। ਜੇ ਤਹਾਨੂੰ ਦਰਦ ਹੈ ਤਾ ਤੁਸੀਂ ਆਪ ਖੇਤੀ ਕਰਕੇ ਵੇਖੋ ਕਿ ਕਿਸਾਨ ਨੂੰ ਕੀ ਬਚਦਾ ਫਿਰ ਤੁਸੀਂ ਇਕ ਮਜ਼ਦੂਰ ਪਰਿਵਾਰ ਦੀ ਅਤੇ ਇਕ ਪੰਜ ੲਏਕੜ ਵਾਲੇ ਪਰਿਵਾਰ ਦੀ ਆਮਦਨ ਵੇਖੋ ਫਿਰ ਪਤਾ ਲੱਗੇਗਾ ਕਿ ਕਿਸਾਨ ਕਿੰਨੀ ਮਜਦੂਰੀ ਦੇ ਸਕਦਾ ਹੈ ਫਿਰ ਦੋਵੇਂ ਭਰਾਵਾਂ ਨੂੰ ਇਕੱਠੇ ਕਰਕੇ ਮਜਦੂਰੀ ਤੁਸੀਂ ਆਪ ਮਿਥ ਦੇਵੋ। ਵਡੇ ਕਿਸਾਨ ਖੇਤੀ ਛਡ ਚੁੱਕੇ ਹਨ ਛੋਟੀ ਕਿਸਾਨੀ ਹੀ ਘੱਟਾ ਛਾਣ ਰਹੇ ਹਨ। ਮੈ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਚਲ ਕੇ ਚਾਰ ਮਜ਼ਦੂਰਾਂ ਨੂੰ ਪੰਜਾਹ ਪੰਜਾਹ ਹਜ਼ਾਰ ਰੁਪਏ ਪ੍ਰਤੀ ਮਜ਼ਦੂਰ ਫ੍ਰੀ ਵਿਚ ਦਿਤੇ ਪਰ ਫਿਰ ਵੀ ਮੇਰੇ ਪੈਸੇ ਲੈਕੇ ਭਜ ਗੲਏ ਮੈਂ ਅਕ ਕੇ ਖੇਤੀ ਛਡ ਦਿੱਤੀ ਹੁਣ ਬੋਲ ਸਿੰਘ ਸਾਹਿਬ ਜੀ ਮੇਰੇ ਨਾਲ ਗੱਲ ਕਰ ਹਾ ਜੇ ਕਰ ਪੰਜਾਬ ਨੂੰ ਬਰਬਾਦ ਕਰਨਾ ਹੈ ਤਾਂ ਲੜਾਈ ਜਾਵੋ ਇਹਨਾਂ ਨੂੰ ਤਹਾਨੂੰ ਪਰਮਾਤਮਾ ਬਲ ਬਖਸੇ ਕਿ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਵੀਰਾਂ ਦੀ ਰੋਟੀ ਵਿੱਚ ਲਤ ਨਾ ਮਾਰੋ ਸਰਕਾਰ ਇਹੀ ਚਾਹੁੰਦੀ ਹੈ। ਬਾਕੀ ਗੁਰੂ ਘਰਾਂ ਵਿੱਚ 95% ਗੁਰੂ ਸਾਹਿਬ ਦੇ ਵਜ਼ੀਰ ਗੁਰੂ ਕੀਆਂ ਲਾਡਲੀਆਂ ਫੌਜਾਂ ਹੀ ਹਨ ਜੋ ਮਰਜੀ ਸੇਵਾ ਕਰੋ ਗ਼ਰੀਬ ਦੀ ਸਿਖ ਸੰਗਤਾਂ ਨੂੰ ਬਦਨਾਮ ਨਾ ਕਰੋ
@question-w5g
@question-w5g 3 месяца назад
ਐਮ ਐਸ ਪੀ ਨਾਲ ਮਜਦੂਰਾਂ ਤੇ ਕਹਿਰ ਟੁਟੇਗਾ।। ਕਿਉਂਕਿ ਗਰੀਬ ਤੇ ਕਹਿਰ ਇਹ ਤੌੜਦੇ ਆ ਰਹੇ। ਕੌਈ ਏਕਤਾ ਨਹੀਂ।। ਇਹ ਰੇਟ ਵਧਾ ਲੈਣਗੇ ਤੇ ਮਜਦੂਰਾਂ ਤੇ ਕਹਿਰ ਤੌੜ ਰਹੇ। ਤਥਾਕਥਿਤ ਅੰਨਦਾਤਾ ਬਹੁਤ ਅਮੀਰ ਹੈ। ਇਹ ਇਨਕਮ ਟੈਕਸ ਵੀ ਨਹੀਂ ਦਿੰਦੇ। ਮਜਦੂਰੀ ਭੁਲ ਜੌ। ਜਗੀਰਦਾਰ ਵੀ ਸਬਸਿਡੀਆਂ ਮੁਆਵਜੇ ਲੈ ਰਿਹਾ। ਪੰਜਾਬ ਬਰਬਾਦ ਹੌ ਚੁਕਿਆ ਇਨ੍ਹਾਂ ਤੇ ਇਨਕਮ ਟੈਕਸ ਲੱਗੇ।
@MalkeetSingh-wf1wb
@MalkeetSingh-wf1wb 3 месяца назад
ਮਜਦੂਰੀ ਦਿਓ ਮਜਦੂਰੀ ਮਿਲਣੀ ਚਾਹੀਦੀ. ....ਕਿਸ ਦੀ ਮਜਦੂਰੀ ਰੱਖੀ, ਕਿਸ ਨੇ ਰੱਖੀ ਨਾਂ ਵੀ ਦੱਸੋ..........ਪਤਾ ਵੀ ਲੱਗੇ.....ਐਵੇਂ ਬਿਨਾਂ ਸਿਰ ਪੈਰ ਗੱਲ ਨਾ ਵਧਾਓ
@ShamsherSingh-yx3gj
@ShamsherSingh-yx3gj 16 дней назад
ਗੁਰੂ ਘਰ ਕਿਸੇ ਦੇ ਬਾਪ ਦੀ ਜਾਇਦਾਦ ਹੈ ਇਹ ਤਾਂ ਚੌਹ ਵਰਨਾ ਦਾ ਸਾਝਾ ਹੈ ਤੇ ਹਿਦੂ, ਸਿਖ ਇਸਾਈ ਮੁਸਲਮਾਨ ਜਿਹੜੇ ਕਹਿਦੇ ਨੇ ਕਿ ਅਸੀਂ ਵੜਨ ਨੀ ਦੇਣਾ ਭਾਈ ਫਿਰ ਤਾਂ ਅੰਤ ਸਮਝੋ ਦੁਨੀਆਂ ਦਾ ਫਿਰ ਅਸੀਂ ਨਾਨਕ ਸਾਹਿਬ ਜੀ ਦੇ ਕਹੇ ਦੇ ਉਲਟ ਹਾ
@KalaChouhan-u2x
@KalaChouhan-u2x 2 месяца назад
ਬਹੁਤ ਵਧੀਆ sir ਤੁਹਾਡੇ ਵਿਚਾਰ ਮਜਦੂਰਾਂ ਨੂੰ ਲੈ ਕੇ ਬਾਕੀ ਪੁਰਾਣੇ ਕਾਮਰੇਡਾਂ ਦੀ ਇਹ ਗੱਲ ਨਹੀਂ ਜੀ ਪਸੀਨਾ ਸੁੱਕਣ ਤੋਂ ਪਹਿਲਾਂ ਮਜਦੂਰੀ ਦੇਣੀ ਚਾਹੀਦੀ ਇਹ ਬਾਈਬਲ ਚ ਵਚਨ ਲਿਖਿਆ ਗਿਆ ਨਾਲ਼ੇ ਇਹ ਵੀ ਲਿਖਿਆ ਕੇ ਮਜਦੂਰੀ ਤੇਰੇ ਕੋਲ ਰਾਤ ਭਰ ਪਈ ਨਹੀਂ ਰਹਿਣੀ ਚਾਹੀਦੀ ਵਧੀਆ ਵਿਚਾਰ
@JaswinderSingh-dq1ki
@JaswinderSingh-dq1ki 3 месяца назад
I am S. C. Mera father Sikh si par me na jawa Gurudware na jawa Mandir karm te mehnat kro Ludhiana 8-9 Lakh bahiya kam kar rehya Pinda ch niklo Ludhiana aawo wadu pessa
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 3 месяца назад
ਵੈਸੇ ਇਕ ਗੱਲ ਆ ਜਮੀਨ ਵਾਲਾ ਬੰਦਾ ਬੇਜ਼ਮੀਨੇ ਲੋਕਾ ਨੂੰ ਕਦੇ ਨਾ ਕਦੇ ਕੇਹ ਹੀ ਦਿੰਦਾ ਕੇ ਤੁਸੀ ਮਜ਼ਦੂਰ ਹੀ ਰਹਿਣਾ ਫ੍ਰੀ ਦੀ ਕਣਕ ਖਾ ਕੇ ਸਾਲ਼ਿਓ ਜਿਹੜੇ ਕਰਜਾ ਮਾਫ਼ ਕਰਦੇ ਆ ਉਹ ਭਾਰ ਕਿਸ ਤੇ ਪੈਂਦਾ ਆ
@harmitgafil158
@harmitgafil158 2 месяца назад
ਕਿਸਾਨਾਂ ਮਜ਼ਦੂਰਾਂ ਦੀ ਆਪਸੀ ਜਮਾਤੀ ਸਾਂਝ ਆ ਉਹ ਮਿਲ ਕੇ ਜਥੇਬੰਦ ਹੋ ਕੇ ਮਸਲੇ ਆਂ ਨੂੰ ਸੁਲਝਾ ਸਕਦੇ ਕਿਸੇ ਵੋਟ ਵਟੋਰੂ ਦਲ ਨੇ ਜਾਂ ਚੌਧਰ ਕਰਨ ਵਾਲੇ ਆ ਨੇ ਉਹਨਾਂ ਦਾ ਹੱਲ ਨਹੀਂ ਕਰਦੇ।।।।
@harindersinghjohal835
@harindersinghjohal835 3 месяца назад
ਜਿਆਦਾਤਰ ਮਜ਼ਦੂਰਾਂ ਨੇ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਵੋਟਾਂ ਪਾਈਆਂ ਹਨ ਜੀ ਤੁਸੀ ਕੀ ਸਮਝਦੇ ਓ ਕਿਸਾਨਾਂ ਨੂੰ ਪਤਾ ਨਹੀਂ ਲੱਗਾ।
Далее
КАК БОМЖУ ЗАРАБОТАТЬ НА ТАЧКУ
1:36:32