Тёмный
No video :(

ਅਸੀਂ ਸਰਕਾਰ ਨੂੰ ਵੀ ਜਵਾਬ ਦਿੱਤੇ ਨੇ ਠੋਕ ਠੋਕ ਕੇ ਇਤਹਾਸ ਗਵਾਹ ਹੈ…ਦਲਜੀਤ ਸਿੰਘ ਬਿੱਟੂ ਬਾਰੇ ਵੀ 

Akaal Channel
Подписаться 1,2 млн
Просмотров 374 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RU-vid :- goo.gl/EYvzFR

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@gurmejsingh646
@gurmejsingh646 4 года назад
ਵਾਹ ਬਾਬਾ ਬਖ਼ਸ਼ੀਸ਼ ਸਿੰਘ ਜੀ - ਸਲੂਟ ਹੈ ਤੁਹਾਡੇ ਸਿੱਖੀ ਜਜ਼ਬੇ ਨੂੰ। ਕੋਊ ਕਿਸੇ ਕੋ ਰਾਜ ਨਾ ਦੇਹੈ। ਜੋ ਲੇਹ ਹੈ ਨਿੱਝ ਬਲ ਸੇ ਲੈਹੈ।
@babbu6151
@babbu6151 4 года назад
Kais kyu katal kraa t firr ehna
@GurpreetSingh-bh3xi
@GurpreetSingh-bh3xi 4 года назад
ਇਹਨਾ ਖੁੱਦ ਨਹੀਂ ਸੀ ਕਰਵਾਏ ਜਦੋਂ ਇਨਾ ਦੇ ਕੇਸ ਕੱਟੇ ਸੀ ਭਾਈ ਸਾਹਬ ਬੇਹੋਸ਼ ਸਨ ਤੇ ਡਾਕਟਰਾਂ ਨੇ ਕੇਸ ਕੱਟ ਦਿੱਤੇ ਸਨ ਬਾਕੀ ਆਪ ਸੋਚ ਲਵੋ ਕਿ ਕਿਸ ਹਾਲਤ ਵਿੱਚ ਹਸਪਤਾਲ ਪਹੁੰਚੇ ਹੋਣਗੇ
@sandhujatt4082
@sandhujatt4082 4 года назад
Babbu bimaari krke j pta ni hunda bolya ni krde
@amanhandaaman4095
@amanhandaaman4095 4 года назад
@@GurpreetSingh-bh3xi sahi a ji punjab nu vachn valee v kees rkhee hoyee ne ..
@kunalarora927
@kunalarora927 3 года назад
fukrea gurmej sandhu ....mari chalo fukria
@sukhwindersinghkhalsa9344
@sukhwindersinghkhalsa9344 4 года назад
ਜਿੰਦਾ ਰੂਹ ਦੇ ਦਰਸ਼ਨ ਦੀਦਾਰੇ। ਧੰਨਵਾਦ, ਭਾਈ ਮੱਖੂ ਸਾਹਿਬ।
@sonunagra4202
@sonunagra4202 3 года назад
Paji jerha harnek singh neki a niusilend wala oh kenda edi umar vot shoti c odo 2 saal da c eh di
@sonunagra4202
@sonunagra4202 3 года назад
Makhu di ede ware pta vr jarur dsio as time edi umar kini aa
@ManyotSidhu
@ManyotSidhu 3 года назад
@@sonunagra4202 ਜੇ ਬਾਈ ਕੋਈ ਉਹਦੀ ਗੱਲ ਦਾ ਜਵਾਬ ਦੇ ਦਿੰਦਾ ਗਾ ਸਹੀ, ਤਾਂ ਉਹ ਕਹਿਣ ਲੱਗ ਜਾਂਦਾ ਤੁਸੀਂ ਨਈ ਮੰਨਣੀ ਨਾ ਮਨੋ, ਜਾ ਫੋਨ ਕੱਟ ਜਾਂਦਾ, ਜਾ ਕਿਹ ਦਿੰਦਾ ਮੈਂ ਗਵਾਹ ਕੋਈ ਉਹੋ ਠੋਸ ਸਬੂਤ ਨੀ ਦਿੰਦੇ, ਵਿਸਥਾਰ ਰੂਪ ਚ ਨੀ ਦਸਦੇ, ਇੱਕ ਗੱਲ ਹੋਰ ਓ ਆਵਦੀ ਵੀਡੀਓ ਤੇ comments ਕਿਉ disable ਕਰਦੇ ਨੇ?
@ManyotSidhu
@ManyotSidhu 3 года назад
@@sonunagra4202 ਬਾਈ 20 years ਦੇ ਸੀ ਏਹ ਬਾਬਾ ਜੀ, ਤੁਸੀਂ ਇੱਕ ਹੋਰ ਇੰਟਰਵਿਊ ਐ ਏਹਨਾ ਦੀ, ਓ ਦੇਖੋ!
@sonunagra4202
@sonunagra4202 3 года назад
@@ManyotSidhu ok
@jogasingh5395
@jogasingh5395 4 года назад
ਵਾਹ ਸੂਰਮਿਆਂ ਵਾਹ ਅਰਦਾਸ ਕਰਦੈਂ ਦਸ਼ਮੇਸ਼ ਪਿਤਾ ਤੇਰੇ ਤੇ ਮੇਹਰ ਕਰਨ। ਵਾਹਿਗੁਰੂ ਵਾਹਿਗੁਰੂ
@mahinderchahal210
@mahinderchahal210 4 года назад
ਬਖਸ਼ੀਸ ਸਿੰਘ ਜੀ ਦੀ ੲਿੱਕ ੲਿੱਕ ਗੱਲ ਸਹੀ ੲੇ
@reshamsingh3829
@reshamsingh3829 4 года назад
ਸੱਚ ਹੈ ਮਖੂ ਸਾਬ ਸੰਤਾ ਦਾ ਬਚਨ ਛੇ ਗੋਲੀਅਾ ਬੱਖੀ ਚੋ ਲਗਾਂਕੇ ਅਜਾਦੀ ਲੲੀ ਸੀ ਨਾ ਕੇ ਚਰਖੇ ਦੀਅਾ ਫਟੀਅਾ ਨਾਲ
@gillguri1556
@gillguri1556 4 года назад
ਖਾੜਕੂ ਸਿੰਘਾ ਦੀ ਕੁਰਬਾਨੀਅਾਂ ਨੂੰ ਕਦੇ ਭੁਲਾੲਿਅਾ ਨੀ ਜਾ ਸਕਦਾ" ਕੀ ਹੋੲਿਅਾ ਜੇ ਅੱਜ ਸਮਾ ਮਤਲਬੀ ਹੋ ਗਿਅਾ
@roopsingh5797
@roopsingh5797 4 года назад
ਧਨਵਾਦ। ਖਾੜਕੂ। ਸਿੰਘ ਜੀ
@RaviSingh-pi6jz
@RaviSingh-pi6jz 4 года назад
ਸਹੀ ਗੱਲ ਹੈ ਵੀਰ
@deepkalerdeep8064
@deepkalerdeep8064 4 года назад
@@RaviSingh-pi6jz ਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯਯ
@deepkalerdeep8064
@deepkalerdeep8064 4 года назад
@@RaviSingh-pi6jz ਯਯਯਯਯਯਯਯਯ
@deepkalerdeep8064
@deepkalerdeep8064 4 года назад
ਯਯਯਯ
@amrindersinghmander2330
@amrindersinghmander2330 4 года назад
ਵੀਰ ਜੀ ਹਰ ਕਿਸੇ ਦੇ ਵਿਚਾਰਾਂ ਦਾ ਸਤਿਕਾਰ ਹੈ, ਮੈਂ ਸੀ ਆਰ ਪੀ ਐਫ ਵਿੱਚ ਨੌਕਰੀ ਕਰ ਰਿਹਾ ਹਾਂ, ਜਿਹੜੀ ਗੱਲ ਮੈਂ ਮਹਿਸੂਸ ਕੀਤੀ ਹੈ ਉਹ ਇਹ ਹੈ ਕਿ ਸਿੱਖ ਵਿੱਦਿਅਕ ਖੇਤਰ ਵਿੱਚ ਪਛੜ ਗਏ ਹਨ, ਸਿੱਖਾਂ ਦੇ ਬੱਚਿਆਂ ਵਿੱਚ ਕਾਬਲੀਅਤ ਹੋਣ ਦੇ ਬਾਵਜੂਦ ਵਿਦੇਸ਼ ਜਾਣ ਤੋਂ ਇਲਾਵਾ ਕੋਈ ਟੀਚਾ ਨਹੀ ਹੈ, ਭਾਰਤ ਸਰਕਾਰ ਦੇ ਉੱਚ ਅਹੁਦਿਆਂ ਤੇ ਹਿੰਦੂ ਬੈਠੇ ਹਨ, ਹੁਣ ਤਾਂ ਪੰਜਾਬ ਦੇ ਅਦਾਰਿਆਂ ਵਿੱਚ ਵੀ ਹਿੰਦੂ ਅਧਿਕਾਰੀਆਂ ਦੀ ਬਹੁਤਾਤ ਹੈ, ਸਭ ਤੋਂ ਪਹਿਲਾਂ ਸਿੱਖਾਂ ਨੂੰ ਏਸ ਪਾਸੇ ਧਿਆਨ ਦੇਣ ਦੀ ਲੋੜ ਹੈ, ਦੂਜੀ ਗੱਲ ਹਥਿਆਰਬੰਦ ਸੰਘਰਸ਼ ਦੀ, ਮੈਂ ਛੇ ਸਾਲ ਕਸ਼ਮੀਰ ਵਿੱਚ ਸ਼ਪੈਸ਼ਲ ਓਪਰੇਸ਼ਨ ਟੀਮ ਵਿੱਚ ਰਹਿ ਚੁੱਕਿਆ ਹਾਂ, ਤੇ ਭਾਰਤ ਸਰਕਾਰ ਦੀ ਤਾਕਤ ਨੂੰ ਦੇਖਦਿਆਂ ਹੋਇਆਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਹੁਣ ਹਥਿਆਰਬੰਦ ਸੰਘਰਸ਼ ਅਸੰਭਵ ਹੈ, ਕਿਉਂਕਿ ਕੇਸ ਦਾਹੜੀ ਵਾਲੇ ਦੁਸ਼ਮਣ ਦੀ ਪਛਾਣ ਨਹੀਂ ਕੀਤੀ ਜਾ ਸਕਦੀ, ਸਿੱਖਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੀ ਸੱਤਾ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੀਦਾ ਹੈ, ਅਤੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਅਜਾਦ ਕਰਵਾਉਣਾ ਪਵੇਗਾ, ਫੇਰ ਹੀ ਅਗਲੀ ਵਿਉਂਤਬੰਦੀ ਹੋ ਸਕਦੀ ਹੈ । ਧੰਨਵਾਦ ਜੀ 🙏🙏
@bakhshishsinghvirk1055
@bakhshishsinghvirk1055 4 года назад
ਬਹੁਤ ਵਧੀਆ ਵੀਰ ਜੀ ਪਹਿਲਾਂ ਵਕੀਲ ਜੱਜ ਅਧਿਆਪਕ ਤੇ ਵਧੀਆ ਪੁਲਿਸ ਅਧਿਕਾਰੀ ਬਣਾਉਣਾ ਪਾਉ
@SSmmiilleez
@SSmmiilleez 4 года назад
ਸਿੱਖ ਕੌਮ ਅੱਜ ਸਰਵਾਈਵਲ ਮੋਡ ਹਨ।
@vijaypsingh3541
@vijaypsingh3541 4 года назад
👍👍👍👍👍
@bhupindersinghsandhu4494
@bhupindersinghsandhu4494 4 года назад
ਮੰਡੇਰ ਵੀਰੇ ਬਿਲਕੁਲ ਸਹੀ ਕਿਹਾ
@amarjitrandhawa4817
@amarjitrandhawa4817 4 года назад
mai v kde eda hi sochda c veere but jithe india ch asi reh rhe han sanu ehna kuj nhi banan dena hinduism nu shyd tusi smj nhi skde ehna diya jraa bot dhungiya ne ji ni der sanu bahro kise country da khul k samarthan nhi milda oni der tkk KHALISTAN nhi bnn skda es lyi gorea nu apne hath ch le k hi hun jang jitt skde haan eh mera niji vichaar hai eh india de kuj ku bande ne jo raj karta ne eh sirf angreja kolo hi darde ne kyuki angrej log ajj v raaj krde ne duniya ote esda jionda jaagda latest proof modi da drr k Trump de ik dhamki te ohnu cornovirus nal laran lyi medicine bhejna hai
@reshamsingh3829
@reshamsingh3829 4 года назад
ਬਾਬਾ ਜੀ ਵੀਰਾ ਜੁਗਰਾਜ ਸਿਘ ਵੀ ਅਾਖਿਅਾ ਕਰਦੇ ਸੀ ਅਜਾਦੀ ਬੰਦੂਖ ਦੀ ਗੋਲੀ ਵਿਚੋ ਨਿਕਲੇਗੀ ਤਾ ਸੱਚ ਮੁਚ ਹੀ ਬੈਰਲ ਚੋ ਨਿਕਲੇਗੀ
@gurajohal1652
@gurajohal1652 4 года назад
ਕੋਈ ਕਿਸੀ ਕੋ ਰਾਜ ਨ ਦੇਹੈ ਜੋ ਲੈਹੇ ਨਿੱਜ ਬਲ ਸੇ ਲੈਹੇ ਖਾਲਸਤਾਨ ਜ਼ਿੰਦਾਬਾਦ
@Malwabelt-dk5un
@Malwabelt-dk5un 2 года назад
ਬਹੁਤ ਹੀ ਮਾਣ ਹੈ ਕੌਮ ਦੇ ਯੋਧਿਆ ਤੇਰੀ ਦਲੇਰੀ ਤੇ ਅਤੇ ਸੋਚ ਤੇ ਜਿੰਨੇ ਛੋਟੀ ਉਮਰ ਵਿੱਚ ਹੀ ਮੱਲਾਂ ਮਾਰੀਆਂ ਸਿਰ ਤਲੀ ਤੇ ਰੱਖ ਕੇ ਸੰਘਰਸ਼ ਲੜਿਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@AmanpreetAman-eu7qv
@AmanpreetAman-eu7qv Год назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@apandeep6490
@apandeep6490 4 года назад
ਰਾਜ ਮੰਗਿਆ ਨਹੀਂ ਮਿਲਣਾ ਰਾਜ ਖੋਹਣਾ ਪੈਣਾ
@JaspreetSingh-fs4bf
@JaspreetSingh-fs4bf 4 года назад
Sahi gl a ji
@shanky628
@shanky628 4 года назад
Pahla kho ke vekh lya veer ....ki banya si
@apandeep6490
@apandeep6490 4 года назад
ਕੋਈ ਗੱਲ ਨਹੀਂ ਵੀਰ ਜੀ ਪਰਮਾਤਮਾ ਤੇ ਭਰੋਸਾ ਰੱਖੋ ਉਹ ਵੀ ਟਾਇਮ ਆ ਜਾਂਦਾ
@gopygurpreet9019
@gopygurpreet9019 4 года назад
150 ਸਾਲ ਲੱਗੇ ਸੀ ਅੰਗਰੇਜ਼ਾਂ ਨਾਲ
@baggaaulakhbaggaaulakh8006
@baggaaulakhbaggaaulakh8006 4 года назад
@@gopygurpreet9019 ਸਿੱਖਾ ਉਪਰ ਸਿਰਫ ਸੋ ਸਾਲ ਹੀ ਰਾਜ ਕੀਤਾ ਸੀ ਅੰਗਰੇਜ਼ਾਂ ਨੇ।
@jagsirsinghbajwasaab3933
@jagsirsinghbajwasaab3933 4 года назад
ਬਹੁਤ ਵਧੀਆ ਵੀਰ ਜੀ ਆਵਾਜ ਬੁਲੰਦ ਕਰਨ ਲਈ 👌👌🌹🌹🙏🙏
@harvinderpalsingh3196
@harvinderpalsingh3196 3 года назад
ਬਹੁਤ ਵਧੀਆ ਖਾਲਸਾ ਜੀ ਗੁਰੂ ਸਾਹਿਬ ਜੀ ਸਦਾ ਅੰਗ-ਸੰਗ ਸਹਾਈ ਹੋਣ ਚੜ੍ਹਦੀ ਕਲਾ ਹੋਵੇ 🙏🏻🙏🏻
@kspanjwarh
@kspanjwarh 4 года назад
ਕੁਰਬਾਨੀ ਤੋਂ ਬਿਨਾਂ ਆਜ਼ਾਦੀ ਸੰਭਵ ਨਹੀਂ। ਜਾਂ ਵਿਦੇਸ਼ਾਂ ਵਿੱਚ ਪਾਵਰ ਹਾਸਲ ਕਰ ਕੇ ਉਹਨਾਂ ਹਕੂਮਤਾਂ ਦੀ ਮੱਦਦ ਨਾਲ ਹੱਕ ਲੈ ਸਕਦੇ ਹਾਂ
@Truefacts2961
@Truefacts2961 4 года назад
ਘੈਂਟਾ ਮਿਲਣੀ ਆਜ਼ਾਦੀ
@yourdad3958
@yourdad3958 4 года назад
Kirbani ta de dayiye par baad ch parivar di koi baat ni puchda ????
@GurpreetSingh-bh3xi
@GurpreetSingh-bh3xi 4 года назад
ਜਿਨਾ ਪਰਿਵਾਰ ਵੇਖੇ ਉਹ ਸਿੰਘ ਵੀ ਨਹੀਂ ਬਣੇ ਬਸ ਘਰ ਵਾਲੇ ਹੀ ਬਣੇ ਰਹੇ .ਵੀਰ ਇਹ ਬਿੱਖੜੇ ਪੈਂਡੇ
@ManpreetSingh-ml4tn
@ManpreetSingh-ml4tn 4 года назад
Gurpreet Singh ਸਹੀ ਗੱਲ
@Dcc71
@Dcc71 4 года назад
ਮੱਖੂ ਜੀ, ਬੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਸ਼ਹੀਦ ਹੋਏ ਸੀ, ਬੰਦਾ ਬਹਾਦਰ ਨੇ ਵੀ ਬੰਦੇ ਮਰਵਾਉਣ ਤੋਂ ਬਾਅਦ ਰਾਜ ਹਾਸਲ ਕੀਤਾ ਸੀ
@VishalSingh-mv7lg
@VishalSingh-mv7lg 4 года назад
Sahi keha Yudh ch ta shaheed hunde aw gg
@GurpreetSingh-rm6rl
@GurpreetSingh-rm6rl 4 года назад
Bhindranwala guru sahiba da putar se Hey mere Sache Patshah menu apne charna vich rakhe
@varinder487
@varinder487 4 года назад
Lodeyo democracy ya dictatorship ch fark pata. Saale akal de vairi
@arshsingh27
@arshsingh27 4 года назад
@@varinder487 oh kute dea lunna Khalsa raj di history check ker Tenu pta lag ju Sala democracy da
@dilversingh4446
@dilversingh4446 4 года назад
Right
@Dcc71
@Dcc71 4 года назад
ਭਾਈ ਸਾਹਿਬ ਮੈਨੂੰ ਸ਼ਬਦ ਨਹੀਂ ਲੱਭ ਰਹੇ ਤੁਹਾਡੀ ਉਸਤਤਿ ਲਈ
@shanky628
@shanky628 4 года назад
Fir shabad labbo tusi
@jashankotli9283
@jashankotli9283 3 года назад
@@shanky628 is q
@CE-cy6wh
@CE-cy6wh 4 года назад
ਖਾਲਸਤਾਨ ਜ਼ਿੰਦਾਬਾਦ । ਖਾਲਸਤਾਨ ਸਹੀਦ ਸਿੰਘਾਂ ਦੀ ਕੁਰਬਾਨੀ ਨਾਲ ਹੀ ਬਣੇਗਾ । ਗਾ ਦਾ ਮੂਤ ਪੀਣ ਵਾਲੇ ਬਿਹਰੂਪੀਏ ਸਿੱਖਾਂ ਦੀ ਮਾਨਸਿਕਤਾ ਹੀ ਗੁਲਾਮ ਹੈ ।
@yourdad3958
@yourdad3958 4 года назад
Kurbani dau kon jihna ne pehla ditia koi mul payea ohna da ohna de privaara di kise ne baat puchi aa
@GurpreetSingh-bh3xi
@GurpreetSingh-bh3xi 4 года назад
ਮੁੱਲ ਇਹ ਪਏ ਕਿ ਉਹਨਾ ਦਾ ਨਾਂ ਇਤਿਹਾਸ ਵਿੱਚ ਸਦਾ ਲਈ ਮਾਣ ਮੱਤਾ ਏ ਜਿਨਾ ਕੋਮ ਲਈ ਕੁਰਬਾਨੀਆਂ ਦਿੱਤੀਆਂ
@RandhawaPB46
@RandhawaPB46 4 года назад
Jado tere reej nall dangg firi sari azadi nikal jani kashmir wangu...2020 wale Pannu nu hun apna sajra budha banaya khalistania ne🤣
@tejindersandhu7319
@tejindersandhu7319 4 года назад
@@RandhawaPB46 j eho soch Guru Sahibaan ne rakhi hundi ta ki huna c
@navjotsingh7201
@navjotsingh7201 4 года назад
ਜਦੋ ਗੱਦਰੀ ਬਾਬਾਇਆ ਨੂੰ ਕਿਸੇ ਪੱਤਕਾਰ ਨੇ ਇਹ ਸਵਾਲ ਕੀਤਾ ਹੋਵੇ ਗਾ ਕਿ ਦੇਸ ਆਜਾਦ ਕਦੋ ਹੋਵੇ ਗਾ , ਉਹ ਬਾਬੇ ਇਹ ਤਾ ਨਹੀ ਦੱਸ ਸਕੇ ਹੋਣ ਗੇ ਕਿ 1947 ਵਿਚ ਹੋਵੇ ਗਾ , ਪਰ ਉਹ ਇਹ ਜਰੂਰ ਦੱਸਿਆ ਕਿ ਮੈ ਇਹ ਦੇਸ ਆਜਾਦ ਜਰੂਰ ਹੋਵੇ ਗਾ ਉਹ ਮੈ ਦੇਖਾ ਜਾ ਮੇਰੇ ਪੋਤੇ ਦੇਖਣ ਪਰ ਦੇਖਣ ਗੇ ਜਰੂਰ
@navkaur2703
@navkaur2703 4 года назад
ਮੇਰੀ ਮੰਜ਼ਿਲ ਏ ਮਕਸੂਦ ,,,,, ਮੇਰੀ ਸਰ-ਜ਼ਮੀਨ-ਏ ਖਾਲਸਾ 🙏🙏💐
@ManpreetKaur-cm6qy
@ManpreetKaur-cm6qy 4 года назад
ਖਲਿਸਿਤਾਨ ਜਿੱਦਾ ਬਾਦ ਜੀ 2020 ਸਿੱਖ ਵੀਰੋ ਜੋ ਸਿੱਖ ਲਿਡਰ ਪੰਜਾਬ ਨੁੱ ਅਜਾਦ ਕਰਵਾਉਣ ਵਿੱਚ ਰੁਕਾਵਟ ਪਾਉਦਾ ਹੇ ਉਨਾ ਨੁੱ ਪਾਸੇ ਕਰੋ ਅਜੇ ਤੱਕ ਤੇ ਇੱਨਾ ਕੁਸ ਨਹੀ ਕੀਤਾ ਹੇ ਉਹ ਸਰਕਾਰਾ ਨਾਲ ਮਿਲੇ ਨੇ ਆਗੂ ਸਿੱਖੋ ਇੱਕ ਹੋਅ ਜਾਉ ਤੇ ਪੰਜਾਬ ਨੁੱ ਅਜਾਦ ਕਰਵਾਉ ਜੀ ਸਾਡੇ ਤੇ ਗੂਰੁ ਗਰੰਥ ਸਹਿਬ ਜੀ ਬੇਅਦਬੀ ਕੀਤੀ ਹੇ ਲੋਕਾ ਦੇ ਨਾਲ ਵੀ ਬਹੁਤ ਗੱਲਤ ਹੋ ਰਿਹਾਾ ਹੇ ਸਿੱਖ ਕੋਮ ਨੁ ਗਦਾਰਾ ਨੇ ਮਾਰਿਆ ਹੇ 🙏🙏
@yourdad3958
@yourdad3958 4 года назад
Apne hi ne gadaar sare dujea di ki jurat c Jehre kaum.lyi saheed hoge ohna privaara di kise ne baat ni puchi baad ch
@Manawala1
@Manawala1 4 года назад
Sssg
@mahinderchahal210
@mahinderchahal210 4 года назад
ਅਜਾਦੀ ਹੀ ਹੱਲ ੲੇ ਪੰਜਾਬ ਦਾ ਖਾਲਸਤਾਨ ਦੇ ਹੱਕ ਵਿੱਚ ਵੋਟਾ ਪਾਓੁਣ ਲੲੀ ਤਿਅਾਰ ਰਹੋ ਸਾਰੇ ਵੀਰ
@varinder487
@varinder487 4 года назад
O bharave supne na vekh. 2020 refrendum ugraahi krn da tareeka a putt bs.
@ManyotSidhu
@ManyotSidhu 3 года назад
ਬਾਈ ਓ ਬਾਈ result ਸੋਚ ਕੇ ਦੇਖ ਕੀ ਨਿਕਲੂ।
@carchalanaseekhe6881
@carchalanaseekhe6881 4 года назад
Bilkul 💯 parsent shi
@harjindragill351
@harjindragill351 3 года назад
ਬਹੁਤ -ਬਹੁਤ ਦਿਮਾਗੀ ਸ਼ਕਤੀ ਵਾਲਾ ਇਨਸਾਨ ਹੈ “ ਭਾਈ ਬਖ਼ਸ਼ੀਸ਼ ਸਿੰਘ ਜੀ “... ਮੇਜ਼ ਉੱਤੇ ਪਹੁੰਚ ਕੇ ਗੱਲ-ਬਾਤ ਕਰਨ ਲਈ ਪਹਿਲਾਂ ਸਿਰ ਹੀ ਦੇਣੇ ਪੈਣੇ ਆਂ ,ਫਿਰ ਅਸੀਂ ਆਪਣੇ ਪੱਖ ਅਤੇ ਹੱਕ ਲਈ ਲਕੀਰ ਖਿੱਚੀ ਜਾਏਗੀ ....!!! ਜਦੋਂ ਸਾਂਡਰਸ ਦਾ ਕਤਲ ਹੋਇਆ ਤਾਂ ਅੱਧੀ ਫਿਰੰਗੀ ਸਰਕਾਰ ਹਿੱਲ ਗਈ ਸੀ ....ਚਲੋ ਹੋਰ ਵੀ ਕਾਰਨ ਸਨ , ਦੂਜਾ ਸੰਸਾਰ ਯੁੱਧ , ਆਇਰਲੈਂਡ ‘ਚ ਯੁੱਧ ਦਾ ਛਿੜ ਜਾਣਾ ਆਦਿ ...। ਪਰ ਅਜ਼ਾਦੀ ਗੋਲੀ ਤੋਂ ਹੀ ਨਿਕਲ ਕੇ ਮੇਜ਼ ‘ਤੇ ਪਹੁੰਚਦੀ ਹੈ ਮਖੂ ਸਾਹਿਬ , ਨਾਲੇ ਮਖੂ ਸਾਹਿਬ ਤੁਸੀਂ ਕਦੇ-ਕਦੇ ਬੇਗਾਨਿਆਂ ਵਾਂਗ ਸਵਾਲ ਪੁੱਛਦੇ ਹੋ ਚੰਗਾ ਨਹੀਂ ਲੱਗਦਾ ...।। ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ।।
@lakhvindersandhu998
@lakhvindersandhu998 3 года назад
ਭਾਈ ਬਖਸ਼ੀਸ਼ ਸਿੰਘ ਬਿਲਕੁਲ ਸਹੀ ਗੱਲ ਕਰ ਰਹੇ ਹਨ ਆਜ਼ਾਦੀ ਬੈਰਲ ਵਿਚੋਂ ਹੀ ਨਿਕਲੇਗੀ ਹੱਕ ਮੰਗਣ ਨਾਲ ਨਹੀਂ ਮਿਲਦਾ।
@gurmitsinghgurmitbhullar9121
@gurmitsinghgurmitbhullar9121 2 года назад
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਰੱਬ ਮੇਹਰ ਰੱਖੇ ਸੰਗਤ ਨੂੰ ਜਾਗਰੂਕ ਕਰਨ ਲਈ
@navjotsingh7201
@navjotsingh7201 4 года назад
ਮੇਰੇ ਸਮੇ ਵਿਚ ਸੰਘਰਸ਼ ਆਇਆ ਪਰ ਆਉਣ ਵਾਲੀਆ ਸਾਡੀਆ ਨਸਲਾ ਦੇ ਹਿਸੇ ਆਜਾਦੀ ਆਵੇ ਗੀ , ਇਜਰਾਈਲ ਲੀਡਰ
@reshamsingh3829
@reshamsingh3829 4 года назад
ਮਖੂ ਸਾਬ ਸਰਕਾਰਾ ੲਿਕਠੇ ਹੋਣ ਨਹੀ ਦਿਦੲਿਅਾ ਪਰ ਹੋਣਾ ਪਵੇਗਾ ਤਾ ਹੀ ਅਜਾਦ ਹੋਵਾਗੇ
@giannagra9781
@giannagra9781 4 года назад
wah ji wah , kamaal kar diti es naujwan ne , Proud of this young man , he is speaking the Truth
@kspanjwarh
@kspanjwarh 4 года назад
ਪਹਿਲਾ ਰਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ ਦੁਨੀਆਂ ਦੇ ਨਕਸ਼ੇ ਤੇ
@rajputanarajputana3157
@rajputanarajputana3157 4 года назад
Baba Banda Singh ji was Minhas Rajput
@sandhujatt4082
@sandhujatt4082 4 года назад
Rajputana Rajputana tu ta rehan a de yr pta rajputa di aukaat da
@dupinderkaur2511
@dupinderkaur2511 4 года назад
@@rajputanarajputana3157 jdo tk rajput c odo tk saadh c...Jdo Guru ne Singh bnayea ta Yoda bnyea...kuj ta farak hou
@manpreethundal2014
@manpreethundal2014 4 года назад
@@sandhujatt4082 keun bebkufan walli gall kardan tun v jatt lona naa picee jattan gadari nai kitte
@tejindersandhu7319
@tejindersandhu7319 4 года назад
@@manpreethundal2014 fer tusi hundal kyo laya
@gurpreetbhullar7754
@gurpreetbhullar7754 4 года назад
ਬਾਬਾ ਬਖਸੀਸ ਸਿੰਘ ਜਿੰਦਾਬਾਦ
@kiranjitsidhu7938
@kiranjitsidhu7938 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਲੂਟ ਹੈ ਵੀਰ ਜੀ ਤੁਹਾਨੂੰ
@KirpalSingh-se5qy
@KirpalSingh-se5qy 4 года назад
Very nice Bai ji. I love you baba ji RAJ KAREGA KHALSA jaroor karega Bai ji.
@reshamsingh3829
@reshamsingh3829 4 года назад
ਮਖੂ ਸਾਬ ਜੀ ਕੁਰਬਾਨੀਅਾ ਦਿਤੇ ਬਿਨਾ ਅਾਜਾਦੀ ਨਹੀ ਮਿਲਦੀ ਗੁਰੂ ਕਾ ਬਾਕ ਸਿਰ ਦੀਜੈ ਕਾਨ ਨਾ ਕੀਜੈ
@princebahl8015
@princebahl8015 4 года назад
Bilkul sahi veer g . Shaheed bhagat Singh g nu v ajadi lai hathiar chukne pay c . Charkhia nal ajadi nai mili .halay v lok pulekhe vich hi ne ki ajadi charkhia nal mili hai . Ajadi te barrel vich hi niklu
@RaviSingh-pi6jz
@RaviSingh-pi6jz 4 года назад
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਗੈਰ ਖਾਲਸਤਾਨ ਨਹੀਂ ਬਣ ਸਕਦਾ ਸਿੱਖ ਕੌਮ ਨੂੰ 2020 ਚੇ ਇਕ ਹੋਰ ਭਿੰਡਰਾਂਵਾਲਾ ਸੰਤ ਚਾਹੀਦਾ ਤਾਹੀ ਕੁਝ ਬਣ ਸਕਦਾ ਪੂਰੀ ਕੌਮ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਸੰਤ ਦੁਬਾਰਾ ਆ ਜਾਣ ਤੇ ਜਰੂਰ ਆਉਣ ਗੇ।ਸਹੀਦ ਸਿੰਘਾ ਨੂੰ ਵਾਹਿਗੁਰੂ ਦੁਬਾਰਾ ਪੇਜੇ ।
@varinder487
@varinder487 4 года назад
Bhindranwale ne app ta ik bnda v. Ni marya darpok ne jindagi ch. Bs bonkaa c
@RaviSingh-pi6jz
@RaviSingh-pi6jz 4 года назад
ਪੁੱਤ ਬੰਦਾ ਮਾਰਨ ਬਸਤੇ ਸੰਤਾ ਦੇ ਚੇਲੇ ਕਾਫੀ ਸੀ
@brinderkaur7500
@brinderkaur7500 4 года назад
@@RaviSingh-pi6jz waheguru ji ka khalsa waheguru ji ki fateh ji 🙏🙏 veer ji bilkul har sikh te Gurdwara sahib ch dowe time Ardas Ch Guru sahib nu hath jod kehna chaida aa waheguru ji zaroor Maher krenge waheguru ji ka khalsa waheguru ji ki fateh ji 🙏🙏🙏🙏
@kunalarora927
@kunalarora927 3 года назад
haanji sant ji dobara military kolo bund te goli khan aa gye ne.....uhdo te sant ji da tatti peshab nikal gya si military vekh ke......hun ki kadana us ghusse da
@tourdiaries2154
@tourdiaries2154 4 года назад
ਸਰਦਾਰ ਮਖੂ ਸਾਬ ਜੀ਼ ਜੇ ਹੋ ਸਕੇ ਤਾਂ ਸਰਦਾਰ ਬਖ਼ਸੀ਼ਸ ਸਿੰਘ ਤੇ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਵਿਚਾਲੇ ਇੱਕ ਡੀਬੇਟ ਹੋਣੀ ਚਾਹੀਦੀ ਹੈ ।
@manindersidhu7053
@manindersidhu7053 4 года назад
Debates maslia da hall NHi hunda veer ji
@SurinderSingh-wd4ni
@SurinderSingh-wd4ni 4 года назад
ਦੋਗਲੇ ਵਿਦਵਾਨਾਂ ਨੇ ਪੰਜਾਬ ਨੂੰ ਖ਼ਤਮ ਹੀ ਕਰ ਦੇਣਾ
@pacocha2484
@pacocha2484 4 года назад
ਵਾਹਿਗੁਰੂ ਵਾਹਿਗੁਰੂ
@ramneekkaur5061
@ramneekkaur5061 4 года назад
ਵਾਹਿਗੁਰੂ.ਜੀ.ਮਹਿਰ.ਕਰਿ
@khalistanjindabad9729
@khalistanjindabad9729 4 года назад
ਸਿਰ ਦਿਤਿਆਂ ਬਾਜ਼ ਨਹੀ ਰਹਿਣਾ ਧਰਮ ਸਿਰ ਦਿਤਿਆਂ ਬਾਜ਼ ਨਹੀਂ ਰਹਿਣਾ 💯💯💯ਸੱਚੀਆਂ ਗੱਲਾਂ ਭਾਈ ਬਖਸ਼ੀਸ਼ ਸਿੰਘ ਜੀ ਦੀਆਂ
@dpsghera4733
@dpsghera4733 4 года назад
makhu sahib u r right on ur point
@Sukhwindersingh-xw3sn
@Sukhwindersingh-xw3sn 4 года назад
Waah🙏🙏rooh khush ho gyi sardar ji thodi interview dekh ke
@jaspreetkaur-bc5fl
@jaspreetkaur-bc5fl 4 года назад
ਵਾਹਿਗੁਰੂ ਜੀ chadikala kerry ਭਾਈ sahib ji ਧੰਨਵਾਦ ਕਰਦੇ ਹਾਂ ਖਾਲਿਸਤਾਨ ਜ਼ਿੰਦਾਬਾਦ
@Manawala1
@Manawala1 4 года назад
Sssg
@jaswantsingh-in7jn
@jaswantsingh-in7jn 3 года назад
ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ
@gurmeetsingh6694
@gurmeetsingh6694 4 года назад
ਵਾਹਿਗੁਰੂ ਜੀ
@Balwindersingh-os5xd
@Balwindersingh-os5xd 4 года назад
ਮੇਰਾ ਮੰਨਣਾ ਵੀਰੋ ਖਲਿਸਤਾਨ ਨਹੀਂ ਬਣ ਸਕਦਾ।।1984 ਤੋਂ ਬਾਅਦ ਦਾ ਅਤਵਾਦ ਦੇਖ ਕੇ ਸਰਕਾਰ ਨੇ ਪੱਕੀਆਂ ਕੁੰਡੀਆਂ ਲਾਤੀਆਂ ਵੀਰੋ।।ਸਾਡੇ ਵਰਗੇ ਆਮ ਲੋਕਾਂ ਤਕ ਸਾਰੀ ਗਲ ਨਹੀਂ ਪਹੁੰਚਦੀ ।।ਜੇ ਪੰਜਾਬ ਨੂੰ ਵਖਰਾ ਬਣਾਉਣਾ ਚਾਹੁੰਦੇ ਓ ਤਾਂ ਅਰਥਿਕ ਪਖ ਤੋਂ ਏਨਾ ਉਚਾ ਚੁਕ ਦੋ ਕਿ ਕੋਈ ਮਲੰਗ ਆਕੇ ਸਾਡੇ ਗਲ ਵਿੱਚ ਟਾਇਰ ਵੀ ਨਾ ਪਾ ਸਕੇ ਤੇ ਸਾਡੀ ਹਵਾ ਵਲ ਵੀ ਨਾ ਝਾਕ ਸਕੇ।।ਜਿਹੜੇ ਪੰਜਾਬੀਆਂ ਤੋਂ ਹੁਣ ਸਪਰੇ ਵਾਲੀ ਢੋਲੀ ਦਾ ਭਾਰ ਨੀ ਚੁਕਿਆ ਜਾਦਾਂ ਉਹ ਰਾਕਟ ਲਾਂਚਰ ਕਿੱਥੋਂ ਚੁਕ ਲੈਣਗੇ।।
@Sidhusaab4824
@Sidhusaab4824 4 года назад
Balwinder Singh veer ਖਾਲਿਸਤਾਨ ਬਣੇਗਾ jroor bs apni ਸੁਪੋਰਟ ਚਾਹੀਦੀ aa ohna nu.. Apa nu ਆਰਥਿਕ ਪੱਖੋ ਮਜ਼ਬੂਤ hon ni dena eh ਦਿੱਲੀ de dallyea ne... Vir sikhs for justs nal judo... Iko ik ਮੀਡੀਆ jo apni koum di gll krda a.. Refrendum 2020 da sath deo veer.. ਖਾਲਿਸਤਾਨ ਜ਼ਰੂਰ ਬਣੇਗਾ.. Us media internation. Da ਚੈਨਲ subscribe kroo.. Ohna diya videos dekhyea kro
@BajweWala
@BajweWala 4 года назад
ਵੀਰੇ ਜੇ ਕੁੱਝ ਪ੍ਰਸੈਂਟ ਨੌਜਵਾਨ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਬਾਕੀ ਸਾਰਾ ਬੀਜ ਨਾਸ ਨਹੀਂ ਹੋਇਆ
@balwindersidhu6111
@balwindersidhu6111 4 года назад
J postive ni tan negtive gl n kro
@sectarypb2922
@sectarypb2922 3 года назад
Bai Ji jdo gurbani naal juro ge eh dhehndi kal door ho javooo
@rajideol680
@rajideol680 4 года назад
ਅੱਜ ਮੈਨੂੰ ਕੋਈ ਪੁਛੇ ਸੱਚਾ ਸਿੱਖ ਕੌਣ ਹੈ। ਮੈ ਬਾਬਾ ਜੀ ਦਾ ਨਾਮ ਬੋਲੂ
@BalwinderKaur-nb6qf
@BalwinderKaur-nb6qf 3 года назад
Very good g weheguru g meher kere
@kupwalasukh5907
@kupwalasukh5907 3 года назад
Waheguru ji🙏 es veer nu lmmi umar bakhseo ji
@harmeetsingh7590
@harmeetsingh7590 3 года назад
Baba bakshish singh g salute aa tahudi kurbaniyan nu,,waheguru g chardi kla ch rakhan,,
@GurpreetSingh-cl3kw
@GurpreetSingh-cl3kw Год назад
Baba.bakshish.singh.jindabad
@jugrajsingh7775
@jugrajsingh7775 4 года назад
ਸਤਿ ਸ੍ਰੀ ਅਕਾਲ ਜੀ, ਮੱਖੂ ਸਾਹਿਬ ਮੈ ਵੀ ਸੰਘਰਸ਼ ਵਿਚ ਰਿਹਾ, 84 ਤੋ 92 ਤੱਕ ਰਿਹਾ ਹਾਂ ।ਇਸ ਸਮੇ ਜਾ ਇਸਤੋਂ ਬਾਅਦ ਵਿਚ ਮੈ ਬਹੁਤ ਘਟ ਵੇਖਿਆ ਨਿਹੰਗ ਜਥੇਬੰਦੀਆ ਨੂੰ ਸੰਘਰਸ਼ ਵਿਚ ਪੀੜਤ ਲੋਕਾ ਦੀ ਮਦਦ ਕੀਤੀ ਹੋਵੇ ।ਦਿਲੀ ਸਿੱਖ ਨਸ਼ਲਕੁਸੀ ਵਿੱਚ ਤੇ ਪੰਜਾਬ ਵਿਚ ਮਾਰੇ ਗਏ ਖਾੜਕੂਆਂ ਦੇ ਪਰਵਾਰਾਂ ਦੀ ਨਿਹੰਗ ਲੋਕਾਂ ਨੇ ਮਦਦ ਕੀਤੀ ਦਿਸਦੀ ਨਹੀ ।ਵਿਧਵਾ ਬੀਬੀਆ ਤੇ ਅਨਾਥ ਬਚਿਆ ਨੂੰ ਸੰਭਾਲਣ ਲਈ ਇੰਨਾ ਸੰਪਰਦਾਇ ਤੇ ਨਿਹੰਗ ਜਥੇਬੰਦੀਆ ਨੇ ਕੋਈ ਉਪਰਾਲਾ ਕੀਤਾ ਨਜਰ ਆਉਂਦਾ ?
@khushaulakh656
@khushaulakh656 4 года назад
no snd kr skde o waheguru ji
@sunilsirsa4386
@sunilsirsa4386 4 года назад
ਬਾਬਾ ਨਾਨਕ ਸੁਮੱਤ ਬਖਸ਼ੇ !
@BalkarSingh-ty2sj
@BalkarSingh-ty2sj 3 года назад
ਬਹੁਤ ਹੀ ਗਿਆਨ ਅਤੇ ਵਿਖਆਨ ਕਰਨਾ ਇਕ ਪਰਮਾਤਮਾ ਦੀ ਬਖਸ਼ਿਸ ਹੀ ਬਾਬੇ ਬਖਸ਼ੀਸ ਤੇ ਕਹੀ ਜਾ ਸਕਦੀ ਹੈ। ਪਰਮਾਤਮਾ ਇਹਨਾ ਦੇ ਵੀਚਾਰਾ ਨੂੰ ਬੂਰ ਪਾਵੇ।
@sukhjithathur
@sukhjithathur 4 года назад
1984 ਬਾਦ ਦੇ ਸੰਘਰਸ਼ ਨੇ ਹੀ ਦੁਨਨੀਆ ਸਿੱਖ ਕੋਮ ਵਾਰੇ ਦੱਸੇਆ ਕੀ ਦੁਨੀਆਂ ਚ ਸਿੱਖ ਨਾਮ ਦੀ ਕੋਮ ਵੀ ਆ
@singhisking539
@singhisking539 4 года назад
Very true brother.
@baljot1759
@baljot1759 4 года назад
ਕੁਰਬਾਨੀ ਤਾ ਕਰਨੀ ਪੈਦੀ ਅਾ
@atampreetsingh007
@atampreetsingh007 4 года назад
ਕੁਰਬਾਨੀ ਸ਼ਬਦ ਨੀ, ਸ਼ਹੀਦ ਸ਼ਬਦ ਸਹੀ ਆ ਵੀਰ ਜੀ
@narinderkaur1842
@narinderkaur1842 Год назад
Sardar ji weheguru weheguru wehegurug weheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹
@gurdevsingh3924
@gurdevsingh3924 3 года назад
Waheguru ji lami umar bakshn baba bakshis Singh ji nu
@ajaniqbalsinghdhaliwal5960
@ajaniqbalsinghdhaliwal5960 4 года назад
ਨਿੱਜ ਪ੍ਰਸੰਸਾ ਚ ਜ਼ਿਆਦਾ ਚਲੇ ਜਾਂਦੇ ਹੋ “..ਮੱਖੂ..” ਜੀ.
@arjindersingh2843
@arjindersingh2843 4 года назад
ਖ਼ਾਲਿਸਤਾਨ ਪੰਜਾਬ ਦਾ ਨਹੀ ਸਾਰੇ ਭਾਰਤ ਦਾ ਬਣਨਾ ਚਾਹਿੰਦਾ ਼ ਹਿੰਦੋਸਤਾਨ ਤਾ ਹੈ ਹੀ ਨਹੀ
@rajagandham8513
@rajagandham8513 4 года назад
Right
@HarjinderSingh-hl7hg
@HarjinderSingh-hl7hg 3 года назад
ਸਹੀ ਗੱਲ ਆਖੀ ਹੈ, ਬਿਨਾ ਵੇਖੇ- ਚਾਖੇ ਕਮੈਂਟ 'ਚ ਹਾਂ 'ਚ ਹਾਂ ਮਿਲਾਈ ਜਾਣਾ , ਭੇਡਚਾਲ ਬਣ ਚੁੱਕੀ ਹੈ।
@PritamSingh-dj8fy
@PritamSingh-dj8fy Год назад
Very true brother bilkul right brother Salute soorme jodhe noo
@baljitsinghbajwa1952
@baljitsinghbajwa1952 4 года назад
Ssa Phaji Akaal Channel Doing Great Work Things Will Come Out With Time!
@daljeetsingh5152
@daljeetsingh5152 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਜੀ ਏਹ ਸਿੰਘ ਸਾਹਿਬ ਸਿੱਖ ਕੌਮ ਤੋਂ ਸਬੰਧਿਤ ਹਨ, ਪਰ ਮੈਂ ਇਨ੍ਹਾਂ ਦੀ ਗੱਲ ਤੋਂ ਸਹਿਮਤ ਨਹੀ ਹਾਂ। ਵੀਰ ਜੀ ਇਨ੍ਹਾਂ ਨੂੰ ਪੁੱਛੋ ਕਿ ਮੋਹਨ ਦਾਸ ਕਰਮ ਚੰਦ ਗਾਂਧੀ, ਵੱਲਭ ਭਾਈ ਪਟੇਲ, ਜਵਾਹਰਲਾਲ ਨਹਿਰੂ, ਇਨ੍ਹਾਂ ਨੇ ਕਿਹੜੀਆਂ ਸ਼ਾਹਦਤਾ ਦਿਤੀਆਂ ਹਨ ਜੀ, ਏਹ ਤਾਂ ਭਾਰਤ ਵਰਸ਼ ਵਿੱਚ ਰਾਜ਼ ਕਰ ਗਏ। ਜਦ ਕਿ ਵੀਰ ਜੀ ਏਹ ਪੱਕੀ ਪਰੂਫ ਗੱਲ ਹੈ ਕਿ ਜਦੋਂ ਗੋਰੇ ਅਗ੍ਰੇਜ ਭਾਰਤ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਓਹ ਦੇਸ਼ ਦੀ ਕਮਾਂਡ ਇਕ ਹਿੱਸਾ ਮੁਸਲਮਾਨਾਂ ਨੂੰ, ਇੱਕ ਹਿੱਸਾ ਸਿੱਖਾਂ ਨੂੰ, ਤੇ ਬਾਕੀ ਸਾਰੀਆਂ ਕੌਮਾਂ ਨੂੰ ਦੇਕੇ ਗਏ ਸਨ। ਲੇਕਿਨ ਸਿੱਖ ਕੌਮ ਅਪਣਾ ਹਿੱਸਾ ਸਾਂਭ ਨ ਸਕੀ। ਸਾਰਿਆਂ ਹਿੱਸੇ ਤੇ ਹਿੰਦੂਆਂ ਦਾ ਰਾਜ਼ ਹੋ ਗਿਆ ਜੀ। ਸਿੱਖ ਜਥੇਬੰਦੀਆਂ ਨੇ ਅਪਣੇ ਲੀਡਰ ਪੇਸ਼ ਨਾ ਕੀਤੇ। ਜਦ ਕਿ ਸ਼ਾਹਦਤਾ ਸਭ ਤੋਂ ਜ਼ਿਆਦਾ ਸਿੱਖ ਕੌਮ ਨੇ ਦਿਤੀਆਂ ਹਨ ਜੀ। ਮੁਕਦੀ ਗੱਲ ਇਹ ਹੈ ਕਿ ਸਿੱਖ ਕੌਮ ਵਿਦਵਾਨ ਲੀਡਰ ਪੇਸ਼ ਨਾ ਕਰ ਸਕੀ, ਜੋ ਕਿ ਟੇਬਲ ਤੇ ਬੈਠ ਕੇ ਗੱਲਬਾਤ ਕਰਦਾ। ਬਾਕੀ ਵੀਰ ਜੀ ਅੱਜ ਦੇ ਦੌਰ ਬੇਫਿਜੂਲ ਸ਼ਾਹਦਤ ਦਾ ਨਹੀਂ ਹੈ ਜੀ।
@kulwantdhillon2604
@kulwantdhillon2604 4 года назад
ਸ਼ਹਾਦਤ ਦਾ ਅਰਥ ਕੀ ਹੈ ਜੀ। ਮਰਨਾ। ਉਹ ਤਾਂ ਡਾਕੂ ਲੁਟੇਰੇ ਚੋਰ ਵੀ ਜਦੋਂ ਕਿਤੇ ਘਿਰ ਜਾਣ ਬਲੈਕੀਏ ਬਾਰਡਰ ਤੇ ਮਾਰੇ ਜਾਂਦੇ ਹਨ ਪਰ ਉਨ੍ਹਾਂ ਨੂੰ ਸ਼ਹੀਦ ਨਹੀਂ ਕਿਹਾਆ। ਜਾਂਦਾ। ਜੋ ਕੋਈ ਵੀ ਆਮ ਲੋਕਾਂ ਤੇ ਲਗਾਤਾਰ ਹੋ ਰਹੀਆਂ ਧੱਕੇਸ਼ਾਹੀ ਦੇ ਵਿਰੁੱਧੈ ਆਪਣੇ ਨਿੱਜੀ ਖਾਹਸ਼ਾਂ ਨੂੰ ਤਿਆਗ ਕੇ ਸਰੀਰਕ ਤੇ ਮਾਨਸਿਕ ਕਸ਼ਟ ਸਹਾਰਦੇ ਹੋਏ ਆਪਣੇ ਯਤਨ ਜਾਰੀ ਰੱਖੇ ਜਿੰਨਾ ਚਿਰ ਤੱਕ ਜੁਲਮ ਖਤਮ ਨਹੀਂ ਹੋ ਜਾਂਦਾ ਜਾ ਆਪਣਾ ਜੀਵਨ ਅਰਪਣ ਕਰ ਦਿੰਦਾ ਹੈ ਉਸ ਨੂੰ ਹੀ ਸ਼ਹੀਦ ਕਿਹਾ ਜਾਂਦਾ ਹੈ ਪਰ ਅੱਜ ਕੱਲ੍ਹ ਤਨਖਾਹ ਲੈ ਕੇ ਜੇ ਕਿਤੇ ਕੋਈ ਆਮ ਲੋਕਾਂ ਉੱਤੇ ਜੁਲਮ ਦੀ ਹਨੇਰੀ ਵਗਾਉਦਾ ਹੋਇਆ ਮਾਰਿਆ ਜਾਂਦਾ ਹੈ ਉਸ ਨੂੰ ਸ਼ਹੀਦ ਦਸਣ ਲਗ ਪਈਆਂ ਹਨ ਸਰਕਾਰਾਂ।ਜੇ ਕਿਸੇ ਦੂਜੇ ਮੁਲਕ ਵਿੱਚ ਆਮ ਪਬਲਿਕ ਵਿੱਚ ਬੰਬ ਧਮਾਕਾ ਕਰਦਾ ਫੜਿਆ ਜਾਵੇ ਅਤੇ ਅਨੇਕਾਂ ਬੇਕਸੂਰ ਲੋਕ ਜਿਨ੍ਹਾਂ ਵਿੱਚ ਬੱਚੇ ਬੁੱਢੇ ਲਾਚਾਰ ਲੋਕ ਮਾਰੇ ਜਾਣ ਉਸ ਦੇ ਮਰਨ ਨੂੰ ਵੀ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਦੂਜੇ ਪਾਸੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਨੂੰ ਵੀ ਇੰਨਾ ਸਰਕਾਰਾਂ ਨੂੰ ਬਹੁਤ ਮੁਸ਼ਕਲਾਂ ਹੋ ਰਹੀਆ ਹਨ।ਅਜਬ ਇਨਸਾਫ਼ ਹੈ ਜੀ।
@Sidhusaab4824
@Sidhusaab4824 4 года назад
ਬਿਲਕੁਲ ਸਹੀ ਜੀ. Eh ਬੰਦਾ ਗਦਾਰ aa
@harmeetsingh7590
@harmeetsingh7590 3 года назад
Parnaam shaheeda nu,,
@gurdarshansidhu170
@gurdarshansidhu170 4 года назад
ਬਹੁਤ ਵਧੀਆ ਵਿਚਾਰ ਹਨ ਭਾਈ ਬਖਸੀਸ ਸਿੰਘ ਜੀ ਦੇ ਰੂਹ ਖੁਸ਼ ਹੋ ਗਈ
@js_gamergame8924
@js_gamergame8924 4 года назад
Daljeet bito mahan hai
@jagdevsinghdosanjh
@jagdevsinghdosanjh 4 года назад
Very good description of TADA. He has either experience or skill of Good Analyst of corrupt ruler.
@GurdeepSingh-xx4tt
@GurdeepSingh-xx4tt 4 года назад
Waheguru ji
@giannagra9781
@giannagra9781 4 года назад
swaad aa gya es Naujwaan diya galla sun k , very bright and brave young man
@BalvinderSingh-fc1kh
@BalvinderSingh-fc1kh Год назад
Genuine
@mussajunaid8614
@mussajunaid8614 4 года назад
veer g hum kashmiri log 1932 sa lagay huvay hai lagay rahu am agree with khadku baba g
@bhagwantsingh8253
@bhagwantsingh8253 4 года назад
ਭਾਈ ਬਖਸੀਸ ਜੀ ਸੱਹੀ ਕੇਹ ਰੇ ਨੇ ak 47 ਨਾਲ ਗਲ ਬਨਨੀ ਆ
@yourdad3958
@yourdad3958 4 года назад
Ak47 ayu kithe udo gal hor c time badl gya aap hi bnauni paini aa Kurbani nu tyaar ne yodhe hle v par baad ch privaar kon sambhu Loki nhi smjhde gal nu kehnde ne sanu ghre bethe azaadi milje par kise di help v ni krni pave jehre kehnde khalistan chahida udo jdo kharku aunde c ghra de bahro bahr mor dinde c khalistan chahida ehna nu eda ni milna apna raaj chahida ta sarea nu sangarsh krna paina ik do nal gal ni ban ni
@khalistaniadasach7861
@khalistaniadasach7861 4 года назад
aahoooo😊😊😊😊 tere v chitrra te khurak hundi hai.police de chittar bahut paindey han bad vich..
@bhagwantsingh8253
@bhagwantsingh8253 4 года назад
Ghr beth ke raj ni milde kaka goli da jwab goli nal
@majhewale6121
@majhewale6121 4 года назад
Khito ne khalsa ji
@skjangubishnoi3272
@skjangubishnoi3272 3 года назад
Tere chitar pange bhagvat singh
@parmmall5561
@parmmall5561 3 года назад
ਨੇਕੀ ਜਵਾਬ ਮੰਗਦਾ ਬਾਬਾ ਜੀ ਦੇੳ ਜਵਾਬ ਨੇਕੀ ਨੂੰ
@karamjeetsingh6272
@karamjeetsingh6272 4 года назад
ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਦਲਜੀਤ ਸਿੰਘ ਜੀ ਬਿੱਟੂ ਬਹੁਤ ਵਧੀਆ, ਇਨਸਾਨ, ਚੜਦੀ ਕਲਾ, ਵਾਲੇ ਸਿੰਘ ਹਨ,ਦੇ, ਦਲਜੀਤ ਸਿੰਘ ਬਿੱਟੂ ਇਹੋ, ਜਿਹੇ ਹੁੰਦੇ ਤਾਂ ਹੁਣ ਨੂੰ ਬਾਦਲਾਂ, ਵਾਂਗੂੰ, ਮੰਤਰੀ,ਹੁੰਦੇ,,।ਪਰ ਉਨਾਂ ਦੀ ਜ਼ਮੀਰ,ਵਿਕਣ ਵਾਲੇ ਨਹੀਂ ਸਨ, ਪਰ ਨਾਹੀਂ, ਸਿਮਰਨਜੀਤ ਸਿੰਘ ਮਾਨ, ਇਹੋ ਜਿਹੇ ਲੀਡਰ, ਨਹੀ,, ਪਰ, ਮਖੂ,, ਜਦੋਂ, ਤੱਕ, ਇਕੱਠੇ, ਨਹੀਂ, ਹੋਵਾਂਗੇ, ਪ੍ਰਾਪਤੀ ਲਈ ਹੋਣੀ,ਇੱਕ, ਸਾਡੀ ਬਦਕਿਸਮਤੀ,, ਅਸੀਂ, ਇਹ, ਲੀਡਰਾਂ, ਨੂੰ ਤਾਂ, ਵੋਟਾਂ,ਹ, ਨਹੀਂ, ਪਾਉਂਦੇ,ਇਕ, ਹੋ ਜਾਵੋ, ਚੜਦੀ ਕਲਾ ਚ,ਰਹੋ, ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778
@karamjeetsingh6272
@karamjeetsingh6272 4 года назад
ਮਖੂ ਸਾਹਬ ਜੀ, ਪਹਿਲੇ,ਕੋਮੇਟ,ਚ, ਵੀਰ ਜੀ, ਆਪ ਜੀ ਨੂੰ ਆਪ ਜੀ ਨੂੰ ਸਿਰਫ਼, ਮਖੂ ਹੀ, ਲਿਖਿਆ ਗਿਆ, ਆਪਣੇ ਆਪ ਨੂੰ, ਮਹਿਸੂਸ ਹੋਇਆ, ਵੀਰ ਜੀ,, ਸਤਿਕਾਰ ਯੋਗ,ਹੋ,, ਖਿਮਾਂ ਦਾ ਜਾਚਕ ਹਾਂ ਵੀਰ ਜੀ, ਸਦਾ, ਚੜਦੀ ਕਲਾ ਚ ਰਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਰਮਜੀਤ ਸਿੰਘ ਰੰਗਰੇਟਾ ਮੈਂਬਰ ਸ਼ਹੀਦ ਊਧਮ ਸਿੰਘ ਜਾਗ੍ਰਤੀ ਮੰਚ ਹਰਿਆਣਾ 9728034778
@user-fl5jc1wi2p
@user-fl5jc1wi2p 4 года назад
👍
@KuldeepSingh-zq8zn
@KuldeepSingh-zq8zn 4 года назад
ਗੁਰੂ ਫਤਿਹ ਜੀ
@Gurtalman
@Gurtalman 4 года назад
Naki vali guru fateh! Fateh gaaj ka boula Bhai ! Wahha guru ji ka khalsa wahha guru ji Ke fateh!
@user-vs7dz1vj4d
@user-vs7dz1vj4d 4 года назад
ਰਾਜ ਕਰੇਗਾ ਖਾਲਸਾ
@gurtejsingh2939
@gurtejsingh2939 4 года назад
Very nice interview I'm with you SINGH saab
@parmindersingh3734
@parmindersingh3734 4 года назад
Sirra interview aa Jionde raho baba bakshish singh ji
@darshansinghsran8217
@darshansinghsran8217 4 года назад
ਵੀਰ ਜੀ ਇਕੱਲ ਵੀਰ ਜੀ ਨੇ ਪਿਛਿਆ ਸੀ ਕਿ ਦਲਜੀਤ ਨੇ ਵੋਟਾਂ ਦਾ ਬਾਇਕਾਟ ਕਿਉਂ ਕੀਤਾ ਇਸ ਬਾਰੇ ਕੁਝ ਦੱਸਿਆ ਨਹੀਂਂ।
@babaramrahim2631
@babaramrahim2631 4 года назад
Darshan Singh Sran veer ohnane dasya bai sade ch raaj karn ala gunn ni haiga ladan ala
@gazgaz6737
@gazgaz6737 4 года назад
ਵੋਟਾਂ ਕਿੱਥੇ ਪਾਉਣੀਆਂ, ਕਿੱਥੇ ਨਹੀਂ ਪਾਉਣੀਆਂ ਸੈਂਟਰ ਦੀਆ ਏਜੰਸੀਆ ਤਹਿ ਕਰਦੀਆਂ ।
@baljindersingharora3135
@baljindersingharora3135 4 года назад
ਅੰਗਰੇਜ ਤੇ ਬਾਹਰੋਂ ਭਾਰਤ ਵਿੱਚ ਆਇ ਸੀ। ਇਹ ਤੇ ਇਥੋਂ (ਭਾਰਤ) ਦੇ ਹੀ ਲੋਕ ਹਨ ਇਨ੍ਹਾਂ ਕਿੱਥੇ ਜਾਣਾ। ਇਹ ਸਾਨੂੰ ਇਮਾਨਦਾਰੀ ਨਾਲ ਸਾਨੂੰ ਹੱਕ ਨ ਮਿੱਲ ਸੱਕਦਾ ਨ ਇਨ੍ਹਾਂ ਨੇ ਇਮਾਨਦਾਰੀ ਨਾਲ ਸਾਨੂੰ ਹੱਕ ਦੇ ਸੱਕਦੇ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਇਹ ਇਹਸਾਨ ਫਰਾਮੋਸ਼ ਭਾਰਤੀ ਹੋਣ ਉੱਥੇ ਕਿੱਦਾਂ ਉਮੀਦ ਕੀਤੀ ਜਾ ਸਕਦੀ ਹੈ। ਹੱਕ ਤੇ ਲੜਕੇ ਹੀ ਮਿਲਣਾ ਹੈ। ਫਿਰ ਸ਼ਹੀਦੀ ਤੋਂ ਸਿੱਖਾਂ ਨੂੰ ਕਾਦਾ ਡਰ। ਇਹ ਵੀ ਹਰ ਇੱਕ ਸਿੱਖ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦਾ ਘਰ ਉਜਾੜ ਕੇ ਇਨ੍ਹਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਬਣਾਇਆ ਹੈ।
@harmindersingh2993
@harmindersingh2993 4 года назад
ਵੀਰ ਸਰਦਾਰ ਬਖਸ਼ੀਸ਼ ਸਿੰਘ ਜੀ ਬਹੁਤ ਹੀ ਵਧੀਆ ਆਪ ਜੀ ਦੇ ਵਿਚਾਰ ਧੰਨ ਹੋ ਜਰੂਰ ਕਾਮਯਾਬ ਹੋਵਾਂਗੇ ਇਕ ਦਿਨ
@preetybajwa941
@preetybajwa941 4 года назад
2020 ZINDABAD
@JaspreetSingh-jj8lf
@JaspreetSingh-jj8lf 4 года назад
2020 sab fake bande aa Raj sir ladh k milde na k refandam nal
@rajagandham8513
@rajagandham8513 4 года назад
Right
@zaggapb401
@zaggapb401 4 года назад
Bakshish Singh is right.
@sarabjeetsinghbassi3323
@sarabjeetsinghbassi3323 4 года назад
ਬਾਬਾ ਜੀ ਤੁਸੀ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਦੀ ਕਿਰਪਾਲ ਤੁਹਾਡੇ ਤੇ ਬਣੀ ਰਹੇ
@jashansilhi1414
@jashansilhi1414 4 года назад
Jinda dil joda. Baba Bakhshish Singh ji
@manpreetdandiwal9564
@manpreetdandiwal9564 4 года назад
ਇਤਿਹਾਸ ਗਵਾਹ ਹੈ ਕਿ ਕਦੇ ਵੀ ਮੰਗਿਆ ਰਾਜ ਨਹੀ ਮਿਲਦੇ ਅਤੇ ਭਿਖਾਰੀਆ ਤੋ ਰਾਜ ਨਹੀ ਹੁੰਦੇ ਖਾਲਸਤਾਨ ਦੀ ਪ੍ਰਾਪਤੀ ਲਈ ਸ਼ਹਾਦਤਾ ਦੀ ਲੋੜ ਪਵੇਗੀ ਪਹਿਲਾ ਨਾਲੋ ਵੀ ਜਿਆਦਾ ਲੱਖਾ ਦੇ ਵਿਚ
@Sidhusaab4824
@Sidhusaab4824 4 года назад
Eh chwl diya glla na suno veer Refrendum 2020 da sath deo. ਵੋਟਾਂ nal ਅਜ਼ਾਦੀ ਲਵਾਂਗੇ.. Ehne saale ne ki ਅਜ਼ਾਦੀ leke deni a
@PiaraSingh-hi2tr
@PiaraSingh-hi2tr 4 года назад
ਤਾਲੇਬਾਲ ਪਹਾੜੀ ਇਲਾਕਾ ਹੈ , ਪਹਾੜੀ ਇਲਾਕੇ ਵਿੱਚ ਲੜਾਈ ਲੜਨੀ , ਪਲੇਨ ਇਲਾਕੇ ਨਾਲੋ 100 % ਲੜਾਈ ਨੂੰ ਜਿੱਤਣ ਵਾਸਤੇ ਜਾਂ ਲੜਨ ਵਾਸਤੇ ਬਹੁਤ ਆਸਾਨ ਹੈ।
@sectarypb2922
@sectarypb2922 3 года назад
20 saal lari a ehna koi gurbani naal juro dhehndi kla door hojooo
@JaspalSingh-dk5ct
@JaspalSingh-dk5ct 4 года назад
ਭਾਈ ਬਖਸੀਸ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ
@harjinderbilling8549
@harjinderbilling8549 4 года назад
Singh is true
@baljitsinghchahal4058
@baljitsinghchahal4058 4 года назад
ਸਾਰਿਆ ਧਿਰਾ ਨੂੰ ਰਲ ਮਿਲ ਬੈਠ ਕੇ ਸਲਾਹ ਕਰਨ ਦੀ ਲੋੜ ਹੈ।
@jassiedhillon6025
@jassiedhillon6025 3 года назад
Wahe guru bhai Ji nu jald hi theek kar deyann
@JagdevSingh-nx2jx
@JagdevSingh-nx2jx 11 месяцев назад
ਮਖੂ ਸਾਹਿਬ ਤੁਸੀਂ ਲੋਕਾਂ ਤੇ ਸਵਾਲ ਕਰਨੇ ਹੀ ਜਾਣਦੇ ਹੋ ਤੁਸੀਂ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੇ ਟਾਲ ਮਟੋਲ ਕਰ ਗਏ ਹੋ। ਬਾਬਾ ਬਖਸ਼ੀਸ਼ ਸਿੰਘ ਜੀ ਤੁਹਾਨੂੰ ਸਲੂਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 🙏♥️🙏
@himmatsingh5941
@himmatsingh5941 4 года назад
ਪੱਤਰਕਾਰ ਨੂੰ ਇੰਟਰਵਿਊ ਨੀ ਲੈਣੀ ਆਉਂਦੀ,,, ਓ ਵੀਰ ਦੀ ਗੱਲ ਤਾਂ ਸੁਣ ਲੈ ਪੂਰੀ ਚੰਗੀ ਤਰ੍ਹਾਂ
@charanpreet3639
@charanpreet3639 4 года назад
yaar eh ta akaal chanell da male anjna om kashap e
@PkPk-bi5hd
@PkPk-bi5hd 4 года назад
ਇਹ ਬੰਦਾ ਮੁੱਦੇ ਤੋ ਭਟਕ ਰਿਹੈ !ਜੋ ਸਵਾਲ ਪੁੱਛਿਆ ਜਾ ਰਿਹਾ ਉਸਦਾ ਜਵਾਬ ਦੇਣ ਦੀ ਬਜਾਏ ਵਿਸ਼ੇ ਨੂੰ ਹੋਰ ਪਾਸੇ ਲੈ ਜਾਂਦਾ
@navmardaynavmarday8562
@navmardaynavmarday8562 3 года назад
ਐਨਾ ਜਾਬਾਂਜ ਬੰਦਾ ਮੈਂ ਨੀ ਕਦੇ ਦੇਖਿਆ ,,ਵਾਹਿਗੁਰੂ ਜੀ
@GurpreetSINGHOZSIKH
@GurpreetSINGHOZSIKH 4 года назад
ਿੲਸ ਤਰਾਂ ਦੇ video ਜਰੂਰ ਬਣਾਓ ਜੀ 🙏 you are creating history Makhu Saab 🙏
@ranjitsingsingh5592
@ranjitsingsingh5592 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜਹੂਦੀਆਂ 200 ਸਾਲ ਆਜ਼ਾਦੀ ਦੀ ਲਹਿਰ ਚਲਾਈ ਇੱਕ ਕਰੋੜ ਤੋਂ ਵੱਧ ਜਾਨਾਂ ਕੁਰਬਾਨ ਹੋ ਗੲੀਆਂ
@raghubirsingh5584
@raghubirsingh5584 4 года назад
ਖਾਲਸਾ ਸਾਰੀ ਦੁਨੀਆ ਦੇ ਲੋਕਾ ਦੇ ਦਿਲਾ ਵਿਚ ਰਾਜ ਕਰ ਰਿਹਾ ਹੈ ਵਖਰੀ ਗਲ ਭਾਰਤ ਦੀਆ ਸਰਕਾਰਾ ਵਲੋ ਖਾਲਸਾ ਜੀ ਨੂੰ ਸਤਿਕਾਰ ਨਹੀ ਦਿੱਤਾ ਜਾ ਰਿਹਾ ਹੈ ।ਖਾਲਸੇ ਨੂੰ ਕਿਸੇ ਇਨਸਾਨੀ ਆਗੂਆ ਤੋ ਸਤਿਕਾਰ ਲੈਣ ਦੀ ਲੋੜ ਨਹੀ ਕਿਉਂਕਿ ਖਾਲਸੇ ਦੇ ਸਿਰ ਤੇ ਅਕਾਲ ਪੁਰਖ ਦਾ ਹੱਥ ਹੈ ।
@rajinderjitsingh506
@rajinderjitsingh506 11 месяцев назад
ਵਾਹਿਗੁਰੂ ਜੀ ਕੋਈ ਕੀਸੀ ਕੋ ਰਾਜ ਨਾ ਦੇ ਹੈ ਜੋਂ ਲੇ ਹੈ ਨਿਜ ਬਲ ਸੇ ਲੇ ਹੈ ਵਾਹਿਗੁਰੂ ਜੀ ਕਿਰਪਾ ਕਰਣਗੇ ਵਾਹਿਗੁਰੂ ਜੀ
@kulveerkaur8170
@kulveerkaur8170 3 года назад
Eh gal ta veer ji di sahi aa,bina lade kuj ni milda
@amrindersinghmander2330
@amrindersinghmander2330 4 года назад
ਅੰਗਰੇਜ਼ਾਂ ਦੀ ਸਰਕਾਰ ਨੇ ਨਹੀ ਬਲਕਿ ਸਿਰਫ ਇੱਕ ਕੰਪਨੀ ਨੇ ਇੱਥੇ ਰਾਜ ਸਥਾਪਿਤ ਕੀਤਾ ਸੀ
@varinder487
@varinder487 4 года назад
O jaa oye jabbla
@amrindersinghmander2330
@amrindersinghmander2330 4 года назад
@@varinder487 ਵੀਰੇ ਇਹ ਸਤਿਕਾਰ ਵਾਲੀ ਭਾਸ਼ਾ ਮੈਂ ਵੀ ਸਿੱਖਣਾ ਚਾਹੁੰਦਾ ਹਾਂ
@amarjitdhunna831
@amarjitdhunna831 4 года назад
Bittu is hero
Далее
КТО ЛЮБИТ ГРИБЫ?? #shorts
00:24
Просмотров 1,1 млн