Тёмный

ਅੰਗਹੀਣ ਬੰਦੇ ਨਾਲੋਂ ਤਾਂ ਕੁੱਤਾ ਵੀ ਵਧੀਆ ਜ਼ਿੰਦਗੀ ਜਿਉਂਦਾ, Podcast With Handicapped Person. 

LOK AWAZ TV
Подписаться 573 тыс.
Просмотров 18 тыс.
50% 1

ਅੰਗਹੀਣ ਬੰਦੇ ਨਾਲੋਂ ਤਾਂ ਕੁੱਤਾ ਵੀ ਵਧੀਆ ਜ਼ਿੰਦਗੀ ਜਿਉਂਦਾ,
ਲੋਕ ਸਾਨੂੰ ਕਹਿਣਗੇ, ਲੂਲੇ ਲੰਗੜਿਆਂ ਵਿੱਚ ਇਕ ਰਗ ਵੱਧ ਹੁੰਦੀ ਹੈ
Podcast With Handicapped Person
ਤਜ਼ਰਬੇ (Podcast) Episode.37
#podcast #handicapped #punjabipodcast #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@KulwantSingh-wh8nj
@KulwantSingh-wh8nj 7 месяцев назад
ਪੱਤਰਕਾਰ ਵੀਰ ਨੂੰ ਸਲੂਟ ਹੈ ਏਹੋ ਜੇਹਾ ਸੰਜ਼ੀਦਾ ਟੋਪਿਕ ਸਾਡੇ ਸਾਮ੍ਹਣੇ ਲਿਆਂਦਾ
@ranjeetbrar1689
@ranjeetbrar1689 7 месяцев назад
ਵਾਹਿਗੁਰੂ ਵਾਹਿਗੁਰੂ ॥ ਬਾਈ ਗਰੀਬੀ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਹੈ । ਅੱਖਾਂ ਚੋ ਪਾਣੀ ਆ ਗਿਆ ਬਾਈ ਤੇਰੀਆਂ ਗੱਲਾਂ ਸੁਣਕੇ । ਬਾਈ ਮੈ ਵੀ ਮਾਂ ਨੂੰ ਬਹੁਤ ਯਾਦ ਕਰਦਾ ਹਾ ਪਰ ਮੈਂ ਮਾਂ ਦੇਖੀ ਨਹੀਂ ਮੈ ਸਿਰਫ ਇਕ ਸਾਲ ਦਾ ਸੀ ਜਦੋ ਮੇਰੀ ਮਾਂ ਦਾ ਸਾਥ ਛੁੱਟ ਗਿਆ ।
@Garry-cz5dn
@Garry-cz5dn 7 месяцев назад
ਬਾਈ ਮਨਿੰਦਰ ਧੰਨਬਾਦ ਯਰ, ਇਹ ਤਬਕੇ ਤੋਂ ਜਾਣੂ ਕਰਬੋਨ ਲਈ ਅੱਖਾਂ ਭਰ ਆਈ ਆ ਬਾਈ ਜੀ ਦੀਆਂ ਗੱਲਾਂ ਸੁਣ ਕੇ ਇਹਨਾਂ ਦਾ ਕੀ ਕਸੂਰ ਆ ਯਰ 😢😢ਅਫਸੋਸ਼
@gurvinderchatha2874
@gurvinderchatha2874 7 месяцев назад
ਲੱਛਮਣ ਸਿੰਘ ਨਾਲ ਮੇਰੀ ਕਾਫੀ ਟਾਈਮ ਤੋਂ ਗੱਲਬਾਤ ਚੱਲਦੀ ਆ ਸੱਚਮੁੱਚ ਏ ਬੰਦਾ ਬਹੁਤ ਮੇਹਨਤੀ ਤੇ ਇੱਕ ਚੰਗਾ ਲਿਖਾਰੀ ਵੀ ਆ ਬਹੁਤ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ y ਨੇ ਪਰ help ਕੋਈ ਨੀ ਕਰਦਾ ਗ਼ਰੀਬ ਬੰਦੇ ਦੀ ਸਰਕਾਰ ਦਾ ਹੱਕ ਬਣਦਾ ਐਵੇ ਦੇ ਬੰਦਿਆ ਨੂੰ ਨੌਕਰੀ ਜਰੂਰ ਦਿੱਤੀ ਜਾਵੇ 🙏🙏🙏
@karamjitsingh5650
@karamjitsingh5650 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਇੰਨਾ ਦਾ ਨੰਬਰ ਮਿਲ ਸਕਦਾ ਜੀ
@user-hb8pj1hf7m
@user-hb8pj1hf7m 7 месяцев назад
Veer ehda number devi saaa
@RamSingh-us4yo
@RamSingh-us4yo 7 месяцев назад
ਮੈ ਵੀ ਅੰਗਹੀਣ ਆ ਲਸ਼ਮਣ ਵੀਰੇ ਦੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਸਾਨੂੰ ਲੋਕ ਜਦੋਂ ਕੋਈ ਮਤਲਬ ਹੁੰਦਾ ਉਸ ਟਾਈਮ ਹੀ ਯਾਦ ਕਰਦੇ ਨੇ
@LovepreetSingh-mz4qj
@LovepreetSingh-mz4qj 7 месяцев назад
Sahi gal hmm brother 💯 yas
@amritpalkaur9753
@amritpalkaur9753 7 месяцев назад
Mera Rama singh satuj bro bhut himati te good ha🙏🙏👍
@gurpiarharinau4209
@gurpiarharinau4209 7 месяцев назад
ਬਹੁਤ ਵਧੀਆ ਲੱਗਾ। ਜ਼ਿੰਦਗੀ ਸਦਾ ਜ਼ਿੰਦਾਬਾਦ ਰਹੇ, ਲਛਮਣ ਵੀਰ
@keepsidhu8642
@keepsidhu8642 7 месяцев назад
ਅੱਖਾਂ ਖੋਲ੍ਹ ਕੇ ਵੇਖ ਲੈ ਤੂੰ ਅੱਜ ਸਰਕਾਰੇ ਨੀ,, ਕਿਵੇਂ ਰੁਲਦੇ ਫਿਰਦੇ ਅੱਜ ਕਰਮਾਂ ਦੇ ਮਾਰੇ ਨੀਂ,,
@Shazzvillagefoodsecrets
@Shazzvillagefoodsecrets 7 месяцев назад
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਹਾਦ ਰਹੋ 🙏🌹😍🙏🙏🙏🙏
@ShinderKumar-kg6tl
@ShinderKumar-kg6tl 7 месяцев назад
Same to you ji
@dharminderbrar4294
@dharminderbrar4294 7 месяцев назад
ਲਛਮਣ ਵੀਰ ਬਹੁਤ ਦੇਰ ਤੋਂ ਮੇਰਾ ਫੇਸਬੁੱਕ ਮਿੱਤਰ ਹੈ... ਭਲਾ ਇਨਸਾਨ ਹੈ... ਵਿਦੇਸ਼ਾਂ 'ਚ ਵਸਦੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲਛਮਣ ਵਰਗੇ ਲੋੜਵੰਦ ਭੈਣਾਂ ਭਰਾਵਾਂ ਦੀ ਸਮੇਂ-ਸਮੇਂ ਮੱਦਦ ਕਰਦੇ ਰਹਿੰਦੇ ਹਨ.।
@Kpreet012
@Kpreet012 6 месяцев назад
ਵਾਹਿਗੁਰੂ ਅਸੀ ਚੰਗੇ ਭਲੇ ਵੀ ਰੋਨੇ ਰਹ ਨੇ ਆਂਮਾਂ ehna di gl sunke feeling ashamed k rabb da shukr krna chaida je sade hath pair slamt aa 🙏🙏🙏
@vikramjeetsingh7199
@vikramjeetsingh7199 7 месяцев назад
Bhai asi log bohat dharmi banday haan sara din vaheguru vaheguru karday haan mai Australia 🇦🇺 rehnda aa ithay handicapped person nu mohray bthaundey nay phir sade nalon taan eh nastik log vadiya nay
@ramandeepsinghhayer1191
@ramandeepsinghhayer1191 5 месяцев назад
-ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਇਸ ਤਰਾਂ ਦੀ ਸਖਸੀਅਤ ਨੂੰ ਰੂਬਰੂ ਕਰਾਇਆ
@ChanaSingh-nc7iy
@ChanaSingh-nc7iy 7 месяцев назад
ਬਿਲਕੁਲ ਵੀਰ ਸੱਚ ਸੁਣਾਇਆ ਵੀਰ ਦੀਆਂ ਗੱਲਾਂ ਸੁਣ ਕੇ ਐਵੇਂ ਲੱਗਿਆਂ ਜਿਵੇਂ ਮੈਰੀ ਕਹਾਣੀ ਦੱਸ ਰਿਹਾ ਹੋਵੇ ਵੀਰ 😢
@j.skundi7791
@j.skundi7791 6 месяцев назад
ਬਹੁਤ ਦਰਦ ਭਰੀ ਕਹਾਣੀ ਹੈ ਇਹ ਤਾਂ ਹੈ ਜਦੋਂ ਪੈਸਾ ਨਾ ਹੋਵੇ ਗਰੀਬੀ ਹੋਵੇ ਬੰਦਾਂ ਵੀ ਜਮਾਂਦਰੂ ਰੋਗੀ ਹੋਵੇ ਫਿਰ ਦੁਨੀਆਂ ਕੋਈ ਸਾਥ ਨਹੀਂ ਦਿੰਦੀ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਹਨ ਜੇ ਇਨਸਾਨ ਚੰਗਾਂ ਭਲਾ ਵੀ ਹੋਵੇ ਗਰੀਬੀ ਤਾਂ ਵੀ ਰਿਸ਼ਤੇਦਾਰ ਧੀਆਂ ਪੁੱਤ ਜਨਾਨੀ ਸਭ ਸਾਥ ਛੱਡ ਜਾਂਦੇ ਹਨ ਇਕ ਪ੍ਮਾਤਮਾਂ ਹੀ ਸਾਥ ਦਿੰਦਾਂ ਹੈ ਇਸ ਲਈ ਜਨਮ ਤੋਂ ਲੈ ਕੇ ਅੰਤ ਤੱਕ ਸਿਵਾਇ ਪ੍ਮਾਤਮਾਂ ਤੋਂ ਕਿਸੇ ਤੇ ਭਰੋਸਾ ਨਾ ਰੱਖੋ ਨਾ ਕਿਸੇ ਨੇ ਪ੍ਮਾਤਮਾਂ ਸਿਵਾਇ ਬਾਂਹ ਫੜ੍ਨੀ ਹੈ ਦਰਦ ਕਹਾਣੀ ਸੁਣ ਕੇ ਮੰਨ ਭਰ ਆਇਆ🙏🙏
@kuldeepsidhu02
@kuldeepsidhu02 7 месяцев назад
ਬਾਈ ਤੂੰ ਸੱਚੀ ਇਕ ਕਲੇ ਨੇ ਸਾਰੇ ਅੰਗਹੀਣਾ ਦੇ ਦੂਖ ਦਸਤੇ
@Lachhmanfateh
@Lachhmanfateh 6 месяцев назад
ਬਹੁਤ ਬਹੁਤ ਧੰਨਵਾਦ ਸਤਿਕਾਰ ਲ਼ੋਕ ਅਵਾਜ਼ ਟੀਵੀ ਤੇ ਪੂਰੀ ਟੀਮ ਦਾ, ਜਿਹਨਾਂ ਨੇ ਸਾਡੇ ਅੰਗਹੀਨ ਲੋਕਾਂ ਦੇ ਦਰਦ ਨੂੰ ਲੋਕਾਂ ਸਾਹਮਣੇ ਲਿਆਂਦਾ,, ਜਿਹੜੇ ਅਸੀਂ ਹੰਢਾਅ ਰਹੇ ਹਾਂ,, ਜੁੱਗ ਜੁੱਗ ਜੀਓ,, ਜ਼ਿੰਦਗੀ ਜ਼ਿੰਦਾਬਾਦ ❤🙏
@malkitsingh2145
@malkitsingh2145 7 месяцев назад
Nice vichar mere veer g 🙏🙏🙏
@user-xg5pc8yx9g
@user-xg5pc8yx9g 7 месяцев назад
ਮੇਰੀ ਵੀ ਏਹੀ ਹਾਲਤ ਹੈ ਵੀਰ same case ਪਰ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ ਹੌਂਸਲੇ ਬੁਲੰਦ ਰੱਖੋ ❤❤
@Jassmann5459
@Jassmann5459 6 месяцев назад
ਵਾਹਿਗੁਰੂ ਜੀ ਚੜਦੀਕਲਾ ਬਖਝਣ ਵੀਰ ਨੂੰ । ਬਾਕੀ ਰਹੀ ਲੋਕਾ ਦੀ ਪਰਵਾਹ ਨਾ ਕਰਿਆ ਕਰ ਵੀਰ ਮੈ ਆਪਣੀ 11 ਤੋ ਲੇ ਕੇ 18 ਤੱਕ ਨਸ਼ਾ ਕੀਤਾ ਮੈ ਉਦੋ ਲੋਕ ਗੱਲਾਂ ਕੱਠ ਦੇ ਤੇ ਕੱਹਦੇ ਸੀ ਕੱਮ ਕਰ ਲੈ ਕੋਈ ਹੁਣ ਮੈ ਸੱਭ ਕੁਝ ਸ੍ੱਡ ਕੇ ਜੇ ਆਪਣਾ ਕੰਮ ਕਰਦਾ ਵਾ ਤਾ ਕਹਿੰਦੇ ਨੈ ਤੇਨੂੰ ਮਰਨ ਮਿੱਟੀ ਲੱਗੀ ਹੈ ਸਾਹ ਵੀ ਲੇ ਲਿਆ ਕਰ ਕਰ । ਦਾਫਾ ਕਰ ਗੰਦੇ ਲੋਕਾ ਨੂੰ ਚੰਗੇ ਦੀ ਸੰਗਤ ਕਰ ਮੇ ਵੀ ਕਰਦਾ ❤❤❤❤❤❤❤❤
@rajkaur9186
@rajkaur9186 7 месяцев назад
ਬਹੁਤ ਸੰਜੀਦਾ ਗੱਲ ਬਾਤ
@user-gz9yl3se1t
@user-gz9yl3se1t 7 месяцев назад
ਲਛਮਣ ਸਿੰਘ ਜੀ ਤੁਹਾਡੀਆਂ ਗੱਲਾ ਸੁਣ ਕੇ ਮੈਨੂੰ ਲਗ ਰੀਐ ਇਹ ਤੁਸੀ ਨਹੀਂ ਮੈਂ ਬੋਲ ਰਿਹਾ। ਇਹ ਤੁਹਾਡੀ ਨਹੀਂ ਸਾਰੇ ਅੰਗਹੀਣਾਂ ਦੀ ਕਹਾਣੀ ਐ।
@khindipakhi5346
@khindipakhi5346 7 месяцев назад
ਬਾਈ ਸਿੱਧੂ ਸਾਹਬ ਭਾਜੀ ਤੁਹਾਨੂੰ ਦੁਨੀਆਂ ਬਹੁਤ ਸੁਣਦੀ ਹੈ ਅੰਗਹੀਣ ਪੈਨਸ਼ਨ ਬਾਰੇ ਜ਼ਰੂਰ ਗੱਲ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ
@harwindersingh2501
@harwindersingh2501 7 месяцев назад
ਲਛਮਣ ਵੀਰ ਜੀ ਤੁਹਾਨੁੰ ਪੋਲੀਓ ਕੁਦਰਤੀ ਤੌਰ ਤੇ ਨਹੀਂ ਹੋਇਆ। ਇਹ ਪੋਲੀਓ ਦਾ ਇੰਜੈਕਸ਼ਨ ਲੱਗਣ ਕਾਰਨ ਹੋਇਆ ਹੈ।ਉਸ ਸਮੇਂ ਜਿਆਦਾਤਰ ਲੋਕਾਂ ਨੂੰ ਇੰਜੈਕਸ਼ਨ ਲੱਗਣ ਕਾਰਣ ਪੋਲੀਓ ਹੋਇਆ। ਮੈਂ ਵੀ ਚਾਰ ਸਾਲ ਦਾ ਸੀ ਜਦੋਂ ਪੋਲੀਓ ਦਾ ਇੰਜੈਕਸ਼ਨ ਲੱਗਾ ਅਤੇ ਰਾਤ ਨੂੰ ਬੁਖਾਰ ਚੜ ਗਿਆ। ਮੈਨੂੰ ਪੋਲੀਓ ਹੋ ਗਿਆ। ਜਿਸ ਨੇ ਮੇਰੀਆਂ ਲੱਤਾ ਅਤੇ ਬਾਹਾਂ ਤੇ ਅਸਰ ਕੀਤਾ। ਹੁਣ ਮੈਂ 100% ਅੰਗਹੀਣ ਹਾਂ ਅਤੇ ਨਰਕ ਭੋਗ ਰਿਹਾ ਮੌਤ ਦੀ ਉਡੀਕ ਕਰ ਰਿਹਾ।
@bajuharecords
@bajuharecords 7 месяцев назад
ਲ਼ਸ਼ਮਣ ਸਿੰਘ ਵੀਰ ਬਹੁਤ ਹੀ ਮਿਹਨਤੀ ਤੇ ਸਾਫ਼ ਦਿੱਲ ਇਨਸਾਨ ਆਂ, ਮੈਂ ਵੀਰ ਨੂੰ ਇੱਕ ਵਾਰ ਮਿਲਿਆ ਵੀ ਆਂ ਤੇ ਕਦੇ ਕਦੇ ਫੋਨ ਤੇ ਗੱਲ ਬਾਤ ਹੁੰਦੀ ਰਹਿੰਦੀ ਆ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਲ਼ਸ਼ਮਣ ਸਿੰਘ ਵਰਗੇ ਲੋੜਬੰਦ ਵੀਰਾਂ ਦੀ ਜਿੰਨੀ ਵੀ ਹੋ ਸਕੇ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ
@ajeabcheama9767
@ajeabcheama9767 7 месяцев назад
Great ❤
@JBS.TV05
@JBS.TV05 4 месяца назад
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dreamboat4602
@dreamboat4602 7 месяцев назад
jyonda reh bai ajj boht kuch smj lgya Mera kol Kujja, kuch ch pani , mai nemana labda fira panni ❤
@gurinderkaler5422
@gurinderkaler5422 5 месяцев назад
100% ਸਹੀ ਗੱਲਾਂ।
@rickysingh2775
@rickysingh2775 7 месяцев назад
You are very very grateful ❤❤❤❤❤
@makhansingh7154
@makhansingh7154 7 месяцев назад
ਵੀਰ ਜੀ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਉਹ ਹੋ ਕੇ ਰਹਿ ਗਾ ਕਿਸੇ ਨਾ ਕਿਸੇ ਦਿਨ ਪ੍ਰਮਾਤਮਾ ਤੁਹਾਨੂੰ ਬਲ ਬਖਸ਼ਣ ਗੇ ਤੁਹਾਡੇ ਭੈਣ ਭਰਾਵਾਂ ਨਾਲੋਂ ਤੁਹਾਨੂੰ ਪ੍ਰਮਾਤਮਾ ਜੋਰਤਿ ਸੋਰਿਤ ਪੈਸਾ ਸਭ ਕੁਝ ਪ੍ਰਮਾਤਮਾ ਤੁਹਾਨੂੰ ਦੇਣ ਗੇ ਕੋਈ ਟਾਇਮ ਤਾ ਆਉਗਾ,,,,, ਤੁਹਾਡੇ ਘਰ ਪਰਿਵਾਰ ਵਾਲੇ ਵੀ ਬਣਾਉਗਾ ਪ੍ਰਮਾਤਮਾ ਤੁਹਾਨੂੰ
@ranjeetbrar1689
@ranjeetbrar1689 7 месяцев назад
ਇਹ ਕਵਰ ਤੇ ਫੋਟੋ ਮੇਰੇ ਮੁੰਡੇ ਦੀ ਹੈ ।
@SarbjeetSingh-pd4up
@SarbjeetSingh-pd4up 6 месяцев назад
I am also handicapped person these are true facts in our life
@RamSingh-us4yo
@RamSingh-us4yo 7 месяцев назад
❤❤❤❤
@ajeabcheama9767
@ajeabcheama9767 7 месяцев назад
Good.22j ❤
@lakhveerdhaliwal4123
@lakhveerdhaliwal4123 6 месяцев назад
Bhot vadia bai g
@subhashparas270
@subhashparas270 6 месяцев назад
ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏
@user-tz5rm7xx6e
@user-tz5rm7xx6e 7 месяцев назад
I love you veer ji I lost my mom 2 years ago I m living in uk I have Avery thinks in my life two sons beautiful wife etc … but miss my mom Avery day also some time cry 😭 to much love you mom miss you…
@user-sj7uz4vs3d
@user-sj7uz4vs3d 5 месяцев назад
ਮੈ ਵਿਧਵਾ.ਔਰਤ ਹਾ ਕੋਈ ਆਸਰਾ ਨਹੀ ਹੈ ਕੋਈ. ਰੋਜ਼ਗਾਰ ਲਈ ਹੈਲਫ ਚਾਹੀਦੀ ਹੈ ਤਾ ਜੋ ਗਰੀਬਣੀ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕੇ
@NeerajSaini-ex9xg
@NeerajSaini-ex9xg 7 месяцев назад
Veera tuhadia gahla under nu poora jhanjur gaea waheguru mehar Kari eao na kiha karo jaar y love you jaar
@musiclovers5387
@musiclovers5387 7 месяцев назад
ਬਹੁਤ ਵਧੀਆ ਇਨਸਾਨ ਹੈ ਲਛਮਣ ਫਤਿਹ ਬਾਈ ਲਿਖਦਾ ਬਹੁਤ ਵਧੀਆ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਵੀਰ ਨੂੰ ਜ਼ਿੰਦਗੀ ਜ਼ਿੰਦਾਬਾਦ
@ramtirathsingh7344
@ramtirathsingh7344 6 месяцев назад
By g tussi jindbad ho rahoge
@ProGaming-yq7fe
@ProGaming-yq7fe 7 месяцев назад
Right
@prabhjotsingh1015
@prabhjotsingh1015 6 месяцев назад
Bilkul sach aa sb...bt veer ji blind man da es ton bd bura hal dhan o lok v n.....jis tn lge so tn jane veer...
@AngrejSingh-uo3ec
@AngrejSingh-uo3ec 7 месяцев назад
So sad g😢😢😢😢😢😢
@mybull5142
@mybull5142 6 месяцев назад
sahi gal hai ji
@angrejsingh5347
@angrejsingh5347 7 месяцев назад
Waheguru ji
@Punjab-x01
@Punjab-x01 6 месяцев назад
ਸਹੀ ਗਲ਼ ਆ
@amanboparai6564
@amanboparai6564 2 месяца назад
A bhut sach Sara kuj feel kiti but smj da koi ni Jo jndo da ohi jnda😢😢😢mn v sm life😢
@ProGaming-yq7fe
@ProGaming-yq7fe 7 месяцев назад
Good. Bir. Ji
@GurjantSingh-fx9ob
@GurjantSingh-fx9ob 7 месяцев назад
Waheguru ji 🙏😢
@sangitakalyan3124
@sangitakalyan3124 6 месяцев назад
Bahut zindagi diyan sach gallan kitiyan bai
@Garry-cz5dn
@Garry-cz5dn 7 месяцев назад
ਬਾਈ ਮਨਿੰਦਰ ਤੁਹਾਨੂੰ ਮੇਰੀ ਵੀ ਉਮਰ ਲੱਗ ਜੇ ਯਰ...... ਇਕ ਫੌਜੀ 🙏❤️
@harpal.singh.ferozepur
@harpal.singh.ferozepur 7 месяцев назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ।
@Jass4412
@Jass4412 5 месяцев назад
Waheguru bhali kar
@amritpalkaur9753
@amritpalkaur9753 7 месяцев назад
Sade ghar v bhut aya bai bhut good person ha brother 🙏🙏👍
@pardeepsinghsingh7928
@pardeepsinghsingh7928 7 месяцев назад
Waheguru je Mehar karan 🙏🏻🙏🏻
@baaj.0740
@baaj.0740 7 месяцев назад
Waheguru ji mehar krn
@user-ix5jk8ld1h
@user-ix5jk8ld1h 6 месяцев назад
🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏
@jagtarsingh5384
@jagtarsingh5384 7 месяцев назад
KNKAWAL BHANGU (Babley)😢😢😢
@jagmeetsingh9973
@jagmeetsingh9973 7 месяцев назад
Waheguru ji waheguru ji
@Dilraj_dhaliwal_769
@Dilraj_dhaliwal_769 6 месяцев назад
Waheguru ji🙏🏻
@ajeabcheama9767
@ajeabcheama9767 7 месяцев назад
Nice vr
@ਸਿੰਘਸਭਾ
@ਸਿੰਘਸਭਾ 7 месяцев назад
ਵਾਹਿਗੁਰੂ ਮੇਹਰ ਕਰਨ ਜੀ
@sukhvirsingh7854
@sukhvirsingh7854 7 месяцев назад
Waheguru ji Waheguru ji 😢😢
@KuldeepSingh-my4zj
@KuldeepSingh-my4zj 7 месяцев назад
ਵਾਹਿਗੁਰੂ ਜੀ
@surjeetgill8813
@surjeetgill8813 6 месяцев назад
Right bro m vi handicap ah zindagi zindabaad 😢
@jagdeepsingh-bw4dx
@jagdeepsingh-bw4dx 7 месяцев назад
Wahegrur g
@KeviClips10
@KeviClips10 7 месяцев назад
ਇਕ ਵਾਰੀ ਤਾਂ ਸੱਚੀ ਰੂਹ ਕੰਬ ਗਈ, ਬਾਈ ਦੀਆ ਗੱਲਾਂ ਸੁਣ ਕੇ 😥😥😥
@amritpalkaur9753
@amritpalkaur9753 7 месяцев назад
Bhut himati aw bai🙏
@GurdeepSingh-db1ng
@GurdeepSingh-db1ng 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@user-ek9ts9fd4v
@user-ek9ts9fd4v 7 месяцев назад
ਬਹੁਤ ਔਖੀ ਜਿੰਦਗੀ ਹੈ ਇੱਕ ਹੈਡੀਕੈਪਟ ਬੰਦੇ ਦੀ। ਮੈ ਇਹ ਦੁੱਖ ਹਿਡਾ ਰਿਹਾ ਹਾਂ
@AmandeepSingh-bu4wn
@AmandeepSingh-bu4wn 6 месяцев назад
ਵਹਿਗੁਰੂ ਜੀ
@goldysahota8722
@goldysahota8722 6 месяцев назад
Handicap parson nu sarkari nokri jaroor chai di Ja sarkari pensin 10 hajar chai di hai
@maannetwork9815
@maannetwork9815 7 месяцев назад
ਵਾਹਿਗੁਰੂ
@noobarmy241
@noobarmy241 7 месяцев назад
ਸਹੀ ਗੱਲਾਂ ਸਾਰੀਆਂ 🤗 ਮੈਂ ਵੀ handicapped ਆ ❤
@KuldeepSingh-my6vx
@KuldeepSingh-my6vx 7 месяцев назад
Waheguru 😢😢
@user-fy7uv5ix9r
@user-fy7uv5ix9r 7 месяцев назад
Veer ji theek bol Rahe ne Main v handicapped ha par log hun mainu mere nam nal sab lande ne Mere papa wali nokri mil Gaye me nu
@rajkumari1082
@rajkumari1082 7 месяцев назад
🙏🏻🙏🏻🙏🏻🙏🏻
@sukhysukhy9782
@sukhysukhy9782 5 месяцев назад
ਮੈ v handicap aa bro 50% mere mummy daddy di death ho chuki aa pr waheguru mehr kre ਸਭ ਤੇ
@user-cx6bw6qm7c
@user-cx6bw6qm7c 7 месяцев назад
ਵਾਹਿਗੁਰੂ ਜੀ ਤੇਰਾਂ ਸ਼ੁਕਰ ਹੈ ਜੀ
@varindersingh5083
@varindersingh5083 7 месяцев назад
Eh vitkra sirf india ch aa baharle desha ch handicap insaan nu dujy nalo vad sahoolta 😢
@gagangill2255
@gagangill2255 7 месяцев назад
39 :25 tak
@harjindersinghharjindersin4501
@harjindersinghharjindersin4501 7 месяцев назад
ਮੈ ਵੀ ਹੈਡੀਕੇਪਟ ਹਾ ਮੇਰੀ ਕੋਈ ਮੱਦਦ ਨਹੀਂ ਕਰਦਾ ਮੇਰੇ ਯਾਰ ਦੋਸਤ ਹਮੇਸ਼ਾਂ ਮੈਨੂੰ ਖਾਣ ਬਾਰੇ ਸ਼ੋਚ ਦੇਆ ਮੇਰੇ ਆਖੇ ਕੋਈ ਨੀ ਲੱਗਦਾ ਮੇਰੀ ਵੀ ਕਹਾਣੀ ਵੀਰ ਲਛਮਣ ਤੇਰੇ ਵਰਗੀਆ
@SukhdevSingh-of7iu
@SukhdevSingh-of7iu 6 месяцев назад
ਵੀਰ ਜੀ ਲੋਕ ਬਹੁਤ ਮਾੜੇ ਹਨ ਮੈਂ ਪੋਸਤ ਖਾਂਦਾ ਸੀ ਮੇਰਾ ਐਕਸੀਡੈਂਟ ਹੋ ਗਿਆ ਸੀ ਮੈਂ ਸਰਕਾਰੀ ਹਸਪਤਾਲ ਗੋਲੀਆਂ ਲੈਣ ਜਾਂਦਾ ਲੋਕ ਆਦੇ ਤੈਨੂੰ ਕੀ ਲੋੜ ਹੈ ਮੇਰੀ ਰੀੜ੍ਹ ਦੀ ਹੱਡੀ ਤੇ ਸਟ ਸੱਟੇ ਲੱਗੀ ਲੱਤਾਂ ਕੰਮ ਛੱਡ ਗਿਆ
@noobarmy241
@noobarmy241 7 месяцев назад
ਯਾਰ ਸੱਚੀ ਰੋਣਾ ਆਗਿਆ podcast ਸੁਣ ਕੇ 😢 ਮੈਂ ਵੀ handicapped ਆ ਮੇਰੇ ਵੀ ਦੋਨੋ ਪੈਰ ਨੀ ਆ ❤ ਸਹੀ ਕਹਾ ਕੇ ਸਾਡੇ ਵਰਗਿਆਂ ਨਾਲੋ ਤਾਂ ਕੁੱਤੇ ਵਧੀਆ ਜ਼ਿੰਦਗੀ ਜਾਉਂਦੇ 🙃😂
@user-ii1eq4gj7p
@user-ii1eq4gj7p 7 месяцев назад
😢😢😢😢😢😢😢❤
@raghveersidhusidhu6594
@raghveersidhusidhu6594 7 месяцев назад
😢😢😢😢😢
@user-vd3by4xo7r
@user-vd3by4xo7r 7 месяцев назад
Please
@balwinderkaur4902
@balwinderkaur4902 6 месяцев назад
Sa ch vire ma bapp to bina oki kice da nhi
@Dhillon00086
@Dhillon00086 7 месяцев назад
Sab toh pehle kaka ji “ shaheedi jod mel kehnde Aa naa ke mela””” aap ji pehle samaj naal bolo
@user-xl7wm7qb3l
@user-xl7wm7qb3l 7 месяцев назад
Gall ta sahi aa meri v ik lat khrab aa par Mehnat Kari di aa kise kolo kade v madad nahi lai loka da kam aa bakbas karna asi Parwah ni Kari di zindgi jida di v mil gayi time pass ta karna Peña menu v bohat Lok galt bol dinde aa thok ke jabaw de dei da Lok kute aa sale Parwah na karo kise sale di mehnat Kari jao jad tak Dam aa goli maro loka nu eda di zindgi bohat aukhi Hundi aa menu pata par kar Ki sakde aa aasi is lai aapne raste toore raho bas
@user-vd3by4xo7r
@user-vd3by4xo7r 7 месяцев назад
ਭਾਜੀ ਮੈਂ ਅੰਗਹੀਨ ਹਾਂ ਮੇਰੀ ਇੰਟਰਵਿਊ ਵੀ karo
@user-bj5ly8mk5d
@user-bj5ly8mk5d 7 месяцев назад
❤❤❤❤❤❤
@BabbuSingh-ix7xr
@BabbuSingh-ix7xr 7 месяцев назад
Waheguru ji
@luckykainth9047
@luckykainth9047 7 месяцев назад
Right
@brarbhai7795
@brarbhai7795 7 месяцев назад
❤❤
@deepsamra3003
@deepsamra3003 7 месяцев назад
Waheguru g 🙏
@jasspreet5578
@jasspreet5578 7 месяцев назад
Waheguru ji
@user-ox3vr4id7h
@user-ox3vr4id7h 7 месяцев назад
Waheguru ji
@krishnabr4921
@krishnabr4921 7 месяцев назад
❤❤❤❤
@gurdipsingh3373
@gurdipsingh3373 7 месяцев назад
Right
Далее
Modus males sekolah
00:14
Просмотров 12 млн
ПРИКОЛЫ НАД БРАТОМ #shorts
00:23
Просмотров 3,6 млн
Modus males sekolah
00:14
Просмотров 12 млн